Jatt Di Jameen (ਜਮੀਨ ਮਾਂ ਹੁੰਦੀ ਆ ਤੈਨੂੰ ਤਾਂ ਫਿਰ ਅਕਲ ਈ ਨੀ ਜੱਟਵੈੜਾਂ) Bhaanasidhu Bhanabhagudha Comedy

Sdílet
Vložit
  • čas přidán 11. 09. 2024
  • Now we come with Jatt Di Jameen (ਜਮੀਨ ਮਾਂ ਹੁੰਦੀ ਆ ਤੈਨੂੰ ਤਾਂ ਫਿਰ ਅਕਲ ਈ ਨੀ ਜੱਟਵੈੜਾਂ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Jatt Di Jameen (ਜਮੀਨ ਮਾਂ ਹੁੰਦੀ ਆ ਤੈਨੂੰ ਤਾਂ ਫਿਰ ਅਕਲ ਈ ਨੀ ਜੱਟਵੈੜਾਂ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman,
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel

Komentáře • 794

  • @dogsanimalsbirds
    @dogsanimalsbirds Před 2 lety +14

    Legend ਉਸਤਾਦ Sidhu Moosewala saab ji jeh ਰੱਬ ਨੇ ਮੈਨੂੰ ਕੋਈ power ਜਾ sakate detti ਹੁੰਦੀ ਤਾਂ Legend ਉਸਤਾਦ Sidhu Moosewala saab nu ਜਾਣ ਤੋਂ ਰੋਕ lenna c ਤੁਹਾਡਾ gareeb fan Legend ਉਸਤਾਦ Sidhu Moosewala saab ji ਤੁਸੀਂ ਆਪਣੇ ਕਰੋੜਾਂ ਫੈਨ nu roune ਦੇ ਕੇ ekale ਛੱਡ ਗਏ Legend ਉਸਤਾਦ Sidhu Moosewala saab ji #justice_sidhu_Moosewala_saab_ji🙏🏻🙏🏻

  • @harvinderkaur6908
    @harvinderkaur6908 Před 2 lety +49

    ਬਹੁਤ ਬਹੁਤ ਬਹੁਤ ਸੋਹਣੀ ਵੀਡਿਉ, I appreciate your efforts 🥰🥰🥰🥰🥰🥰👍👍👍👍👍👍👍👍👍👍👍👍👍🙏🙏🙏🙏🙏🙏🙏

  • @SurjeetSingh-yg9kt
    @SurjeetSingh-yg9kt Před 2 lety +3

    ਵਾਹ ਉਏ ਭਾਨੇ ਵੀਰ ਬਹੁਤ ਹੀ ਵਧੀਆ ਵਿਸ਼ਾ ਚੁਣਿਆ ਵੈਰੀ ਗੁੱਡ ਵੀਰ ਜੀ👍🙏

  • @guffarkhan8674
    @guffarkhan8674 Před 2 lety +3

    ਬਹੁਤ ਵਧੀਆ ਸੁਨੇਹਾ ਦਿੱਤਾ ਮਾਲਕ ਚੜਦੀ ਕਲਾ ਵਿੱਚ ਰੰਖੇ ਵੀਰ

  • @DangerEditors
    @DangerEditors Před 2 lety +40

    ਕੈਲਾ ਘੈਂਟ ਬੰਦਾ 🔥🔥

  • @gurwindersingh6802
    @gurwindersingh6802 Před rokem +2

    ਸੁਆਦ ਆ ਗਿਆ 💕💕

  • @sidhusaab4884
    @sidhusaab4884 Před 2 lety +53

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @harjinderbrar5491
    @harjinderbrar5491 Před 2 lety +64

    ਰੈਦੀ ਦੁਨੀਆ ਤੇ ਨਾਮ ਰਾਹਉ ਗਾ
    ਜੱਟ ਮੂਸੇ ਆਲਾ ਕਹਿਦਾ ਜੱਟਿਏ

    • @jassipandheR2122
      @jassipandheR2122 Před 2 lety +4

      ਸਹੀ ਆ ਬਾਈ

    • @Deol-or3jx
      @Deol-or3jx Před 2 lety +1

      @@jassipandheR2122 ooooo

    • @harbhajansingh5390
      @harbhajansingh5390 Před 2 lety +1

      👍👍👍👍😇😇😇😇💋💋💋💋💝💝💝💝💉💉💉💉🍕🍕🍕🍕🍒🍒🍒🍒😍😍😍😍😰😰😰😰

  • @harjeet_maan_
    @harjeet_maan_ Před 2 lety +3

    ਕੈਲਾ ਜਾਨ ਪਾ,ਦਿੰਦਾ ਸਾਰੀ ਮੂਵੀ ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਮੈਂ ਪਹਿਲਾਂ ਵੀ ਇੱਕ ਅਰਜ਼ ਕੀਤੀ ਸੀ ਚਿੱਟੇ ਦਾ ਨਸ਼ਾ ਭੁੱਕੀ ਦਾ ਨਸ਼ਾ ਇਹਨਾਂ ਵਿੱਚ ਫਰਕ ਦਿਖਾਈ ਹੁਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿਵੇਂ ਲੋਕ ਕੰਮ ਕਰਦੇ ਸੀ ਹੁਣ ਮੋਤ ਦਾ ਰਾਹ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @sardulkhan8599
    @sardulkhan8599 Před 2 lety +41

    ਗਾਜਰ ਗੁੱਲਾ ਫਿਰਿਆ ਪਿਆ 👌👌👌👌👌

  • @gurpreetrangi3164
    @gurpreetrangi3164 Před 2 lety +12

    ਜ਼ਮੀਨ ਵੇਚ ਕੇ ਨੋਕਰੀ ਮਿਲ ਜਾਂਦੀ ਆ ਪਰ ਨੋਕਰੀ ਕਰਕੇ ਜ਼ਮੀਨ ਨੀ ਬਣਦੀ

  • @diipabuttar3465
    @diipabuttar3465 Před rokem +1

    ਵਾਈ ਸੱਚ ਪੁੱਛੋ ਤਾਂ ਸਿੱਧੂ ਦਾ ਪਿਆਰ ਮਹਿਸੂਸ ਹੁੰਦਾ ਯਾਦ ਤਾਂ ਉਹਦੀ jattwed ਦੀ ਬੜੀ ਆਉਂਦੀ ਹੈ, 💔🙏🏼😭💔🙏🏼👍

  • @PrinceKumar0563
    @PrinceKumar0563 Před 2 lety +40

    ਬਹੁਤ ਵਧੀਆ ਜੀ ਸਿੱਖਿਆ ਵੀ ਬਹੁਤ ਵਧੀਆ ਦਿਤੀ ਹੈ ❣️❣️💥💥💥💥💥💯

  • @vinaykumar-tk9qi
    @vinaykumar-tk9qi Před 2 lety +5

    ਬਹੁਤ ਵਧੀਆ ਸੁਨੇਹਾ ਦਿੱਤਾ,ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਹੀ ਢੰਗ ਨਾਲ ਸੁਨੇਹਾ ਦੇਣ ਲਈ

  • @harcharansingh1737
    @harcharansingh1737 Před 2 lety +4

    ਬਹੁਤ ਵਧੀਆ ਸਟੋਰੀ ਹੈ

  • @reshamsingh6247
    @reshamsingh6247 Před 2 lety +2

    ਵਿਰੇ ਨਾ ਕੋਈ ਵਿਬ ਸੀਰਜ ਨਾ ਕੋਈ ਫਿਲਮ ਤੁਹਾਡਾ ਮੋਕਾਬਲਾ ਨੀ ਕਰ ਸਕਦੀ ਦਿਲੋ ਸਲੁਉਟ ਪੁਰੀ ਟੀਮ ਨੁ

  • @gurchransingh5674
    @gurchransingh5674 Před 2 lety +92

    ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਬਹੁਤ ਵਧੀਆ ਵੀਡੀਓ ਜੀ ਸੁਨੇਹੇ ਦਿੰਦੇ ਰਿਹਾ ਕਰੋ ਵੀਰੋ ਸਾਨੂੰ ਉਡੀਕ ਰਹਿੰਦੀ ਹੈ

  • @gaggumehra5066
    @gaggumehra5066 Před 2 lety +7

    ਬਹੋਤ ਬਹੋਤ ਸੋਨੀ ਬਿੱਡਿਉ ਲੱਗੀ ਅਤੇ ਬਹੋਤ ਸੋਨਾ ਮੈੱਸੀਜ ਦਿੱਤਾ ਜੱਟਾ ਬਾਈ ਨੂੰ

  • @gsaulakh8287
    @gsaulakh8287 Před 2 lety +43

    ਕੈਲੇ ਨੂੰ ਤਾਂ ਦੇਖ ਦੇ ਸਾਰ ਹੀ ਹਾਸਾ ਆਉਂਦਾ 😀🤣🤣🤣

  • @gurpreetsingg7927
    @gurpreetsingg7927 Před 2 lety +12

    ਬਹੁਤ ਵਧੀਆ ਭਾਈ ਸਿੱਖਣ ਨੂੰ v ਮਿਲਿਆ ਭਾਈ ਬਹੁਤ ਵਧੀਆ video ਬਣਾਉਂਦੇ o ਤੁਸੀ

  • @BaljinderSingh-mz6pk
    @BaljinderSingh-mz6pk Před 2 lety +12

    🙏 ਬਾਈ ਜੀ 🙏 ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਾਰੀ ਟੀਮ ਨੂੰ 🙏

  • @ekamtv3893
    @ekamtv3893 Před 2 lety +6

    ਬਹੁਤ ਵਧੀਆ ਬਹੁਤ ਘੈਟ ਵਿਡੀਊ

  • @nagindersingh4119
    @nagindersingh4119 Před rokem

    ਨਗਿੰਦਰ ਸਿੰਘ ਨੀਮਾਣਾ ਮੋਗਾ ਵਲੋਂ ਸਭ ਟੀਮ ਦਾ ਸ਼ੁਕਰੀਆ ਜੀ। ਜੋ ਆਪ ਜੀ ਨੇ ਨਾਟਕ ਵਿੱਚ ਜਮੀਨ ਵੇਚਣ ਬਾਰੇ ਕਈਆਂ ਦੀ ਅਕਲ ਟਿਕਾਣੇ ਲਿਆਂਦੀ ਜੀ। ਵਾਕਿਆ ਹੀ ਜਮੀਨ ਸਿਰਫ ਜੱਟ ਦੀ ਪੂਰੇ ਭਾਰਤ ਦੀ ਹੀ ਮਾ ਹੈ। ਅਛਾ ਲਗਾ ਸਭ ਰੋਲ। 🐱🐱😭😭😆😆

  • @desimedia9490
    @desimedia9490 Před 2 lety +5

    Bhut vadia message dita y waheguru awi kirpa rkha

  • @pindawalejatt2400
    @pindawalejatt2400 Před 2 lety

    ਸੁਰੂਆਤ ਆਪਣੇ ਪਿੰਡ ਤੋਂ ਕੀਤੀ ਚੰਗੀ ਹੁੰਦੀ ਆ ਇਹਨੂੰ ਜਰੂਰ ਬੰਦ ਕਰਾ

  • @sidhuphotography4852
    @sidhuphotography4852 Před 2 lety +12

    Sidhu Moose wala 💔🕊️ miss you Jatta 😭😭😭

  • @user-wg3je1mw2p
    @user-wg3je1mw2p Před 2 lety

    ਬਹੁਤ ਵਧੀਆ ਮੈਸੇਜ ਆ ਕੈਨੇਡਾ ਵਸਦੇ ਪੰਜਾਬੀਆ ਲਈ🙏ਜਮੀਨ ਨਾ ਵੇਚੋ ਜੀ

  • @jagvirsinghbenipal5182
    @jagvirsinghbenipal5182 Před 2 lety +8

    ਬਾਹੁਤ ਵਧੀਆ ਜੀ 👌👌👌👌

  • @sukhpalsingh9477
    @sukhpalsingh9477 Před 2 lety +8

    ਬਹੁਤ ਵਧੀਆ ਮਸੈਜ👍👍🙏

  • @HarwinderSingh-me1tr
    @HarwinderSingh-me1tr Před 2 lety

    ਭਾਨੇ ਮਿੰਟੂ ਜੱਟ ਹਰੇਕ ਵੀਡੀਉ ਵਿਚ ਸਿੱਧੂ ਦਾ ਨਾਮ ਲੈ ਕੇ ਗੱਲ ਕਰਦਾ ਬਹੁਤ ਵਧੀਆ ਲੱਗਦਾ ਹੋਰ ਵੀਡੀਉ ਵਿਚ ਸਿੱਧੂ ਦੀਆ ਗੱਲਾ ਕਰਿਆ ਤੇ ਦੱਸਿਆ ਕਰ ਮਨ ਤੋ ਟੈਨਸਾਨ ਦੂਰ ਹੁੱਦੀ ਆ

  • @blackdeerhd8440
    @blackdeerhd8440 Před 2 lety

    ਸਿੱਧੂ ਮੂਸੇ ਵਾਲੇ ਵਰਗਾ ਜੱਟਵੜ। ਨੀ ਆਉਣਾ ਕਦੇ ਓਏ ਰੱਬਾ,,,
    ਬਾਈ ਵੀਡਿਓ ਬਹੁਤ ਸੋਹਣੀ ਬਣਾਈ ਆ ਸਾਲਾ ਸਾਡੇ ਪਿੰਡ ਵਾਲੇ ਜੱਟਵਡ ਭੱਜ ਰਹੇ ਸਾਲਾ ਲਗਦਾ ਅਸੀਂ ਗ਼ਰੀਬ ਹੀ ਪੰਜਾਬ ਚ ਰਹਿ ਜਾਣੇ ਆ।

  • @jgjit5320
    @jgjit5320 Před 2 lety +20

    Kaila always rocking end bnda bht sohna msg waheguru ji mehar krn chacha Wow channel te 🙏🙏

  • @manisingh7304
    @manisingh7304 Před 2 lety +2

    ਅੱਜ ਤੱਕ ਦੀ ਸਬ ਤੋ ਵਧੀਆ ਵੀਡੀਓ ਵਧੀਆ ਸਨੇਹਾ ਹਰ ਪਾਸੇ ਇਹ ਬਹੁਤ ਸੋਹਣੀ ਵੀਡੀਓ ਦਿਖਾਉਣੀ ਚਾਹੀਦੀ ਹੈ ਤਾਂ ਜੋ ਬੇ ਅਕਲ ਲੋਕਾਂ ਨੂੰ ਅਕਲ ਆਵੇ

  • @SurjeetSingh-yg9kt
    @SurjeetSingh-yg9kt Před 2 lety

    ਬਹੁਤ੍ਹ ਹੀ ਘੈਂਟ ਵੀਡੀਉ ਬਣਾਈ ਆ

  • @rkreactions454
    @rkreactions454 Před 2 lety +1

    ਬਹੁਤ ਬਹੁਤ ਵਧੀਆ ਵੀਰ ਜੀ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਤੁਸੀ।
    ਸਾਨੂੰ ਮਾਣ ਹੈ ਵੀਰ ਜੀ ਤੁਹਾਡੇ ਤੇ।
    ਕੈਰੀ ਓਨ।
    God bless you always 🎉 ਭਾਜੀ

  • @gurisandhu2365
    @gurisandhu2365 Před 2 lety +14

    God bless you all chacha wow team members 👍🙏❤️🙏

  • @J_s_Sidhu
    @J_s_Sidhu Před rokem

    Hundi a jameen jind jaan jatt di...🙏

  • @righttospeechsachdasuneha

    Love u aap sab nu, bakki tusi sidhu bhai nu song rahi jeyonda rakheya hoyia salute aap nu

  • @navpreetkaur4726
    @navpreetkaur4726 Před 2 lety +14

    Gbu always bhana g 🙏🙏 Sidhu moosa wala never die 🙏🙏 justice for Sidhu y 😢🙏

  • @kalapoonia8513
    @kalapoonia8513 Před 2 lety

    ਬਹੁਤ ਵਧੀਆ ਸੁਝਾ ਏ ਪੰਜਾਬੀ ਓ

  • @BalwinderSingh-hy1ok
    @BalwinderSingh-hy1ok Před 2 lety +15

    ਸਿੱਧੂ ਮੂਸੇਆਲਾ 🙏🙏🙏🙏🙏
    ਬਹੁਤ ਵਧੀਆ ਮੈਸਜ

  • @ariyanvlogs4346
    @ariyanvlogs4346 Před 2 lety +34

    ਬਹੁਤ ਵਧੀਆ ਭਾਨਾ ਸਿੱਧੂ ਵੀਰ ਜੀ ,,,ਸਿਰਾ ਈ ਲਾ ਦਿੰਦੇ ਉ ,ਪਰਮਾਤਮਾ ਸੋਨੂੰ ਹੋਰ ਤਰੱਕੀਆਂ ਬਖਸ਼ਣ

    • @kulveerdhillon6117
      @kulveerdhillon6117 Před 2 lety

      Good veer jee

    • @jagsirromana121
      @jagsirromana121 Před 2 lety

      Þ

    • @ariyanvlogs4346
      @ariyanvlogs4346 Před 2 lety

      @@punjabihindurocx...sahilba7777 tu hai kon tere nall koi matlab jan na pehchan ave muh chak k comment kri janda

    • @ariyanvlogs4346
      @ariyanvlogs4346 Před 2 lety

      @@punjabihindurocx...sahilba7777 kudi torni a ਝੜੰਮ ਨਾਲ ਭੈਣ ਦਾ ਯਾਰ ਤਾਂ ਹੈ ਹੀ ਕੁੱਤੇ ਦਾ ਬੀ ਆ ਤੇਰੀ ਮਾ ਕੁਤਿਆਂ ਥੱਲੇ ਪੈਦੀ ਰਹੀ ਆ

  • @dahiyasardarji5286
    @dahiyasardarji5286 Před 2 lety +7

    ਬਹੁਤ ਵਧੀਆ 🥰🥰🥰🥰

  • @laddidhaliwal1312
    @laddidhaliwal1312 Před 2 lety +1

    ਵਧੀਆ ਵੀਡੀਓ ਬਾਈ ਇਸ ਤਰ੍ਹਾਂ ਹੀ ਵੀਡੀਓ ਬਣਾਉਦੇ ਰਹੇ ਵਧੀਆ ਸਨੇਹਾ 🙏

  • @Sukhvindersingh1313-i2b
    @Sukhvindersingh1313-i2b Před 2 lety +1

    ਸਹੀ ਗੱਲ ਜਦੋ ਬਾਹਰ ਵਾਲਿਆ ਭਾਜਾਇਆ ਫਿਰ ਪਤਾ ਲਗੂ ਜੈੜੈ ਡਾਲਰਾ ਦੈ ਭੁਖੈ ਨੈ ਮਾਲਕ ਜਮੀਨਾ ਦੈ ਹੋਕੈ ਗੁਲਾਮੀ ਗੋਰਿਆਂ ਦੀ ਲੱਖ ਲਾਣਤ ਆਪਾ ਬੱਚੇ ਨਹੀਂ ਘਲੈ 4 ਕਿਲੈ ਪੇਲੀ ਹੁੰਦਿਆ ਰੋਟੀ ਤੋ ਭੁਖੈ ਨਹੀਂ ਮਰਦੈ ਬਾਬਾ ਬੰਦਾ ਸਿੰਘ ਬਹਾਦੁਰ ਜਮੀਨਾ ਦੈ ਮਾਲਕ ਇਸ ਲੀ ਬਣਾਕੈ ਗੲੈ ਸੀ ਕਿਰਤ ਕਰਕੈ ਸਭ ਦਾ ਪੈਟ ਭਰਨ ਨਾਲ ਆਪਣਾ

  • @SukhwinderSingh-wq5ip
    @SukhwinderSingh-wq5ip Před 2 lety +2

    ਸੋਹਣੀ ਵੀਡੀਓ ਸੋਹਣਾ ਮੈਸਜ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harmangill647
    @harmangill647 Před 2 lety +6

    ਸਿਰਾਂ ਵਿਡੀਉ 😂😂👍

  • @vishalirajput5874
    @vishalirajput5874 Před 2 lety

    I m big fann tichk tara tora ni tere tuli de🤣😘🌏❣️

  • @harmailsingh1553
    @harmailsingh1553 Před 2 lety +1

    ਬਹੁਤ ਵਧੀਆ ਸਨੇਹਾ ✌✌✌👌👌👌👌👌👌

  • @jashanpreetsingh4436
    @jashanpreetsingh4436 Před rokem

    Bai g bahut shi gall kiti aa video ch tuc nice video aa bai g saari team da bahut bahut dhanwad hai tuc loka nu shi raste paa rahe o all the best asi haryana wale v thode naal haa👍👍👍👍

  • @manypreetsingh4673
    @manypreetsingh4673 Před 2 lety +2

    ਬਹੁਤ ਸੋਹਣਾ ਸੁਨੇਹਾ ਦਿੱਤਾ ਬਾਈ

  • @prabhdeepkaurgrewal3737
    @prabhdeepkaurgrewal3737 Před 2 lety +1

    Gud job veero

  • @daljitsandhu7444
    @daljitsandhu7444 Před 2 lety +3

    ਬਹੁਤ ਵਧੀਆ ਵੀਡਿਓ ਹੈ
    ਚੰਗਾ ਸੁਨੇਹਾ ਪੰਜਾਬੀਆਂ ਵਾਸਤੇ

  • @yusafali2854
    @yusafali2854 Před 2 lety

    ♥️ਬਹੁਤ ਵਧੀਆ ਸੋਨੀਆ ਦੀਆ ਬਾਈ ਇਸ ਵੀਡੀਓ ਵਿਚ ਸੱਚ ਵਿਚ ਕੈਲੇ ਦਾ ਜਮੀਨ ਨਾਲ ਬਹੁਤ ਪਿਆਰ ਆਏ ਬਾਈ ਕੈਲੇ ਨੀ ਵੱਚਣ ਨਹੀ ਦਾਦੇ ਜਮੀਨ♥️♥️♥️♥️♥️♥️ ਨੂੰ♥️♥️♥️♥️♥️♥️♥️ ♥️♥️♥️♥️♥️♥️♥️

  • @sukhdeepsukhdeep4609
    @sukhdeepsukhdeep4609 Před 2 lety +1

    Bhut knt vedio bana y g

  • @ali_otaal
    @ali_otaal Před rokem

    Punjab punjab e a bai
    love from Pakistan Punjab 🇵🇰❤️

  • @gurjeetsingh5877
    @gurjeetsingh5877 Před 2 lety

    ਬਹੁਤ ਵਧੀਆ ਮੈਸੇਜ ਦਿੱਤਾ ਅੱਜ ਦੇ ਯੂਥ ਨੂੰ ਹੋਰ ਵੀ ਬਹੁਤ ਲੋੜ ਸਮਝਾਉਣ ਦੀ ਅਤੇ,,,,,,,,

  • @ramangill184
    @ramangill184 Před rokem

    ਰਾਸਨ ਕਾਂਡ ਤੇ ਜਾਣਾ ਕਨੇਡਾ very nice video g😅😅

  • @TO-OR758
    @TO-OR758 Před rokem +1

    Ghaint aa bai😍😍

  • @lovepreetcheema5727
    @lovepreetcheema5727 Před 2 lety +2

    ਫੀਮ ਦੀ ਖੇਤੀ ਜਰੂਰੀ ਆ ਵੀਰ ji ਧੰਨਵਾਦ ਬਾਈ

  • @pindawalejatt2400
    @pindawalejatt2400 Před 2 lety +5

    ਭਾਨੇ ਵੀਰ ਤੇਰੇ ਪਿੰਡ ਕੱਸੀ (ਸੂਏ) ਤੇ ਘਰ ਨੇ ਉਹ ਨਾਲੀ ਦਾ ਪਾਣੀ ਕੱਸੀ ਚ ਪਾਂ ਰਹੇ ਓਹ ਬੰਦ ਕਰਾ ਵੀਰ ਬਣ ਕੇ ਬਹੁਤ ਦੁੱਖ ਹੁੰਦਾ ਯਰ ਓਹਨੂੰ ਦੇਖ ਕੇ 2-4 ਘਰਾ ਦੇ ਗੰਦੇ ਪਾਣੀ ਨਾਲ ਸੂਏ ਦਾ ਸਾਰਾ ਪਾਣੀ ਖਰਾਬ ਹੁੰਦਾ ਵੀਰੇ ਆਪਾ ਖੇਤ ਕਿਵੇਂ ਪੀ ਸਕਦੇ ਕੱਸੀ ਦਾ ਪਾਣੀ ਇਹ ਦੇਖ ਕੇ

  • @ManpreetSingh-et9ig
    @ManpreetSingh-et9ig Před 2 lety

    ਭਾਨਾ ਸ਼ਿਧੂ ਬਾਈ ਕੈਲੇ ਲਈ ਇਕ ਡਾਇਲਾਗ (ਲੱਤ ਤੇ ਲੱਤ ਧਰ ਕੇ ਪਾਟ ਦੂ ਈ ਆਹੋ) ਅਗਲੀ ਵੀਡੀਓ ਚ ਲੳ ਪਲੀਜ ਬਹੁਤ ਪਸੰਦ ਆਓ ਜਨਤਾ ਨੂ

  • @LakhwinderSingh-ep8dj
    @LakhwinderSingh-ep8dj Před 2 lety +1

    Oye kailya, bhanya, te amaneya bhain deo veero ron kdaa taa oye. Killa vechya g nhi krda c vechn nu prr aaavde bhraa nu baahr bhejya ki kriye wale aaukhe c paise taa viaj te fde c te lod nhi c vechnn dii j corona jaa naa aaunda prr ikk de two(do)kille taa bnone hi bnone aa moh bahut aa aavdi jmeen naal. Thanku bhraaavo

  • @jshn_dhillon
    @jshn_dhillon Před 2 lety +4

    Att aa bhana sidhu g❣❣❣❣❣✔✔✔

  • @Gurpreetvander
    @Gurpreetvander Před 2 lety

    ਗੁੱਟ ਵੱਢ ਦੂੰ ਜੱਟਵੈੜ ਦੇ ਵਾਹ ਓਏ ਕੈਲਿਆ

  • @ravnoordailyvlogs3654
    @ravnoordailyvlogs3654 Před 2 lety

    Bhana. ate chacha jindabaad
    Bala kaba subha wa jattwedda

  • @karanbeersingh9851
    @karanbeersingh9851 Před 2 lety +1

    Bhanaeya love u yaar truck bhar k 👌👌👌👌👌👌👌love from uk London karan

  • @balvindersinghsandhu8224

    ਬਹੁਤ ਬਹੁਤ ਵਧੀਆ ਜੀ

  • @sokainaansari9907
    @sokainaansari9907 Před 2 lety +6

    LOVE FROM LAHORE PAKISTAN ❤️🇵🇰🇵🇰

  • @gurpiarsinghkaka1606
    @gurpiarsinghkaka1606 Před 2 lety +1

    ਨਾਲੇ ਗੰਨਾ ਨਾਲੇ ਖਸ ਖਸ

  • @MAAN_786
    @MAAN_786 Před 2 lety +3

    ਗਿਧਾ ਮੇਰਿਆ ਸਾਲਿ...... ਤੂੰ ਹੁਣ ਵੀ ਦੁਪਹਿਰ ਹੀ ਪਾਉਂਦਾ
    ਜਟਵੈੜਾ . ਆ ਪੰਜ ਲੱਖ ਵਾਲੀ ਚਿਤੜਾ ਚੋਂ ਲੈ ਲਾ . 😂😂😂😂😂😍😍😍😍😜😜😜😜

  • @ravneetachat4563
    @ravneetachat4563 Před 2 lety +1

    ਬਹੁਤ ਵਧੀਆ ਵੀਡਿਓ ਬਣਾਈ ਆ

  • @amitmunday2616
    @amitmunday2616 Před 2 lety +2

    ਸਵਾਦ ਲੀਆਤਾ ਬਾਈ ਜੀ । Best of luck 👍😊👍

  • @makhankalas660
    @makhankalas660 Před 2 lety

    ਬਹੁਤ ਵਧੀਆ ਗੱਲ ਬਾਤ

  • @malikhashim6199
    @malikhashim6199 Před 2 lety

    Nice bhana g
    #justiceforsidhumoosewala🙏

  • @tarsemsaggu5540
    @tarsemsaggu5540 Před 2 lety

    Gd veer bhut Sohna suneha dita veer tusi

  • @baljeetkaur633
    @baljeetkaur633 Před 2 lety +4

    ਬਹੁਤ ਵਧੀਆ ਸਨੇਹਾ

  • @gobindsinghnanaksar4665
    @gobindsinghnanaksar4665 Před 2 lety +2

    22 yaar Inna nu agge v naal rakhhi jma ni pta laggan dinde aa ki acting kar rahe aa , bahut hi vadhia kul mila ke,

  • @rehmatsandh7303
    @rehmatsandh7303 Před rokem

    Bahut badhiya message ji

  • @Gurpreetvander
    @Gurpreetvander Před 2 lety +1

    ਸਿਰਾ ਲਾ ਤਾ ਬਾਬੇ ਆਹ ਕਹਾਣੀ ਮੈਨੂੰ ਤਾ ਆਵਦੀ ਲੱਗਦੀ ਜਮਾ ਹੀ ਬਾਬੇ 😁😁

  • @gursharansinghnambardar3877

    ਵਾਹ ਬਾਈ ਭਾਨੇ ਵੀਰ ਤੁਸੀਂ ਬਾਹਰ ਗਏ ਲੋਕਾਂ ਨੂੰ ਬਹੁਤ ਵਧੀਆ ਸਲਾਹ ਦਿੱਤੀ ਹੈ। ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ।

  • @amritchahal823
    @amritchahal823 Před 2 lety

    Best video y baba bhli kre 🙏🙏

  • @rajpreetsinghsingh129
    @rajpreetsinghsingh129 Před 2 lety

    Bhut wdiya video bnaayi ah 👌

  • @hamzawarrich7823
    @hamzawarrich7823 Před 2 lety +1

    Right 👍 Pakistan Punjab Gujrat zindabad

  • @JagsirSingh-ve1kk
    @JagsirSingh-ve1kk Před 2 lety

    ਭਾਨਾ ਜੀ ਤੁਸੀ ਦਲਾਲ ਨੂੰ ਵਧੀਆ ਡਬਿਆ ਵਾਲਾ ਖੇਸ ਦਿੱਤਾ ਸਾਲਾਂ ਟੈਂਪੂ

  • @jaskarandhillon5082
    @jaskarandhillon5082 Před 2 lety +2

    Sirra bnde o tuc y god bless u lov u jaan

  • @gurmailsinghsangha2501

    ਬਹੁਤ ਵਧੀਆ ਵੀਡੀਓ ਸੀ

  • @manpreetsinghjassar388
    @manpreetsinghjassar388 Před 2 lety +3

    Saare pass se gajar gulla ferya peya hai best line 😃😃😁😆😆😄😁

  • @kalabrar8903
    @kalabrar8903 Před 2 lety

    Jama sirrrrraaaaa Bai

  • @j1982lakh
    @j1982lakh Před 2 lety

    ਵਧੀਆ ਸੁਨੇਹਾ

  • @Preet_kamalu__
    @Preet_kamalu__ Před 2 lety

    Bhut vdiya video bnai a brothers

  • @oldisgoldsongs6347
    @oldisgoldsongs6347 Před 2 lety +5

    Very good massage aa y ji 💚

  • @bhadarsingh1871
    @bhadarsingh1871 Před 2 lety

    Very nice video thanks all team nu

  • @singhsukhwinder
    @singhsukhwinder Před rokem

    ❤❤❤❤❤first time comments first time like ur video❤❤❤❤❤

  • @cokkerecordspunjab8255

    Bohat changa msg ditta 22 g

  • @combine_lovers.435
    @combine_lovers.435 Před 2 lety +1

    Chitda ch lela 5 lakh di nuu 😂😂😂😂❤️❤️❤️❤️❤️

  • @surendersheoran1696
    @surendersheoran1696 Před 2 lety +1

    Surender sheoran kheowali sirsa nice video

  • @jashanpreet5364
    @jashanpreet5364 Před 2 lety +1

    Boot vadia video bnayi jatta har var ik vadia saneha dinde oo tuc luv u jatta 🔥🔥🔥🔥

  • @batthjashan0584
    @batthjashan0584 Před 2 lety

    Bhut vaddia video 👍

  • @thefreedom1684
    @thefreedom1684 Před 2 lety

    True story ,, and comedy eho jhya bnaya kro ,, kaile , da gaint true roll