Hoshiarpur News | ਧਾਕੜ ਅਫਸਰ ਨੇ ਫੜਿਆ ਨਕਲੀ ਗੁੜ ਬਣਾਉਣ ਵਾਲਾ |

Sdílet
Vložit
  • čas přidán 2. 01. 2024
  • ਜ਼ਿਲ੍ਹਾ ਸਿਹਤ ਅਫਸਰ ਵੱਲੋ ਹੁਸ਼ਿਆਰਪੁਰ ਵਾਸੀਆਂ ਨੂੰ ਵਧੀਆ ਤੇ ਮਿਆਰੀ ਖਾਣ ਯੋਗ ਵਸਤੂਆਂ ਮੁਹਾਈਆ ਕਰਵਾਇਆ ਜਾਣਾ ਸੁਨਿਸਚਿਤ ਬਣਾਉਣਾਂ ਮੁਹਿਮ ਨੂੰ ਅੱਜ ਉਸ ਵੇਲੇ ਵੱਡਾ ਹੁਗੰਰਾ ਮਿਲਿਆ, ਜਦੋ ਗੁੜ ਬਣਾਉਣ ਲਈ ਵਰਤੀ ਜਾਣ ਵਾਲੀ ਘਟੀਆ ਖੰਡ ਦੀ ਇਕ ਵੱਡੀ ਖੇਪ ਗੁੜ ਦੇ ਵੇਲਣੇ ਤੋਂ ਬਰਾਮਦ ਕੀਤੀ ਗਈ।
    #hoshiarpur #local18 #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 42

  • @GurmeetKaur-iz1sk
    @GurmeetKaur-iz1sk Před 6 měsíci +7

    ਸਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੇ ਵਾਂਗ ਸਿਹਤ ਅਫਸਰ ਹੋਰ ਵੀ ਇਸ ਤਰ੍ਹਾਂ ਕਿਉਂ ਨਹੀ ਦੇਖਦੇ ਮਾੜੀ ਖੰਡ ਲਿਆ ਲਿਆ ਕੇ ਪੰਜਾਬੀਆਂ ਨੂੰ ਖਵਾਈ ਜਾਂਦੇ

  • @MSWSTUDYFORJOB
    @MSWSTUDYFORJOB Před 7 měsíci +8

    ਹੁਣ ਤਾਂ ਮਨ ਜੋ ਲੋਕੋ ਲੱਖਾ ਸਿਧਾਣਾ ਸਹੀ ਕਹਿੰਦਾ ਭਈਏ ਭਜਾਉ ਪੰਜਾਬ ਬਚਾਓ

  • @VirSingh-nj3dc
    @VirSingh-nj3dc Před 6 měsíci +7

    ਪੰਜਾਬ ਵਿੱਚ ਸਿਰਫ ਇਕ ਹੀ ਧਾਕੜ ਅਫ਼ਸਰ ਹੈ ਬਾਕੀ ਸਿਹਤ ਵਿਭਾਗ ਦੇ ਸੰਬੰਧਿਤ ਅਧਿਕਾਰੀ ਸੁਤੇ ਪਏ ਹਨ ਜਾਂ silent ਭ੍ਰਿਸ਼ਟਾਚਾਰ ਕਰ ਰਹੇ ਹਨ?

  • @rangkarmitv24
    @rangkarmitv24 Před 6 měsíci +1

    ਇਮਾਨਦਾਰ ਅਫਸਰ ਜਿਦਾਬਾਦ

  • @bindumalhi9106
    @bindumalhi9106 Před 6 měsíci +2

    ਵੈਰੀ ਗੁੱਡ ਡਾਕਟਰ ਸਾਬ।

  • @bhupinderkaur6669
    @bhupinderkaur6669 Před 6 měsíci +1

    ਸਹੀ ਗੱਲ ਆ ਬਈ

  • @user-qc6uy9xy1j
    @user-qc6uy9xy1j Před 6 měsíci +3

    Wahe guru ji ka khalsa wahe guru ji ki Fateh ji veerji lakhbir singh ji salute Malik lameeya ummara bhakshan tarakeeya bhakshan

  • @JaswinderKaur-ov8lp
    @JaswinderKaur-ov8lp Před 6 měsíci +1

    Good job 👌👌

  • @navjot5472
    @navjot5472 Před 6 měsíci +1

    Very good veer ji 🙏

  • @user-xm5rm7bp7j
    @user-xm5rm7bp7j Před 7 měsíci +3

    ਸਾਹਿਬ ਜੀ ਸਮਝਾ ਦਿੱਤਾ ਜਾਵੇ ਇਨ੍ਹਾਂ ਲੋਕਾਂ ਨੂੰ

  • @ParamjitSingh-us8nf
    @ParamjitSingh-us8nf Před 6 měsíci

    Very good chaking

  • @karansinghsood9319
    @karansinghsood9319 Před 6 měsíci

    Very good

  • @kulbirsingh5262
    @kulbirsingh5262 Před 6 měsíci +1

    Waheguru ji 😢😢 good job sar ji👍

  • @Beera6789
    @Beera6789 Před 7 měsíci +1

    I love you sr

  • @JasmineRajput-sl5er
    @JasmineRajput-sl5er Před 6 měsíci

    Good job Sir ji

  • @Ambarsaria--Jatt
    @Ambarsaria--Jatt Před 7 měsíci +2

    Factory seal karo

  • @harpreertmangli
    @harpreertmangli Před 6 měsíci

    ਹਿੱਸੇ ਪਾਉਂਚ ਜਾਊ

  • @freetime187
    @freetime187 Před 5 měsíci

    A.s.i bhagan lal

  • @sarvjeetsarvjeet7658
    @sarvjeetsarvjeet7658 Před 6 měsíci

    ਇਹਨਾਂ ਨਕਲੀ ਖਾਣ ਵਾਲੀ ਚੀਜ਼ ਬਣਾਉਣ ਵਾਲੇ ਨੂੰ ਕੌਡਾ ਕਰਕੇ ਹਰਬੰਸ ਦੀ ਮੋਟਰ ਤੇ ਲਿਜਾਕੇ ਸਰਵਿਸ ਸ਼ੁਰੂ ਕਰ ਦੇਣੀ ਚਾਹੀਦੀ ਹੈ

  • @user-nj7wg2xz6p
    @user-nj7wg2xz6p Před 6 měsíci

    In logon ko sakht sja dilwao ji jai hind

  • @Sidhumoosewala-wp2ux
    @Sidhumoosewala-wp2ux Před 7 měsíci +1

    ਕੋਈ ਕੰਮ ਸ਼ਡੇ ਆ ਭਇਆ ਨੇ ਕੈਂਸਰ ਵੰਡ ਰਹੇ ਬੋਰੀ ਬਿਸਤਰਾ ਗੋਲ ਕਰੋ ਤੋਰੋ ਯੂਪੀ ਬਿਹਾਰ ਨੂੰ ਨਹੀਂ ਨੌਜਵਾਨਾਂ ਰਲ਼ ਕੇ ਪੰਜਾਬ ਗਰੁੱਪ ਬਣਾਣਾ ਆ ਜੋ ਇਹੋ ਜਹੇ ਕੰਮ ਕਰਦੇ ਬੇਈਮਾਨੀਂ ਨਾਲ ਬੇਜੋਂ ਬਿਹਾਰ ਨੂੰ ਅੰਦਰ ਦੇਵੋ ਇਨ੍ਹਾਂ ਅੱਜ ਵੇਲਣੇ ਚੱਲ ਰਹੇ ਇਨ੍ਹਾਂ ਦੇ ਅੱਗੇ ਪੰਜਾਬੀ ਹੁੰਦੇ ਸੀ ਵੇਲਣੇ ਵਾਲੇ ਹੁਣ ਯੂਪੀ ਦੇ ਸਾਰੇ 😡😡😡😡😡😡😡

  • @Pawan-ej7ab
    @Pawan-ej7ab Před 7 měsíci +1

    Veere tussi baaki team nu bhi aware kro.

  • @user-sl9sj8jf6f
    @user-sl9sj8jf6f Před 6 měsíci

    Saaf gud kitho bna k khaiye? Saare ihi bna bna k vech rhe ne, sarkaar skhti kre taa hi saaf cheez mil sakdi aa

  • @BalbirMaan-se7jb
    @BalbirMaan-se7jb Před 6 měsíci

    Banda.ke.khau.
    Jeher.h.khau.jio

  • @dravtarmahal8279
    @dravtarmahal8279 Před 6 měsíci

    Jeonda reh bhrawa officer

  • @Jasvirkaur-sb1sj
    @Jasvirkaur-sb1sj Před 7 měsíci

    Action lou

  • @LakhveerSingh-sn2xl
    @LakhveerSingh-sn2xl Před 7 měsíci

    DO. RIGHT

  • @user-kt2jp5cw8f
    @user-kt2jp5cw8f Před 6 měsíci

    ਮੂਰਖ ਲੋਕਾਂ ਨੂੰ ਅਕਲ ਕਦੋਂ ਆਵੇਗੀ ?

  • @princebhullar5660
    @princebhullar5660 Před 6 měsíci

    Koi action v huda k nahi??

  • @akashverma7646
    @akashverma7646 Před 7 měsíci

    Pollution ki itni tension hai to cars ma kyu chalta ho

  • @AmarSingh-gp2hd
    @AmarSingh-gp2hd Před 7 měsíci +2

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਯੂ ਐਸ ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩

    • @husanhirana8104
      @husanhirana8104 Před 6 měsíci

      Tuhada nhi sarda .motra te bidaye hoye har gal da bahana thalistan.

  • @vinodchoudhary8713
    @vinodchoudhary8713 Před 6 měsíci

    Ehna de dhidd dekho,sare chor a ,esne comission nahi ditta hona

  • @dravtarmahal8279
    @dravtarmahal8279 Před 6 měsíci

    Good officer tere bache wadan fullan too rb da doot bnke Aya pb waste

  • @husanhirana8104
    @husanhirana8104 Před 6 měsíci

    Aap maste hoye kam nhi karde motra te bidaye hoye

  • @user-xl7wm7qb3l
    @user-xl7wm7qb3l Před 6 měsíci

    Sab to vadh gand up Bihari pa rahe aa te Sade Lok maje le le ke khaa rahe aa gol gape tiki Bargar na khao ena da saman aapne punjabi loka to saman Lao samjh jao hale v

  • @user-tc6tl1bp3n
    @user-tc6tl1bp3n Před 7 měsíci

    Eh nu punish karo

  • @waao851
    @waao851 Před 7 měsíci +1

    Affr ne paise ghtt dinde hune taa fdd leya ehnu nhi te duplicate velne thaa thaa khulle ne sbb draame krde frde eh affr

  • @sukhvindersinghdhillon5094
    @sukhvindersinghdhillon5094 Před 6 měsíci

    Sidhu nu ignore nahin kita ja sakda