Congratulations Dhariwal sabb ko
लख लख बधाइयां
कुछ मीठा हो जाए
Dhaliwal Saab nu lakh lakh badhaiyan 😊😊
ਬਹੁਤ ਬਹੁਤ ਮੁਬਾਰਕਾਂ ਸਨਦੀਪ ਬਾਈ ਤਹਾਨੂੰ ਵੀ ਤੇ ਧਾਲੀਵਾਲ ਸਾਬ ਨੂੰ ਵੀ ਧਾਲੀਵਾਲ ਸਾਬ ਨੂੰ ਪਾਪਾ ਬਣਨ ਦੀਆ ਤੇ ਤਹਾਨੂੰ ਤਾਈਆ ਜਾ ਚਾਚਾ ਬਣਨ ਦੀਆ ਉਹ ਤੁਸੀ ਆਪ ਸੈਟਿਗ ਕਰਲੇਉ ਚਾਚਾ ਹੋ ਜਾ ਫੇਰ ਤਾਈਆ 😄🙏🙏
Bhai jis tarike se nishu bhai ka group me all Johndear h vese apme group me all tractor swaraj hone chahiye
बहुत बहुत बधाई भाई जी ❤❤❤❤❤❤
Thank you Bhai ji
ਜੰਗ ਉਤਾਰਨ ਵਿਚ ਤਾਂ ਹਜੇ। ਟਾਈਮ ਲੱਗੋਗਾ ਸਨਦੀਪ ਬਾਈ ਵਿਡੀਉ ਦੇ ਸ਼ੁਰੂ ਵਿਚ ਤੁਸੀਂ ਆਪ ਹੀ ਦੱਸੀ ਆ ਗੱਲ 😜😜
❤❤❤❤❤❤
Badhai ho bhai shahab
New look me tractor pasand nhi aa raha hai,old look me tractor aaccha lagta hai agar old show me mil jaye to naya le lenge
धलीवाल साहब कहा से है कोनसा जिला गाँव है
Thik toh h sab
ਸਨਦੀਪ ਬਾਈ ਇੱਕ ਗੱਲ ਤੁਹਾਨੂੰ ਕਹਿਣਾ ਚਹੋਣਾ ਕੇ ਟਰਾਲੀਆਂ ਦੇ ਵਿੱਡਾ ਨੂੰ ਜਾਲੀ ਜਰੂਰ ਲੱਗਵਾਉ ਜਾਲੀ ਨਾਲ ਬੇ ਫਿਕਰੀ ਹੋ ਜਾਦੀ ਆ ਕਣਕ ਝੋਨਾ ਡੁੱਲਣ ਦੀ ਦੂਜੀ ਗੱਲ ਜਦੋਂ ਵੀ ਆਪਾ ਪਹਿਲਾਂ ਟੈਕ ਕਣਕ ਝੋਨੇ ਦਾ ਟਰਾਲੀ ਵਿਚ ਪਵਾਉਣੇ ਆ ਕਹੀ ਵਾਰ ਹਵਾ ਚੱਲਦੀ ਹੁੰਦੀ ਆ ਤੇ ਵਿੱਡ ਵਾਲੇ ਪੱਲੜ ਹਵਾ ਨਾਲ ਉਡ ਜਾਦੇ ਆ ਤੇ ਪੱਲੜ ਬਾਹਰ ਨਿਕਲ ਜਾਂਦੇ ਆ ਬਾਕੀ ਰੱਸਤੇ ਵਿਚ ਵੀ ਕੋਈ ਟਿੰਨ ਛਿੰਨ ਨਹੀ ਰਹਿੰਦੀ ਬਾਕੀ ਆਪਣੇ ਪੰਜਾਬ ਵਿੱਚ ਹਰ ਇਕ ਦੇ ਜਾਲੀ ਲੱਗੀ ਰਹਿੰਦੀ ਆ
Bhai iski bhatti bhi badlo tbhi purane wali awaaj bnegi nye wale tractor ki bhatti bhi change h isliye awaaj ni bnri
Old look 👌👌🫰❤️❤️
Pahela ta Sat shri akal dhaliwal saab nu mubarka hon new member diya kisan devta bhai gussa na karna bhai meri gall da new swaraj and purane swaraj di awaj vich bahot fark aa bhai purane swaraj di real and bhari awaj aa bhai
Nhi G 22 G Gusse wali koi gall ni ede vich awaj vich fark aa G ❤️❤️🙏🙏