ਪੰਜਾਬੀ ਸਰੋਤਿਆਂ ਦੇ ਦਿਲਾਂ ਵਿਚ ਵਸਣ ਵਾਲੀ ਸੁਨੇਹ ਲਤਾ (ਜੀਵਨੀ) // Singer Sneh Lata Biography

Sdílet
Vložit
  • čas přidán 9. 09. 2024
  • Hudba

Komentáře • 412

  • @deepakteja686
    @deepakteja686 Před rokem +15

    ਜਾਣਕਾਰੀ ਲਈ ਧੰਨਵਾਦ, ਚੰਗਾ ਸੀ ਸਨੇਹ ਲਤਾ ਦੇ ਜਨਮ ਦਾ ਸੰਨ,ਕਿਹੜੀ ਜਨਮ ਭੋਇ,ਕਿੰਨੇ ਭੈਣ ਭਰਾ ਪਿਤਾ ਦਾ ਕਿੱਤਾ,ਕਿੰਨੀ ਪੜ੍ਹਾਈ ਕੀਤੀ, ਕਿੱਥੇ ਪੜੀ ਦੱਸਿਆ ਜਾਂਦਾ ਤਾਂ ਹੋਰ ਵੀ ਵਧੀਆ ਗੱਲ ਸੀ।

  • @jashanbrar8893
    @jashanbrar8893 Před rokem +21

    ਪੰਜਾਬ ਦੇ ਪੱਤਰਕਾਰ ਨੂੰ ਜ਼ਰੂਰ ਉਸਦਾ ਇੰਟਰਵਿਊ ਲੈ ਕੇ ਆਉਣਾ ਚਾਹੀਦਾ ਹੈ ਜ਼ਿੰਦਗੀ ਜ਼ਿੰਦਾਬਾਦ ਹੈ

  • @ranjodhsingh7174
    @ranjodhsingh7174 Před rokem +7

    ਦਿਲੋ ਸਲਊਟ ਮੈਡਮ ਲਤਾ ਜੀ ਤੇ ਸਵ:ਦੀਦਾਰ ਜੀ ਨੂੰ

  • @gurcharansinghuk6946
    @gurcharansinghuk6946 Před rokem +8

    ਦੀਦਾਰ ਸੰਧੂ ਤੇ ਸਨੇਹਲਤਾ ਦੋਵਾਂ ਦੀ ਆਵਾਜ਼ ਦਾ ਆਪਸੀ ਸਮੇਲ ਸੀ ਜੋ ਬਾਅਦ ਚ ਆਉਣ ਵਾਲੀਆਂ ਗਾਇਕਾਵਾਂ ਨਹੀ ਬਰਾਬਰੀ ਕਰ ਸਕੀਆਂ

  • @lovepreetsinghgill517
    @lovepreetsinghgill517 Před rokem +28

    ਸਨੇਹ ਦਾ ਮਤਲਬ ਪਿਆਰ ਤੇ
    ਲਤਾ ਦਾ ਮਤਲਬ ਵੇਲ
    ਪਿਆਰ ਦੀ ਵੇਲ
    ਬਹੁਤ ਹੀ ਪਿਆਰੀ ਅਤੇ ਨਿਆਰੀ ਆਵਾਜ ਸੀ, ਬਹੁਤ ਛੋਟੀ ਉਮਰ ਵਿਚ ਸੁਣੇ ਹੋਏ ਗੀਤ ਸੁਣਨ ਨੂੰ ਮਿਲੇ, ਮਨ ਬਾਗੋ ਬਾਗ ਹੋ ਗਿਆ। 1978 ਵਿਚ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ 😄 ਵੀਡੀਓ ਬਣਾਉਣ ਲਈ ਬਹੁਤ ਬਹੁਤ ਧੰਨਵਾਦ।

  • @charnjeetmiancharnjeetmian6367

    ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ

  • @gorabrar518
    @gorabrar518 Před rokem +16

    ਅੱਜ ਵੀ ਸੁਣਦੇ ਹਾਂ ਬਹੁਤ ਹੀ ਵਧੀਆ ਗੀਤ ਸੀ ਦੀਦਾਰ ਸੰਧੂ ਅਤੇ ਸਨੇਹ ਲਤਾ ਦੇ

    • @desiRecord
      @desiRecord  Před rokem

      ਹਾਂ ਜੀ। ਧੰਨਵਾਦ ਜੀ।

  • @KarnailSingh-fw2wx
    @KarnailSingh-fw2wx Před rokem +7

    ਬਿਲਕੁਲ ਅਸਲ ਮਨੋਰੰਜਨ ਸੀ.. ਕੁੜਮਾਈ ਵਿਆਹਾਂ ਤੇ ਤਿਨ ਚਾਰ ਦਿਨ ਸਪੀਕਰ ਵੱਜਣੇ .ਪੁਰਾਣੇ ਕਲਾਕਾਰ ਅੱਜ ਵੀ ਜਿਉਂਦੇ ਨੇ.... ਅਜਕਲ ਤਾਂ dj ਕੰਜਰਸ਼ੋਰ ਸ਼ਰਾਬਾ ਘਾਟ ਦੋ ਕੁ ਘੰਟੇ ਚ ਹੀ ਬੋਰ ਕਰ ਦੇਂਦਾ......

  • @ManjitSingh-mn9qu
    @ManjitSingh-mn9qu Před rokem +6

    ਜਿਵੇਂ ਧਰਮਿੰਦਰ ਹੇਮਾਮਾਲਿਨੀ।ਉਸੇ ਤਰ੍ਹਾਂ ਦੀਦਾਰ ਸੰਧੂ ਸਨੇਹ ਲਤਾ।

  • @surjitseet797
    @surjitseet797 Před rokem +11

    ਬਹੁਤ ਪਿਆਰੀ ਅਵਾਜ ਸੀ। ਦੀਦਾਰ ਸੰਧੂ ਨਾਲ ਰਿਕਾਰਡ ਅਮਰ ਹੋ ਗਏ। ਬਹੁਤ ਵਧੀਆ ਉਪਰਾਲਾ । ਗੀਤਕਾਰੀ ਚ ਦੀਦਾਰ ਦਾ ਰਿਕਾਰਡ ਹਲੇ ਤਕ ਕੋਈ ਤੋੜ ਨਹੀਂ ਸਕਿਆ।
    ਗੀਤਕਾਰ-ਸੁਰਜੀਤ "ਸੀਤ" ਅਮਲੋਹ

  • @gurcharansinghuk6946
    @gurcharansinghuk6946 Před rokem +10

    ਮੇਰੀ ਫੇਵਰਟ ਕਲਾਕਾਰ 1973-1975 ਦੁਰਾਨ ਚਾਰ ਆਖਾੜੇ ਦੀਦਾਰ ਸੰਧੂ ਤੇ ਸਨੇਹਲਤਾ ਨਾਲ ਵੇਖਣ ਦਾ ਮੌਕਾ ਮਿਲਿਆ

  • @sidhuanoop
    @sidhuanoop Před rokem +7

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ। ਦੀਦਾਰ ਸੰਧੂ ਸਾਹਿਬ ਜੀ ਨਾਲ ਗਾਇਆ ਸਨੇਹ ਲਤਾ ਜੀ ਦਾ ਹਰ ਗੀਤ ਸਦਾਬਹਾਰ ਤੇ ਸੁੱਪਰਹਿੱਟ ਹੈ ਅੱਜ ਵੀ

    • @desiRecord
      @desiRecord  Před rokem

      ਬਿਲਕੁਲ ਜੀ। ਧੰਨਵਾਦ

  • @bhaijaimalsinghjiamritsarw2667

    ਦੀਦਾਰ ਸੰਧੂ ਅਤੇ ਸਨੇਹ ਲਤਾ ਦੇ ਗਾਣਿਆਂ ਦੀ ਲੈਅ ਬੜੀ ਵਧੀਆ ਹੈ ਜੋ ਕਿ ਸੁਣਨ ਵਿੱਚ ਹੋਰ ਵੀ ਚੰਗੀ ਲੱਗਦੀ ਹੈ

  • @manjitsingh7488
    @manjitsingh7488 Před rokem +6

    hjaਹਜਾਰਾਂ ਕਲਾਕਾਰ ਫਿਰਦੇ ਪਰ ਦੀਦਾਰ ਜੀ ਤੇ ਸੁਨੇਹਾ ਲਤਾ ਦਾ ਕਿਸੇ ਵੀ ਜੋਡ਼ੀ ਕੋਲ ਤੋੜ ਨਹੀਂ ,ਨਾ ਪਹਿਲਾ ਤੇ ਨਾ ਹੁਣ ,, ,

    • @desiRecord
      @desiRecord  Před rokem

      ਹਾਂ ਜੀ। ਸੱਚ ਹੈ।

  • @lovepreetdhillon136
    @lovepreetdhillon136 Před rokem +3

    ਇਹ ਵਾਓਗਰਾਫੀ ਅਧੂਰੀ ਹੈ ਇਸ ਵਿੱਚ ਨਾ ਤਾਂ ਜਨਮ ਦਸਿਆ ਹੈ ਤੇ ਨਾ ਹੀ ਮਾ ਪਿਤਾ ਨਾ ਤੇ ਨਾਲੇ ਸਨੇਹਲਤਾ ਮੇਰਠ ਰਹਿੰਦੀ ਹੈ

  • @beantsingh5154
    @beantsingh5154 Před rokem +25

    ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਤੁਸੀਂ ਏਨੀ ਜਲਦੀ ਮੇਰੀ ਬੇਨਤੀ ਕਬੂਲ ਕੀਤੀ ਪਰ ਜੇਕਰ ਉਨ੍ਹਾਂ ਨੂੰ ਲੱਭਕੇ ਇੰਟਰਵਿਊ ਦਿਖਾਂਦੇ ਫਿਰ ਜ਼ਿਆਦਾ ਮਜ਼ਾ ਆਉਂਦਾ

    • @desiRecord
      @desiRecord  Před rokem +1

      ਧੰਨਵਾਦ ਜੀ।

    • @jshinda7708
      @jshinda7708 Před rokem

      ਸਨੇਹ ਲਤਾ ਇੰਟਰਵਿਊ ਜਰੂਰ ਕਰੋ ਤੇ ਸਵਰਨ ਲਤਾ ਨਾਲ ਵੀ

    • @gurnamsingh3890
      @gurnamsingh3890 Před rokem

      ਮੇਰਾ ਤਾਂ ਦਿਲ ਕਰਦਾ ਹੈ ਕਿ ਦੀਦਾਰ ਸੰਧੂ ਗੀਤ ਕੋਠੇ ਤੇ sapikar ਲਾ ਕੇ ਲੋਕਾਂ ਨੂੰ ਸੁਣਾਇਆ ਕਰਾ

  • @MANJEETSINGH-uc8wd
    @MANJEETSINGH-uc8wd Před rokem +8

    ਪੰਜਾਬੀ ਗਾਇਕੀ ਦੀ ਇਸ ਟੁਣਕਵੀਂ ਅਵਾਜ ਦਾ ਦੀਦਾਰ ਸੰਧੂ ਤੋਂ ਵੱਖ ਹੋਣਾ ਵਾਅਕੇ ਹੀ ਬਿਨ ਸਾਹਾਂ ਤੋਂ ਪਿੰਜਰ ਵਾਲੀ ਜਿੰਦਗੀ ਸੀ।

    • @desiRecord
      @desiRecord  Před rokem

      ਹਾਂ ਜੀ। ਧੰਨਵਾਦ

  • @bhupindersidhu4361
    @bhupindersidhu4361 Před rokem +10

    ਬਹੁਤ ਵਧੀਆ ਪੰਜਾਬੀ ਗਾਇਕ ਜੋੜੀ ਸੀ ਜੀ। ਕਿਸੇ ਪੱਤਰਕਾਰ ਵੀਰ ਨੂੰ ਜਰੂਰ ਬੀਬੀ ਸੁਨੇਹ ਲਤਾ ਜੀ ਦਾ interview ਕਰਕੇ youtube ਤੇ ਅੱਪਲੋਡ ਕਰਨਾ ਚਾਹੀਦਾ ਹੈ ਜੀ।

  • @GurdeepSingh-rf9fb
    @GurdeepSingh-rf9fb Před rokem +11

    ਦੀਦਾਰ ਸੰਧੂ ਜੀ ਨਾਲ ਜਿਹੜੀ ਵੀ ਗਾਇਕਾ ਆਈ ਉਹ ਸਾਰੀਆਂ ਹੀ ਹਿੱਟ ਹੋਈਆਂ ਇਹ ਦੀਦਾਰ ਸੰਧੂ ਦੀ ਕਲਾ ਦਾ ਜਾਦੂ ਸੀ

    • @desiRecord
      @desiRecord  Před rokem +1

      ਹਾਂ ਜੀ। ਧੰਨਵਾਦ

  • @talwindersekhon5449
    @talwindersekhon5449 Před rokem +7

    ਪੰਜਾਬੀ ਗਾਇਕੀ ਦੀ ਸੁਪਰ ਹਿੱਟ ਜੋੜੀ ਸਨੇਹ ਲਤਾ ਦੀਦਾਰ ਸੰਧੂ

  • @randhawa8233
    @randhawa8233 Před rokem +61

    ਬਚਪਨ ਚ ਅਸੀ ਵਿਹਾਹਾ ਸ਼ਾਦੀਆ ਚ ਸਪੀਕਰ ਟਾਹਲੀ ਕੀਕਰ ਤੇ ਟੰਗ ਕੇ ਇਹਨਾਂ ਦੇ ਗੀਤਾਂ ਤੇ ਪੂਰੀ ਪੂਰੀ ਰਾਤ ਨੱਚਦੇ ਰਹਿੰਦੇ ਸੀ । ਇਹਨਾ ਦੇ ਗੀਤਾ ਕਰਕੇ ਬਾਜ਼ਾਰਾਂ ਚ ਨਵੀਆਂ ਸੋਨੀ ਟੇਪ ਸੈੱਟ ਬਹੁਤ ਵਿਕਦੇ ਸੀ 22g ਤੁਸੀਂ ਅੱਜ ਮੈਨੂੰ ਮੇਰਾ ਜੀਵਨ ਦਾ ਸੁਨਹਿਰੀ ਯੁੱਗ ਦੇ ਦਰਸ਼ਨ ਕਰਵਾ ਗਏ ਓ ਜੀ ਦਿਲ ਦੀਆ ਤੈਹਾਂ ਤੋਂ ਆਪ ਜੀ ਦਾ ਧੰਨਵਾਦ।।

    • @desiRecord
      @desiRecord  Před rokem +2

      ਤੁਹਾਡਾ ਵੀ ਧੰਨਵਾਦ ਜੀ।

    • @santokhsingh3199
      @santokhsingh3199 Před rokem +3

      Sade bachpan de gane, 40=45,,sal purane

    • @raghbirsingh1211
      @raghbirsingh1211 Před rokem +2

      ਕੋਸਿਸ ਕਰੋ ਵੀਰ ਜੀ ਗਇਕਾ ਤਕ

    • @shivcharansingh550
      @shivcharansingh550 Před rokem +2

      SANHE LATTA ,, V GOOD SINGAR ,,,, OH TIMES WAS GOOD ACTORS IN PUNJABI CINEMA THAT DAYS AGO BUT ,,,, WA LIKE HER SINGAR ,, GOD BLESS HER JI 🙏🙏🙏🙏🙏🙏🙏🙏🙏🙏👍👍👍👍

  • @jarnailsinghgill8610
    @jarnailsinghgill8610 Před rokem +3

    ਬਹੁਤ ਵਧੀਆ ਉਪਰਾਲਾ ਹੈ

  • @birbalnauhra3525
    @birbalnauhra3525 Před rokem +3

    ਬਹੁਤ ਵਧੀਆ ਜਾਣਕਾਰੀ
    ਹਰ ਰੋਜ ਇਹਦੇ ਗਾਣੇ ਸੁਣਦੇ ਹਾਂ

  • @manjitsembhi6673
    @manjitsembhi6673 Před rokem +13

    ਵਾਹ ਜੀ ਵਾਹ ਕਿਆ ਬਾਤ ਵੀਰ ਜੀ ਤੁਸੀਂ ਪੁਰਾਣੀਆ ਯਾਦਾ ਤਾਜ਼ੀਆਂ ਕੀਤਿਆਂ ਹਨ ਬਹੁਤ ਬਹੁਤ ਧੰਨਵਾਦ ਆਪ ਜੀ ਦਾ .

  • @jagtarsinghsodhi6019
    @jagtarsinghsodhi6019 Před rokem +3

    ਸਿਰਮੌਰ ਪੰਜਾਬੀ ਵਿਰਸੇ ਦੀ ਫੁਲਕਾਰੀ ਸਨਮਾਨਯੋਗ ਗਇਕਾ ਮੈਡਮ ਸੁਨੇਹ ਲਤਾ ਜੀ ਨੂੰ ❤️ ਤੋਂ 💯💯 ਵਾਰ 🙏🏻🙏🏻🙏🏻🙏🏻🙏🏻

  • @avtar781
    @avtar781 Před rokem +5

    ਬਚਪਨ ਵਿੱਚ,ਇਹ ਗੀਤ ਸੁਣਿਆ ਕਰਦੇ ਸੀ।
    ਹੁਣ ਤਾਂ ਦਾੜੀ ਵੀ ਚਿਟੀ ਹੋ ਗਈ ਹੈ। ਮੈਨੂੰ ਹੁਣ ਤੱਕ ,ਇਹ ਗਵਾਂਡਣ ਨੀ ਮਿਲੀ। ਜੇਹੜੀ ਜੋੜੀ ਨੂੰ ਵੇਖ ਕੇ,ਸੜਦੀ ਹੁੰਦੀ ਸੀ। ਕਾਸ਼ ਕਿਤੇ ਮਿਲ ਜਾਵੇ। ਉਹਦੇ ਨਾਲ ਗੱਲ ਜ਼ਰੂਰ ਕਰਨੀ ਹੈ।

    • @husanlalheer464
      @husanlalheer464 Před 26 dny

      ਸਹੀ ਗੱਲ ਹੈ ਜੀ । ਮੈਂ ਵੀ ਨਿੱਕੇ ਹੁੰਦਿਆਂ ਪਿੰਡ ਚ ਵੱਜਦੇ ਸਪੀਕਰਾਂ ਤੋਂ ਇਹ ਗੀਤ ਸੁਣਦਾ ਹੁੰਦਾ ਸੀ । ਸਮਾਂ ਕਿੰਨੀ ਛੇਤੀ ਲੰਘ ਗਿਆ ਪਤਾ ਹੀ ਨਹੀਂ ਲੱਗਾ

  • @gurdevsingh1847
    @gurdevsingh1847 Před rokem +11

    ਬਹੁਤ ਹੀ ਵਧੀਆ ਗਾਇਕਾ ਹੈ, ਬੜੀ ਹੈਰਾਨੀ ਹੋਈ ਇਹ ਜਾਣਕਾਰੀ ਨਾਲ ਕਿ ਇਹ ਗੀਤ ਸਨੇਹ ਲਤਾ ਜੀ ਦੇ ਗਾਏ ਹੋਏ ਹਨ, ਬਹੁਤ ਬਹੁਤ ਧੰਨਵਾਦ ਜੀ ਸਵਰਨ ਲਤਾ ਬਾਰੇ ਜਾਣਕਾਰੀ ਦੇਣਾ ਜੀ।

  • @piarasingh7405
    @piarasingh7405 Před rokem +16

    ਵੀਰ ਜੀ ਇਹ ਤੁਹਾਡੀ ਵੀਡੀਓ ਕਲਿੱਪ ਮੰਨ ਨੂੰ ਬਹੁਤ ਜ਼ਿਆਦਾ ਭਾਵੁਕ ਕਰ ਗਈ ਜੀ। ਕਿਉਂਕਿ ਸੰਧੂ ਸਾਹਿਬ ਦੇ ਉਸ ਵਕਤ ਦੇ ਗੀਤ ਜੋ ਸਨੇਹਲਤਾ ਨਾਲ ਰਿਕਾਰਡ ਹੋਏ ਨੇ ਉਹ ਸਨੇਹ ਲਤਾ ਤੇ ਢੁਕਦੇ ਨੇ ਇਸ ਜੋੜੀ ਦੀ ਕੋਈ ਪੁਰਾਣੀ ਵੀਡੀਓ ਵੀ ਨਹੀਂ ਹੈ ਕਿ ਉਸਨੂੰ ਸੁਣ ਕੇ ਉਸ ਟਾਇਮ ਨੂੰ ਯਾਦ ਕੀਤਾ ਜਾਵੇ ਕਿ ਜਦੋਂ ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਦੇ ਸੀ। ਖੈਰ ਅੰਸੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਮਾਤਾ ਸਨੇਹ ਲਤਾ ਜੀ ਜਿਥੇ ਵੀ ਹਨ ਖੁਸ਼ੀਆਂ ਮਾਣੇ ਤੰਦਰੁਸਤ ਰਹੇ ਤੇ ਇੱਕ ਬੇਨਤੀ ਛੋਟੇ ਵੀਰ ਤੁਹਾਨੂੰ ਵੀ ਹੈ ਕਿ ਜ਼ੇਕਰ ਥੋੜੀ ਜਿਹੀ ਮੇਹਰਬਾਨੀ ਸਨੇਹ ਲਤਾ ਦੇ ਗੀਤ ਸੁਣਨ ਵਾਲੇ ਪੰਜਾਬੀਆਂ ਤੇ ਕਰ ਦੇਵੋਂ ਕਿ ਸਮੇਂ ਵਿਚੋਂ ਸਮਾਂ ਕੱਢ ਕੇ ਉਸਦੀ ਇੰਨਟਰਵਿਊ ਕਰਕੇ ਉਹਦੇ ਚੋਹਣ ਵਾਲੇ ਸਰੋਤਿਆਂ ਨੂੰ ਸੁਣਾ ਦੇਵੋਂ ਕਿ ਉਹ ਅੱਜ ਕੱਲ੍ਹ ਕੀ ਕਰਦੀ ਹੈ ਕਿਹੋ ਜਿਹੀ ਜ਼ਿੰਦਗੀ ਤੇ ਸਮਾਂ ਲੰਘ ਰਿਹਾ ਹੈ ਕਿੰਨੇ ਬੱਚੇ ਹਨ ਔਖੀ ਹੈ ਜਾਂ ਸ਼ੋਖ਼ੀ ਹੈ ਤੁਹਾਡੀ ਬਹੁਤ ਬਹੁਤ ਮੇਹਰਬਾਨੀ ਹੋਵੇਗੀ।

    • @desiRecord
      @desiRecord  Před rokem +4

      ਉਹ ਕਿਸੇ ਨੂੰ ਮਿਲਣ ਦੀ ਇਜਾਜਤ ਨਹੀਂ ਦਿੰਦੇ । ਫਿਰ ਵੀ ਕੋਸ਼ਿਸ਼ ਕਰਾਂਗੇ ਹੋਰ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਚੈਲਨ ਤੇ ਦਿੱਤੀ ਜਾਵੇ।

    • @piarasingh7405
      @piarasingh7405 Před rokem +6

      @@desiRecord ਵੀਰ ਜੀ ਨਾਂ ਮਿਲ਼ਣ ਦੇਣ ਦੇ ਕਾਰਨ ਬਾਰੇ ਕੋਈ ਥੋੜੀ ਮੋਟੀ ਜਾਣਕਾਰੀ ਹੋਵੇ। ਉਸਦੇ ਸੋਹਰੇ ਪਰਿਵਾਰ ਵਾਲੇ ਕੋਣ ਲੋਕ ਨੇ ਪੰਜਾਬੀ ਸਰਦਾਰ ਹਨ ਜਾਂ ਫੇਰ ਜਿਥੇ ਰਹਿ ਰਹੇ ਨੇ ਉਹ ਲੋਕ ਉਥੋਂ ਦੇ ਸਭਿਆਚਾਰ ਨੂੰ ਤਰਜੀਹ ਦਿੰਦੇ ਨੇ। ਵੀਰ ਜੀ ਸਨੇਹ ਲਤਾ ਦੀ ਪਿਛਲੀ ਜ਼ਿੰਦਗੀ ਤੇ ਅਗਲੇ ਸਫ਼ਰ ਬਾਰੇ ਜਰੂਰ ਜਾਣਕਾਰੀ ਇਕੱਠੀ ਕਰਕੇ ਉਸਦੇ ਚੌਹਣ ਵਾਲੇ ਸਰੋਤਿਆਂ ਤੀਕ ਜ਼ਰੂਰ ਪਹੁੰਚਦੀ ਕਰਨੀ। ਧੰਨਵਾਦ ਜੀ।

    • @punjabiludhiana332
      @punjabiludhiana332 Před 2 měsíci

      @@piarasingh7405
      ਸੁਨੇਹਲਤਾ ਹਿੰਦੂ ਪੰਜਾਬੀ ਸੀ ।ਮੇਰਠ ਦੇ ਰਹਿਣ ਵਾਲੇ ਆਪਣੇ ਕਿਸੇ ਰਿਸ਼ਤੇਦਾਰ ਦੇ ਪ੍ਰੋਗਰਾਮ ਤੇ ਪੰਜਾਬ ਲੁੱਧਿਆਣੇ ਆਏ ਸੀ ।ਉੱਥੇ ਹੀ ਸੁਨੇਹਲਤਾ ਦੇ ਘਰ ਦਿਆਂ ਨੇ ਇੱਕ ਮੁੰਡਾ ਪਸੰਦ ਕਰ ਲਿਆ ਤੇ ਹਫਤੇ ਦੱਸ ਦਿਨ ਵਿੱਚ ਹੀ ਵਿਆਹ ਕਰਤਾ ।ਉਸ ਟਾਇਮ ਕੁੜੀਆਂ ਦੀ ਕੋਣ ਸੁਣਦਾ ਸੀ ਘਰ ਦੇ ਜਿੱਥੇ ਤੋਰ ਦਿੰਦੇ ਸੀ ਚਲੀਆਂ ਜਾਂਦੀਆਂ ਸੀ ।ਵਿਚਾਰੀ ਪੂਰੀ ਝੜਾਈ ਤੇ ਭਰਿਆ ਮੇਰਾ ਛੱਡ ਕੇ ਮੇਰਠ ਚਲੀ ਗਈ ।ਨਾਂ ਉੱਥੇ ਪੰਜਾਬੀ ਨਾਂ ਕੋਈ ਗਾਇਕ ਨਾਂ ਗੀਤਕਾਰ ਨਾਂ ਸੁਣਨ ਵਾਲੇ ।ਉਦੋਂ ਚਿੱਠੀਆਂ ਦਾ ਜ਼ਮਾਨਾ ਸੀ ।ਚੰਗਾ ਹੁੰਦਾ ਜੇ ਵਿਚਾਰੀ ਦਾ ਕਿੱਧਰੇ ਪੰਜਾਬ ਵਿੱਚ ਹੀ ਵਿਆਹ ਕਰ ਦਿੰਦੇ ।ਲੁੱਧਿਆਣੇ ਸਿੰਗਰਾ ਦੀ ਮਾਰਕੀਟ ਨੇੜੇ ਹੀ ਸੁਨੇਹਲਤਾ ਦਾ ਪਰਿਵਾਰ ਰਹਿੰਦਾ ਸੀ । ਲੁੱਧਿਆਣੇ ਹੀ ਕਰ ਦਿੰਦੇ ।ਬਹੁਤ ਵੱਡਾ ਧੱਕਾ ਹੋਇਆ ਵਿਚਾਰੀ ਨਾਲ
      ਮੈਂ ਇਹ ਗੱਲਾਂ ਸ਼ਮਸ਼ੇਰ ਸੰਧੂ ਦੀ ਇੰਟਰਵਿਊ ਵਿੱਚ ਸੁਣੀਆਂ ।ਉਹ ਪੁਰਾਣੇ ਸਿੰਗਰਾ ਦੀਆਂ ਗੱਲਾਂ ਦੱਸਦਾ ਇੱਕ ਪ੍ਰੋਗਰਾਮ ਚੱਲਦਾ ਉਸ ਦਾ ।ਜ਼ਰੂਰ ਸੁਣਿਓ

  • @nirmalsidhu812
    @nirmalsidhu812 Před rokem +7

    Wah ਆਪਣਾ ਬਚਪਨ ਯਾਦ ਆ ਗਿਆ, ਧੰਨਵਾਦ ਵੀਰ ਜੀ।

  • @spritpal248
    @spritpal248 Před rokem +9

    ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਇਸ ਸਤਿਕਾਰ ਜੋਗ ਜੋੜੀ ਲਈ ਇਹਨਾਂ ਦੇ ਸਾਰੇ ਗਾਣੇ ਹਰ ਇਕ ਦੀ ਜਿੰਦਗੀ ਨਾਲ ਜੂੜੇ ਨੇ ।ਖਾਸ ਮੇਰੇ 🥀

    • @desiRecord
      @desiRecord  Před rokem +1

      ਧੰਨਵਾਦ ਜੀ

    • @sukhvirchahal1057
      @sukhvirchahal1057 Před rokem +1

      1975 76 vich mai chutian vich mere nanka kariwala (sirsa )jana mere mama ji de beta bai papu kol tape record hundi si chubara vich lga k puri masti krni oh vaila pta nhi kidar chala gya

    • @sukhjindersingh5701
      @sukhjindersingh5701 Před rokem +1

      They learned from us

  • @NarinderpalBrar
    @NarinderpalBrar Před rokem +13

    ਦਿਦਾਰ ਸੰਧੂ ਜੀ ਨਾਲ ਇਹਨਾਂ ਦੀ ਜੋੜੀ ਬਹੁਤ ਪਰਫੈਕਟ ਸੀ, ਇਹਨਾਂ ਤੋਂ ਬਾਅਦ ਦਿਦਾਰ ਸੰਧੂ ਨੂੰ ਕੋਈ ਵੀ ਬਰਾਬਰ ਦੀ ਗਾਇਕਾ ਨਹੀਂ ਮਿਲੀ,

    • @desiRecord
      @desiRecord  Před rokem +2

      ਹਾਂ ਜੀ। ਸਹੀ ਹੈ।

    • @gtej6852
      @gtej6852 Před rokem +1

      ਨੂਰੀ ਨਾਲ ਵੀ ਮਕਬੂਲ ਜੋੜੀ ਬਣੀ ਸੀ🤔

    • @jasmelsingh8819
      @jasmelsingh8819 Před rokem +3

      @@gtej6852 ਨੂਰੀ ਨਾਲੋਂ ਜ਼ਿਆਦਾ ਵਧੀਆ ਗੀਤ ਕੁਲਦੀਪ ਕੌਰ ਨਾਲ ਗਾਏ ਹਨ

    • @gtej6852
      @gtej6852 Před rokem +2

      @@jasmelsingh8819 ਜੀ ਬਾਈ🙏

  • @chranjitsingh2817
    @chranjitsingh2817 Před rokem +11

    ਵੀਰ ਬਹੁਤ ਚੰਗਾ ਕੀਤਾ ਪਰਮਾਤਮਾ ਤੇਰੀ ਲੰਬੀ ਉਮਰ ਕਰੇ

  • @nirmalchoudhary9190
    @nirmalchoudhary9190 Před rokem +2

    Bahout bahout shukriya ji madam saneh lata ji de jivan ware dasen di khechal keeti ji

  • @majorbuttar439
    @majorbuttar439 Před rokem +5

    🙏ਧੰਨਵਾਦ ਬਾਈ ਜੀ ਬਹੁਤ ਬਹੁਤ ਅੱਜ ਵੀ ਓਨੇ ਹੀ ਪਿਆਰ ਨਾਲ ਸੁਣਦੇ ਆ ਜੋੜੀ ਨੂੰ

  • @user-tq2px5qs7l
    @user-tq2px5qs7l Před rokem +23

    ਮੇਰੀ ਸਭ ਤੋਂ ਵੱਧ ਮਨਭਾਉਂਦੀ ਗਾਇਕਾ ਸਨੇਹ ਲਤਾ ਹੈ।ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਯਾਦਾਂ ਤਾਜ਼ਾ ਕਰਨ ਲਈ ਜੀ।

    • @desiRecord
      @desiRecord  Před rokem

      ਧੰਨਵਾਦ ਜੀ

    • @sukhjindersingh5701
      @sukhjindersingh5701 Před rokem

      Didar is one punjabi songs writer and composers and singer. Also become comedian no one will be punjabi singer borne again.

    • @gsdhadda5928
      @gsdhadda5928 Před rokem

      NamoText you copy will automatically show hereText you copy will automatically show hereText you copy will automatically show herePin copied text snippets to stop them expiring after 1 hourPin copied text snippets to stop them expiring after 1 hourSlide clipboard items to delete themSlide clipboard items to delete themPin copied text snippets to stop them expiring after 1 hourText you copy will automatically show hereText you copy will automatically show here v vi

  • @daljitgarcha
    @daljitgarcha Před rokem +5

    ਬਹੁਤ ਬਹੁਤ ਬਹੁਤ ਖ਼ੂਬ, ਲਾਜਵਾਬ.... 👌

  • @arshpeetmlk5283
    @arshpeetmlk5283 Před rokem +3

    ਰਿਕਾਰਡ ਵਾਲੇ ਵੀਰ ਜੀ ਕਿਨੀ ਵਧੀਆ ਲੋਡ ਕੀਤਾ ਮੁਖਤਿਆਰ ਮਾਨਵੀ

  • @dilbagsingh8283
    @dilbagsingh8283 Před rokem +3

    ਬਹੁਤ ਵਧੀਆ singerਸੀ ਤੇ ਅੱਜ ਵੀ

  • @niranjansinghjhinjer1370
    @niranjansinghjhinjer1370 Před rokem +11

    Bot sonha uprala PAA G
    Jori de saare geet Bot vadhia lagde ne
    Snehlata ji da viyaah UP vich hoya c
    Shaadi ton baad Didar ji te Snehlata ji Punjab vich ek shaadi function vich mile c
    Tumbi taar de vich laggan wala lakdi ta dakka [Ghodi] Snehlata ji ne apne purse vichoun kad ke Didar ji nu ditta c,Stage saanji wale de BIBA ji ne saambh ke rakhey hoye c
    Jori da bot piyaara time c Shukriya PAA G 🙏💯

    • @desiRecord
      @desiRecord  Před rokem +3

      ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ। ਪਹਿਲਾਂ ਇਸ ਗੱਲ ਤਾਂ ਪਤਾ ਹੁੰਦਾ ਤਾਂ ਆਪਾਂ ਵਿਚ ਸ਼ਾਮਲ ਕਰਦੇ। ਬਹੁਤ ਧੰਨਵਾਦ ਜੀ।

    • @niranjansinghjhinjer1370
      @niranjansinghjhinjer1370 Před rokem

      @@desiRecord eh kissa audio vich sunya c
      Sunke Dill vich bda dard hoya c
      Per waheguru ji de khed niyaare ne

  • @gamdoorbrar3417
    @gamdoorbrar3417 Před rokem +4

    ਬਹੁਤ ਹੀ ਵਧੀਆ ਲੱਗਿਆ ਜੀ,,,

  • @vinylRECORDS0522
    @vinylRECORDS0522 Před rokem +4

    ਦੀਦਾਰ ਤੇ ਸਨੇਹ ਲਤਾ ਦੇ ਦੋ ਅਖਾੜੇ ਚੜਦੀ ਉਮਰ ਵਿੱਚ ਆਪਣੇ ਪਿੰਡ ਵਿੱਚ ਸੁਣੇ ਸੀ।

    • @desiRecord
      @desiRecord  Před rokem +1

      ਕਰਮਾ ਵਾਲੇ ਹੋਂ।

    • @nirmalghuman6077
      @nirmalghuman6077 Před rokem +1

      ਮੈਂ ਵੀ ਦੀਦਾਰ ਸੰਧੂ ਸਾਹਿਬ ਦਾ ਇੱਕ ਅਖਾੜਾ ਦੇਖਿਆ ਆ ਉਨ੍ਹਾਂ ਨਾਲ ਕੋ-ਆਰਟਿਸਟ ਅਮਰ ਨੂਰੀ ਜੀ ਸੀ !

  • @shingarajassar3766
    @shingarajassar3766 Před rokem +1

    ਸਨੇਹ ਲਤਾ ਜੀ ਦੇ ਨਾਲ ਮੁਲਾਕਾਤ ਜਰੂਰ ਕਰੋ ਜੀ, ਤੁਹਾਡੀ bohit ਮਿਹਰਬਾਨੀ ਹੋਵੇਗੀ

  • @bhinderduhewala2853
    @bhinderduhewala2853 Před rokem +18

    ਆਸੀ ਸਨੇਹ ਲਤਾ ਨੂੰ ਨਹੀਂ ਭੁੱਲੇ ਅਤੇ ਨਾਹੀ ਭੁੱਲੀਏ

  • @lakhveersingh6190
    @lakhveersingh6190 Před rokem +7

    ਬਹੁਤ ਵਧੀਆ ਜੋੜੀ

  • @gillshavinder9790
    @gillshavinder9790 Před rokem +2

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਸਨੇਹਲਤਾ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੀ ਹੈ ਦੀਦਾਰ ਸੰਧੂ ਨਾਲੋਂ ਜੋੜੀ ਟੁੱਟਣ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਦਾ ਦਿਲ ਉਦਾਸ ਹੋਇਆ ਸੀ ਸਦੀਕ ਸਾਹਿਬ ਨੇ ਇੱਕ ਅਖਬਾਰ ਵਿੱਚ ਇੱਟਰਵਿਊ ਦੌਰਾਨ ਖੁਦ ਮੰਨਿਆ ਹੈ ਜੇ ਕਰ ਦੀਦਾਰ ਸੰਧੂ ਅਤੇ ਸਨੇਹਲਤਾ ਦੀ ਜੋੜੀ ਨਾ ਟੁੱਟਦੀ ਤਾਂ ਸਾਨੂੰ ਸਿੱਟ ਜਾਣਾ ਸੀ ਕਿਤੇ ਸਨੇਹਲਤਾ ਨਾਲ ਇੰਟਰਵਿਊ ਹੋ ਸਕੇ ਤਾ ਜ਼ਰੂਰ ਕਰਵਾਉਣਾ ਪੰਜਾਬੀ ਉਹਨਾਂ ਦੇ ਦਰਸ਼ਨ ਕਰਨ ਨੂੰ ਤਰਸਦੇ ਹਨ ਬਾਕੀ ਤੁਹਾਡੀ ਅਣਥੱਕ ਮਿਹਨਤ ਨੂੰ ਸਲਾਮ ਬੋਲੀ ਜਿਉਦੀਂ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ

  • @parvindersinghsidhu7383
    @parvindersinghsidhu7383 Před rokem +5

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ,

  • @rubisandhu6177
    @rubisandhu6177 Před rokem +4

    ਸਨੇਹ ਲਤਾ ਜੀ ਦੀਦਾਰ ਸੰਧੂ ਸਾਹਿਬ ਹੂਣਾ ਦੇ ਸਦਾ ਬਹਾਰ ਗੀਤ ਹਰ ਇਕ ਦੀ ਦਿਲਾ ਦੀ ਧੜਕਣ ਬਣ ਚੁਕੇ ਬਹੁਤ ਹੀ ਪਿਆਰੀ ਜੋੜੀ ਰਹੀ ਅੱਜ ਵੀ ਲੋਕ ਇਨਾ ਦੇ ਗੀਤ ਬੜੇ ਸ਼ੋਕ ਪਿਆਰ ਨਾਲ ਸੁਣਦੇ ਮੇਰੇ ਵਰਗੇ 🙏🙏❤️❤️💃

    • @desiRecord
      @desiRecord  Před rokem

      ਧੰਨਵਾਦ ਜੀ। ਬਿਲਕੁਲ

  • @jagtarsinghghola2167
    @jagtarsinghghola2167 Před rokem +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੇ ਹੋ ਸਕੇ ਕਿਤੇ ਲਾਈਵ ਮੁਲਾਕਾਤ ਕਰਾਈ ਜਾਵੇ ਸ਼ੁਕਰੀਆ ਜੀ।

  • @sarbjitkaur901
    @sarbjitkaur901 Před rokem +2

    ਸਨੋਹਲਤਾ ਬਹੁਤ ਦਿਲਕਸ਼ ਗਾਇਕਾ ਸੀ

  • @virsasingh6859
    @virsasingh6859 Před rokem +1

    Bahoot hi changi kalakar hai medm suneh lata sabash

    • @virsasingh6859
      @virsasingh6859 Před rokem +1

      Medm nu Punjab aana chaida hai medm sade dila te raj kardi hai jindabad

  • @amrikbuttar7116
    @amrikbuttar7116 Před rokem +2

    ਬਹੁਤ ਖੂਬ

  • @rsingh9266
    @rsingh9266 Před rokem +4

    bahut vadhia uprala kita ji.

  • @ranjitsandhu3827
    @ranjitsandhu3827 Před rokem +5

    ਤੁਹਾਡੀ ਦਿੱਤੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਜੀ

    • @desiRecord
      @desiRecord  Před rokem

      ਧੰਨਵਾਦ ਜੀ।

    • @BalwinderSingh-ec9kj
      @BalwinderSingh-ec9kj Před rokem

      22g ਸਨੇਹ ਲਤਾ ਨੂੰ ਲਭ ਕੇ interview ਕਰਾ ਦੋ ਫੇਰ ਮਜਾ ਆਵੇਗਾ ਹੁਣ ਕੀ ਕਰਦੀ ਸਹਿਤ ਕਿਵੇਂ ਹੈ

  • @nishansidhu330
    @nishansidhu330 Před rokem +4

    ਬਹੁਤ ਵਧੀਅਾ ਸੀ ਸਨੇਹ ਲੱਤਾ ਸੋਹਣੀ ਅਵਾਜ ਵਾਲੀ

  • @sukhwinderdhiman3457
    @sukhwinderdhiman3457 Před rokem +6

    ਬਹੁਤ ਹੀ ਸਰੀਲੀ ਅਤੇ ਬਹੁਤ ਠਰਮੇ ਵਾਲੀ ਗਾਇਕਾ ਸੀ ਧੰਨਵਾਦ ਜੀ

  • @bhupindersidhu4361
    @bhupindersidhu4361 Před rokem +6

    ਦੇਸੀ ਰਿਕਾਰਡਜ਼ ਵਾਲੇ ਬਾਈ ਜੀ ਨੂੰ ਬੇਨਤੀ ਹੈ ਕਿ ਸਨੇਹ ਲਤਾ ਜੀ ਦਾ interview ਜ਼ਰੂਰ ਕਰੋ,please.

    • @sukhjindersingh5701
      @sukhjindersingh5701 Před rokem

      She has family. Punjabi jatt nu na jad kraowe.

    • @jujhar25ify
      @jujhar25ify Před rokem +1

      Saneh Lata ji da Punjabi tey Punjab nu bhul jana takleef deh hai. Bahut dil krda k ohna nu Camera dey aggey dekhiye.

  • @kesarsinghghumaan1793
    @kesarsinghghumaan1793 Před rokem +6

    ਮੇਰੇ ਹਰਮਨ ਪਿਆਰੇ ਕਲਾਕਾਰ ਸਨ । 🙏

  • @bsingh2804
    @bsingh2804 Před rokem +4

    V nice

  • @kainthcurtainhouse2593
    @kainthcurtainhouse2593 Před rokem +2

    Good very Good 👍

  • @chamkaursingh5782
    @chamkaursingh5782 Před rokem +2

    ਬਹੁਤ ਵिਧਅਾ ਜਾਣਕਾਰੀ ਹੋ ਸਕੇ िਕਤੇ ਸਨੇਹ ਲਤਾ ਦੀ ਵੀ िੲਟਰिਵੳੂ ਕਰਵਾ िਦਓ ਕੋੲੀ िਜਅਾਦਾ ਦੁਰ ਨਹੀ ਰिਹਦੀ

  • @ujagarsingh1379
    @ujagarsingh1379 Před rokem +4

    ਬੇਹੱਦ ਸੋਹਣੀ ਜੋੜੀ ਹੈ ।

  • @gurmitsinghgurmitbhullar9121

    ਵੀਰ ਜੀ ਕੇਹੜੇ ਬੋਲਾ ਤੁਹਾਡਾ ਸਨਮਾਨ ਕਰਾ ਸਾਰਾ ਪੁਰਾਣਾ ਟਾਇਮ ਯਾਦ ਆ ਗਿਆ ਤੇ ਪੁਰਾਣਾ ਇਸ਼ਕ ਤੇ ਪੁਰਾਣੀਆਂ ਗੱਲਾਂ ਚੇਤੇ ਕਰਦਿਆਂ ਇੱਜ ਲੱਗਾ ਜਿਵੇਂ ਹੁਣੇ ਹੁਣੇ ਹੀ ਹੋਇਆ ਬਹੁਤ ਵਧੀਆ ਵੀਰ ਜੀ ਦਿਲੋਂ ਧੰਨਵਾਦ ਕਰਦਾ ਹਾਂ good Luck 👍👍👍👍👍👍

  • @BaldevSingh-fi2sk
    @BaldevSingh-fi2sk Před rokem +6

    Sir great thanks we heard sanehlata and sandhu jee our youth period 1977 to 1990 sir vioce of saneh jee so sweet as honey we request to saneh jee through your chanal she should appeared in front of public we hope she will be alive till from sur singh

  • @ranjitsingh-lu7ok
    @ranjitsingh-lu7ok Před rokem +7

    ਬਹੁਤ ਵਧੀਆ ਜੀ 👍👍👍

  • @hskathanian2783
    @hskathanian2783 Před rokem +5

    very good sober and sweet presentation

  • @kachraseth690
    @kachraseth690 Před rokem +3

    Super star 🌟🌟✨ singer hi c 💯💯💯 all song super hit💯💯💯💯💯💯🔥🎉✌️✌️✌️

    • @desiRecord
      @desiRecord  Před rokem

      ਬਿਲਕੁਲ ਜੀ। ਧੰਨਵਾਦ

  • @SukhmanderSingh-uy3xc
    @SukhmanderSingh-uy3xc Před 2 měsíci +1

    ਦੀਦਾਰ ਸੰਧੂ ਸਨੇਹ ਲਤਾ ਮੈਂ ਸਲੂਟ ਕਰਦਾ।
    ਸ ਸ ਬਾਠਿੰਡੇ ਵਾਲੇ 🎉

  • @didarsingh3822
    @didarsingh3822 Před rokem +7

    ਮੇਰ ਖੁਿਅੁਾਲ ਹੈ ਓੁਸਦਾ ਵਿਅੁਾਹ ੲੁਿਕ ਫੌਜੀ ਅਫਸਰ ਨਾਲ ਹੋੲੁਿਅੁਾ ਸੀ ..ਜਦ ਦੀਦਾਰ ਤੇ ਸਨੇਹ ਲਤਾ ਫੌਜੀਅੁਾਂ ਵਾਸਤੇ ਗੌਣ ਗੲੁੇ ਸਨ ਤੇ ੲੁਿਕ ਅਫਸਰ ਨੇ ਵਿਅੁਾਹ ਦੀ ੲੁਿਛਾ ਕੀਤੀ ਤੇ .........ਫੇਰ ....ਕਰਵਾ ਲਿਅੁਾ..ਫੌਜੀ ਅਫਸਰ ਰਾੲੁੇਕੋਟ ਕਸਬੇ ਨੇੜੇ ਦੇ ਪਿੰਡ ਦਾ ਸੁਣਿਅੁਾਂ ਹੈ...ਸ਼ਾੲੁਿਦ "ਹੇਰਾਂ" ਨਾਮ ਹੈ ਪਿੰਡ ਦਾ

    • @desiRecord
      @desiRecord  Před rokem +2

      ਧੰਨਵਾਦ ਜੀ

    • @pritpalsingh9617
      @pritpalsingh9617 Před 3 měsíci

      ਬਾਈ ਜੀ ਤੁਸੀਂ ਰਜਿੰਦਰ ਰਾਜਨ ਦੀ ਗੱਲ ਕਰ ਰਹੇ ਹੋ । ਉਹ ਹੇਰਾਂ ਪਿੰਡ ਵਿਆਹੇ ਹੋਏ ਹਨ ।

    • @didarsingh3822
      @didarsingh3822 Před 3 měsíci

      @@pritpalsingh9617 ਗੁਰੀ ਜੋ ਕਨੇਡਾ ਰਹਿੰਦਾ ਦੇ ਚਾਚੇ ਨਾਲ

  • @swarnjitsingh5714
    @swarnjitsingh5714 Před rokem +3

    Ajj vi sunde han ji👌👌👌👌👌

  • @prof.kuldeepsinghhappydhad5939

    Great 👍

  • @kamalpreet6900
    @kamalpreet6900 Před rokem +4

    ਭਾਅ ਜੀ ਉਸ ਸਮੇਂ ਇਨਾਂ ਗੀਤਾਂ ਨੂੰ ਧਾਰਮਿਕ ਰੰਗਤ ਦੇ ਕੇ ਗਾਉਂਦੇ ਰਹੇ। ਮੈਂ ਪਰਮਜੀਤ ਸਿੰਘ ਪਾਰਸ ਮਰਹੂਮ ਜਸਵੰਤ ਸਿੰਘ ਫਤਿਹਪੁਰੀ ਤੇ ਢੋਲਕ ਮਾਸਟਰ ਜਰਨੈਲ ਸਿੰਘ ਵਜੀਦਪੁਰੀ ਗਾਉਂਦੇ ਰਹੇ। ਧਾਰਮਿਕ ਸਟੇਜਾ ਤੇ ਪੂਰੀ ਚੜਾਈ ਹੁੰਦੀ। ਮਾਸਟਲ ਨਿਰਭੈ ਸਿੰਘ ਦੀਪਕ। ਰੀਟ ਼ ਹੈਡ ਮਾਸਟਰ ਸ਼੍ਰੀ ਫਤਿਹਗੜ੍ਹ ਸਾਹਿਬ।

  • @rajwindersidhu8158
    @rajwindersidhu8158 Před rokem +3

    Good nice coverage 👌 thanks bai ji bachpan jaad karta

  • @virsasingh6859
    @virsasingh6859 Před rokem +2

    Punjab di hitt jori si amar rahe

  • @HardeepSingh-mr5gj
    @HardeepSingh-mr5gj Před rokem +2

    ਦੀਦਾਰ ਸੰਧੂ ਅਤੇ ਸਨੇਹ ਲਤਾ ਇੱਕ ਸਫਲ ਜੋੜੀਂ ਸੀ।ਉਸ ਦੇ ਮੁਕਾਬਲੇ ਹੋਰ ਕੋਈ ਜੋੜੀਂ ਨਹੀਂ ਸੀ।ਲੋਕ ਅੱਜ ਵੀ ਇੰਨਾ ਦੇ ਗੀਤ ਸੁਣ ਦੇ
    ਹਨ।ਵੀਰ ਤੁਸਾਡਾ ਧੰਨਵਾਦ, ਕਿਰਪਾ ਕਰਕੇ ਸਨੇਹ ਲਤਾ ਨਾਲ ਮੀਟਿੰਗ ਕਰਕੇ ਕੇ ਹੋਰ ਜਾਣਕਾਰੀ ਦਿਉ।ਸਿੰਦਰ ਧੌਲਾ।

    • @desiRecord
      @desiRecord  Před rokem

      ਕੋਸ਼ਿਸ਼ ਕਰਦੇ ਹਾਂ।

  • @jaipaljaipaul7449
    @jaipaljaipaul7449 Před rokem +2

    ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਜੀਵਨ ਸਾਥੀ ਸੁੱਖ...?❤ ਅਕਸ਼ਰ , ਨਾਂਮ ਤੇ ਸ਼ਬਦਾਂ ਦੀ ਮਾਲਾ ,ਸਨੇਹ ਲਤਾ ਤੇ ਹੁਸਨ ਦੀ ਕਲਮ,ਕਰੇ ਮਾਲੋ ਮਾਲ ਹਾਂਅ...?

  • @gamdoorbrar3417
    @gamdoorbrar3417 Před rokem +1

    ਜ਼ਿੰਦਗੀ ਵਿੱਚ ਇਹ ਝੋਰਾ ਜ਼ਰੂਰ ਰਹੇਗਾ ਕਿ,, ਸਨੇਹ ਲਤਾ ਨੂੰ ਸਟੇਜਾਂ ਤੇ ਗਾਉਂਦੇ ਨਹੀਂ ਵੇਖਿਆ,,,

    • @sukhjindersingh5701
      @sukhjindersingh5701 Před rokem

      She is sweet didar is was full emotion. W 1978 didar sandhu and kuldeep never again. 1997 village kahan pur jagmohn and mrs Sonia s.

  • @jshinda7708
    @jshinda7708 Před rokem +2

    ਜੇ ਸਨੇਹਲਤਾ ਨਾਲ ਮੁਲਾਕਾਤ ਕੀਤੀ ਜਾਦੀ ਹੋਰ ਵੀ ਚੰਗਾ ਸੀ ਫਿਰ ਵੀ ਤੁਸੀ ਬਹੁਤ ।ਵਧੀਆ ਕੰਮ ਕੀਤਾ ਹੈ ਲੋਕੀ ਸਨੇਹ ਲਤਾ ਵਾਰੇ ਜਾਣਨਾ ਚੁਹਾਉਦੇ ਸਨ
    ਇਕ ਗਾਇਕਾਂ ਹੋਰ ਹੈ ਉਸ ਨੇ ਵੀ ਕੋਈ ਕਲਾਕਾਰਾਂ ਨਾਲ ਗਾਇਆ ਹੈ ਉਹ ਗਾਇਕਾਂ ਹੈ ਬਲਜੀਤ ਬੱਲੀ ਉਸ ਦੀ ਇੰਟਰਵਿਊ ਕਰੋ ਇਹ ਆਪਣੇ ਸਮੇ ਦੇ ਮਸਹੂਰ ਕਲਾਕਾਰ ਸਨ

  • @balwinderpadda2311
    @balwinderpadda2311 Před rokem +4

    ਬਹੁਤ ਵਧੀਆ ਗੀਤ ਅਤੇ ਜਾਣਕਾਰੀ

  • @AvtarSingh-mc8en
    @AvtarSingh-mc8en Před rokem +2

    Old song singer no any jawab Didar alag geet salute to you

  • @ranjitsingh-lu7ok
    @ranjitsingh-lu7ok Před rokem +7

    ਤੂੰਬਾ ਮੇਰੀ ਜਾਨ ਕੁੜੇ.... ਹੁਣ ਵੀ ਵਿਆਹ ਵੇਲੇ ਕੁੜੀਆਂ - ਬੁੜ੍ਹੀਆਂ ਵਲੋਂ ਗਿੱਧੇ ਵਿੱਚ ਗਾਇਆ ਜਾਂਦਾ ਹੈ l

    • @desiRecord
      @desiRecord  Před rokem +1

      ਹਾਂ ਜੀ। ਧੰਨਵਾਦ

  • @rajvir1881
    @rajvir1881 Před 8 měsíci +1

    ਬਹੁਤ ਵਧੀਆ

  • @sunitarani3073
    @sunitarani3073 Před rokem +5

    ਬਹੁਤ ਬਹੁਤ ਧੰਨਵਾਦ ਜੀ ਐਨਾਂ ਵਧੀਆ ਉਪਰਾਲਾ ਕੀਤਾ 🙏🏻🙏🏻

    • @desiRecord
      @desiRecord  Před rokem

      ਧੰਨਵਾਦ ਭੈਣ ਜੀ

    • @sukhdevsinghgill7112
      @sukhdevsinghgill7112 Před rokem

      ਤੁਸੀਂ ਤੁਸੀਂ ਕਿੱਥੇ ਰਹਿੰਦੇ ਹੋ ਜੀ ਬੇਬੀ

  • @gotasingh3500
    @gotasingh3500 Před rokem +2

    ਕਰਮਜੀਤ ਧੂਰੀ ਅਤੇ ਦੀਦਾਰ ਸੰਧੂ ਮੈਂ ਬਹੁਤ ਸੁਣੇ ਨੇ

  • @tehalsingh6046
    @tehalsingh6046 Před rokem +9

    ਸਨੇਹ ਲਤਾ ਜੀ ਨੂੰ ਲੱਭ ਕੇ ਉਹਨਾਂ ਦੀ ਇੰਟਰਵਿਊ ਦਿਖਾਓ।

    • @desiRecord
      @desiRecord  Před rokem

      ਧੰਨਵਾਦ ਜੀ, ਠੀਕ ਹੈ।

  • @diljeetsingh83
    @diljeetsingh83 Před rokem +1

    ਕਮਾਲ ਸੀ ਪਹਿਲਾਂ ਸਿੰਗਰ ਕੁੜੀਆਂ ਹੁਣ ਤਕ ਵੀ ਪੰਜਾਬੀਆਂ ਦੇ ਦਿਲਾਂ ਚ ਵਸਦੀ ਨੇ ਸ਼ੁਕਰੀਆ

  • @Amarjeetsingh-lb9fn
    @Amarjeetsingh-lb9fn Před rokem +3

    Good job sir ji

  • @harpalkaur2366
    @harpalkaur2366 Před rokem +1

    Asse aj ve Didar Sandhu and saneh Lata nu dilon piar karda h❤

  • @pargatgill8440
    @pargatgill8440 Před rokem +5

    Very nice song old is gold🏆🌹👍

  • @birenderkumar7158
    @birenderkumar7158 Před rokem +3

    Jindi vasdi rahe god bless her

    • @desiRecord
      @desiRecord  Před rokem

      ਹਾਂ ਜੀ। ਧੰਨਵਾਦ ਜੀ।

  • @paramjeetsandhu3628
    @paramjeetsandhu3628 Před rokem +7

    O,My God, old is gold !!!!

  • @CanadaKD
    @CanadaKD Před rokem +4

    ਵੀਰ ਜੀ ਧੰਨਵਾਦ ਤੁਹਾਡਾ 90 ਦੇ ਦੁਹਾਕੇ ਦੀ ਯਾਦ ਕਰਵਾ ਦਿੱਤੀ।

    • @ramdas8842
      @ramdas8842 Před rokem

      I think it’s 60s 70s and early 80s time

  • @ManjitSingh-mn9qu
    @ManjitSingh-mn9qu Před rokem +1

    ਸਨੇਹ ਲਤਾ ਪੰਜਾਬ ਗਾਇਕੀ ਦੀ ਲਤਾ ਮੰਗੇਸ਼ਕਰ।ਬੜੀ ਫੰਨੇ ਖਾਂ ਗਾਇਕਾ।ਉਸ ਲਈ ❤❤

  • @bilwinderbillu2776
    @bilwinderbillu2776 Před rokem +4

    ਬਹੁਤ ਵਧੀਆ ਗੀਤ

  • @santokhsinghhundal4781
    @santokhsinghhundal4781 Před rokem +2

    Very nice

  • @rajpalsidhu8179
    @rajpalsidhu8179 Před rokem +1

    ਬਹੁਤ ਖੂਬਸੂਰਤ ਅਵਾਜ ਸਨੇਹ ਲਤਾ👍👍👍👍❤❤❤❤

  • @RoopSingh-hh3yg
    @RoopSingh-hh3yg Před rokem +6

    They were both the best singers every one was found of them

  • @jasbirsandhu1998
    @jasbirsandhu1998 Před rokem +4

    Thank you! We will miss both them for ever, those are beautiful songs.

  • @AvtarSingh-mc8en
    @AvtarSingh-mc8en Před rokem

    Ks dhuri very good awaj I fan old song mere janam t baad eh song hun bhut pasand ji koi jawab nahi ji dhanwad thanks

  • @chamkaurpandher2673
    @chamkaurpandher2673 Před rokem +2

    ਨੇੜਿਉਂ ਵੇਖੀ ਤੇ ਸੁਣੀ ਦੀਦਾਰ ਸੰਧੂ / ਸਨੇਹ ਲਤਾ ਦੀ ਜੋੜੀ ਦੀ ਝਲਕ ਵਿਖਾਉਣ ਲਈ ਧੰਨਵਾਦ.... ਪ੍ਰੰਤੂ ਉਨ੍ਹਾਂ ਦੇ ਜੀਵਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ
    ...... ?

    • @desiRecord
      @desiRecord  Před rokem +1

      ਇਸ ਤੋਂ ਵੱਧ ਜਾਣਕਾਰੀ ਦਿੱਤੀ ਨਹੀਂ ਸੀ ਜਾ ਸਕਦੀ। ਧੰਨਵਾਦ ਜੀ।

    • @sukhjindersingh5701
      @sukhjindersingh5701 Před rokem

      Japan very hard to bring up from family life.

  • @AvtarSingh-mc8en
    @AvtarSingh-mc8en Před rokem +1

    Very good singer song Geeta rabb di kirpa k s during Very good