Tara Singh / ਤਾਰਾ ਸਿੰਘ (Punjabi Poet) "ਜਿਸ ਵੇਲੇ ਆਪਣੇ ਯਾਰਾਂ ਦੇ"

Sdílet
Vložit
  • čas přidán 22. 04. 2019
  • "ਜਿਸ ਵੇਲੇ ਆਪਣੇ ਯਾਰਾਂ ਦੇ"
  • Zábava

Komentáře • 5

  • @charangill3324
    @charangill3324 Před rokem +1

    ਜਿਸ ਵੇਲ਼ੇ ਆਪਣੇ ਯਾਰਾਂ ਦੇ ਖ਼ਿਆਲਾਤ ਮੁਨਾਸਿਬ ਨਹੀਂ ਹੁੰਦੇ
    ਉਸ ਵੇਲ਼ੇ ਯਾਰੀ ਤੋੜਨ ਲਈ ਹਾਲਾਤ ਮੁਨਾਸਿਬ ਨਹੀਂ ਹੁੰਦੇ
    ਦਿਲਦਾਰ ਨਜ਼ਰ ਦੇ ਹੁੰਦਿਆਂ ਵੀ ਕੁਝਛ ਲੋਕ ਮੁਨਾਸਿਬ ਨਹੀਂ ਲਗਦੇ
    ਕੁਛ ਲੋਕ ਮੁਨਾਸਿਬ ਹੁੰਦੇ ਨੇ ਹਾਲਾਤ ਮੁਨਾਸਿਬ ਨਹੀਂ ਹੁੰਦੇ
    ਚਾਨਣ ਵਿੱਚ ਮਹਿਕੀਆਂ ਰਾਤਾਂ ਵਿੱਚ ਐਵੇਂ ਨਾ ਬਾਹਰ ਘੁੰਮਿਆ ਕਰੋ
    ਉਸ ਵੇਲ਼ੇ ਪਾਕ ਫਰਿਸ਼ਤਿਆਂ ਦੇ ਖ਼ਿਆਲਾਤ ਮੁਨਾਸਿਬ ਨਹੀਂ ਹੁੰਦੇ
    ਫੁੱਲਾਂ ਦੇ ਹਨ ਕਿ ਬਾਹਾਂ ਦੇ ਹਾਰਾਂ ਨੇ ਸੁਬਹ ਮੁਰਝਾ ਜਾਣਾ
    ਜੋ ਰਾਤ ਮੁਨਾਸਿਬ ਹੁੰਦੇ ਨੇ ਪ੍ਰਭਾਤ ਮੁਨਾਸਿਬ ਨਹੀਂ ਹੁੰਦੇ
    ਜਿਸ ਵੇਲ਼ੇ ਆਪਣੇ ਯਾਰਾਂ ਦੇ ਖ਼ਿਆਲਾਤ ਮੁਨਾਸਿਬ ਨਹੀਂ ਹੁੰਦੇ
    ਉਸ ਵੇਲ਼ੇ ਯਾਰੀ ਤੋੜਨ ਲਈ ਹਾਲਾਤ ਮੁਨਾਸਿਬ ਨਹੀਂ ਹੁੰਦੇ

  • @gsingh8548
    @gsingh8548 Před 4 lety +1

    ਕਿੰਨੇ ਸੋਹਣੇ ਲਫਜ਼ ਤੁਸੀਂ ਕਹੇ ਹਨ ਕਵਿਤਾ ਰਾਹੀਂ, ਬਲਵੰਤ ਗਾਰਗੀ ਨੇ ਬਹੁਤ ਸਾਰੀਆਂ ਕਿਤਾਬਾਂ ਵਿੱਚ ਤੁਹਾਡੇ ਵਾਰੇ ਲਿਖਿਆ ਹੈ।

    • @mahalentertainment8610
      @mahalentertainment8610  Před 4 lety

      Thanks ji. Sorry to inform you that S. Tara Singh Passed away long time ago.

    • @dansationsimran8012
      @dansationsimran8012 Před 4 lety

      @@mahalentertainment8610 hello sir I am Savinder kaur D/o late S TARA SINGH KAMIL I want to talk to you, pls send your ph no or contact me on 8851579919

  • @mrjhaptaal7641
    @mrjhaptaal7641 Před 4 lety

    Excellent