ਪਰਵਾਸੀ ਮਜ਼ਦੂਰਾਂ ਦੇ ਹੱਕ ‘ਚ Court ਦਾ ਫ਼ੈਸਲਾ, ਸਰਕਾਰ ਨੂੰ ਝਟਕਾ! ਖੁਸ਼ ਹੋਏ ਲੋਕ | D5 Channel Punjabi

Sdílet
Vložit
  • čas přidán 11. 09. 2024
  • ਪਰਵਾਸੀ ਮਜ਼ਦੂਰਾਂ ਦੇ ਹੱਕ ‘ਚ Court ਦਾ ਫ਼ੈਸਲਾ, ਸਰਕਾਰ ਨੂੰ ਝਟਕਾ! ਖੁਸ਼ ਹੋਏ ਲੋਕ | D5 Channel Punjabi
    #PunjabDebatelive #Debate2024 #HighCourt #MigrantsRule #Jandpur #PunjabGovernment #D5ChannelPunjabi #D5News #D5Punjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 706

  • @user-vd7wu9wl7o
    @user-vd7wu9wl7o Před 20 dny +58

    ਤੁਸੀਂ ਗੁਜਰਾਤ ਵਿੱਚ ਜਮੀਨ ਲੈ ਕੇ ਦਿਖਾਓ। ਇਹ ਪਰਵਾਸੀ ਪਿੰਡਾਂ ਵਿੱਚ ਜਿਮੀਂਦਾਰਾਂ ਨੇ, ਸ਼ਹਿਰਾਂ ਵਿੱਚ ਫੈਕਟਰੀ ਵਾਲਿਆਂ ਨੇ ਲਿਆਂਦੇ ਆ।

  • @sohansinghsandhu4025
    @sohansinghsandhu4025 Před 20 dny +132

    ਖੈਹਰੇ ਜੀ ਦੇ ਕਹਿਣ ਅਨੁਸਾਰ ਪੰਜਾਬ ਸਰਕਾਰ ਵਿਧਾਨ ਸਭਾ ਚਿ ਜਲਦੀ ਕਨੂੰਨ ਬਣਾਵੇ ਹਿਮਾਚਲ 'ਹਰਿਆਣੇ ਵਾਂਗ ।

    • @Wronglyiptc8
      @Wronglyiptc8 Před 20 dny +10

      Kuj nahi hona bil kanoon banaon naal tuhada panga manusmriti waleya naal tussi kuj nahi kr sakde gulaam kaom kadeev koyi kanoon nahi bana sakdi

    • @romyphotographyamritsar7420
      @romyphotographyamritsar7420 Před 19 dny

      पंजाब में यूपी, बिहार, बंगाल, से आ रहे है यहां काम कर रहे है ये तो ठीक है हमारी जरूरत है आज हमारे पंजाबी जवान बच्चे मजदूरी, करके खुश नही है तो उनकी जगह दूसरे राज्यों से आ कर काम कर रहे है और कम पैसों में कर रहे है मालिक की गाली भी सुनते है एक कमरे में ही रह लेते है जो मालिक देता है लेकिन हमारे लोग तो छोटी छोटी बातों पर अपने मालिको को धमकी दे देते है दूसरे लोगो को बुला कर मारपीट भी कर लेते है, इसी लिए फैक्ट्री, जमीदार किसान, दुकानदार, स्कूलों, लोगो के घरों में काम करने के लिए रखते है। और सरकार कोई भी हो बेरोजगारी, का रौन रोते हैं और हमारे तो काम करने वाले मजदूर तो नशे के कैप्सूल, गोलियां, चिट्ठा पीने वाले है और एक बात और है हमारे राज्य में भिखारी भी बाहरी राज्यों से हो आते है, इनके साथ साथ रहोंगियां मुसलमान, बंगलादेश, के लोग भी आते है जो अपराध भी करते है और आंतकवादी संगठनों से भी जुड़े हुए है।

    • @blacktiger701
      @blacktiger701 Před 14 dny +1

      Haryane ch keda kanoon hai apne ale ambale rainde k nahi,tusi yar akal nu hath Maro Calcutta,up Bombay,rudrpur,Bihar,gujrat jithe marji Laila Jake zameen,jithe nahi lain dinde oda reason hai ona kol padhri zameen ghat hon karke kanoon hai pahadi area ch,kyunki bahrle lok agar Jake zameen lainde ne ona nu khan nu ni milna kyunki Himachal de lok chahe thodi zameen chahe jada ghar d he kheti krke ohi khande ne bahro lod pain te e lainde ne,tars. Anda tere wargeyan d soch te tusi ona loka nu tattiyan lwa duniya jede Punjabi bahrale pardesha ch reh rahe ne,agle sardar g kehnde ne badch kehnge danda denge chitdaan ch

    • @Wronglyiptc8
      @Wronglyiptc8 Před 13 dny

      @@blacktiger701 tussi pahadiya ne gandh paayea hai Punjab vich , Punjab kol jameen jeyada hai koyi , tusi mooh chuk k punjab nu tur painde ho , tusi himachali pahadiye te bhaiye fir Maharashtra ja fir bangal vich jagah laiy lao ithe lun fadan aonde ho 😂😂😂😂

    • @user-sz2ke9kt2p
      @user-sz2ke9kt2p Před 11 dny +1

      ​@@blacktiger701,,,es vele te sardar g kehnde aa... fer agle oe sardara...kehange ... .. gulami b kahaunge... .fer takleef jaada honi aa...

  • @sohansinghsandhu4025
    @sohansinghsandhu4025 Před 20 dny +48

    ਵਢੇਵਿਚਾਰ ਦੇਣ
    ਵਾਲਿਓ ? ਹਿਮਾਚਲ ' ਹਰਿਆਣਾ 'ਰਾਜਿਸਤਾਨ ਵਿਚ ਜਿੰਦਾਂ ਦੇ ਕਨੂੰਨ ਹਨ ਪੰਜਾਬ ਵਿਚ ਕਿਓਂ ਨਹੀ ਬਣ ਸਕਦੇ' ਪੰਜਾਬ ਸਰਕਾਰ ਭੀ ਉਸੇ ਤਰਹਾਂ ਕਨੂੰਨ ਜਲਦੀ ਬਣਾਵੇ ?

  • @kuldeepsinghdhiman2759
    @kuldeepsinghdhiman2759 Před 20 dny +111

    ਇਹਨਾਂ ਕੋਰਟਾਂ ਦੇ ਕਾਨੂੰਨ ਇਕੱਲੇ ਪੰਜਾਬ ਉਤੇ ਹੀ ਲਾਗੂ ਹੁੰਦੇ ਹਨ ਇਨ੍ਹਾਂ ਨੂੰ ਉਹ ਸੂਬੇ ਨਹੀਂ ਦਿਸਦੇ ਜਿਥੇ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਜ਼ਮੀਨ ਖਰੀਦਣ ਅਤੇ ਨੌਕਰੀਆਂ ਲੈਣ ਉਤੇ ਵੀ ਪਾਬੰਦੀਆਂ ਲਗਾਈਆਂ ਹੋਈਆਂ ਹਨ।

    • @rajinderkaran4100
      @rajinderkaran4100 Před 19 dny +3

      Good bai

    • @harbanslal6653
      @harbanslal6653 Před 19 dny +1

      🙏🙏🌹

    • @harbanslal6653
      @harbanslal6653 Před 19 dny

      Good

    • @user-pg7rc5eq5b
      @user-pg7rc5eq5b Před 19 dny

      Fuddi deo tussi panjab de bahar jameenan layiyan ne mp.up.bihaar sab jagah rahinde ne

    • @Sidhumoosewala-wp2ux
      @Sidhumoosewala-wp2ux Před 16 dny

      ਗੁਲਾਮ ਕੌਮ ਦੀ ਕੋਈ ਕਾਨੂੰਨ ਕੁੱਛ ਨਹੀਂ ਧੱਕੇ ਬੱਸ ਸਹੀ ਜਾਓ ਭਇਏ ਮੰਤਰੀ ਲੱਗਣੇ ਆਉਂਦੇ ਕੁੱਛ ਸਾਲਾ ਨੂੰ ਬਾਈ ਦੇਖੀ ਜਾਈ 🥺😡😡😡😡😡😡😡😡

  • @kamaljeetsingh6902
    @kamaljeetsingh6902 Před 20 dny +74

    ਜਿਹੜੀ ਕੋਰਟ ਨੇ ਫੈਸਲਾ ਸੁਣਾਇਆ ਹੈ ਉਹ ਪੰਜਾਬੀਆਂ ਨੂੰ ਹਿਮਾਚਲ ਆਪਣਾ ਉੱਤਰਾਖੰਡ ਵਿੱਚ ਜ਼ਮੀਨਾਂ ਖਰੀਦਣ ਦੇਵੇ

    • @blacktiger701
      @blacktiger701 Před 14 dny +1

      Bai Himachal te uk ch reason hai othe zameen padhari ghat te pahadi jada hai,duji gal tusi hor jedi marji state ch lelo bengal Calcutta,up Bihar,Pune,gujrat kithe lainiya othe lelo zameen,tiji gal Himachal ch punjabiyan ne factory lahiyan k nahi 100 saal de lease hundiya othe bohat factory ne Punjab cho gaiyan kyunki othe subsidy dinde ne oh, luminous ludhiane ton gai hoi factory hai ethe hisse mangdi c sarkar othe subsidy miliya agle nu 4unit lagale agle ne,mi khud Jana sari history pta.bol kede state ch liniya zameen

  • @sohansinghsandhu4025
    @sohansinghsandhu4025 Před 20 dny +31

    ਇਹ ਸਰਦਾਰ ਨਾਂ ਹੋਕੇਬੀ ਜੇ ਪੀ ਦੇ ਹਕ ਦੀ ਗਲ ਕਰਦਾ ? ਬੀ ਜੇ ਪੀ ਵੋਟਾਂ ਵਾਸਤੇ ਪੰਜਾਬੀਆ ਦੇ ਹੱਕ ਖੋਹ ਰਹੇ ਹਨ ?

  • @GurmeetSingh-iv8gg
    @GurmeetSingh-iv8gg Před 20 dny +101

    ਪਿੰਡ ਵਾਸੀਆਂ ਬਿਲਕੁਲ ਸਹੀ ਕੀਤਾ ਗਿਆ ਹੈ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਪ੍ਰਵਾਸੀ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ

    • @jitenderKumar-hn4oo
      @jitenderKumar-hn4oo Před 7 dny

      ਵੀਰ ਗੁਰਮੀਤ ਸਿੰਘ ਜੀ ਜਰਾ ਸੋਚ ਕੇ ਗੱਲ ਕਰੋ ਜੇ ਪਰਵਾਸੀ ਨਹੀਂ ਆਉਣਗੇ ਤੇ ਕੰਮ ਕਿਵੇਂ ਹੋਵੇਗਾ ਪੰਜਾਬ ਵਿੱਚ ਤੁਸੀਂ ਕੋਈ ਵੀ ਭਕਾਈ ਮਾਰੀ ਜਾਂਦੇ ਆ ਪੰਜਾਬੀ usa ਖੱਟਾ ਲੈਣ ਜਾਂਦੇ ਆ ਪੰਜਾਬੀ ਵੀ usa ਵਿੱਚ ਪਰਵਾਸੀ ਆ ਸਾਰੇ ਪਰਵਾਸੀ ਗਲਤ ਨਹੀਂ ਹੁੰਦੇ ਇਹ ਕਦਮ ਸੋਚ ਸਮਝ ਕੇ ਲੈਣਾ ਪੈਣਾ

  • @apnapunjab2023
    @apnapunjab2023 Před 20 dny +19

    ਆਪਣੇ ਪੰਜਾਬ ਲਈ ਕੋਈ ਵੀ ਚੰਗੀ ਤਰ੍ਹਾਂ ਨਹੀਂ ਸੋਚ ਰਿਹਾ❤ ਅਗਰ ਪੰਜਾਬ ਵਿੱਚ ਇਵੇਂ ਆਬਾਦੀ ਹੁੰਦੀ ਗਈ ਤੇ ਪੰਜਾਬੀਆਂ ਨੂੰ ਕਿੱਥੇ ਨੌਕਰੀਆਂ ਮਿਲਣਗੀਆਂ❤

  • @Mithubunny
    @Mithubunny Před 20 dny +129

    ਇਨਾਂ ਨੇ ਪੰਜਾਬ ਦਾ ਬਹੁਤ ਮਾੜਾ ਹਾਲ ਕਰਨਾ ਅਸੀ ਤਾਂ ਤਰਸ ਕਰ ਲੈਦੇ ਹਾ ਭਈਆ ਤੇ ਪਰ ਇਹ ਕਦੇ ਵੀ ਸਾਡੇ ਪੰਜਾਬ ਦਾ ਪੰਜਾਬੀਆ ਦਾ ਭਲਾ ਨਹੀ ਸੋਚ ਸਕਦੇ।।

    • @balvindarkur9803
      @balvindarkur9803 Před 20 dny +6

      Luat k kha gae Punjab nu

    • @shamsharsingh9304
      @shamsharsingh9304 Před 20 dny +2

      Tu soch la bhala OH da bhaut kuch bhala Kari jande ne

    • @babbukumarsongs8786
      @babbukumarsongs8786 Před 19 dny +3

      Veer ji punjabi vi criminal mind hunde ja rahe hain punjabian ne vi poora caneda gand paia hoea hai pichhle kayi salan ton punjab gangstran de naal preshan hai jo caneda ton oprate ho reha hai utthe appan chup vat lainde haan prawasi vi criminal ho sakda hai par jiwen har punjabi criminal ni unwen hi har prawasi vi criminal ni hunda saade kol kanun hai law hai je koi vi parsan chahe punjabi howe ya prawasi howe criminal activity karda hai to us te karwahi honi chahidi hai eh vi sada fundamental right hai

    • @MandeepKumar-rx8yb
      @MandeepKumar-rx8yb Před 18 dny

      Kya mara hal kr deya... Details m btade

    • @bhopindersingh-h6r
      @bhopindersingh-h6r Před 18 dny

      Parvasiyan te janbujh ke koi karvaye nhi kàrda sgon ehnanu Punjab de viroodh har tareh varteya janda ,eh sikh daram ,culture nu barbad Karan te tule hoi han.punjabi bahar Jake uthon de dharam,culture nu khrab nhi satkar karda hai,eh log sade dharam,culture de virodh kam karde Han.

  • @apnapunjab2023
    @apnapunjab2023 Před 20 dny +38

    ਜੇ ਇਵੇਂ ਹੀ ਚੱਲਦਾ ਰਿਹਾ ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਪੰਜਾਬੀ ਗਿਣਤੀ ਦੇ ਹੀ ਰਹਿਣੇ ਨੇ ਨਹੀਂ❤

    • @NarinderSingh-ul5oq
      @NarinderSingh-ul5oq Před 20 dny +1

      Punjab ch punjabia di ginti ghat ho Jani aa fir ki bane GA. Sarkara vot bank de lalach ch sutia pai a ne. Local nu away churning chahi di aa ta hi sarkara Gaurav karn gia

    • @rajinderkaran4100
      @rajinderkaran4100 Před 19 dny +1

      Sahi bai

    • @HarmanSingh-or8si
      @HarmanSingh-or8si Před 5 dny

      Eh problem Punjabiyaan de abrod jaan nahi hundi ki Punjab ch Punjabi ghatt rehe ne

  • @user-jv7bg2cd7c
    @user-jv7bg2cd7c Před 20 dny +61

    ਇਹਨਾਂ ਦਾ ਮਤਲਬ ਹੈ ਜੀ ਪ੍ਰਵਾਸੀ ਭਲੇ ਸਾਡੀਆਂ ਧੀਆਂ ਭੈਣਾਂ ਨੂੰ ਗ਼ਲਤ ਬੋਲਣ ਸਾਡੇ ਬਦਮਾਸ਼ੀ ਕਰਨ ਅਸੀਂ ਪੰਜਾਬੀਆਂ ਨੇ ਤੇ ਬੋਲਣਾਂ ਹੈ ਸਾਡਾ ਪੰਜਾਬ ਉਹ ਅਪਣੇ ਜੁਪੀ ਜਾਣ ਇਕ ਦਿਨ ਇਹੋ ਜਿਹਾ ਆੳਣਾ ਸਾਨੂੰ ਅਪਣੀਆਂ ਪਗਾ ਬਚਾਉਣੀਆ ਔਖੀਆਂ ਹੋਣਗੀਆਂ ਹਲੇ ਵੀ ਪੰਜਾਬੀੳ ਏਕਾ ਕਰ ਲਉ

    • @blacktiger701
      @blacktiger701 Před 14 dny +4

      ਤੇ ਜੇੜੇ ਯੂਪੀ,ਬਿਹਾਰ,ਗੁਜਰਾਤ,ਕਲਕੱਤਾ ਬਾਹਰਲੇ ਸਟੇਟ ਚ ਪੰਜਾਬੀ ਰਹਿ ਰਹੇ ਨੇ ਓਨਾ ਨੂੰ ਵੀ ਤਾਂ ਵਾਪਸ ਭੇਜਿਆ ਜਾਊਗਾ, ਕੱਲਨ ਮੰਤਰੀ ਫੈਕਟਰੀ ਚ ਕੰਮ ਕੋਣ ਕਰੂਗਾ ਤੂੰ

    • @Shivani-kw9kx
      @Shivani-kw9kx Před 13 dny +1

      किस प्रवासी मजदूर ने ऐसा किया है? मैंने उलटा कई पंजाबी लडकियों को प्रवासी मजदूरों को बेवजह गाली देते हुए देखा है और क्योंकि मैं परवासी हूँ तो मैनें कई ऐसे पंजाबी भी देखे हैं जो हम प्रवासी लड़कियों को बुरी नजरों से देखते हैं। बुराई सभी में होती है।

  • @MohinderSingh-kj4vo
    @MohinderSingh-kj4vo Před 20 dny +96

    ਪੰਜਾਬ ਵਿੱਚ ਵੀ ਹਿਮਾਚਲ ਦੀ ਤਰਜ ਤੇ ਸਿੱਖ ਕੌਮ ਦੀ ਹਿਫਾਜ਼ਤ ਲਈ ਜਾਇਦਾਦ ਨਾ ਖਰੀਦਣ ਦਾ ਕਨੂੰਨ ਬਣਨਾ ਚਾਹੀਦਾ ਹੈ।

    • @13JSL
      @13JSL Před 20 dny +6

      Kuch ni hona gulam Punjab vich

    • @Uevevk
      @Uevevk Před 18 dny

      Dalitan nu bhi alg raj de do tanki uh bhi apne aap nu ajad kar apne faisle le sakan kyunki uhna kol jameen tan pure hai nhi te dhadi karn vaste kite bhi jana pai sakda te loka de gusse da sikar hona painda apne Raj main te dusre Raj main bhi es kar ghat to ghat ek Raj dalita da bhi alag hona chida tanki jad koi state de lok bhgan ja tang kre tan ihna kol apna surakhsit ghar tan hoye jithe uh reh skan yee desh tan puri trh hindu Sikh muslim uch jatian da hi hai baki sirf ehna de hukma te hi chlda hai chye sambhidhan griba.waste bhi pura hai par jiyada lok pdhe nhi suru te grib hon karn sare desh di problem ban rhe es kar ehna nu bhi alag State ditta jawe Punjabi bhi kush te hindu kush hindu vasise bhi aachut nu hindu nhi manta Sikh dharm hon karn kuch rhem jarur hai aachuta layi par puri trh nhi

    • @Arjun-ki5ct
      @Arjun-ki5ct Před 10 dny

      Himachal saaf suthra hai isliye punjabiyo ko waha ghusne nhi dete, Punjabiyo ne UP me bohot property bana Lee hai, Ab Yogi ko chahiye ki Punjabi log UP me zameen par kabza na kare, sakhtai karni chahiye punjabiyo par

    • @MohinderSingh-kj4vo
      @MohinderSingh-kj4vo Před 10 dny

      @@Arjun-ki5ct are bhai hm to himachal ki bat nhi kr rhe hm sir apni bat krte hain apne raj ko better aor surkhiat bnane ki hm to chahte hain himachal aur trki kre.

    • @virdistatus2494
      @virdistatus2494 Před 7 dny

      ​@@Arjun-ki5ctChal oye tu etho nikal bhaiya

  • @kuldeepsinghdhiman2759
    @kuldeepsinghdhiman2759 Před 20 dny +55

    ਸਭਤੋਂ ਪਹਿਲਾਂ ਪੰਜਾਬ ਦੋਖੀ ਬਾਦਲ ਨੇ ਇਨ੍ਹਾਂ ਭੲਈਆਂ ਦੇ ਰਾਸ਼ਨ ਕਾਰਡ ਬਣਾਏ ਅਤੇ ਇਨ੍ਹਾਂ ਨੂੰ ਕਲੌਨੀਆਂ ਬਣਾ ਕੇ ਪੰਜਾਬ ਵਿੱਚ ਪੱਕੇ ਵਸਾਉਣ ਦੀ ਸ਼ੁਰੂਆਤ ਕੀਤੀ ਸੀ।

    • @bahadursingh504
      @bahadursingh504 Před 20 dny +4

      ਬਾਦਲਾਂ ਨੇ ਤਾਂ ਹਰੇਕ ਪਾਸਿਉਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਹੁਣ ਆਪ ਨਰਕਾਂ ਵਿੱਚ ਜਾ ਬੈਠਾ ਪਰਕਾਸ਼ ਚੰਦ ਬਾਦਲ।

  • @BittuSingh-hv7sf
    @BittuSingh-hv7sf Před 20 dny +17

    ਬੱਸ ਭੌਕੀ ਚੱਲੋ ਪੰਜਾਬ ਬਾਰੇ ਤੇ ਪੰਜਾਬੀ ਮਜਦੂਰ ਬਾਰੇ ਨਾਂ ਸੋਚਿਓ

  • @jaismeenmehto1234
    @jaismeenmehto1234 Před 20 dny +48

    ਪਰਵਾਸੀਆਂ ਨੂੰ ਪੰਜਾਬ ਚੋ ਬਾਹਰ ਕੀਤਾ ਜਾਵੇ, ਮੈ ਕੁਲਚੇ ਬਰਗਰ ਦਾ ਕੰਮ ਕਰਦਾ ਗਾ ਜੀ, ਜਦੋਂ ਭਈਆ ਕੁਲਚੇ ਬੇਚਣ ਆਉਂਦਾ ਗਾ ਸਾਡੇ ਪੰਜਾਬੀ ਉਹਨਾਂ ਤੋਂ ਹੀ ਕੁਲਚੇ ਖਾਂਦੇ ਨੇ, ਇਹ ਸਾਡੇ ਲੋਕਾਂ ਦੀ ਵੀ ਗਲਤੀ ਹੈ।
    ਕਿ ਭਈਆ ਤੋਂ ਕੁਲਚੇ ਖਾਂਦੇ ਨੇ।

    • @lakhbirsidhu5271
      @lakhbirsidhu5271 Před 19 dny +2

      Very good.

    • @lakhbirsidhu5271
      @lakhbirsidhu5271 Před 19 dny +1

      Kulcha bach lakh kror one year komada. Punjab pagal the tra vadas vich dari vich gobar sotan joga ae.

    • @lakhbirsidhu5271
      @lakhbirsidhu5271 Před 19 dny

      H

    • @user-kk6iv3ly2i
      @user-kk6iv3ly2i Před 19 dny +1

      Bhaiyan nu pujab vicho bahar kado te jmeen na devo

    • @manojkumar-jo7gz
      @manojkumar-jo7gz Před 7 dny

      Mai kise bahiye toh kulche nai khanda tusi apni re did ty likhwa deo sanu maan punjabi hon ty a

  • @rajwantsingh2523
    @rajwantsingh2523 Před 20 dny +66

    ਜੇਪਰਵਾਸੀ ਡਿਪਾਰਮੈਟ ਬਣ ਗਿਆ ਤਾਂ ਪੰਜਾਬੀ ਬਰਬਾਦ ਹੋ ਜਾਣਗੇ

    • @user-sz2ke9kt2p
      @user-sz2ke9kt2p Před 11 dny +2

      Parvasi department saare India vich banunga te U P de sikh nu v Parvasi board da benefit miluga te koi new panga v shuru houga....fer 10 15 ku saal baad janta nu samjh aau.

    • @manojkumar-jo7gz
      @manojkumar-jo7gz Před 7 dny

      Is chakrview cho ta Punjab nu nikalna pauu ga bc jithe dekho bahite jithe dekho bahiye gand paya salea ny mera dekhn nu ni ji krda ina bahiya nu

  • @pubgglobalgrouppubglovers8153

    ਫਿਰ ਏਦਾ ਕਰੋ ਕਿ ਲੋਕ ਰਹਿਣ ਲਈ ਪਿੰਡਾਂ ਵਿਚ ਨਾ ਮਕਾਨ ਦੇਣ ਆਪੇ ਸੜਕਾਂ ਘੇਰਨ ਗੇ ਫਿਰ ਸਰਕਾਰ ਨੂੰ ਕੋਰਟ ਨੂੰ ਆਪੇ ਲਗਜੁ ਪਤਾ ਜਦੋਂ ਸੜਕ ਤੇ ਝੁੱਗੀਆਂ ਪਾਂ ਲਾਇਆ

  • @JagdishSingh-jl7hu
    @JagdishSingh-jl7hu Před 20 dny +25

    ਸਾਡੀਆਂ ਸਰਕਾਰਾਂ ਨੇ ਹੀ ਪ੍ਰਵਾਸੀਆਂ ਦੇ ਰੈਣ ਬਸੇਰੇ ਬਣਾਏ ਨੇ ਪੰਜਾਬ ਨੂੰ ਤਾਂ ਇਹਨਾਂ ਨੇ ਸਾਮਲਾਟ ਬਣਾਇਆ ਹੋਇਆ ਕੋਈ ਜ਼ਮੀਨ ਖਰੀਦੇ ਘਰ ਖਰੀਦੇ ਵੋਟਾਂ ਰਾਸ਼ਨ ਕਾਟਸਾਰਾ ਐਮ ਐਲ ਏ ਬਣਾਉਂਦਾ ਕਸੂਰ ਸਾਡਾ ਹੀ ਐ

  • @Pargatsinghkhera-fh2iq
    @Pargatsinghkhera-fh2iq Před 20 dny +41

    ਪੰਜਾਬੀਆਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ

  • @AK-ok8oe
    @AK-ok8oe Před 20 dny +46

    ਵਿਨੋਦ ਭਾਰਤੀ ਜੀ ਮੈਂ ਪੰਜਾਬ ਦਾ ਬਸਿਦਾ ਹਾਂ ਪਰ ਹਿਮਾਚਲ ਵਿੱਚ ਜਗਾਂ ਲੈਂਣੀ ਹੈ ,ਘਰ ਪਾਉਣਾ ਹੈ ,, ਕਿਵੇਂ ਲਈਏ,?,....ਹੈ ਕੋਈ ਜਵਾਬ। ਪੰਜਾਬ ਨੂੰ ਤਾਂ ਸਾਮਲਾਟ ਬਣਾ ਰੱਖਿਆ,,,,ਜਿਹੜਾ ਮੂੰਹ ਚੁਕਦਾ ਜ਼ਮੀਨ ਲੈ ਲੈਦਾ,...

    • @satnamesingh1387
      @satnamesingh1387 Před 19 dny +3

      ਬਿਲਕੁਲ ਸਹੀ ਗੱਲ ਵੀਰ ਜੀ

    • @kalkinath158
      @kalkinath158 Před 19 dny +1

      ਨੋਟਾ ਤੇ ਸਿਕਿਆ ਦੀ ਛਣਕਾਰ ਤੇ ਜਾ ਡੁਲੇ
      ਦੂਜੇ ਨੂੰ ਕੀ ਦੋਸ਼ ਦੇਣਾ ਜੇ ਅਪਣੇ ਆਪਣਿਆ
      ਨੂੰ ਭੁਲੇ।

    • @kalkinath158
      @kalkinath158 Před 19 dny +1

      ਨੋਟਾਂ ਤੇ ਸਿਕਿਆ ਦੀ ਛਣਕਾਰ ਤੇ ਜਾ ਡੁਲੇ
      ਆਪਣਿਆ ਨੂੰ ਆਪ ਹੀ ਨੋਟਾਂ ਕਾਰਨ ਭੁਲੇ
      ਵੰਡੇ ਗਏ ਘਰ ਘਰਾਟ ਵੰਡੇ ਗਏ ਸਨ ਜਦੋਂ
      ਚੁਲੇ ।

  • @singhisking7133
    @singhisking7133 Před 19 dny +11

    ਵੋਟਾਂ ਬਣਾਉਣ ਤੇ ਪਾਬੰਦੀ ਤੇ ਜ਼ਮੀਨ ਖਰੀਦਣ ਤੇ ਰੋਕ ਲਾਈ ਜਾਣੀ ਚਾਹੀਦੀ ਹੈ।

  • @apnapunjab2023
    @apnapunjab2023 Před 20 dny +25

    ਦਰਸ਼ਨ ਸਿੰਘ ਤੁਸੀ ਤੇ ਪੰਜਾਬ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਕੀਤੀ❤ ਆਉਣ ਵਾਲੇ ਟਾਈਮ ਵਿੱਚ ਪ੍ਰਵਾਸੀ ਵੱਧ ਤੇ ਪੰਜਾਬੀ ਘੱਟ ਰਹਿ ਜਾਣੇ ਨੇ❤

    • @HarpalSingh-yq4qm
      @HarpalSingh-yq4qm Před 15 dny

      ਇਹੋ ਜਿਹੇ ਅਖੌਤੀ ਸਮਾਜ ਸੇਵੀ

  • @MohinderSingh-kj4vo
    @MohinderSingh-kj4vo Před 20 dny +17

    ਪੰਜਾਬੀਉ ਜੇ ਤੁਸੀਂ ਆਪ ਪੰਜਾਬ ਨੂੰ ਸੰਭਾਲੋ ਤਾਂ ਬਾਹਰਲੇ ਆਉਣ ਹੀ ਕੌਣ। ਜਦ ਤੁਸੀਂ ਆਪਣਾ ਕੰਮਕਾਜ ਖੁਦ ਕਰਨ ਲਗ ਜਾਵੋਗੇ ਤਾਂ ਪਰਵਾਸੀ ਆਪਣੇ ਆਪ ਭੱਜ ਜਾਣਗੇ।

    • @amandeepmehra5006
      @amandeepmehra5006 Před 12 dny

      Ehi me soch rhi a . I agree with you

    • @manojkumar-jo7gz
      @manojkumar-jo7gz Před 7 dny

      Mohim shuru kro tusi Sare ik duje nu boli ja rehy a krda koi ni pea

    • @MohinderSingh-kj4vo
      @MohinderSingh-kj4vo Před 7 dny

      @@manojkumar-jo7gz ਮੁਹਿੰਮ ਤਾਂ ਪ੍ਰਚਾਰ ਨਾਲ ਬਣਦੀ ਹੈ। ਪੰਜਾਬੀ ਕੰਮ ਕਰਨ ਲਗ ਜਾਣ। ਅਸੀਂ ਕਿਸੀ ਬਾਹਰ ਨਹੀਂ ਕਢਣਾ। ਪੰਜਾਬੀ ਪੰਜਾਬੀ ਦੀ ਮਦਦ ਕਰਨ। ਇਹ ਆਪੇ ਭਜ ਜਾਣਗੇ।

  • @mohankahlon4563
    @mohankahlon4563 Před 19 dny +11

    ਬਰਬਾਦ ਤਾਂ ਪੰਜਾਬ ਪੰਜਾਬੀਆ ਨੇ ਹੀ ਕੀਤਾ ਹੈ ਇਨਾਂ ਨੂੰ ਜਗਾ ਦਿਤੀ ਵੋਟ ਬਣਾਏ ਆਧਾਰ ਕਾਰਡ ਬਣਾਏ ਪਰ ਆਉਣ ਵਾਲਾ ਸਮਾਂ ਪੰਜਾਬ ਲਈ ਚੰਗਾ ਨਹੀਂ ਕਾਰਣ ਇਹ ਪਰਵਾਸੀ ਹੀ ਹਨ! ਸਰਕਾਰ ਨੂੰ ਪਬੰਦੀ ਲਾਉਣੀ ਚਾਹੀਦੀ ਹੈ ਬਾਹਰਲੇ ਸੂਬੇ ਵਾਲਿਆਂ ਨੂੰ ਜਮੀਨ ਖਰੀਦਣ ਉਤੇ ਇਹੀ ਹਲ ਹੈ।

  • @apnapunjab2023
    @apnapunjab2023 Před 20 dny +8

    ਵੀਰ ਪ੍ਰਭਜੀਤ ਸਿੰਘ ਸਿੰਘ ਐਡਵੋਕੇਟ ਤੁਹਾਨੂੰ ਸਲੋਟ ਹੈ❤ ਤੁਸੀਂ ਬਹੁਤ ਹੀ ਵਧੀਆ ਗੱਲਾਂ ਰੱਖੀਆਂ ਅੱਗੇ❤

  • @apnapunjab2023
    @apnapunjab2023 Před 20 dny +7

    ਵੀਰੋ ਆਪਣੇ ਪੰਜਾਬ ਲਈ ਕੁਝ ਸੋਚ ਲਓ ❤ ਨਾ ਕਿਸੇ ਦੇ ਹਵਾਲੇ ਕਰੋ ਆਪਣੇ ਸੋਹਣੇ ਪੰਜਾਬ ਨੂੰ❤

  • @jaskaranjohal9885
    @jaskaranjohal9885 Před 20 dny +51

    ਸਰਪੰਚ ਨੂੰ 300 ਵੋਟਾਂ ਦਿੱਖਦੀਆ ਆ।

  • @gurpreetsinghatwal980
    @gurpreetsinghatwal980 Před 20 dny +7

    ਇਹ ਜੋ ਵੱਡੇ ਵਿਦਵਾਨ ਬਣੇ ਬੈਠੇ ਇਨ੍ਹਾਂ ਨੂੰ ਰੱਤੀ ਭਰ ਵੀ ਸ਼ਰਮ ਨਹੀਂ ਆਉਂਦੀ ਕਿਵੇਂ ਬੈਠ ਕੇ ਕਨੂੰਨ ਛਾਂਣ ਰਹੇ ਹਨ, ਇਨ੍ਹਾਂ ਪੁੱਛਣ ਵਾਲਾ ਹੋਵੇ ਕਿ ਜੋ ਕਨੂੰਨ ਹਿਮਾਚਲ ਅਤੇ ਰਾਜਸਥਾਨ ਵਿਚ ਹਨ ਉਹ ਪੰਜਾਬ ਵਿੱਚ ਲਾਗੂ ਕਿਉਂ ਨਹੀਂ ਹੋ ਸਕਦਾ।

  • @susnasingh3378
    @susnasingh3378 Před 19 dny +5

    ਪਰਵਾਸੀ ਮਜ਼ਦੂਰਾਂ ਨੂੰ ਜਾਣ ਤੋਂ ਨਾ ਰੋਕਿਆ ਜਾਵੇ। ਬਸ ਉਹਨਾਂ ਦੀ ਤਨਖਾਹ ਵਿੱਚੋਂ ੨੫%ਸਰਕਾਰ ਟੈਕਸ ਲਵੇ। ਸਿਰਫ ਕੰਮ ਕਰਨ ਦਾ। ਨੋ ਵੋਟ ਪ੍ਰਵਾਸੀ ਕਰੋ ਲੋਕ।🙏

  • @baggasingh9234
    @baggasingh9234 Před 19 dny +4

    ਮੈਂ ਸਾਰੇ ਪੰਜਾਬ ਦੇ ਪੰਜਾਬੀਆਂ ਨੂੰ ਬੈਨਤੀ ਕਰਦਾ ਹਾਂ ਕਿ,,,ਭੲਇਆ, ਦੀਆਂ ਰੈਹੜੀਆ ਅਤੇ ਦੁਕਾਨਾਂ ਤੋਂ ਕੋਈ ਵੀ ਸਮਾਂਨ ਨਾ ਖ਼ਰੀਦੋ,, ਇਹਨਾਂ ਨੂੰ ਕੋਈ ਵੀ ਕੰਮ ਨਾ ਦਿੱਤਾ ਜਾਵੇ,, ਭੁੱਖੇ ਮਰਦੇ ਆਪਣੇ ਆਪ ਭਜ ਜਾਣਗੇ,,,, ਜਿਨ੍ਹਾਂ ਨੇ ਰੱਖਣੇ ਹਨ ਉਹ ਆਪਣੀਆਂ ਧੀਆਂ ਨਾਲ ਵਿਆਹ ਕਰਵਾ ਲੈਣ,,,

  • @pssandhu7942
    @pssandhu7942 Před 19 dny +6

    ਆਹਾ ਸਰਪੰਚ ਵਾਂਗ ਸਾਡੇ ਪੰਜਾਬੀਆਂ ਦੀ ਮਤ ਮਾਰੀ ਜਾ ਰਹੀ ਹੈ ਚਲੋ ਜੇ ਪਰਵਾਸੀਆਂ ਨੇ ਪੰਜਾਬ ਵਿਚ ਰਹਿਣਾ ਵੀ ਹੈ ਤਾਂ ਇਹਨਾਂ ਦੀਆਂ ਵੋਟਾਂ ਤੇ ਇਹਨਾਂ ਨੂੰ ਪ੍ਰਾਪਰਟੀ ਦਾ ਹਕ ਪੰਜਾਬ ਵਿਚ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੁਧਿਆਣੇ ਤਰ੍ਹਾਂ ਸਾਰੇ ਪੰਜਾਬ ਤੇ ਹੀ ਇਹਨਾਂ ਭੲਈਏ ਕਾਬਜ ਹੋਣਗੇ

  • @kewalsingh4609
    @kewalsingh4609 Před 19 dny +4

    ਲੋਕਾਂ ਨੂੰ ਚਾਹੀਦਾ ਹੈ ਕਿ ਬਈਆਂ ਨੂੰ ਬਿਲਕੁਲ ਕੰਮ ਤੇ ਰੱਖਣਾ ਬੰਦ ਕਰ ਦੇਣ । ਕਿਸੇ ਬਈਏ ਨੂੰ ਕਿਰਾਏ ਤੇ ਕਮਰਾ ਨਾ ਦੇਣ । ਬਈਆਂ ਦੀਆਂ ਰੇਹੜੀਆਂ ਤੋਂ ਗੰਦ ਖਾਣਾ ਬੰਦ ਕਰੋ ।ਬਈਆਂ ਨੂੰ ਪਲਾਟ ਖਰੀਦਣ ਤੇ ਰੋਕ ਲਗਾ ਦੇਣੀ ਚਾਹੀਦੀ ਹੈ ਕੋਈ ਰਾਸ਼ਨ ਕਾਰਡ ਆਧਾਰ ਕਾਰਡ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ ।

  • @harmeshsinghharmeshsingh2256

    ਦੂਸਰੀ ਗੱਲ ਇਹ ਹੈ ਪੰਜਾਬ ਚ ਫੈਕਟਰੀਆਂ ਲਗਨਿਆ ਹੀ ਨਹੀਂ ਚਾਹੀਦੀਆਂ ਜਿਸ ਨਾਲ ਇਕ ਤੇ ਵਾਹੀਯੋਗ ਜ਼ਮੀਨ ਖਤਮ ਹੋ ਰਹੀ ਹੈ ਤੇ ਨਾਲੇ ਇਹ ਹਵਾ ਜ਼ਮੀਨ ਦੋਨਾਂ ਨੂੰ ਪ੍ਰਦੂਸ਼ਤ ਕਰ ਰਹੇ ਹਨ

  • @Nkkaur1313
    @Nkkaur1313 Před 16 dny +2

    ਪ੍ਰਭਜੋਤ ਜੀ ਤੁਸੀਂ ਬਹੁਤ ਵਧੀਆ ਬੋਲੇ ਤੇ ਪੰਜਾਬ ਦੇ ਹੱਕ ਲਈ ਬੋਲੇ ਸਲੂਟ ਹੈ ਤੁਹਾਨੂੰ

  • @vikramvicky9775
    @vikramvicky9775 Před 20 dny +5

    ਭਰਾਵੋ ਹਾਈ ਕੋਰਟ ਵਿੱਚ ਜੱਜ ਸਾਹਿਬਾਨ ਵੀ ਤੇ ਭਈਏ ਹੀ ਹੈ ਸਾਡੇ ਪੰਜਾਬ ਵਿੱਚ ਸਕੂਲ ਤੇ ਘਟ ਨੇ ਬਾਬਿਆ ਦੇ ਡੇਰੇ ਜਿਆਦਾ ਹੈ ਜੱਜ ਵਕੀਲ ਕਿੱਥੋ ਪੈਦਾ ਹੋਣੇ ਨੇ ਜਾ ਬਾਬੇ ਜਾ ਫ਼ਿਰ ਨਸ਼ਾ

  • @kalgidhardashmesh7288
    @kalgidhardashmesh7288 Před 19 dny +4

    ਸਰਕਾਰ ਵੱਲੋਂ ਸਖ਼ਤੀ ਵਰਤੀ ਜਾਵੇ ਕਿ ਬਾਹਰੋਂ ਆਕੇ ਪੰਜਾਬ ਚ ਕੋਈ ਜ਼ਮੀਨ ਨਾ ਖਰੀਦੇ।

  • @sohansinghsandhu4025
    @sohansinghsandhu4025 Před 20 dny +31

    ਭਗਵੰਤ ਸਰਕਾਰ 'ਮੋਦੀ ਸਰਕਾਰ ਜਾਣ ਬੁਝ ਕੇ ਪੰਜਾਬੀਆਂ ਵਿਰੁਧ ਘਟੀਆ ਕਨੂੰਨ ਬਣਾ ਰਹੀਆਂ ਹਨ ?

    • @gurjeetpalwan3304
      @gurjeetpalwan3304 Před 19 dny +1

      ਖਰੜ ਵਿਖੇ ਪ੍ਰਵਾਸੀ ਬਹੁਤ ਨਛਾ ਸਪਲਾਈ ਕਰਦੇ ਹਨ ਕੋਈ ਕਾਰਵਾਈ ਨਹੀਂ ਹੁੰਦੀ ਲੇ ਦੇ ਕੇ ਛੁਡ ਜਾਂਦੇ ਹਨ

    • @gurjeetpalwan3304
      @gurjeetpalwan3304 Před 19 dny

      ਬਾੜ ਹੀ ਖੇਤ ਨੂੰ ਖਾਂਦੀ ਹੈ ਬੀ ਜੇ ਪੀ ਵਾਲੇ ਦੀ ਸੁਣ ਲਓ ਇਹ ਤਾ ਪੰਜਾਬ ਦੇ ਲੋਕਾਂ ਲਈ ਮੂੰਹ ਨਹੀਂ ਖੁੱਲ੍ਹਿਆ ਪ੍ਰਵਾਸੀਆਂ ਦੇ ਡੱਕੇ ਤੋੜਦਾ ਬੀ ਜੇ ਪੀ ਵਾਲਾ ਸ਼ਰਮ ਕਰੇਂ ਪਰ ਇਹ ਤਾ ਬੀਸਕੁਟਾ ਨਾਲ ਖਾ ਲਈ ਹੈ

  • @rajindersingh9599
    @rajindersingh9599 Před 20 dny +6

    ਸਾਡੇ ਮਜਦੁਰ ਮਰ ਗਏ ਪੰਜਾਬ ਦੇ ਜਦ ਭਈਏ ਘਟ ਰੇਟ ਕੰਮ ਕਰਦੇ ਨੇ ਫੈਕਟਰੀਆ ਵਿਚ ਤਾ ਉਨਾ ਨੁੰ ਰੱਖਦੇ ਨੇ ਸਾਡੇ ਮਜਦੁਰ ਬਾਹਰਲੇ ਦੇਸਾ ਵਿਚ ਧੰਕੇ ਖਾਦੇ ਨੇ ਪੰਜਾਬੀਆ ਨਾਲ ਬਾਹਰਲੇ ਸੁਬਿਆ ਧੰਕਾ ਹੁੰਦਾ ਭਾਰਤ ਵਿਚ ਕਿਨੇ ਥਾਈ ਪੰਜਾਬੀਆ ਨਾਲ ਧੰਕਾ ਹੋਇਆ ਪਰ ਪੰਜਾਬੀਆ ਨੇ ਕਦੇ ਕਿਸੇ ਨਾਲ ਧੰਕਾ ਨਹੀ ਕੀਤਾ ਪਾਣੀ ਸਾਡਾ ਖਰਾਬ ਕਰਤਾ ਤੇ ਹਾਵੀ ਖਰਾਬ ਕਰਤੀ ਪੈਸੇ ਕਮਾ ਕੇ ਬਾਹਰਲੇ ਫੈਕਟਰੀਆ ਵਾਲੇ ਤੁਰ ਜਾਦੇ ਨੇ ਤੇ ਮਜਦੁਰ ਵੀ ਬਾਹਰਲੇ ਸਾਡੇ ਪੱਲੇ ਬਰਬਾਦੀ ਪਈ

  • @GuruDavdass
    @GuruDavdass Před 19 dny +6

    ਪ੍ਰਵਾਸੀ ਦੇ ਚ੍ਹਮਚੇ ਬੋਹਤਾ ਆ

  • @user-io4rr9vn6m
    @user-io4rr9vn6m Před 20 dny +7

    ਯੂਰਪ ਦੇਸ਼ਾਂ ਦੇ ਕਨੂੰਨ ਹੋਰ ਹਨ , ਅਰਬ ਮੁਲਕਾਂ ਵਿੱਚ ਭਾਵੇਂ ਪੀੜ੍ਹੀ ਦਰ ਪੀੜ੍ਹੀ ਰਹਿ ਸਕਦੇ ਹੋ ਪਰ ਪੱਕੇ ਨਹੀਂ ਹੋ ਸਕਦੇ ? ਪ੍ਰਵਾਸੀ ਆਉਣ ਪਰ ਸਾਲ ਦੋ ਸਾਲ ਪੰਜ ਸਾਲਾਂ ਬਾਅਦ ਛੁੱਟੀ ਜਾ ਸਕਦੇ ਹਨ ਜੀ , ਪ੍ਰਵਾਸੀ ਘੱਟ ਹੋਣਗੇ ਤਾਂ ਪੰਜਾਬੀ ਮਜ਼ਦੂਰ ਖੁਸ਼ਹਾਲ ਹੋਣਗੇ ਜੀ ।

  • @user-jf1bc1zl8x
    @user-jf1bc1zl8x Před 20 dny +5

    ਜੇ ਵੋਟਰ ਰਾਜ ਹੈ ਤਾਂ ਲੋਕਾਂ ਦੀ ਰੈ ਨਾਲ ਚਲਨਾ ਚਾਹੀਦਾ ਹੈ ਕਿ ਵੋਟਾਂ ਰੱਖਣ ਲਈ ਪਾਉਂਦੇ ਨੇ ਜਾ ਕੱਢਣ ਲਈ ਪਾਉਂਦੇ ਨੇ ਕੋਮੈਟ ਵੇਖੋ

  • @jatindersingh-fj7vl
    @jatindersingh-fj7vl Před 17 dny +2

    Advocate sab ਬਿਲਕੁਲ ਸਹੀ ਬੋਲ ਰਹੇ ਹਨ

  • @BinduMavi-rq8zh
    @BinduMavi-rq8zh Před 20 dny +5

    ਬਿਨਾ ਮਤਲਬ ਮੁਦਾ ਬਣੲਇਆ ਜਾ ਰਿਹਾ, ਜਿਵੇਂ ਕਿਸੇ ਦੇ ਘਰ ਵਿੱਚ ਕੋਈ ਦੱਖਲ ਨਹੀਂ ਦੇ ਸਕਦਾ ਇਸੇ ਤਰਾ ਪਿੰਡ ਪਿੰਡ ਵਾਸੀਆਂ ਦਾ ਹੈ, ਕਿਸੇ ਨੂੰ ਕਿ ਲੈਣਾ, ਇਸਨੂੰ ਪੰਜਾਬ ਦਾ ਮੁਦਾ ਬਣਾ ਦਿਤਾ ਹੈ, ਆਪਣੇ ਆਪਣੇ ਪਿੰਡ ਹਰੇਕ ਨ। ਪਿੰਡ ਵਾਸੀ ਨੇ ਹੀ ਸਾਭਣਾ ਹੈ

  • @SoniSingh-ip7ui
    @SoniSingh-ip7ui Před 9 dny +1

    ਵੀਰ ਪ੍ਰਭਜੋਤ ਜੀ ਜਿਉਂਦੇ ਰਹੋ ਸਲੂਟ ਆ ਤੁਹਾਨੂੰ ਜੀ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ

  • @ravimaniravimani9976
    @ravimaniravimani9976 Před 12 dny +1

    ਪੰਜਾਬੀਆਂ ਨੂੰ ਕੌਣ ਕਹਿੰਦਾ ਕਿ ਤੁਸੀਂ ਬਾਹਰਲੇ ਮੁਲਕਾਂ ਵਿੱਚ ਜਾਉ ਤੁਸੀਂ ਹਿੱਕ ਠੋਕ ਕੇ ਆਪਦੇ ਦੇਸ਼ ਵਿੱਚ ਰਹੋ।

  • @JagjitSingh-ep4ys
    @JagjitSingh-ep4ys Před 15 dny +1

    ਵੋਟਾਂ ਪਾਉਣ ਦਾ ਅਧਿਕਾਰ ਨਹੀਂ ਚਾਹੀਦਾ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਲੋਕਾਂ ਨੂੰ

  • @Gurbirnahar123
    @Gurbirnahar123 Před 19 dny +2

    ਕਿਸਾਨ ਆਗੂ ਨੇ ਬਿਲਕੁਲ ਸਹੀ ਗੱਲ ਕਹੀ

  • @sukhwindergill7576
    @sukhwindergill7576 Před 19 dny +3

    ਸਹੀ ਗਲ ਆ ਪੰਜਾਬ ਦੇ ਲੋਕਾ ਨੁ ਨੌਕਰੀ ਮਿਲਦੀ ਨੀ

  • @gurpreetdhandli8389
    @gurpreetdhandli8389 Před 12 dny +2

    ਪੰਜਾਬ ਦੇ ਲੋਕ ਹਰਿਆਣਾ ਹਿਮਾਚਲ ਬਿਹਾਰ, ਵਿਚ ਇਕ ਇੰਚ ਵੀ ਜਗਹਾ ਨਹੀ ਖਰੀਦ ਸਕਦਾ,, ਪੰਜਾਬ ਨੂੰ ਸਾਮਲਾਟ ਬਣਾ ਦਿੱਤਾ

  • @Student_Yard
    @Student_Yard Před 8 dny +1

    ਐਡਵੋਕੇਟ ਪ੍ਰਭਜੀਤ ਸਿੰਘ ਅਸਲ ਪੰਜਾਬ ਦਾ ਪੁੱਤ ਹੈ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਬੰਦੇ ਦੇ ਬੋਲਣ ਤੋ ਪਤਾ ਲੱਗ ਜਾਂਦਾ ਪੰਜਾਬ ਦੇ ਅਸਲ ਪਿਉਰ ਬਲੱਡ ਸਰਕਲ ਦਾ ਐਡਵੋਕੇਟ ਪ੍ਰਭਜੀਤ ਸਿੰਘ ਪੰਜਾਬੀਅਤ ਲਈ ਬਹੁਤ ਚੰਗੀ ਸੋਚ ਰੱਖਦੇ ਧੰਨਵਾਦ

  • @sohanbadwal7987
    @sohanbadwal7987 Před 19 dny +3

    ਸੱਚਖੰਡ ਐਕਸਪ੍ਰੈਸ ਵਿਚ ਹੂਜੂਰ ਸਾਹਿਬ ਜਾਣਾ ਹੋਵੇ ਤਾ ਆਪ ਟ੍ਰੇਨ ਚ ਬਾਥਰੂਮ ਨਹੀਂ ਜਾ ਸਕਦੇ ਬੁਕਿੰਗ ਵਾਲਿਆਂ ਸੀਟਾਂ ਤੇ ਬਾਇਆ ਜਬਰੀ ਕਬਜ਼ਾ ਕਰਦੇ ਆ

  • @JagjitSingh-ep4ys
    @JagjitSingh-ep4ys Před 15 dny +1

    ਪੰਜਾਬੀ ਲੋਕ ਦੂਜੇ ਸਟੇਟ ਵਿਚ ਜਗ੍ਹਾ ਨਹੀਂ ਖਰੀਦ ਸਕਦੇ ਸਾਰਿਆਂ ਸਟੇਟ ਨੂੰ ਬਰਾਬਰ ਅਧਿਕਾਰ ਚਾਹੀਦਾ ਹੈ ਮਜ਼ਦੂਰੀ ਕਰਨ ਪੱਕੀ ਰਿਹਾਇਸ਼ ਨਹੀਂ ਹੋਣੀ ਚਾਹੀਦੀ

  • @gurcharansingh-ku3dv
    @gurcharansingh-ku3dv Před 4 dny

    ਪੰਜਾਬ ਨੂੰ ਬਰਬਾਦ ਕਰਨ ਦਾ ਜਿ਼ਆਦਾ ਯੋਗਦਾਨ ਹੈ ਕਿਉਂਕਿ ਪੰਜਾਬੀ ਕੰਮ ਛੱਡ ਗਏ

  • @kamaljeetsingh6902
    @kamaljeetsingh6902 Před 20 dny +3

    ਤੁਸੀਂ ਨਾ ਪੰਜਾਬ ਪ੍ਰਵਾਸੀਆਂ ਨੂੰ ਹੀ ਦੇ ਦੋ ਪੰਜਾਬੀਆਂ ਨੂੰ ਮਾਰ ਮੋੜ ਦੋ ਚੋਂ ਕੱਢ ਦੋ ਇੱਥੋ

  • @RanjitSingh-ti5nk
    @RanjitSingh-ti5nk Před 19 dny +2

    ਪ੍ਰਵਾਸੀਆ ਨੂੰ ਪੰਜਾਬ ਵਿੱਚ ਪੱਕੇ ਤੋਰ ਤੇ ਨਹੀਂ
    ਰੇਹਣ ਦੇਣਾ ਚਾਹੀਦਾ ਹਮਾਚਲ ਵਰਗੇ
    ਕਨੂੰਨ ਪੰਜਾਬ ਵਿੱਚ ਵੀ ਲਾਗੂ ਹੋਣੇ ਚਾਹੀਦੇ ਨੇ

  • @ravimaniravimani9976
    @ravimaniravimani9976 Před 12 dny

    ਦਰਸ਼ਨ ਸਿੰਘ ਜੀ ਬਹੁਤ ਵਧੀਆ ਵਿਚਾਰ ਮੈਂ ਬਿਲਕੁੱਲ ਸਹਿਮਤ ਹਾਂ

  • @paramjitsingh7556
    @paramjitsingh7556 Před 19 dny +2

    ਸਰਪੰਚ ਦੀ ਸਰਪੰਚੀ ਜਦੋਂ ਪ੍ਰਵਾਸੀ ਨੇ ਖੌ ਲੇਂਣੀ 😂😂

  • @salwinderkaur6581
    @salwinderkaur6581 Před 19 dny +2

    ਪਹਲੇ ਲੋਕ ਆਪਸ ਵਿੱਚ ਵਿੜੀ ਕਰਦੇ ਸਨ ਮੰਗ ਪਾਂ ਲੈਂਦੇ ਸਨ ਸਾਰੇ ਰਲ ਮਿਲ ਕੇ ਕੰਮ ਕਰ ਲੈਦੇ ਸਨ ਹਨ ਭਈਏ ਆਉਣ ਨਾਲ ਲੋਕਾਂ ਵਿਚ ਨਫਰਤ ਵਧਾ ਕੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਕੁਝ ਤੇ ਸੋਚਣਾ ਹੋਵੇਗਾ

  • @Student_Yard
    @Student_Yard Před 8 dny

    ਜਿਆਦਾਤਰ ਭਈਆਂ ਨੂੰ ਰੱਖਣ ਵਾਲਿਆਂ ਦੀਆਂ ਨਸਾਂ ਵਿੱਚ ਇੰਨਾ ਭਈਆਂ ਦਾ ਖੂਨ ਵਗਦਾ ਤਾਹੀਂ ਜਿਆਦਾਤਰ ਕਈ ਲੋਕ ਭਈਆਂ ਦਾ ਹੀ ਸਾਹ ਮਾਰਦੇ

  • @jagadevsingh7303
    @jagadevsingh7303 Před 19 dny +2

    ਭਾਈਆ ਨੂੰ ਪੰਜਾਬ ਤੋਂ ਬਾਹਰ ਕੱਢੋ ਬੱਸ ਬਹਿਆ ਤੇ ਪਿਆਰ ਆਉਦਾ ਤਾਂ ਆਪਣੇ ਘਰ ਰੱਖ ਲੋ ਚੰਨੀ y jindabad 🙏 right 👍 lakha y jindabad

  • @SatwinderSingh-j1t
    @SatwinderSingh-j1t Před dnem

    ਬਿਲਕੁਲ ਸਰਦਾਰ ਜੀ ਸਹੀ ਗੱਲ ਕਹੀ ਹ ਤੁਸੀਂ ਤੁਹਾਡੀਆਂ ਗੱਲਾਂ ਦੇ ਸਹਿਮਤ ਹ। ਇਹਨਾਂਂ ਨੂੰ ਇਦਾਂ ਅਧਿਕਾਰ ਨਹੀਂ ਦੇਣੇ ਚਾਹੀਦੇ ਠੀਕ ਹ ਵੋਟ ਨਹੀਂ ਦੇਣੀ ਚਾਹੀਦੀ ਸਪੋਰਟ ਨਹੀਂ ਦੇਣੀ ਚਾਹੀਦੀ

  • @kamaljitsingh1582
    @kamaljitsingh1582 Před 19 dny +1

    ਪੰਜਾਬ ਵਿੱਚ ਪਰਵਾਸੀਆਂ ਦੇ ਜਮੀਨ ਖਰੀਦਣ ਤੇ ਬੈਨ ਲੱਗਣਾ ਚਾਹੀਦਾ ਹੈ ਪੰਜਾਬ ਸਰਕਾਰ ਹਿਮਾਚਲ ਵਾਲੇ ਕਾਨੂੰਨ ਪੰਜਾਬ ਵਿੱਚ ਲਾਗੂ ਕਰੇ

  • @gurmukhsingh1276
    @gurmukhsingh1276 Před 13 dny +2

    Very good parbhjeet ji

  • @jassisingh2108
    @jassisingh2108 Před 3 dny

    ਪ੍ਰਭਜੋਤ ਸਿੰਘ ਸਰ ਸਲੂਟ ਹੈ ਤਹਾਨੂੰ ਪੰਜਾਬ ਤੇ ਗਰੀਬਾਂ ਬਹੁਤ ਲੋਡ ਤੁਹਾਡੀ ਪੰਜਾਬ ਦੇ ਹੱਕਾਂ ਵਾਸਤੇ ਵਧੀਆ ਵਿਚਾਰ ਹਨ ਸਿਮਰਨ ਜੀ ਕੋਈ ਵੀ ਮੁੱਦਾ ਪਰਭਜੀਤ ਸਰ ਨੂੰ ਜ਼ਰੂਰ ਬੁਲਾਇਆ ਕਰੋ

  • @rajwantsingh2523
    @rajwantsingh2523 Před 20 dny +2

    ਕਾਲਾ ਦਿਲ

  • @narindermasoun1339
    @narindermasoun1339 Před 13 dny

    ਦਰਸਨ ਸਿੰਘ ਜੀ ਨੇ ਬਿਲਕੁੱਲ ਸਹੀ ਗੱਲ ਆਖੀ ਹੈ❤

  • @ManjeetKaur-jv9ur
    @ManjeetKaur-jv9ur Před 5 dny

    ਪੰਜਾਬ ਦੇ ਬੱਚੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ

  • @santokhsingh6426
    @santokhsingh6426 Před 18 dny +1

    ਪ੍ਰਵਾਸੀ ਆਉਣ ਕੰਮ ਕਰਨ ਤੇ ਘਰ ਜਾਣ

  • @harmeshsinghharmeshsingh2256

    ਪੰਜਾਬ ਸਰਕਾਰ ਨੂੰ ਫੈਕਟਰੀਆਂ ਚ ਪੰਜਾਬੀਆਂ ਦੀ ਪਰਸੈਂਟਸ ਤਹਿ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਕੇਰਲਾ ਵਗੈਰਾ ਚ 90%ਸੀਟਾਂ ਓਹਨਾ ਨੂੰ ਮਿਲਦੀਆਂ ਹਨ ਨਹੀਂ ਤੇ ਉਹ ਫੈਕਟਰੀਆਂ ਨੂੰ ਜਗਹ ਨਹੀਂ ਦੇਂਦੇ

  • @ਪੰਜਾਬ13
    @ਪੰਜਾਬ13 Před 5 dny

    ਇਕ ਬਿਲਕੁਲ ਗਲਤ ਗੱਲ ਹੈ ਬਿਲਕੁਲ ਹੀ ਗਲਤ ਗੱਲ ਆ ਇਹਦੇ ਬਾਰੇ ਮੁੱਦਾ ਚੱਕਣਾ ਚਾਹੀਦਾ

  • @rashpalsingh6055
    @rashpalsingh6055 Před 17 dny

    ਪੰਜਾਬੀਆਂ ਨੂੰ ਕੋਈ ਵੀ ਰੁਜ਼ਗਾਰ ਦੇ ਨਹੀਂ ਖੁਸ਼

  • @user-vd7wu9wl7o
    @user-vd7wu9wl7o Před 20 dny +2

    ਘਰ ਦਾ ਯੋਗੀ ਯੋਗ ਨਾ ਬਾਹਰਲਾ ਯੋਗੀ ਸਿੱਧ।

  • @DilbagSingh-qv5zf
    @DilbagSingh-qv5zf Před 8 dny +1

    ਵਾਹਿਗੁਰੂ ਜੀ ਗੱਲ ਇਹ ਹੈ ਕਿ ਰਾਜ ਨੀਤੀ ਲੋਕ ਗ਼ਦਾਰੀ ਵਾਰੀ ਗੱਲ ਕਰਦੇ ਨੇ ਚੰਡੀਗੜ੍ਹ ਦੇ ਵਿਚ ਪੰਜਾਬ ਦਾਂ ਹੱਕ ਕਿਨਾਂ ਸੀ ਹਰਿਆਣੇ ਦਾਂ ਕਿਨਾਂ ਸੀ ਹਿਮਾਚਲ ਪ੍ਰਦੇਸ਼ ਰਾਜਸਥਾਨ ਦਏ ਕਿਨੇਂ ਲੋਕ ਨੌਕਰੀ ਤੇ ਲੱਗੇ ਹੋਏ ਹਨ ਪੰਜਾਬ ਦੇ ਵਿਚ ਬਾਹਰ ਦੇ ਸੂਬੇ ਦੇ ਲੋਕਾਂ ਨੌਕਰੀ ਬੱਧਹੈ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਵਿਚ ਪੰਜਾਬ ਦੇ ਪਿੰਡ ਸੀ ਧਨਾਸ ਮਲੋਆ ਤੀੜਾ ਦੀ ਹੱਦ ਵਿਚ ਲੱਖਾਂ ਮਕਾਨ ਦਿੱਤੇ ਗਏ ਹਨ ਉਹ ਲੋਕ ਗੈਰ ਪੰਜਾਬੀ ਲੋਕ ਨੇ

  • @SatwinderSingh-j1t
    @SatwinderSingh-j1t Před dnem

    ਉਹ ਫੇਰ ਜਦ ਕੰਮ ਨਹੀਂ ਮਿਲਣਾ ਪੰਜਾਬੀਆਂ ਨੇ ਬਾਹਰੇ ਹੀ ਜਾਣਾ ਜਨਵਰੀ ਤੇ ਕੱਢੋਗੇ ਪੰਜਾਬੀ ਤਾਂ ਹੀ ਆਉਗੇਉਰੇ

  • @JaswinderKaur-ei8wm
    @JaswinderKaur-ei8wm Před 20 dny +4

    Adar card ,voter card and pan card te rok lagni chidi hei.

  • @balkaransingh2945
    @balkaransingh2945 Před 19 dny +1

    ਸਾਡੇ ਭਰਾ ਮਜਵੀ ਸਿਖਾਂ ਰੋਜ਼ਗਾਰ ਖੋ ਲਿਆ ਪਰ ਇੰਨਾ ਦੇ ਅਧਾਰ ਕਾਰਡ ਤੇ ਵੋਟਾਂ ਨਾ ਬਣਾਉ

  • @ManjitSahota-u8h
    @ManjitSahota-u8h Před 15 dny

    ਹੁਣ ਤਾ ਪੰਜਾਬ ਨੂੰ ਨਹਿਗ ਸਿੰਘ ਹੀ ਬਚਾਅ ਸਕਦੇ ਨੇ ਬੱਸ ਇਹ ਸਰਕਾਰਾ ਨਹੀ⛳

  • @Navdeepsingh-fo2dm
    @Navdeepsingh-fo2dm Před 14 dny

    ਕੋਰਟ ਨੂੰ ਇਹਨਾਂ ਪਰਵਾਸੀਆਂ ਦੇ ਕੰਮਾਂ ਲਈ ਤਾਂ ਬਹੁਤ ਰੋਣਾ ਆ ਗਿਆ, ਕਿ ਪੰਜਾਬ ਦੇ ਲੋਕ ਘਰ ਛੱਡ ਕੇ ਬਾਹਰ ਚਲੇ ਜਾਣ ਅਤੇ ਭੁੱਖੇ ਮਰ ਜਾਣ,

  • @4bay4singer
    @4bay4singer Před 19 dny +2

    ਪੰਜਾਬੀ ਨੂੰ ਰਾਜਾ ਹੋਰਾਂ ਸ਼ਟੇਟ ਦੇ ਲੌਕ ਜੰਮੂ ਕਸ਼ਮੀਰ ਹਿਮਾਚਲ ਵਿੱਚ ਕਿਉਂ ਨਹੀ ਖਰੀਦ ਸ਼ਕਦੇ ੳਹ ਵੀ ਭਾਰਤ ਦਿ ਹਿਸ਼ਾਬ ਸੈਂਟਰ ਵਿਚ ਬਿਹਾਰੀ ਆ ਦੀ ਸ਼ਰਕਾਰ ਆ ਇਸ਼ ਕਰਕੇ ਹਾ ਇਹ ਗਲ ਮਨ ਦੇ ਆ ਕੀ ਪੰਜਾਬੀ ਕਾਮ ਚੌਰ ਲੇਬਰ ਆ ਨਸ਼ੇ ਤੌ ਬਿਨਾ ਕੰਮ ਨੂੰ ਹਥ ਨੀ ਲੳਦੇ

  • @geetasharma9515
    @geetasharma9515 Před 18 dny

    ਹੱਦੋਂ ਵੱਧ ਹੋ ਜਾਣ ਤਾਂ ਨੁਕਸਾਨ ਹੀ ਹੈ

  • @satnamsinghkashyap6208
    @satnamsinghkashyap6208 Před 9 dny +1

    ਹਿਮਾਚਲ ਵਾਲਾ ਕਨੂੰਨ ਬਣਾਓ

  • @agampreet17925
    @agampreet17925 Před 4 dny

    ਵੀਰ ਜੀ ਪੰਜਾਬ ਦਾ ਬੇੜਾ ਗਰਕ ਪੱਕਾ ਹੋ ਗਿਆ ਹਾਈਕੋਟ ਦੇ ਫੈਸਲੇ ਤੇ ਆਪਣੇ ਘਰ ਪ੍ਰਵਾਸੀ ਮਜ਼ਦੂਰਾ ਨੂੰ ਦੇ ਦਾਓ ਨਹੀ ਤੇ ਹਾਈਕੋਟ ਆਪ ਦਾਵਾਉ ਗਈ ਪ੍ਰਵਾਸੀ ਨੂੰ

  • @sohansinghsandhu4025
    @sohansinghsandhu4025 Před 20 dny +4

    ਭਾਜਪਾ ਵਾਲਾ ਚਿੱਟਾ ਕੁੱਕੜ ਤਾਂ ਬੀ ਜੇ ਪੀ ਦੇ ਹੀ ਹਕ ਦੀ ਗਲ ਕਰਦਾ ?

  • @GurpreetSingh-v8q
    @GurpreetSingh-v8q Před 13 dny +1

    Punjab bacho waheguru ji

  • @user-et8fr1bk3l
    @user-et8fr1bk3l Před 19 dny +1

    ਹੋਰ ਰਖ ਲੋ ਜਵਾਈ ਬਣਕੇ ਵੋਟਾਂ ਦੀ ਖਾਤਰ ਫੈਸਲਾ ਏਨਾ ਦੇ ਹਕ ਵਿਚ ਜਾਣਾ

  • @BalveerSingh-vl9cn
    @BalveerSingh-vl9cn Před 13 dny

    ਪ੍ਰਵਾਸੀ ਕੰਮ ਕਰਨ ਜ਼ਮੀਨਾਂ ਤੇ ਰੋਕ ਲੱਗਣੀ ਚਾਹੀਦੀ ਹੈ

  • @varinderkumar1914
    @varinderkumar1914 Před 4 dny

    ਅਸੀ ਰੋਕਦੇ ਨਹੀਂ ਪਰ ਜ਼ਮੀਨ ਆਧਾਰ ਕਾਰਡ ਵੋਟ ਕਾਰਡ ਬਣਾਉਣ ਤੇ ਰੋਕ ਲੱਗਣੀ ਚਾਹੀਦੀ

  • @GurnamSingh-zb9un
    @GurnamSingh-zb9un Před 12 dny +1

    Yes right good decision

  • @user-vd5po8bx6i
    @user-vd5po8bx6i Před 3 dny

    ਜੋ ਪ੍ਰਵਾਸੀ ਦੇ ਹੰਕ ਚ ਊਨਾ ਪਿਛੋ ਜੌ ਪੰਜਾਬੀ ਨੌਜਵਾਨ ਬੇਹਲੇ ਫਿਰਦੇ ਊਨਾ ਬਾਰੇ ਕੌਣ ਸੋਚੇਗਾ

  • @user-kn2yp9ig9u
    @user-kn2yp9ig9u Před 17 dny

    ਜਿਹੜਾ ਫੈਸਲਾ ਮਾਨ ਸਰਕਾਰ ਨੂੰ ਲੈਣਾ ਚਾਹੀਦਾ ਸੀ ਉਸਦੀ ਸ਼ੁਰੂਆਤ ਇਸ ਪਿੰਡ ਨੇ ਕਰ ਦਿੱਤੀ ਹੈ ਬਾਕੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਪਿੰਡ ਵਿੱਚ ਉਪਰਾਲਾ ਕਰੋ ਧੰਨਵਾਦ ਜੀ

  • @VeerSingh-mt7or
    @VeerSingh-mt7or Před 19 dny +1

    ਕਿਸਾਨ ਆਗੂ ਰਾਏ ਸਾਹਿਬ ❤❤❤❤

  • @HuddaAjay
    @HuddaAjay Před 20 dny +1

    I love u Guru Nanak Dev Ji

  • @SoniSingh-ip7ui
    @SoniSingh-ip7ui Před 9 dny

    ਸਾਡੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਨੌਕਰੀ ਦੇ ਵਿੱਚ ਪੰਜਾਬੀ ਨੂੰ ਪਹਿਲ ਮਿਲਣੀ ਚਾਹੀਦੀ ਹੈ ਇੰਡਸਟਰੀ ਏਰੀਏ ਦੇ ਵਿੱਚ ਪੰਜਾਬੀ ਨੂੰ ਪਹਿਲ ਮਿਲਣੀ ਚਾਹੀਦੀ ਹੈ ਤਾਂ ਕਿ ਪੰਜਾਬੀ ਆਪਣਾ ਕੰਮ ਕਾਰ ਕਰ ਸਕੇ ਤੇ ਆਪਣੇ ਘਰ ਦਾ ਰੁਜਗਾਰ ਚਲਾ ਸਕੇ

  • @parmjeetsinghsidhu8435

    ਸਾਡੇ ਆਪਣੇ ਹੀ ਇਹਨਾਂ ਦੇ ਹੱਕ ਚ ਖੜਦੇ ਆ ਫਿਰ ਇਹਨਾਂ ਨੂੰ ਕੋਣ ਕੱਢ ਸਕਦਾ ।

  • @RanjitSingh-ti5nk
    @RanjitSingh-ti5nk Před 19 dny +1

    ਪ੍ਰਭਜੋਤ ਸਿੰਘ ਦਾ ਸਹੀ ਬਿਆਨ ਹੈ

  • @roopsingh5441
    @roopsingh5441 Před 20 dny +3

    बिहारी यूपी वालै पजाब मे रहैगे पजाब पजाब नहीं रहैगा कियोके ईनका रहिन सहिन पजाबीया नाल मैल नही खाता गुरदूवारैआ की मर्यादा नही रहेडी यह बीडीया तमाकु खाकर गुरुघर जायैगे बाकी बानैन चडी मे घुमते है कोई गुरदावारै का तोर तरीका बदल दैगे बि हारी दैखे गये है ठेलै वालै खान पीनै की चीजो मै पिसाब करना थुकना गंदगी खिलायेंगे ईनको जमीन वोट बनानै का हक नही दैना चाहीयै पजाबीयो को घर घर जाकर गुडा गर्दी करेगे

  • @angerjatt5523
    @angerjatt5523 Před 20 dny +1

    ਫਿਰ ਪੰਜਾਬ ਨੂੰ ਭਾਸ਼ਾ ਦੇ ਹਿਸਾਬ ਨਾਲ ਵੰਡਨ ਦੀ ਕੀ ਲੋੜ ਸੀ ,ਪੰਜਾਬ ਦੇ ਟੋਟੇ ਕਰਨ ਕੀ ਨੌਬਤ ਸੀ ਜਦੋ ਏਸ ਦੇਸ਼ ਵਿਚ ਕੋਈ ਵੀ ਕਿਤੇ ਵੀ ਰਹਿ ਸਕਦਾ ਪੰਜਾਬ ਨਾਲ ਧੱਕਾ ਕਿਉ।

  • @ManjeetKaur-jv9ur
    @ManjeetKaur-jv9ur Před 5 dny

    ਸਹੀ ਕਿਹਾ ਜੀ ਪੰਜਾਬੀਆਂ ਦੇ ਬਾਰੇ ਸੌਚੌ

  • @baljitsingh4566
    @baljitsingh4566 Před dnem

    Punjab sarkar nu Action lena chahida 😡

  • @shivkumarsharma7881
    @shivkumarsharma7881 Před 10 dny

    ਪੰਜਾਬ ਵਿੱਚ ਕੋਈ ਜ਼ਮੀਨ ਨਾ ਖ਼ਰੀਦ ਸਕੇ ਸਖ਼ਤ ਕਾਨੂੰਨ ਬਣਾਓ ਪੰਜਾਬ ਵਿੱਚ ਹਿਮਾਚਲ ਦੇ ਨਿਪਾਲੀ ਭਈਏ ਤੇ ਹੋਰ ਨੋਕਰੀਆਂ ਕਰ ਰਹੇ