Canada ਨੇ ਹਜ਼ਾਰਾਂ ਪੰਜਾਬੀਆਂ ਨੂੰ ਪੱਕਾ ਕਰਨ ਤੋਂ ਕੀਤੀ ਨਾਂਹ, ਕਈ ਪੰਜਾਬੀ ਪਰਵਾਰਾਂ ਕਟਵਾਈਆਂ ਵਾਪਸੀ ਦੀਆਂ ਟਿਕਟਾਂ

Sdílet
Vložit
  • čas přidán 6. 09. 2024
  • Canada ਨੇ ਹਜ਼ਾਰਾਂ ਪੰਜਾਬੀਆਂ ਨੂੰ ਪੱਕਾ ਕਰਨ ਤੋਂ ਕੀਤੀ ਨਾਂਹ, ਕਈ ਪੰਜਾਬੀ ਪਰਵਾਰਾਂ ਕਟਵਾਈਆਂ ਵਾਪਸੀ ਦੀਆਂ ਟਿਕਟਾਂ
    #canada #punjabi #latestnespunjab #punjabupdate #canada #canadianpunjabi #students #canadaupdates #hamdardtv
    Hamdard Media Group Canada is a Punjabi news channel. Hamdard Media Group Canada established its image as a voice for society, in a free and fair way, without fear or favour from any political or other vested interests.
    Watch and Subscribe to our other Popular Social Media Handles
    WEBSITE : www.hamdardtv....
    FACEBOOK : / hamdardmediagroupcanada
    INSTAGRAM : / hamdardmediagroup
    TWITTER : / dailyhamdard
    E- PAPER : www.hamdardtv....
    PLAYSTORE : bit.ly/3ndgVjQ
    APPLE APPSTORE : apple.co/3QJUos8

Komentáře • 14

  • @user-ch1ht2cw1p
    @user-ch1ht2cw1p Před měsícem

    Good 👍

  • @Beast_Singh7
    @Beast_Singh7 Před měsícem +3

    ਮੈ PR ਆਇਆ ਸੀ Nov. 2023 ਚ, wife PR ਸੀ।
    7 ਮਹੀਨੇ ਮੈਂ ਵੇਹਲਾ ਬੈਠਾ, ਕਈ ਪਾਸੇ apply ਕੀਤਾ ਨਾਲੇ ਮੇਰੇ ਕੋਲ skill ਹੈ। ਹੁਣ last month ਤੋ ਮੈ call ਸੈਂਟਰ ਤੇ ਜੌਬ ਕਰਦਾ ਪਿਆ। 1800$ ਤੇ ਮਿਸੀਸਾਗਾ ਚ। ਬੱਸ ਖਰਚਾ ਮੁਸ਼ਕਿਲ ਨਾਲ ਪੂਰਾ ਹੋ ਰਿਹਾ। ਇਥੇ ਆਏ ਸੀ ਚੰਗੇ lifestyle ਲਈ ਹੁਣ ਵਾਪਿਸ ਜਾਣ ਦੀ ਸੋਚ ਰਹੇ , ਮੋਹਾਲੀ ਆਪਣੀ ਕੋਠੀ ਹੈ, ਇਥੇ 2200$ rent ਤੇ ਆ। ਬੜਾ ਸੁਣਿਆ ਸੀ ਕੇ ਇਥੇ skill ਲੈਕੇ ਆਓ, ਮੈ ਇੰਡੀਆ chef ਸੀ ਪਰ ਇਥੇ ਤਾਂ ਕੰਮ ਦਾ ਬੂਰਾ ਹਾਲ ਆ bro। Owner salary ਜਿਆਦਾ ਦੇਕੇ ਚੈੱਕ ਲੈਂਦੇ ਨੇ ਬਾਅਦ ਚ, ਕੀ ਕਰੀਏ? ਮੈਂ ਓਹ ਬੰਦਾ ਸੀ ਜੋਂ ਇਕ positive mindset ਨਾਲ ਆਇਆ ਸੀ। ਇਥੇ ਮਹਿੰਗਾਈ ਨੇ ਹੱਦ ਟੱਪੀ ਪਈ ਐ। Family ਨਾਲ ਕੀਤੇ ਬਾਹਰ ਜਾਣ ਲੱਗੇ ਖੱਪਖਾਨੇ ਦੇਖਣੇ ਪੈਂਦੇ malls ਦੇ ਬਾਹਰ। ਬੁਰਾ ਨਾ ਮਾਨਿਓ ਦੋਸਤੋ ਮੈ ਦੁੱਖੀ ਦਿੱਲ ਨਾਲ ਵਾਪਿਸ ਹੀ ਆ ਜਾਣਾ ਆ, ਆਪਣੇ ਹੁਲੜਬਾਜ਼ਾਂ ਨੇ ਹੀ ਅਪਣੇ ਹਾਲਾਤ ਆਪਣੇ ਹੱਥੀਂ ਖਰਾਬ ਕੀਤੇ ਨੇ... ਸਟੂਡੈਂਟਸ ਨਾ ਆਓ ਪਲੀਜ਼, ਕਿਸੇ ਹੋਰ country ਚਲੇ ਜਾਓ ਭਰਾਵੋ। ਇਥੇ ਤੁਹਾਡਾ ਟਾਈਮ , ਪੈਸਾ ਤੇ ਦਿਮਾਗ ਸੱਭ ਖ਼ਰਾਬ ਹੋਣਾ ਆ, ਬੰਦਾ ਮੇਹਨਤ ਵੀ ਤਾਂ ਕਰੂਗਾ ਨਾ ਜੇਕਰ ਚੰਗਾ ਪਲੇਟਫਾਰਮ ਮਿਲੇਗਾ। ਇਥੇ ਤਾਂ ਅੱਖਾਂ ਚੋਂ ਹੰਝੂ ਆ ਜਾਂਦੇ ਜਦੋ ਰੋਟੀ ਖਾਇਦੀ, ਅਚਾਰ ਖਰੀਦਣ ਲੱਗੇ ਵੀ ਸੋਚਣਾ ਪੈਂਦਾ....ਬਦਤਰ ਹਾਲਾਤ ਨੇ, ਜੋਂ ਘਰੋ ਸੌਖੇ ਸੀ ਜੋਂ ਪਹਿਲਾਂ ਹੀ ਇੰਡੀਆ ਘਰੋ ਬਾਹਰ ਰਹਿ ਕੇ ਪੜੇ ਨੇ, ਓਹਨਾ ਦੇ ਪਰਿਵਾਰ ਵੀ ਸੌਖਾਲੇ ਨੇ, ਉਹਨਾਂ ਨੇ ਇੱਥੇ ਆ ਕੇ ਮਾਹੌਲ ਖਰਾਬ ਕਰਨਾ ਸ਼ੁਰੂ ਕੀਤਾ , ਚਾਹੇ ਓਹ ਕਿਸੇ ਵੀ permit ਤੇ ਆਏ। ਹੁਣ ਮਿਹਨਤੀ ਲੋਕ ਵੀ ਪੀਸੇ ਜਾ ਰਹੇ। ਮੈ ਆਪਣੇ ਕੱਪੜੇ ਵੀ ਇੰਡੀਆ ਭਰਾ ਤੋ ਮੰਗਵਾਏ ਨੇ.... ਜੋਹ ਅੱਜ ਆਪਣੇ Visa ਦੀ ਖੁਸ਼ੀ ਮਨਾ ਰਹੇ ਨੇ India, ਜ਼ਰਾ ਸੋਚੋ ਇੱਥੇ 4, 5 ਸਾਲ਼ ਬਾਅਦ ਜਦੋਂ ਉਹਨਾਂ ਨੂੰ PR ਨਾ ਮਿਲੀ ਤਾਂ ਕਿ ਹਾਲ ਹੋਵੇਗਾ ਦਿਮਾਗ ਦਾ, depression ਇਥੇ ਫ੍ਰੀ ਹੀ ਮਿਲਦਾ ਹੈ, ਮੈ ਆਪ ਆਉਂਦਾ ਡਿਪਰੈੱਸ਼ਨ ਚ ਚਲਾ ਗਿਆ ਸੀ। ਇਹ ਧਰਤੀ ਹੁਣ ਪਹਿਲਾ ਵਰਗੀ ਨਹੀਂ ਰਹੀ...ਗੋਰੇ ਵੀ ਛੱਡ ਕੇ ਜਾ ਰਹੇ..🙏ਕਿਸੇ ਨੂੰ ਕੀ ਸਲਾਹ ਦੇਣਾ ਮੈ ਤਾਂ ਆਪ ਨਹੀਂ ਮੰਨੀ ਕਿਸੇ ਦੀ, ਜਦੋਂ ਫੱਸ ਚੁੱਕਾ ਤਾਂ ਇੱਥੇ ਬੰਦ ਕਮਰੇ ਚ ਅੰਧਕਾਰ ਤੋ ਇਲਾਵਾ ਕੁੱਛ ਨਹੀਂ ਮਹਿਸੂਸ ਹੁੰਦਾ, ਮੈ ਜਲਦੀ ਆ ਕੇ ਇੰਟਰਵਿਊ ਚ ਬਾਕੀ ਸਾਰੇ ਹਲਾਤ ਬਿਆਨ ਕਰਾਂਗਾ ਦੋਸਤੋ...ਰੱਬ ਰਾਖਾ 🙏

    • @MandeepSingh-j7d
      @MandeepSingh-j7d Před měsícem

      🎉🎉🎉

    • @sidhu92
      @sidhu92 Před měsícem

      Oda koi ni haga vr gla hundai a sb kaei nu ta hunda koi hor na ava ves dil take sb da krda theek Canada batha gl merda rehnda a ves

    • @Beast_Singh7
      @Beast_Singh7 Před měsícem

      @@sidhu92 ajo bai most welcome a.. see what is happening here... totally hell

    • @user-tn3xz1rd5d
      @user-tn3xz1rd5d Před měsícem

      ਓਹ ਰਹਿਣ ਦੇ ਭਰਾ ,ਅਗਰ ਤੇਰੀ ਚੰਡੀਗੜ ਕੋਠੀ ਤਾਂ ਵਾਪਿਸ ਚਲੇ ਜਾਓ , ਦੋ ਤਿੰਨ ਸਾਲ ਲੱਗ ਜਾਂਦੇ

  • @KuldeepSingh-oe1cm
    @KuldeepSingh-oe1cm Před měsícem +1

    Tictan 2 Lee lae😂😂

  • @KUJVI13
    @KUJVI13 Před měsícem +2

    Bedard saab , koi positive khabar vi la diya karo

    • @sidhu92
      @sidhu92 Před měsícem

      Ana nu hunda asi ta a gea hor na ona ves kyu baki na ni dehkn canada

  • @KuldeepSingh-oe1cm
    @KuldeepSingh-oe1cm Před měsícem

    Ajj ptta lgga tenu😂😂😂

  • @user-zy1ue6bc4m
    @user-zy1ue6bc4m Před měsícem +2

    Na tuhanu punjabian ton ilava hor duniya ni dekhddi. Tan hi aahi haal aa punjabian da.

  • @ajaydeep6688
    @ajaydeep6688 Před měsícem

    misleading title for view shame on this news channel

  • @shakeelzeus
    @shakeelzeus Před měsícem +1

    0:09 ticktaan 😂

  • @GurmitSingh-cj2zg
    @GurmitSingh-cj2zg Před měsícem

    Bakwaas.