ਤਿੱਤਰ ਹੋਜਾ ਤਿੱਤਰ ਲੀਡਰ ਹੋਵੇਗੀ ਆਪਣੇ ਘਰੇ ਹੋਵੇਗੀਸਾਥੋਂ ਵੋਟਾਂ ਲੈ ਕੇ ਸਾਨੂੰ ਫੁਦੂ ਸਮਝਦੇ ਓਲੀਡਰ ਦੇ ਸਟੇਜ਼ ਤੇ ਬੋਲਣ

Sdílet
Vložit
  • čas přidán 13. 09. 2024
  • ਤਿੱਤਰ ਹੋਜਾ ਤਿੱਤਰ ਲੀਡਰ ਹੋਵੇਗੀ ਆਪਣੇ ਘਰੇ ਹੋਵੇਗੀ
    ਸਾਥੋਂ ਵੋਟਾਂ ਲੈ ਕੇ ਸਾਨੂੰ ਫੁਦੂ ਸਮਝਦੇ ਓ
    ਲੀਡਰ ਦੇ ਸਟੇਜ਼ ਤੇ ਬੋਲਣ ਤੋਂ ਪਹਿਲਾ ਹੀ ਹੰ ਗਾ ਮਾ ਸ਼ੁਰੂ
    ਲੋਕਾਂ ਨੇ ਆਪਣੇ ਪਿੰਡ ਦੇ ਸਰਪੰਚ ਨੂੰ ਵੀ ਪਾਈ ਖੰਡ
    ਮਾਹੌਲ ਤ ਣ ਆ ਪੂਰਨ
    #justiceforsidhumossewala#malukatv #malukashow #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv #mother #son #mansa#patni #bathinda

Komentáře • 75

  • @nachhattarkaur7600
    @nachhattarkaur7600 Před 5 měsíci +13

    ਬੀਬਾ ਤਾਂ ਬਹੁਤ ਚੰਗੀ ਆ ਜਿਹੜੀ ਐਨਾ ਸਮਾਂ ਖੜ੍ਹੀ ਰਹੀ। ਅਸਲੀ ਬੀਬਾ ਤਾਂ 5 ਮਿੰਟ ਨਹੀਂ ਖੜਦੀ। ਧੰਨਵਾਦ।

  • @BalkarSingh-og4xb
    @BalkarSingh-og4xb Před 5 měsíci +18

    ਸਾਰੇ ਵਧੀਆ ਐਕਟਿੰਗ ਕਰ ਰਹੇ ਹਨ, ਚੁਣ ਚੁਣ ਲਿਆਂਦੇ ਹਨ।

  • @hakamsinghhakamsinghhakams4664
    @hakamsinghhakamsinghhakams4664 Před 5 měsíci +8

    ਮਲੂਕੇ ਵੀਰ ਦੁ ਵੀਡੀਓ ਨੇ ਦਿਲ ਜਤਿਆ।ਤੁਹਾਡੀ ਟੀਮ ਦਾ ਤਹਿਦਿਲੋ ਧੰਨਵਾਦ ਹੈ ਜੀ ।

  • @BeantSingh-tc6mo
    @BeantSingh-tc6mo Před 5 měsíci +4

    ਮਲੂਕਾ ਜੀ ਵੀਡੀਉ ਬਹੁਤ ਵਧੀਆ ਲਗੀ ਸਾਰੀ ਹੀ ਟੀਮ ਨੇ ਵਧੀਆ ਕੰਮ ਕੀਤਾ ਬਹੁਤ ਬਹੁਤ ਮੁਬਾਰਕਾੰ ਅਾਤਮਾ ਸਿੰਘ ਮੁਕਤਸਰੀ

  • @satvindersingh6037
    @satvindersingh6037 Před 5 měsíci +2

    Bahut vadhiya shittar phero ehna leaders de
    Bahut vadhiya gall kiti pind de bande ne

  • @JaspalSingh-fd2ph
    @JaspalSingh-fd2ph Před 5 měsíci +3

    ਡਰਾਮਾ ਸਿਰਫ ਡਰਾਮਾ good

  • @CanadaKD
    @CanadaKD Před 5 měsíci +1

    ਬਹੁਤ ਸੋਹਣੇ ਮੁੱਦੇ ਚੁੱਕਦੇ ਹਨ ਮਲੂਕਾ ਟੀ ਵੀ ਵਾਲੇ ।

  • @BalkarSingh-ko2qy
    @BalkarSingh-ko2qy Před 5 měsíci +2

    ਬੁਹਤ ਹੀ ਵਧੀਆ ਤਰੀਕੇ ਨਾਲ ਬਜਾਇਆ ਹੈ ਏਸੇ ਤਰ੍ਹਾਂ ਹੀ ਸੂਤਰ ਆਉਂਦੇ ਹੁਣ ਤਾਂ ਤੁਸੀ ਸਾਡੇ ਬੱਚਿਆ ਦੀ ਨਲੀ ਵੀ ਸਾਫ਼ ਕਰੋਗੇ 5ਸਾਲ ਬਾਦ ਵਿੱਚ ਕੋਈ sala ਨਹੀਂ ਸੁਣਦਾ ਹੈ। ਪੜ੍ਹੇ ਲਿਖੇ ਦਾਂ ਕੀ ਕੰਮ ਹੈ

  • @kulwantbrar3183
    @kulwantbrar3183 Před 5 měsíci +4

    ਇਹਨਾਂ ਨੂੰ ਛਿੱਤਰ ਫੇਰੋ ਜਿੰਨੇ ਵੀ ਵੋਟਾਂ ਮੰਗਣ ਆਉਂਦੇ ਨੇ

  • @Kaladhaliwal82
    @Kaladhaliwal82 Před 5 měsíci +5

    ਬਹੁਤ ਵਧੀਆ ਮਲੂਕਾ ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ❤️💯✅
    ਯੂਰਪ ਵਾਲੇ 🇮🇹

  • @Jagjeetsingh3453-yu1gp
    @Jagjeetsingh3453-yu1gp Před 5 měsíci +8

    ਬਹੁਤ ਵਧੀਆ ਉਪਰਲਾ ਪਤਰਕਾਰ ਦਾ ਇਹ ਲੋਕਾਂ ਨੂੰ ਜਾਗ੍ਰਿਤ ਕਰੇਗਾ ਵੈਰੀਗੁਡ..

  • @HarjitPuwar
    @HarjitPuwar Před 5 měsíci +3

    ਮਲੂਕਾ ਸਾਬ ਏ ਫੇਰ ਸੱਚ ਏ

  • @tarlochansingh3590
    @tarlochansingh3590 Před 5 měsíci +1

    ਬਹੁਤ ਵਧੀਆ ਕੀਤਾ

  • @narwanbahadur6053
    @narwanbahadur6053 Před 5 měsíci +5

    Girl is very good actress when I coming india I want to bless her

  • @nachhattarkaur7600
    @nachhattarkaur7600 Před 5 měsíci +5

    ਬਹੁਤ ਵਧੀਆ।😂😂😂😂

  • @SurinderSingh-lu1lx
    @SurinderSingh-lu1lx Před 4 měsíci +1

    ਜੈ ਹੜਾਂ ਕੇਡੀਡੇਟ ਕੰਮ ਕਰਦਾ ਉਸ ਨੂੰ ਵੋਟਾਂ ਪਾਉ ਨਹੀਂ ਤਾਂ ਜੇਹੜੇ ਕੰਮ ਨਹੀਂ ਕਰਦੇ ਉਸ ਨੂੰ ਛਿਤਰ ਮਾਰੋਂ

  • @MohinderSingh-ht8ue
    @MohinderSingh-ht8ue Před 5 měsíci +3

    ਖਿੱਚ ਕੇ ਰੱਖੋ ਇਹਨਾਂ ਦੀ ਜਰਾ ਕਿ ਇਸ ਤਰ੍ਹਾਂ ਹੀ ਕਿੱਟ ਲਾਈ ਰੱਖੋ ਜਿੱਦਾਂ ਮਹਿਕਮੇ ਚ ਕਿੱਟ ਲਾਉਂਦੇ ਕਿ ਨਹੀਂ ਏਦਾਂ ਹੀ ਕਿੱਟ ਲਾਈ ਚਲੋ ਇਹਨਾਂ ਦੀ ਝੂਠੇ ਲਾਰੇ ਲਾ ਲਾ ਕੇ ਤੇ ਕੰਮ ਕਰਦੇ ਸਾਰੇ ਖਰਾਬ ਆਪਣੇ ਘਰ ਭਰੀ ਜਾਂਦੇ

  • @user-of9sx5ih7r
    @user-of9sx5ih7r Před 5 měsíci +3

    ❤️🙏🌹👍👍

  • @NavjotKaur-mv2bq
    @NavjotKaur-mv2bq Před 5 měsíci +3

    Very good

  • @balwantsingh9318
    @balwantsingh9318 Před 5 měsíci +3

    You r all programs very good

  • @raghbirsingh6076
    @raghbirsingh6076 Před 5 měsíci +5

    ਮਲੂਕਾ ਬਾਈ ਦੱਬ ਕੇ ਰੱਖ ❤

  • @GurmeetSharma-cn5om
    @GurmeetSharma-cn5om Před 5 měsíci

    Very good ji

  • @kashmir2445
    @kashmir2445 Před 5 měsíci +7

    ਮਲੂਕੇ ਦੀ ਵਾਹ ਕਮਾਲ
    ਅਸਲੀ ਮਲੂਕੇ ਵਾਲੀ ਲਗਦੀ ਆ

  • @ramnikkaur320
    @ramnikkaur320 Před 5 měsíci +1

    Video viral karo bhut vadia gal ha❤

  • @RAJKUMAR-qv2oi
    @RAJKUMAR-qv2oi Před 5 měsíci

    ਵਾਹ ਜੀ ਵਾਹ ਵੀਰੋ

  • @Navjeet-wr5wj
    @Navjeet-wr5wj Před 5 měsíci +4

    Good work

  • @bhupinderchhokar8969
    @bhupinderchhokar8969 Před 5 měsíci +1

    BIJLI BILL MAAF.. BUS FREE..1500 RS PE NTION

  • @satvindersingh6037
    @satvindersingh6037 Před 5 měsíci +1

    Shame to these leaders
    Mask la leya

  • @PANJAB-nx8gy
    @PANJAB-nx8gy Před 5 měsíci +4

    ਤਿੱਤਰ ਹੋ ਜਾ😅😅😅😅

  • @shamnanda9934
    @shamnanda9934 Před 5 měsíci +1

    ਇਹ ਬੀਬਾ ਕਿਸ ਪਾਰਟੀ ਦੀ ਹੈ ਤੇ ਇਹ ਪਿੰਡ ਨਾ ਨਹੀ ਦੱਸਿਆ

  • @sishannosingh3003
    @sishannosingh3003 Před 5 měsíci +1

    ਝਾੜੂ ਪੋਚਾ ਵਾਲੇਆ ਦੇ ਬੋਕਰਾ ਪੈਣ ਗਿਆ ਹੂਣ

  • @KuldipSidhu-ro1wl
    @KuldipSidhu-ro1wl Před 5 měsíci +1

    Je topi wale ne veere nu bardasht hi nahi kar riha. Eh topi wala khatrnak Banda hai.

  • @balrajsinghgill2412
    @balrajsinghgill2412 Před 5 měsíci

    ਹੁਣ ਨਕਲੀ ਵੀਡੀਓ ਬਣਾਉਣ ਦੀ ਲੋੜ ਨਹੀਂ ਅਸਲ ਵਿੱਚ ਹੀ ਲੀਡਰਾਂ ਦਾ ਇਹ ਹਾਲ ਹੋਇਆ ਪਿਆ ਅਸਲ ਵੀਡੀਓ ਪਾਇਆ ਕਰੋ

  • @mittiputtmajhail2960
    @mittiputtmajhail2960 Před 5 měsíci +3

    Biba da naam Harsimrat nahi?

  • @MrSingh-hq5zd
    @MrSingh-hq5zd Před 5 měsíci +2

    Davloh ehna nu roodian oton de

  • @user-cu1ur3jc8k
    @user-cu1ur3jc8k Před 4 měsíci

    ਬੀਬਾ ਨੂੰ ਪੜੇ ਲਿਖੇ ਹੀ ਵੋਟਾ਼ਂ ਪਾਓ ਅਨਪੜ ਕੋਈ ਵੋਟਾਂ ਨਾ ਪਾਓ ਇਹ ਪਿਠੂ ਗੱਲ਼ਾ ਕਰਦੇ ਇਹਨਾ ਭਜਾਓ

  • @ArshDeepMalhi-y4l
    @ArshDeepMalhi-y4l Před 5 měsíci +2

    Maluka Saab media da km nai hona Tera to filma ch try kro😂😂

  • @nirmalchindrey4640
    @nirmalchindrey4640 Před 5 měsíci +1

    Suad a giabahut varhia ji

  • @harendersingh592
    @harendersingh592 Před 4 měsíci

    7h

  • @satwantkaur7093
    @satwantkaur7093 Před 5 měsíci +1

    Parne vala anparh hai.je anparh Hove usdi jindgi deean lodan nahin hundi? Anparh di vote di uni hi value hai jini parhe likhe di vote di.
    Mangan votan aaye te aakad kini hai.
    Votan mangan aaye votan te baran lakh di gadi ban jandi kehnde mehnat kiti hai.
    (Note Karan vali gal hai.)

  • @LakhveerSingh-qo8ce
    @LakhveerSingh-qo8ce Před 4 měsíci

    Beeba. Pasp0rt. Wali. Ha

  • @balvirsingh3076
    @balvirsingh3076 Před 5 měsíci

    ਪ੍ਰਧਾਨ ਦੇ ਸਿਰ ਤੇ ਪੱਗ ਤਾਂ ਬਨ੍ਹਾ ਦਿਓ। ਟੋਪੀ ਪਾਈ ਬਾਂਦਰ ਵਾਂਗੂੰ।

    • @kisantv7230
      @kisantv7230 Před 5 měsíci

      ਸਹੀ ਗੱਲ ਐ ਵੀਰ ਜੀ 😂

  • @MAKHANSINGH-lj8kk
    @MAKHANSINGH-lj8kk Před 5 měsíci +1

    Eh sbh lotu leader ne kuchh nhi krde bs desh nu lutna hi km krde ne.

  • @rashpalsingh6545
    @rashpalsingh6545 Před 4 měsíci

    wiwa.ji.di.bolbani.thik.nahi

  • @rabindersingh765
    @rabindersingh765 Před 5 měsíci +3

    Who is this lady

  • @jaswant5395
    @jaswant5395 Před 4 měsíci

    ਛਿਤਰੱ ਕਿਥੇ

  • @rabindersingh765
    @rabindersingh765 Před 5 měsíci +3

    Nonsense

  • @user-vx5xe2vn1m
    @user-vx5xe2vn1m Před 3 měsíci +1

    Darama karde aa menu b khande c paise le la drama karna sade pind hoya ea darama mere pind khande vere channel chlona kirpa karke aam aadmi party nu pyo

  • @rajuverma-sj5iv
    @rajuverma-sj5iv Před 4 měsíci

    ea beba ne film banane ha eana ne

  • @mittiputtmajhail2960
    @mittiputtmajhail2960 Před 5 měsíci +2

    fake drama. Loka nu kiu ullu banode j?

  • @amritpalSingh-gd6ki
    @amritpalSingh-gd6ki Před 5 měsíci

    ਜਣਾ ਖਣਾ ਪਤਰਕਾਰ ਬਣ ਗਿਆ, ਪਤਰਕਾਰ ਨੇ ਵੀਡੀਓ ਦੇ ਅਖੀਰ ਤਕ ਬੀਬੀ ਦਾ ਨਾ ਨਹੀਂ ਦਸਿਆ। ਇਸ ਪਰਧਾਨ ਦਾ ਨਾ ਵੀ ਦਸਣਾ ਸੀ।

  • @KaranveerToor-z5d
    @KaranveerToor-z5d Před 2 měsíci

    😂

  • @bawaram1010
    @bawaram1010 Před 4 měsíci

    ਬੀਬੀ ਦਾ ਪਿਠੁ ਬਹੁਤ ਚਲਾਕ ਹੈ।

  • @mohinderpal8052
    @mohinderpal8052 Před 4 měsíci

    Cchapddepanidengufeladita.bhajoetho.

  • @HarjitSingh-j1c
    @HarjitSingh-j1c Před 5 měsíci +3

    Feke

    • @MrSingh-hq5zd
      @MrSingh-hq5zd Před 5 měsíci +1

      Jagrook kar rahey aa veer lokan nu

    • @kisantv7230
      @kisantv7230 Před 5 měsíci

      ​@@MrSingh-hq5zdਇਹ ਐਹੋ ਜਿਹੇ ਕੁਮੈਂਟ ਕਰਨ ਵਾਲੇ ਲੋਕ ਜਾਗਰੂਕ ਹੋਣ ਵਾਲੀਆਂ ਨਸਲਾਂ ਨਹੀਂ! ਇਹ ਤਾਂ ਕੁਛ ਚੰਗਾ ਕਰਨ ਵਾਲਿਆਂ ਦੀਆਂ ਲੱਤਾਂ ਖਿੱਚਣ ਵਾਲੀਆਂ ਸਿਆਸੀ ਭੇਡਾਂ ਹੁੰਦੀਐਂ ਵੀਰ ਜੀ

    • @kisantv7230
      @kisantv7230 Před 5 měsíci +1

      ​@@MrSingh-hq5zd
      ਜਾਗਰੂਕ ਕਰਨ 'ਤੇ ਭੇਡਾਂ ਨੂੰ ਮਿਰਚਾਂ ਲੱਗ ਕੇ ਜ਼ੁਕਾਮ ਹੋ ਜਾਂਦਾ ਹੈ ਵੀਰ ਜੀ!😅😂😂

  • @rajuverma-sj5iv
    @rajuverma-sj5iv Před 4 měsíci

    ea janane ne Rande ha.

  • @harjeetsingh4331
    @harjeetsingh4331 Před 4 měsíci

    Bai gapp thude ghatt maro eh ta ohi kudi aa munni te tare wali video ch c jehdi mumde tu kudi bnya c😮

  • @user-vx5xe2vn1m
    @user-vx5xe2vn1m Před 3 měsíci

    Fake news

  • @gurmelsinghmalhi8684
    @gurmelsinghmalhi8684 Před 5 měsíci

    maluka ਨੰਬਰ ਦੇੲੀਂ ਗਲਬਾਤ ਕਰਨੀਅਾ

    • @Mahi045_
      @Mahi045_ Před 5 měsíci

      Video de upr pya bai g

  • @lakhwinderpannu8592
    @lakhwinderpannu8592 Před 5 měsíci +3

    Very good

  • @KaramSingh-ss8wo
    @KaramSingh-ss8wo Před 4 měsíci

    😂

  • @user-nd1nx4eb9r
    @user-nd1nx4eb9r Před 4 měsíci

    Fake news

  • @gursewakdhillon2621
    @gursewakdhillon2621 Před 5 měsíci +3

    Verry good