Faryad Ali ਤੇ Inderjit Kalsiyan ਨੂੰ ਖ਼ਰਾਬ ਕਰਨ ਤੇ ਪੱਟਣ ਵਾਲੇ ਬਹੁਤ ਆਏ ll Bittu Chak Wala ll Daily Awaz

Sdílet
Vložit
  • čas přidán 22. 08. 2024
  • Host - Bittu Chak Wala
    Editor- Harpreet Singh
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Faryad Shakarpur
    Digital Producer- Bittu Chak Wala
    Location- Punjab
    Label - Daily Awaz

Komentáře • 359

  • @chamkaur7628
    @chamkaur7628 Před rokem +31

    ਫਰਿਆਦ ਅਲੀ ਹੋਣੀ ਬਹੁਤ ਵਧੀਆ ਪਲੇਅਰ ਤੇ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਜੀ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੀ ਅਰਦਾਸ ਕਰਦੇ ਹਾਂ

  • @kulwindersinghninda375
    @kulwindersinghninda375 Před rokem +42

    ਫਰਿਆਦ ਅਤੇ ਇੰਦਰਜੀਤ ਦੋਵੇਂ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਇਹ ਪੰਜਾਬ ਦੇ ਹੀਰੇ ਨੇ

  • @idhub6263
    @idhub6263 Před rokem +39

    ਵਾਹਿਗੁਰੂ ਫਰਿਆਦ ਵੀਰ ਤੇ ਇੰਦਰਜੀਤ ਵੀਰ ਤੇ ਸਾਰੀ ਟੀਮ ਨੂੰ ਹਮੇਸਾ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ।ਜਦੋ ਵਿੱਚ ਮੈਦਾਨ ਦੇ ਆਉਦੇ ਸਕਰਪੁਰੀਏ ਸਿਰਾ ਕਰਾਉਦੇ❤️ਹਰ ਇਨਸਾਨ ਜਿਹੜਾ ਕਬੱਡੀ ਨਾਲ ਜੁੜਿਆ ਵਾਹਿਗੁਰੂ ਸਭਨੂੰ ਤਰੱਕੀਆ ਖੁਸੀਆ ਦੇਵੇ🙏ਹਰ ਖਿਡਾਰੀ ਵਧੀਆ ਬੇਸੱਕ ਹਰਮਨਪਿਆਰੇ ਅਲੱਗ ਅਲੱਗ ਨੇ।ਪਰ ਇਹ ਸਾਰੇ ਸਾਡਾ ਮੰਨੋਰੰਜਨ ਕਰਦੇ ਨੇ।ਸਾਰੇ ਜੁਗ ਜੁਗ ਜੀਉ 🙏

  • @reasatalirana6568
    @reasatalirana6568 Před rokem +15

    ਚਿਟੀਆ ਨੀਕਰਾ ਵਾਲੀਆ ਦੀ ਯਾਰੀ ਸਦਾ ਕਾਇਮ ਰਹੇ ਤੇ ਪਰਮਾਤਮਾ ਥੋਨੂੰ ਤੰਦਰੁਸਤ ਰੱਖੇ

  • @chahatveersingh1991
    @chahatveersingh1991 Před rokem +72

    ਫਰਿਆਦ ਅਤੇ ਇੰਦਰਜੀਤ ਸਿੰਘ ਕਲਸੀਆ ਵਧੀਆ ਜਾਫੀ ਹਨ। ਇੰਟਰਵਿਊ ਬਹੁਤ ਵਧੀਆ ਹੈ ਬਿੱਟੂ ਵੀਰ ਜੀ।

  • @amandeeprandhawa9250
    @amandeeprandhawa9250 Před 3 měsíci +2

    Faryad ali bai sada no:1 player aa Waheguru ji bai nu chrdi kala ch rahkan

  • @kainthriazkainth7322
    @kainthriazkainth7322 Před rokem +8

    ਜਾਫੀ ਦੇ ਨਾਲ ਨਾਲ ਇਨਸਾਨ ਵੀ ਵੜੇ ਘੈਂਟ ਆ ਦੋਨੋ ਇੱਕ ਵਾਰ ਮੁਲਾਕਾਤ ਹੋਈ ਹੈ🙏👌👌👌👌 ❤❤❤💪🌹

  • @jugrajkhankhan5480
    @jugrajkhankhan5480 Před rokem +10

    ਪ੍ਰਮਾਤਮਾ ਨੇ ਮਿਹਨਤ ਦਾ ਫਲ ਦਿੱਤਾ,ਜਾਤ ਪਾਤ ਤਾਂ ਲੋਕੀ ਦੇਖਦੇ ਆ ਪਰਮਾਤਮਾ ਤਾਂ ਮਿਹਨਤ ਦੇਖਦਾ

  • @kulwantsingh-bn9ho
    @kulwantsingh-bn9ho Před rokem +21

    ਬੁਹਤ ਸੋਹਣੇ ਖਿਡਾਰੀ ਦੋਵੇਂ ਹੀ,ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉੱਤੇ ਜਾਣ ਜਾਣਗੇ ਪਰ ਦੁੱਖ ਦੀ ਗੱਲ ਇਹ ਹਲੇ ਵੀ ਸੰਦੀਪ ਦੇ ਕਾਤਲ ਸੱਬਾ ਤਿਆਹੜਾ ਚੋਰ ਦਾ ਸਾਥ ਨੀ ਛੱਡ ਰਹੇ,ਵੀਰੇ ਤੁਸੀਂ ਦੋਵੇਂ ਜਾਣੇ ਵੱਡੇ ਖਿਡਾਰੀ ਓ ਤੁਸੀਂ ਖੁੱਲ ਕੇ ਸੰਦੀਪ ਦੇ ਇਨਸਾਫ਼ ਦੀ ਗੱਲ ਕਰੋ ਤੁਹਾਨੂੰ ਦੁਨੀਆ ਦੇਖਦੀ,ਭਾਵੇ ਤੁਹਾਡੇ ਲੱਖ ਗ਼ੁੱਸੇ-ਗਿਲੇ ਹੋਣਗੇ ਉਹ ਸਾਰੇ ਸੰਦੀਪ ਨਾਲ ਹੀ ਚੱਲੇਗੇ ਬਸ ਹੁਣ ਕਬੱਡੀ ਦੀ ਬਿਹਤਰੀ ਲਈ,ਸੰਧੂ ਪਰਿਵਾਰ ਲਈ ਅਵਾਜ਼ ਚੱਕੇ🙏🏻

    • @jassingh3867
      @jassingh3867 Před rokem

      Bai shak te sabit ch bda farak hunda jis din sabit ho jao phir eh player ona lai khede phir kiho haje ta sirf shak aa

    • @amanbhatia5377
      @amanbhatia5377 Před rokem

      Shak ni reality bro tuc interview check kro ohna da face impression jhotha pnda

  • @Fit_pluse96
    @Fit_pluse96 Před rokem +4

    #faryadAli veera sachi #GEM aa… life ch boht kuj sikhya veere… down to earth bnda❤

  • @razagujar6035
    @razagujar6035 Před rokem +7

    fariyad bahi main bhi Gujjar hon pakistan sy... jab hum fariyad ali gujjar sunty hein tu hmara seena chorra ho jata.. Gujjar brand ka name hai... love u broo

  • @gurinderpalsingh1046
    @gurinderpalsingh1046 Před rokem +6

    ਗੋਂਡ ਬਲੈਸ ਯੂ ਫਰਿਆਦ ਵੀਰ ਜੀ ਧੰਨਵਾਦ ਤੇਰਾ ਜਿਊਂਦਾ ਰੈ

  • @user-vn5zd4gx4z
    @user-vn5zd4gx4z Před 11 měsíci +2

    Yr vdda player aa faryad ty bnda simple aa hankaar hai faryad bai vich Rab chrh di klaan vich rakhy praaa nu

  • @sonykainth6934
    @sonykainth6934 Před rokem +8

    ਫ਼ਰਿਆਦ ਅਤੇ ਇੰਦਰਜੀਤ ਦੀ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @friendskennel9109
    @friendskennel9109 Před rokem +4

    Down to earth bnda faryad baki game tn sari duniya nu pta god bless you bro 💞💞

  • @sunnysingh-sk9tl
    @sunnysingh-sk9tl Před 20 dny

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਫ਼ਰਿਆਦ ਜਿਸਮਾਨੀ ਚੁੰਬਕ ਨੇ , ਯੁੱਗ ਯੁੱਗ ਜਿਉਂਦਾ ਰਹਿ ਵੀਰੇ

  • @tiwanasgroup1925
    @tiwanasgroup1925 Před rokem +29

    ਫ਼ਰਿਆਦ ਬਹੁਤ ਵਧੀਆ ਇਨਸਾਨ ਤੇ ਪਲੇਅਰ ਐ ਬਾਬਾ ਨਾਨਕ ਵੀਰ ਨੂੰ ਤਰੱਕੀਆਂ ਬਖਸ਼ਣ ਤੇ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏

  • @HarjinderHarjindersinghg-en8sb
    @HarjinderHarjindersinghg-en8sb Před 5 měsíci +1

    ਫਰਿਆਦ ਵੀਰ ਇੰਦਰਜੀਤ ਕਲਸੀਆ ਤੁਹਾਡੀ ਗੇਮ ਨੂੰ ਪਿਆਰ ਕੀਤਹ ਚੰਗਾ ਹੀ ਲਿਖਿਆ ਪੁੱਤ ਚੰਗਾ ਹੀਲਿਖਾ ਗੇ ਲੋਕ ਜਾਤ-ਪਾਤ ਭੌਕਦੇ ਭੋਕੀ ਜਾਣ ਦੇ ਦੱਬੀ ਰੱਖ ਕੰਮ ਨੂੰ❤❤❤

  • @idhub6263
    @idhub6263 Před rokem +14

    ਬਹੁਤ ਵਧੀਆ ਇੰਟਰਵਿਉ ਬਿੱਟੂ ਵੀਰ 🙏

  • @pardeepkaile2991
    @pardeepkaile2991 Před rokem +19

    Beautiful interview! God bless 🙏

  • @amriktalwandi
    @amriktalwandi Před rokem +8

    ਬਹੁਤ ਵਧੀਆ ਲੱਗੀ ਗੱਲ ਬਾਤ ਜੀ।

  • @bobbybhatti6106
    @bobbybhatti6106 Před rokem +5

    fryad bhaji nu bhut vaar mile bnda heera hankaar ni pora v bhut vdeya rab kirpa bnayi rkhe love u fryad

  • @happy-mi6dx
    @happy-mi6dx Před rokem +5

    ਫਰਿਆਦ ਜਲੰਧਰੀਆ,, ਸਾਡੇ ਭੋਗਪੁਰ ਏਰੀਏ ਦੀ ਸ਼ਾਨ ਬੰਦਾ ❤️❤️❤️❤️

  • @navijotsingh75
    @navijotsingh75 Před rokem +4

    Faryad bhra bahut vadia kabaddi de player ne waheguru ehna nu chardikla vich rakhe te lammi umar lave main ehna di khed nu bahut pasand karda ha main chauna han faryad bhra jaldi theek ho ke grounda vich vapsi karan te mere veer jine vi faryad nu pyar karde ne sare waheguru agge hath jod ke ardas kro ke sada bhra kabaddi khedan lage 🙏🙏🙏

  • @harisingh3985
    @harisingh3985 Před rokem +18

    ਅੱਜ ਦੇ ਸਮੇਂ ਦੇ ਸੁਪਰਸਟਾਰ ❤❤❤❤❤❤❤❤❤ਦੋਨੋ

  • @navijotsingh75
    @navijotsingh75 Před rokem +7

    Main apni jindagi vich faryad varga player ne dekheya aa te na hi dekhna love you bro rab tenu hamesha khush rakhe te lammi umar bakse 💞💞💞

  • @faninderjeettefaryadde8500

    Ajj avde app te v maan aa v apa ihne sirra bndya de fan aa faryad Inderjeet always favourite lub u jatto ❤️😘

  • @user-qn9yn9rb2d
    @user-qn9yn9rb2d Před 11 měsíci +2

    Saji bhaji faryad bhaji malook bhaji seriously bhut sohne nature de ne habkar nhi hai bilkul v bhut sohna subha allah ida hi rakhe tuhanub❤️

  • @harinderpreethani8147
    @harinderpreethani8147 Před rokem +3

    Kyabaat jafi punjabi puttar proud of you

  • @lovepreetsingh1313
    @lovepreetsingh1313 Před rokem +8

    Waheguru sare khadaria nu Tandrust Rakhe. 🙏🏽

  • @kuldeepjoshi4258
    @kuldeepjoshi4258 Před rokem +7

    Down to earth aa veer God bless you 🙏

  • @jaggabrargolewalia6934
    @jaggabrargolewalia6934 Před rokem +12

    ਬਹੁਤ ਵਧੀਆ

  • @jagdeepsinghrandhawa9385
    @jagdeepsinghrandhawa9385 Před rokem +11

    ਬੜੀ ਮੁਦਤ ਬਾਅਦ ਪੈਦਾ ਹੁੰਦਾ ਫਰਿਆਦ ਵਰਗਾ ਪਲੇਅਰ!.

  • @jaggadhaliwal5898
    @jaggadhaliwal5898 Před 6 měsíci +1

    Faryad te inderjeet de bahut ghaint Jodi a dowe bahut vdia bnde A

  • @ranjotsaini1743
    @ranjotsaini1743 Před rokem +14

    ਇੰਦਰਜੀਤ ਇੰਟਰਵਿਊ ਲਵੋ 🙏🏻

  • @pritpalsinghpirta9352
    @pritpalsinghpirta9352 Před rokem +5

    ਬਹੁਤ ਵਧੀਆ ਇਨਸਾਨ ਏ ਫਰਿਆਦ ਵੀਰ, ਇਕ ਵਾਰੀ ਮੋਕਾ ਮਿਲਿਆ ਸੀ ਕਲਸੀਆ ਦੇ ਕੱਪ ਤੇ ਮਿਲਣ ਦਾ , ਫਰਿਆਦ ਦਾ ਪਿੰਡ ਸਾਉਣੀ ਕੋਲ ਲੱਗਦਾ, ਜਹਾਜ ਦੀ ਆਵਾਜ ਬੜੀ ਸੁਣੀ ਇੰਟਰਵਿਊ ਵਿਚ

  • @kashlinsingh684
    @kashlinsingh684 Před rokem +8

    ਬਹੁਤ ਵਧੀਆ ਖੇਡ ਦਾ ਬਾਈ ❤ਰੱਬ ਮੇਹਰ ਰੱਖੇ

  • @beantsingh7068
    @beantsingh7068 Před rokem +8

    Siraa interview j inderjeet te friyad da interview kathya da hunda siraa lagg janda

  • @singhjasvir5370
    @singhjasvir5370 Před rokem +8

    🙏🙏🙏🙏wmk faryad and inderjit Jodi sirraaa gbu both Jaffe

  • @faninderjeettefaryadde8500

    Inderjeet di koi interview v nhi i j tuc kro na thode channel di v chrcha hou and sirra hoju 🔥🔥

  • @goldysingh6881
    @goldysingh6881 Před rokem +3

    Fariyad veer swad aa gaya thondi Galla sun ki bhot kuch sikhan nu milia veer

  • @avtarsingh4922
    @avtarsingh4922 Před rokem +7

    Pakke fan friyad Ali te inderjeet kalaian de 💓💓🥰💪💪👍👍👌✌️👌

  • @shonkcheeneadabairocky2484

    ਚਡ਼੍ਹਦੇ ਸੂਰਜ ਨੂੰ ਸਲਾਮਾ ਵੀਰ ਪਰਮਾਤਮਾ ਲੰਮੀ ਉਮਰ ਵਕਸੇ

  • @Jassmann5459
    @Jassmann5459 Před rokem +4

    ਵੀਰ ਜੀ ਸਾਰੀ ਤੁਹਾਡੀ ਦੁਨੀਆ ਤੁਹਾਡੀ ਫੇਨ ਵਾ

  • @gurcharanbajwa7177
    @gurcharanbajwa7177 Před rokem +13

    Waheguru hor takra kare inderjit fariyad nu te mehar rakhe te bai sorry yar ma hor samj da si kush tu ta apne bapu warga he ❤

  • @er.jagmohansingh9991
    @er.jagmohansingh9991 Před rokem +90

    ਜਿਸ ਦਿਨ ਇੰਦਰਜੀਤ ਦੀ ਇੰਟਰਵਿਊ ਹੋਗੀ ਫੇਰ ਚਾਹੇ paid ਕਰਲਿਓ ਲੋਕ ਪੈਸੇ ਖਰਚ ਕ ਵੀ ਦੇਖਣਗੇ

  • @karamjitsingh4170
    @karamjitsingh4170 Před rokem +5

    Faryad God Bless 🙌 Rub khuda Rehmat kare

  • @ravindersinghkabaddi6090

    ਇੰਦਰਜੀਤ ਕਲਸੀਆਂ ਦੀ ਵੀ ਕਰੋ ਵੀਰ ਇੰਟਰਵਿਊ

  • @nirbhaismagh8630
    @nirbhaismagh8630 Před rokem +9

    End jodi 👌👌❤❤❤

  • @saab8071
    @saab8071 Před rokem +5

    Inderjit di interview kro Bittu paji

  • @ranaramish6417
    @ranaramish6417 Před rokem +3

    Love u fryad bhai frome pakistan.

  • @pardeepkaile2991
    @pardeepkaile2991 Před rokem +12

    Hard work always pays off 👍

  • @bikramsingh4430
    @bikramsingh4430 Před rokem +2

    Ustaad jeffa labroo
    Ekam😍😍😍😍😍😁😁😁😁😄😄😄😄😀😀😀♥️♥️♥️♥️♥️♥️♥️♥️♥️♥️♥️♥️

  • @dilbaggill2231
    @dilbaggill2231 Před rokem +3

    Waheguru ji chardiklla vich rakhn fryad te inderjit di jodi nu 🙏

  • @DeepJagdeepMusic
    @DeepJagdeepMusic Před rokem +2

    ਬਹੁਤ ਵਧੀਆ ਬਿੱਟੂ ਬਾਈ✌✌✌👌👌✌✌👏👏

  • @harisingh3985
    @harisingh3985 Před rokem +4

    Pajji inderjit ਕਲਸੀਆਂ ਦੀ interview kreo ji

  • @FaislaAbbasJatt
    @FaislaAbbasJatt Před rokem +3

    ❤️Faryad🦁💪❤️Inderjeet🦁💪❤️Siraa Player MashaAllah❤️💪❤️👍🇵🇰

  • @JaswantSinghshahpur
    @JaswantSinghshahpur Před rokem +2

    Faryad usstad sirrrra bai down to earth aa y

  • @punjabitrucker163
    @punjabitrucker163 Před 6 měsíci

    Kabaddi di sab to sirraa number 1 jodi ..boht vadde record bna ditte dona ne..rehndi dunia takk galla hundia rehn geeya inderjit te fariyad di jodi diya..

  • @akhtar001
    @akhtar001 Před rokem +3

    Allah mehar kre 🤲🤲

  • @happypannu4704
    @happypannu4704 Před rokem +2

    Bheem dubli di interview kro bittu veer g bhout ghaint banda aa verr bheem dubli🙏🙏

  • @updatetoday1738
    @updatetoday1738 Před rokem +1

    Love u faryad bi from Jammu and Kashmir ❤ .

  • @wadaichpanjoli2987
    @wadaichpanjoli2987 Před rokem +2

    Aj to hor v fan hoge y de labjo

  • @mkaushik2132
    @mkaushik2132 Před rokem +3

    sira bnda na dova inderjeet te faryad

  • @lovepreetsingh1313
    @lovepreetsingh1313 Před rokem +6

    Panjab De Kabaddi de Top 10 Line de 2 star. ❤

    • @jyotijot3303
      @jyotijot3303 Před rokem +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

    • @lovepreetsingh1313
      @lovepreetsingh1313 Před rokem

      @@jyotijot3303 ki address a thuhada

    • @itskhanpb1966
      @itskhanpb1966 Před rokem +1

      @@jyotijot3303 kitho vr tuc

  • @satwinderpawar9532
    @satwinderpawar9532 Před rokem +1

    ਫਰਿਆਦ ਦੀ ਇੱਕ ਗੱਲ ਦਾ ਬਹੁਤ ਕਾਇਲ ਹਾਂ ਕਿ ਕਿਸੇ ਵੀ ਪਲੇਅਰ ਦੇ ਸੱਟ ਨਾ ਲੱਗੇ।ਨਾ ਸੱਟ ਮਾਰੀ ਏ।ਇਕ ਮੈਚ ਤੋਂ ਪਹਿਲਾਂ ਇੰਟਰਵਿਊ ਤੇ ਵੀ ਫਰਿਆਦ ਨੇ ਕਿਹਾ ਸੀ ਕਿ ਜਿੱਤੇ ਜਾਂ ਹਾਰੀਐ ਪਰ ਕਿਸੇ ਪਲੇਅਰ ਦੇ ਸੱਟ ਨਾ ਲੱਗੇ।

  • @inderjitbhathal1739
    @inderjitbhathal1739 Před 5 měsíci +1

    Waheguru bless u ❤

  • @makhanjuttjuttmakhan9488

    Pakistan tu wa faryad ali da bohat wada fan wa love you faryad ali

  • @MandeepSingh-sw1iq
    @MandeepSingh-sw1iq Před rokem +3

    Faryad te Inderjeet di Jodi top di jodi a

  • @13sandhu001
    @13sandhu001 Před 8 měsíci

    Bhut e gahint pylear 3 bhra ❤️🙏waheguru ji mehar karn 🙏

  • @varinderbrar3200
    @varinderbrar3200 Před rokem +1

    Bhot sohni interview hoi aa

  • @chaudhryahsan7141
    @chaudhryahsan7141 Před rokem +2

    Vadda fan Faryad ty inderjeet sirra player🥰❤️😍

  • @harjindersingh2728
    @harjindersingh2728 Před rokem +4

    bittu bai shillu da interview kro please

  • @gujjarali-jy2dc
    @gujjarali-jy2dc Před rokem +2

    Attt

  • @MSohaibyounas
    @MSohaibyounas Před 4 měsíci

    الله پاک بھا ئی فریاد نو سلامت رکھے آمين يارب العالمين

  • @meetmeet9107
    @meetmeet9107 Před rokem +2

    Ann kalsiyan wala siraa ❤️❤️❤️

  • @Jagtarkalsian
    @Jagtarkalsian Před rokem +3

    ਸਿਰਾ ਜੋੜੀ ੲੇ ੲਿੰਦਰਜੀਤ ਤੇ ਫਰਿਅਾਦ ਦੀ

  • @kabaddilover3317
    @kabaddilover3317 Před rokem +2

    Siraaa bhai inderjit Kalsian and friyad ali

  • @satnamsandhu8937
    @satnamsandhu8937 Před rokem +3

    Faryad te inderjit veer sere de jaffi ah bhaji..

  • @jeetalopo8312
    @jeetalopo8312 Před rokem +2

    Frayad and inderjeet Jodi sirra

  • @harmanpreetsingh7414
    @harmanpreetsingh7414 Před rokem +1

    Lo you jane Kush rho hmesha

  • @harrydhaliwal4997
    @harrydhaliwal4997 Před rokem +1

    ਵਾਹ ਜੀ ਵਾਹ ❤

  • @francisfrancis3503
    @francisfrancis3503 Před rokem +9

    Where there is will,there is way

    • @jyotijot3303
      @jyotijot3303 Před rokem +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @manpreetgill3970
    @manpreetgill3970 Před rokem +7

    Bittu bhai Sandeep ludhar d interwiew karo o Mera favourite raider hai

  • @ravindersinghkabaddi6090

    ਇੰਦਰਜੀਤ ਤੇ ਫਰਿਆਦ ਘੈਂਟ ਜਾਫੀ ਨੇ ਪੂਰੇ ਜਲਦੀ ਵਾਪਸੀ ਕਰਨ

  • @ARSHDEEPSINGH-ec1nq
    @ARSHDEEPSINGH-ec1nq Před rokem

    *After pala jlalpur nd bittu dugal Arsh chola sahab nd faryad ali shakrpur my favorite jaffi* ❤

  • @makhanjuttjuttmakhan9488

    Pakistan sy ho Faryad ali ka fan 👍👍👍👌👌👌👌👌

  • @mohdnaseeb2972
    @mohdnaseeb2972 Před rokem +5

    Jodi and💪💪

  • @doabapbx
    @doabapbx Před rokem

    Interview ch ta har koi vadia vadia glaan kr lenda aa ਪੱਲੇ ਜ਼ਮੀਰ v hona chahida aa

  • @JaspreetSingh-ej8ei
    @JaspreetSingh-ej8ei Před rokem +1

    Good player

  • @manijutt6971
    @manijutt6971 Před rokem +3

    👍👍🇵🇰

  • @jugrajsingh4516
    @jugrajsingh4516 Před rokem +1

    ਫ਼ਰਯਾਦ ਸਿਰਾ ਬੰਦਾ ਘੈਂਟ ਆ ਜੱਟ

  • @RajuSingh-td8yh
    @RajuSingh-td8yh Před rokem +5

    ❤❤👌👌

  • @iqbalsinghsidhu8056
    @iqbalsinghsidhu8056 Před rokem +3

    Good job Bai ji🙏

  • @ARsalanPanjabi-gq2jw
    @ARsalanPanjabi-gq2jw Před rokem +2

    Lav u gujjara

  • @baljindersingh2128
    @baljindersingh2128 Před rokem

    Waheguru.ji

  • @sajidmanj9192
    @sajidmanj9192 Před rokem +1

    Very nice interview

  • @harvir4157
    @harvir4157 Před rokem +4

    Faryad shakarpur💪💪💪

  • @gaggugaggu1211
    @gaggugaggu1211 Před rokem +1

    Siraa y ❤❤❤❤❤

  • @jagansingh2163
    @jagansingh2163 Před rokem +2

    Very good