Prime Focus (2353) || 4 ਮੰਤਰੀਆਂ 'ਤੇ ਕੇਸ ਚੱਲੂ ! , 32 ਸਾਲ ਬਾਅਦ ਸਜ਼ਾ , ਅਕਾਲੀਆਂ ਖੋਲ੍ਹੇ ਨਵੇਂ ਭੇਦ

Sdílet
Vložit
  • čas přidán 11. 09. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 106

  • @mohansinghwarval87
    @mohansinghwarval87 Před 22 dny +13

    ਕੋਲਕਾਤਾ ਵਰਗੀ ਘਟਨਾਂ ਅੱਗੇ ਤੋਂ ਨਾਂਹ ਹੋਵੇ ,"ਕਾਨੂੰਨ ਵਿੱਚ ਬਦਲਾਅ, ਦੋਸ਼ੀ ਪਾਏ ਜਾਣ ਤੇ ਸਜਾ ਸ਼ਰੇਆਮ ਚੌਕ ਵਿਚ ਫਾਂਸੀ ਦਿੱਤੀ ਜਾਵੇ" ਅੱਗੇ ਤੋਂ ਕੋਈ ਦਰਿੰਦਾ ਜਾਂ ਦਰਿੰਦੇ ਅਜਿਹੀ ਕਰਤੂਤ ਕਰਨ ਤੋਂ ਪਹਿਲਾਂ ਸੌ ਵਾਰੀ ਸੋਚੇਗਾ

  • @davinder4518
    @davinder4518 Před 22 dny +12

    ਅੱਜ ਦਾ ਵਿਚਾਰ
    ਭਾਰਤ ਵਿੱਚ ਕਨੂੰਨ ਦੋ ਤਰ੍ਹਾਂ ਨਾਲ ਕੰਮ ਕਰਦਾ
    ਲੀਡਰਾਂ ਪੁੰਜੀ ਪਤੀਆਂ ਤੇ ਕਾਰੋਬਾਰੀਆਂ ਲਈ ਵੱਖਰਾ
    ਤੇ ਆਮ ਤੇ ਗਰੀਬ ਲੋਕਾਂ ਲਈ ਵੱਖਰਾ
    ਜਸਵੰਤ ਸਿੰਘ ਜੀਦੜਾ ਮੋਗਾ

  • @jagseersinghgill5789
    @jagseersinghgill5789 Před 22 dny +12

    ਸੁਖਬੀਰ ਸਿੰਘ ਬਾਦਲ ਕਹਿੰਦਾ, "ਲੋਕਾਂ ਦੇ ਮੁੰਡੇ ਨਹੀਂ ਮਰਵਾਉਣੇ।" ਪਰ ਲੋਕਾਂ ਦੇ ਮੁੰਡੇ ਮਾਰੇ ਤਾਂ ਹੈ ਇਹਨਾਂ ਨੇ ਜਾਂ ਮਾਰਨ ਵਾਲਿਆਂ ਨੂੰ ਉੱਚ ਅਹੁਦੇ ਦੇ ਕੇ ਨਿਵਾਜਿਆ ਤਾਂ ਹੈ।

  • @user-lu8hz1kk3h
    @user-lu8hz1kk3h Před 22 dny +9

    ਰਾਜਸਥਾਨ ਵਿੱਚ ਹੋਏ ਸਮੂਹਿਕ ਬਲਾਤਕਾਰਾਂ ਦੇ ਸਾਰਿਆਂ ਹੀ ਦੋਸ਼ੀਆਂ ਨੂੰ ਹੁਣ ਤੱਕ ਫਾਂਸੀ ਦੀਆ ਸ਼ਜਾਵਾਂ ਮਿਲਣ ਬਹੁਤ ਜਰੂਰਤ ਸੀ।ਧੰਨਵਾਦ ਜੀਉ।

  • @GobinderjeetKaur
    @GobinderjeetKaur Před 22 dny +14

    🙏🙏 ਅੱਜ 1992 ਵਾਲੀ ਘਟਨਾ ਸੁਣਕੇ ਇਕ ਦਮ ਸਰੀਰ ਸੁੰਨ ਹੋ ਗਿਆ ਸਹੀ ਕਿਹਾ ਤੁਸੀ 32 ਸਾਲ ਕੋਈ ਥੋੜੇ ਨਹੀ ਹੁੰਦੇ ਇਨਸਾਫ ਮਿਲਣ ਲਈ ਲੱਗੇ

  • @jatindersingh-fj7vl
    @jatindersingh-fj7vl Před 22 dny +9

    ਬਾਠ ਸਾਹਿਬ ਜੀ ਵਧੀਆ ਗੱਲ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਅਕਾਲੀ ਦਲ ਦੇ ਅੰਦਰ ਕੀ ਕੁਝ ਚੱਲਦਾ ਰਿਹਾ ਇਹ ਹੁਣ ਵੀ ਆਪਣੇ ਲਈ ਲੜ ਰਹੇ ਹਨ ਲੋਕਾਂ ਦੀ ਲੜਾਈ ਕੁਝ ਹੋਰ ਹੈ

  • @amanbrar273
    @amanbrar273 Před 22 dny +6

    ਸਾਡੇ ਦੇਸ਼ ਦੇ ਲੋਕਾ ਦੀ ਪੁਲਸ ਦੀ ਸਾਈਕੀ ਕਿਥੇ ਖੜੀ ਆ ਸ਼ਰਮ ਆ ਰਹੀ

  • @baldevjassar8059
    @baldevjassar8059 Před 22 dny +7

    *🙏☘️ਅੱਜ ਦਾ ਵਿਚਾਰ☘️🙏*
    *ਆਜ਼ਾਦ ਕਰ ਦਿੱਤੇ ਮੈਂ ਵੀ ਉਹ ਰਿਸਤੇ, ਜੋ ਮੇਰੇ ਨਾਲ ਮਜਬੂਰੀ ਵੱਸ ਗੱਲਾਂ ਕਰਦੇ ਸੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @deepbrar.
    @deepbrar. Před 22 dny +21

    ਬਹੁਤ ਗ਼ਰੂਰ ਸੀ ਛੱਤ ਨੂੰ ਛੱਤ ਹੋਣ ਤੇ ‬
    ‪ *ਇੱਕ ਮੰਜਿਲ ਹੋਰ ਬਣੀ ਛੱਤ ਫਰਸ਼ ਹੋ ਗਈ*

    • @gurjitkaur7
      @gurjitkaur7 Před 22 dny

      Deep Barar chhat te khare bande nu apna ghar hi nahi dikhda vase ✅✍🏻✍🏻✍🏻✅🌹👍🏻🙏🏻

  • @daljitsingh8044
    @daljitsingh8044 Před 22 dny +6

    ਬਾਠ ਸਾਹਿਬ ਭਲੇ ਵੇਲੇ ਕੜਕੀਆਂ ਨਾਲ ਚੂਹੇ ਮਰਦੇ ਸਨ ਪਰ ਅੱਜ ਪਿੰਜਰੇ ਵਰਤੇ ਜਾਂਦੇ ਹਨ ਚੂਹੇ ਤਕੜੇ ਹੋ ਕੇ ਮੁੜ ਆਪਣੇ ਧੰਦੇ ਸੁਰੂ ਕਰ ਦੇਂਦੇ ਹਨ

  • @daljitsingh-qj8fz
    @daljitsingh-qj8fz Před 22 dny +5

    ਜੇ ਅਕਾਲੀ ਧੜਿਆਂ ਦੀ ਲੜਾਈ ਚ ਉਹਨਾਂ ਦੇ ਮਾੜੇ ਕੰਮ ਜੱਗ ਜਾਹਰ ਹੋ ਰਹੇ ਤਾਂ ਤੁਹਾਡਾ ਕਿਉਂ ਢਿੱਡ ਦੁਖਦੈ। 😂

  • @Karmjitkaur-gk1xq
    @Karmjitkaur-gk1xq Před 22 dny +4

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼👌

  • @deepbrar.
    @deepbrar. Před 22 dny +24

    ਰੋਟੀ ਦਾ ਕੋਈ ਧਰਮ ਨਹੀਂ ਹੁੰਦਾ ‬
    ‪ ਜਿੱਥੇ ਇਨਸਾਨੀਅਤ ਜ਼ਿੰਦਾ ਹੈ ‬
    ‪ *ਉਥੇ ਮਜ਼ਹਬ ਦੀ ਕੋਈ ਗੱਲ ਨਹੀਂ ਹੁੰਦੀ*

    • @daljitsingh7980
      @daljitsingh7980 Před 22 dny +3

      👌👌

    • @majorcheema4004
      @majorcheema4004 Před 22 dny +3

      ਪੈਦਾ ਹੋਣ ਵੇਲੇ ਤਾਂ ਇਨਸਾਨ ਦਾ ਵੀ ਕੋਈ ਧਰਮ ਨਹੀਂ ਹੁੰਦਾ, ਬਾਦ ਵਿੱਚ ਘੜੱਮ ਚੌਧਰੀਆਂ ਵੱਲੋ ਧਰਮ ਦਾ ਲੇਬਲ ਲਗਾਇਆ ਜਾਂਦਾ ਹੈ 🙏🏻

    • @deepbrar.
      @deepbrar. Před 22 dny

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. Před 22 dny

      ​@@majorcheema4004ਗੱਲ ਇਨਸਾਨੀਅਤ ਦੀ ਕੀਤੀ ਹੈ ਜੀ ਧਰਮ ਦੀ ਨਹੀਂ ਜੀ 😍🙏

    • @gurjitkaur7
      @gurjitkaur7 Před 22 dny

      Mere chhote Deepu Veere bhuka insaan 2 +2 nu 4 rotia kehanda a ❤❤❤

  • @majorcheema4004
    @majorcheema4004 Před 22 dny +33

    ਇਕ ਕਹਾਵਤ "ਅੰਧਾ ਕਿਆ ਮਾਗੇ ਦੋ ਆਂਖੇ " ਕੰਗਨਾ ਤਾਂ ਚਾਹੁੰਦੀ ਹੋਵੇ ਗੀ ਕੇ ਕੋਈ ਵਿਰੋਧ ਕਰੇ, ਪੰਜਾਬ ਵਿੱਚ ਨਾਂ ਰਲੀਜ ਹੋਵੇਗੀ, ਕੀ ਫਰਕ ਪੈਣਾ ਬਾਕੀ ਦੇਸ਼ ਵਿੱਚ ਵਿਰੋਧ ਦੇ ਚੱਲਦੇ ਸੁਪਰ ਹਿੱਟ ਹੋ ਜਾਣੀ ਹੈ, ਸਰਬਜੀਤ ਸਿੰਘ ਵਰਗੇ ਕੰਗਨਾ ਲਈ ਬਿਨਾਂ ਖਰਚੇ ਤੋਂ ਪ੍ਰਮੋਸ਼ਨ ਦਾ ਕੰਮ ਕਰਨ ਗੇ 🙏🏻🙏🏻

  • @somal94
    @somal94 Před 22 dny +5

    ਕੁੱਲ ਮਿਲਾ ਕੇ ਅਕਾਲੀ ਗੁਰੂ ਦੀ ਗੋਲਕ ਨੂੰ ਖਾਗੇ

  • @amanbrar273
    @amanbrar273 Před 22 dny +4

    ਬਾਠ ਵੀਰ ਅਜ ਜਿਹੜੇ ਉਹ 60 ਸਾਲ ਦੇ ਹੋ ਗਏ ਸ਼ਰਮ ਆ ਰਹੀ

  • @deepbrar.
    @deepbrar. Před 22 dny +11

    ਮੁਸ਼ਕਲਾਂ ਵਿੱਚ ਮੁਸਕਰਾਉਣਾ ਸਿੱਖੋ ‬
    ‪ *ਫੁੱਲ ਨੂੰ ਬੰਜਰ ਚ ਉਗਾਉਣਾ ਸਿੱਖੋ*

    • @daljitsingh7980
      @daljitsingh7980 Před 22 dny +4

      👌👌

    • @deepbrar.
      @deepbrar. Před 22 dny +2

      ​@@daljitsingh7980ਧੰਨਵਾਦ ਸੰਧੂ ਵੀਰੇ 😍😍

    • @gurjitkaur7
      @gurjitkaur7 Před 22 dny

      Mere chhote Deepu Veere Right 🌹🌷🌳🙌🏻🤩🥰😂😅🤣

  • @jaggaferozpuria1990
    @jaggaferozpuria1990 Před 22 dny +2

    ਸਤਿ ਸ੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਤੇ ਬਾਠ ਸਾਬ ਵੈਸੇ ਨਾ ਦੁਬਈ ਵਾਲਾ ਕਨੂੰਨ ਭਾਰਤ ਵਿੱਚ ਵੀ ਹੋਣਾ ਚਾਈਦਾ ਤਾ ਜੋ ਇਦਾ ਦਾ ਜੁਰਮ ਕੋਈ ਵੀ ਵਿਅਕਤੀ ਕਰਦਾ ਉਸ ਦਾ ਓਦੋ ਹੀ ਇਨਸਾਫ਼ ਲੋਕਾ ਸਾਮਹਣੇ ਵਿੱਚ ਚੌਕ ਦੇ ਟੰਗ ਕੇ ਕਰ ਦੇਣਾ ਚਾਈਦਾ ਹੈ ਤਾ ਜੋ ਆਪਣੀਆਂ ਮਾਵਾ ਭੈਣਾ ਦੀ ਇੱਜ਼ਤ ਬਚ ਸਕੇ ਤੇ ਅੱਗੇ ਤੋ ਕੋਈ ਵੀ ਵਿਅਕਤੀ ਔਰਤ ਖਿਲਾਫ ਕੋਈ ਵੀ ਜੁਰਮ ਕਰਨ ਲੱਗੇ ਆਪਣੀਆਂ ਪੁਸ਼ਤਾਂ ਤੱਕ ਸੋਚ ਲਵੇ ਸਾਡੇ ਇੱਥੇ ਪੁਲਿਸ ਵਾਲੇ ਗੁਨਾਹ ਕਰਨ ਵਾਲਿਆਂ ਨੂੰ ਬਚਾਉਂਦੀ ਫਿਰਦੀ ਹੁੰਦੀ ਆ ਤੇ ਸਰਕਾਰੀ ਤੇਲ ਫੂਕਦੀ ਆ ਬਾਕੀ ਗੱਡੀਆਂ ਭੰਨ ਦੀ ਆ ਜਿਵੇਂ ਪਰਾਉਣੇ ਹੋਣ ਓਦੋ ਹੀ ਸਾਲਿਆਂ ਨੂੰ ਚੌਕ ਵਿਚ ਟੰਗ ਦੋ ਬੇੜਾ ਗਰਕ ਕੀਤਾ ਪਿਆ Law & order ਦਾ 👎🏻👎🏻

  • @BalramDhaliwal-rb7no
    @BalramDhaliwal-rb7no Před 22 dny +2

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @jarnailsingh9949
    @jarnailsingh9949 Před 22 dny +3

    711th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @baldevsinghkular3974
    @baldevsinghkular3974 Před 22 dny +17

    "ਪ੍ਰਾਈਮ ਫੋਕਸ" ਇਨਸਾਨੀਅਤ ਭਰਪੂਰ ਪ੍ਰੋਗਰਾਮ ਹੈ!.ਇਸ ਪ੍ਰੋਗਰਾਮ ਦੇ ਸੰਚਾਲਕਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ!!

  • @sarbjitsinghriar596
    @sarbjitsinghriar596 Před 22 dny +2

    🙏🙏❤

  • @kamalchaudhary9654
    @kamalchaudhary9654 Před 22 dny +2

    ❤❤❤❤❤

  • @deepbrar.
    @deepbrar. Před 22 dny +20

    ਹੰਕਾਰ ਮਤ ਪਾਲ਼ਿਆ ਕਰੋ ਬੀਬੀ ਕੰਗਣਾਂ ਜੀ
    ‪ *ਵਕਤ ਦੇ ਸਮੁੰਦਰ ਵਿੱਚ ਕਈ ਡੁੱਬ ਗਏ…*

    • @gurjitkaur7
      @gurjitkaur7 Před 22 dny

      Deepu Veere 👌🏻👌🏻👌🏻

  • @AmarpalMudan
    @AmarpalMudan Před 22 dny +3

    ਸਤਿ ਸ੍ਰੀ ਅਕਾਲ ਜੀ
    ੩੨ ਸਾਲ ਵੀਰ ਜੀ ਕੀ ਇਨਸਾਫ ਹੈ ਇਹੋ ਜਿਹੇ ਕੇਸ ਚ

  • @narinderjeetkaur2918
    @narinderjeetkaur2918 Před 22 dny +2

    🙏🙏

  • @user-ye1xs3ng2j
    @user-ye1xs3ng2j Před 22 dny +2

    MERA BHARAT MAHAAN .

  • @ravinderkaur2640
    @ravinderkaur2640 Před 22 dny +2

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @PremPal-rg7jx
    @PremPal-rg7jx Před 22 dny +2

    Sandhawaliea and parmjeet ji sat shri akal ji

  • @bhupindersingh6164
    @bhupindersingh6164 Před 22 dny +2

    Very nice 👍👍👍👍❤❤❤❤❤

  • @balwindersinghpawar5024
    @balwindersinghpawar5024 Před 22 dny +2

    ਸਤਿ ਸ੍ਰੀ ਆਕਾਲ ਜੀ

  • @harshwinderkaur7260
    @harshwinderkaur7260 Před 22 dny +2

    Sat Sri akal ji 🙏🏻🙏🏻

  • @narinderjeetsingh3994
    @narinderjeetsingh3994 Před 22 dny +2

    Sat Sri akaal to all 🙏🙏🎈

  • @HarpreetSingh-dh1ln
    @HarpreetSingh-dh1ln Před 22 dny +2

    Good job Veerji 🙏👍👍👍

  • @SwarnjeetSingh-cu3bn
    @SwarnjeetSingh-cu3bn Před 22 dny +2

    Gurpreet Singh ji paramveer singh ji sat Shri akal ji ❤❤❤❤❤

  • @GurdeepSingh-hd3qs
    @GurdeepSingh-hd3qs Před 22 dny +2

    Sat shri akal ji🙏🙏 kolkata

  • @amanbrar273
    @amanbrar273 Před 22 dny +2

    ਰਾਜਨੀਤੀ ਚੰਗੇ ਕੰਮ ਦੀ ਵੀ ਹੋ ਸਕਦੀ

  • @sarjeetbains9671
    @sarjeetbains9671 Před 22 dny +2

    Ssa ji

  • @sidhudhurkotia9919
    @sidhudhurkotia9919 Před 22 dny +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @BALWINDERsingh-d7z
    @BALWINDERsingh-d7z Před 22 dny +2

    Good morning ji ma Bathinda to

  • @daljitsingh7980
    @daljitsingh7980 Před 22 dny +4

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @JagtarGill-u1z
    @JagtarGill-u1z Před 22 dny +2

    Very good bhat shiab and sindawela shiab thanks

  • @HARRYROMANA-on7vt
    @HARRYROMANA-on7vt Před 22 dny +3

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @jagjitsingh627
    @jagjitsingh627 Před 22 dny +2

    Bhaji sat shri akal g, jagjit randhawa mimsa

  • @ParamjeetKaur-wd4qc
    @ParamjeetKaur-wd4qc Před 22 dny

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:29

  • @harnekmalhans7783
    @harnekmalhans7783 Před 22 dny

    Sat Sri Akal Sandhawalia Sahib And Bath Sahib

  • @VijayKumar-oq5cg
    @VijayKumar-oq5cg Před 22 dny +3

    BJP wale Punjab ke liye Kuchh Bhi kar de lekin Punjab Walon Ne BJP ke liye Kuchh Nahin Karna Kyunki Punjab Walon ke dimag Mein BJP ke Kuchh Aise baten ghus gai hai jo nikal Nahin sakti

  • @harpalsinghsingh8208
    @harpalsinghsingh8208 Před 22 dny +2

    Take 4⁰ YEARS

  • @amanbrar273
    @amanbrar273 Před 22 dny +1

    ਪੁਲਸ ਚੌਕੀ ਕੀ ਕਰੂ ਭਰਾ ਜੀ

  • @balbirsingh8931
    @balbirsingh8931 Před 22 dny +2

    Bha ji, bath sahab nal discuss karna hove tan pls provide any contact detail

  • @aviroopbrar7356
    @aviroopbrar7356 Před 22 dny +2

    All leaders in SAD are hungry for Power as already rejected by public.

  • @harjitpandher221
    @harjitpandher221 Před 22 dny

    Very good information today. Thank you.

  • @surindergarg8386
    @surindergarg8386 Před 22 dny +2

    ਨਮਸਕਾਰ ਸਤਿ ਸ੍ਰੀ ਅਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏

  • @HMCPB46
    @HMCPB46 Před 22 dny

    ਸੰਧਾਵਾਲੀਆ ਸਾਬ੍ਹ ਆਪਣੇ ਹਲਕੇ ਚ ਵੀ ਕਹਿੰਦੇ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਤਨੀ ਦੇ ਦਿਹਾਂਤ ਤੇ ਲੰਗਰ ਗੋਇੰਦਵਾਲ ਸਾਹਿਬ ਤੋਂ ਆਇਆ ਸੀ

  • @GurdeepSingh-hd3qs
    @GurdeepSingh-hd3qs Před 22 dny +2

    Gud da arak badan da dard

  • @daljitsingh6560
    @daljitsingh6560 Před 22 dny +2

    Punjab kol bohat vadde mudde ne.. rishvat khul k jaari hai, nasha khulla vik reha, koi sadak nahi , koi infrastructure nva nahi bann reha, koi industrial development nahi ho rahi... Par tusi koi gall ne kete sirf akalidal nu he nindiya jaa reha .. bhaji sarkar AAP. d hai akalidal d nahi ..

  • @omprakesh5225
    @omprakesh5225 Před 22 dny

    पॉलिटिशियन को दो साल में सजा होनी जरूरी होनी चाहिये

  • @amanbrar273
    @amanbrar273 Před 22 dny

    ਬਾਠ ਵੀਰ ਤੁਸੀ ਦਸ ਦਿੰਦੇ ਹੋ ਸੰਧਾਵਾਲੀਆ ਵੀਰ ਜੀ ਦੀ ਸਿਹਤ ਦਸ ਦਿੰਦੀ ਆ ਜੀ

  • @gurjitkaur7
    @gurjitkaur7 Před 22 dny +3

    Gurpreet ji Foolan devi peda ne hundi jabardasti banai jandi a 🥲😯🥲

  • @surjitkhosasajjanwalia9796

    ਸੰਧਾਵਾਲੀਆ ਸਾਬ, ਕੀ ਗੁਰੂ ਘਰ ਦਾ ਲੰਗਰ ਆਪਣੇ ਘਰਾਂ ਦੇ ਪ੍ਰੋਗਰਾਮਾਂ ਚ ਵਰਤਣਾ ਚੰਗੀ ਗੱਲ ਹੈ???? ਤੁਸੀ ਕਹਿ ਰਹੇ ਹੋ ਕਿ ਹੁਣ ਇਹ ਦੱਸਣਾ ਚੰਗੀ ਗੱਲ ਨਹੀਂ

    • @mohindersidhu4659
      @mohindersidhu4659 Před 22 dny

      ਜਦੋਂ ਲੰਗਰ ਫੰਕਸਨਾਂ ਵਿੱਚ ਜਾਂਦਾ ਸੀ ਉਦੋਂ ਇਨਾਂ ਵੱਖ ਹੋਏ ਧੜੇ ਨੂੰ ਸਭ ਮਨਜ਼ੂਰ ਸੀ। ਭਾਵ ਕੁੱਤੀ ਚੋਰਾਂ ਨਾਲ ਰਲੀ ਹੋਈ ਸੀ।ਹੁਣ ਖਾਂਦੇ ਦੀ ਦਾੜੀ ਹਲਦੀ ਹੈ। ਸਿਆਸਤ ਵਿੱਚ ਹਿੱਸਾ ਲੈਣ ਵਾਲੇ ਮੁਸ਼ਕਲ ਨਾਲ 2--4% ਨੂੰ ਛੱਡ ਕੇ ਬਾਕੀ ਸਾਰੇ ਠੱਗ,ਚੋਰ, ਬੇਈਮਾਨ, ਖੁਦਗਰਜ਼,ਚਾਪਲੂਸ,ਬਹਿਰੂਪੀਏ, ਧੋਖੇਬਾਜ਼, ਬਲਾਤਕਾਰੀ , ਨਸ਼ੇ-ਖ਼ੋਰ ਅਤੇ ਮੌਕਾਪ੍ਰਸਤ ਹਨ। ਵਾਹਿਗੁਰੂ ,ਮੁਲਕ ਨੂੰ ਲੋਟੂ ਲਾਣੇ ਤੋਂ ਬਚਾਵੇ ਅਤੇ ਇਨ੍ਹਾਂ ਡਾਕੂਆਂ ਨੂੰ ਸੁਮੱਤ ਬਖ਼ਸ਼ੇ। ਰੱਬ ਰਾਖਾ।

  • @user-ot7ls3jw7x
    @user-ot7ls3jw7x Před 22 dny

    My favorite program g

  • @user-yl2jy2sy7e
    @user-yl2jy2sy7e Před 22 dny

    Nice .

  • @amanbrar273
    @amanbrar273 Před 22 dny

    🙏🏻

  • @harjitsingh4141
    @harjitsingh4141 Před 22 dny

    SSA ji. Request telecast a program of present status of all the cases against politicians initiated by Bhagwant Mann govt.curious to know .

  • @gurjitkaur7
    @gurjitkaur7 Před 22 dny

    Paramveer Ji j Chandigarh Punjab nu milna hunda ta 13 number sector jaroor banda par sade punjab da itehas goria de kabje vich hai Ji

  • @KulwinderSingh-zv1tx
    @KulwinderSingh-zv1tx Před 22 dny

    Good morning g 🙏🌹🌹😊 Banga

  • @BakhshishSinghi
    @BakhshishSinghi Před 22 dny

    Action theek lagda par........

  • @dsingh5753
    @dsingh5753 Před 22 dny

    The issue which can be solved within 10 minutes, the judiciary takes 10 years and blame the number of cases but nobody can comment upon so faulty constitution and its enforcement agencies, we will have to bear with it

  • @harnekmalhans7783
    @harnekmalhans7783 Před 22 dny

    True true but who will To punish a clear criminal a long long long process Think about. the victim mental condition his her parents and relatives Will the wise do something

  • @harbanslal7602
    @harbanslal7602 Před 20 dny

    Sir extend time of the programe

  • @lakhbirsinghkhatra917
    @lakhbirsinghkhatra917 Před 22 dny

    Court will do, not government 😅

  • @hardeepsingh654
    @hardeepsingh654 Před 22 dny

    92 ch punjab ch kinna kug hoyea punjab deya kuriyea nal kine marre kam kite so called security forces ne ona da insaaf ajje tak Nai mileya kisse nu???

  • @ramandeepsingh5337
    @ramandeepsingh5337 Před 22 dny

    😚

  • @lakhbirsinghkhatra917
    @lakhbirsinghkhatra917 Před 22 dny

    Do you know centre govt will survive full tenure 🎉

  • @sonusingh-cn5pr
    @sonusingh-cn5pr Před 22 dny

    32

  • @narinderkaur7731
    @narinderkaur7731 Před 22 dny

    Crime petrol ch dikhia c sara kand

  • @user-ci5fi6ce2q
    @user-ci5fi6ce2q Před 22 dny

    ਲਾਈਕ ਨੂੰ 128 ਜੀ

  • @jagdishpuri5366
    @jagdishpuri5366 Před 22 dny

    Ajmer Sharif de khadima di aj v ohi soch hai thori der pehla he sarvar chishty da bayan c larki cheez he anve di hai k vekh k Banda fisal janda hai

  • @akashdeepsingh9983
    @akashdeepsingh9983 Před 22 dny

    Ssa kuo nai bro
    Why ki haal aa

  • @sonusingh-cn5pr
    @sonusingh-cn5pr Před 22 dny

    27

  • @jagdishpuri5366
    @jagdishpuri5366 Před 22 dny

    6bandya nu saza mili eh gal sahi amirjade kon c ajmer Sharif de khadim or jis madan singh ne case apni akhbar vich report banai us da Sarak te katal kar Dita gaya goli maran valya ne dobara hospital vich ja k fir goliya mariya, culprits vich ek youth Cong president te ek vice president c. 6 kuriya ne suicide kiti par suicide 17-18 kuriya ne kiti c

  • @leviparrish2386
    @leviparrish2386 Před 22 dny

    Oni chamkila film de seen di Rees krn di koshih kiti but different way

  • @user-te7bq2re1f
    @user-te7bq2re1f Před 22 dny

    Aam adami da doctor jehra MLA mansa toh bhagwant maan kehnda v 1Rs di rishwat lyi aa ohne v government kol proof ne ohde bare v bol po v bhai haan ohda case da ki bnya ....?
    Ehna muh na bnd krya kro aap di government di wari nu

  • @Lovedeepsingh01
    @Lovedeepsingh01 Před 22 dny

    🙏🙏🙏🙏