ਕੁਲਦੀਪ ਰੰਧਾਵੇ ਦੇ ਚਲਦੇ ਗੀਤ ਚ ਮਾਂ ਉੱਚੀ ਉੱਚੀ ਰੋ ਰੋ ਡਿੱਗੀ ਸਟੇਜ਼ ਤੇ Put Dhakke Madra II kuldeep Randhawa

Sdílet
Vložit
  • čas přidán 11. 06. 2024
  • #MelaTV #MelaJunction #Jagdevtehna #kuldeeprandhawa #punjabisong #punjabi #punjabimusic
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ MELA TV ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    MELA TV ਬਠਿੰਡਾ (ਪੰਜਾਬ)
    JAGDEV TEHNA 94658-27000, 93168-70003
  • Hudba

Komentáře • 77

  • @rajwinderkaur4497
    @rajwinderkaur4497 Před 16 dny +5

    ਜਿਹੜੇ ਮਾਵਾਂ ਨੂੰ ਪਿਆਰ ਕਰਨ ਵਾਲੇ ਨੇ,ਇਹ ਉਹਨਾ ਤੋਂ ਕਿਸੇ ਤੋਂ ਵੀ ਸੁਣ ਨੀ ਹੁੰਦਾ।ਜੇ ਸੁਣੀਦਾ ਤਾਂ ਰੋ ਕੇ ਸੁਣੀਦਾ।ਸਾਡੇ ਸਮਾਜ ਦੀ ਜਿਆਦਾ ਪਰਸੈਂਟ ਤਸਵੀਰ ਅੱਜ ਇਹ ਹੀ ਆ।

  • @user-ko3bz6kp3s
    @user-ko3bz6kp3s Před 4 dny +1

    Heart.Touching.song.maya.rab.tha.roop.hundiye.but.koi.virla.jandha.maa.danen.de.nhi.sakdhe

  • @rajwinderkaur4497
    @rajwinderkaur4497 Před 16 dny +4

    ਵੀਰਾ ਜੇ ਤੁਹਾਡੀ ਤਰਾ ਇਹ ਫੀਲ ਹਰ ਪੁੱਤ ਦੇ ਮਨ ਵਿੱਚ ਹੋਵੇ,ਤਾਂ ਕੋਈ ਮਾਂ ਬਿਰਧ ਆਸ਼ਰਮ ਵਿੱਚ ਨਾ ਰਹੇ ਤੇ ਜਾਂ ਇਕੱਲੀ ਧੱਕੇ ਨਾ ਖਾਂਦੀ ਫਿਰੇ।ਕਈ ਪੁੱਤ ਤਾਂ ਮਾਂ ਤੇ ਪਿਉ ਦੋਂਵਾ ਨੂੰ ਹੀ ਧੱਕੇ ਮਾਰਦੇ ਨੇ।ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਮਾਵਾ ਦੇ ਦਰਦ ਬਿਆਨ ਕਰਨ ਲਈ।

  • @kuljitsingh5883
    @kuljitsingh5883 Před 2 dny +1

    sabash ve randhawa veria ma te gay gitan c bahut hi bhavbhurat git ihho jihe git samaj nu sedh den wale han vadia koshis tuhada dil dia gahrain to dhanwad retd bank mgr gsp to

  • @JaspalSingh-ih6xd
    @JaspalSingh-ih6xd Před měsícem +9

    ਵਾ ਕਮਾਲ ਗੀਤ ਇਹੋ ਜਿਹੇ ਕਲਕਾਰਾ ਕਰਕੇ ਸਭਿਆਚਾਰ ਔਰ ਸਾਡਾ ਵੀਰਸਾ ਜਿਉਦਾ

  • @surindergill9090
    @surindergill9090 Před měsícem +15

    ਬਹੁਤ ਸੋਹਣਾ ਗੀਤ ਗਾਇਆ ਪੁੱਤ ਜੀ ਜਿਉਂਦਾ ਵਸਦਾ ਰਹਿ ਪੁੱਤ ਰੱਬਖੁਸ਼ ਰੱਖੇ ਤੈਨੂੰ ਰੱਬ ਤੰਦਰੁਸਤੀ ਰੱਖੇ ਵਾਹਿਗੁਰੂ ਚੜਦੀ ਕਲਾ ਬਕਸੇ

  • @sukhdevgill5108
    @sukhdevgill5108 Před 4 dny +1

    Bhoat sohna geet giya

  • @user-shama88
    @user-shama88 Před měsícem +3

    ਬਹੁਤ ਵਧੀਆ ਗਾਇਆ ਇੱਸ ਕਲਾਕਾਰ ਕਰਕੇ ਸਾਡਾ ਵਿਰਸਾ ਹੈ

  • @roopsingh-wn6wj
    @roopsingh-wn6wj Před 28 dny +2

    Eho jehe smajik geet koi virla hi gounda hai,
    Bahut vdhiya ji

  • @user-vf4hz9lp8z
    @user-vf4hz9lp8z Před 11 dny +2

    ❤❤ ma de Puja rab de puja

  • @kamaldeepsidhu7580
    @kamaldeepsidhu7580 Před měsícem +10

    ਬਹੁਤ ਵਧੀਆ ਗੀਤ ਵੀਰੇ ਸੁਣਕੇ ਦਿਲ ਸੱਚੀ ਭੁੱਬਾ ਮਾਰ ਕੇ ਰੋਇਆ ਬਹੁਤ ਸੋਹਣਾ ਗਾਇਆ ਵੀਰੇ ਰੱਬ ਕਰੇ ਮਾਵਾਂ ਦੀ ਉਮਰ ਤੈਨੂੰ ਲੱਗ ਜਾਵੇ

  • @user-rt4lu2xw7e
    @user-rt4lu2xw7e Před měsícem +8

    Sahi gal a maa bina koi ni pushda miss u maa

  • @surjitgill662
    @surjitgill662 Před měsícem +16

    ਇਹ ਗੀਤ ਸੁਣਕੇ ਹੀ ਪੁਤਾਂ ਨੂੰ ਸ਼ਰਮ ਆ ਜਾਵੇ ਤੇ ਅਕਲ ਆ ਜਾਵੇ
    ਨਹੀ ਮੰਜਿਓ ਭੋਂ ਨੇੜੇ ਹੈ

  • @parmjitkaur3015
    @parmjitkaur3015 Před měsícem +8

    ਵੀਰ.ਜੀ.ਬਹੁਤ.ਸੋਹਣਾਗੀਤਹੈਜੇ.ਅਕਲ.ਆਜੇ

  • @HarbirSingh-t1s
    @HarbirSingh-t1s Před 5 dny +1

    Wahe guru mehar kre

  • @JarmanjitsinghRandhawa-ri4zv
    @JarmanjitsinghRandhawa-ri4zv Před měsícem +4

    Mera wada veer bahut sohne geet gonda aa ❤❤❤❤❤

  • @user-os2wm7jk1d
    @user-os2wm7jk1d Před 19 dny +1

    Bhot vadia song veera

  • @karamjeet6101
    @karamjeet6101 Před 18 dny +1

    God bless you may you live long veer ji

  • @kashmirsingh8895
    @kashmirsingh8895 Před 16 dny +1

    Very good song and very good massage for Society

  • @user-shama88
    @user-shama88 Před měsícem +2

    ਰੰਧਾਵਾ ਬਾਈ ਦੇ ਗੀਤ ਗਾਏ ਬਹੁਤ ਵਧੀਆ

  • @lovelyaodio8962
    @lovelyaodio8962 Před 18 dny +1

    Very nice ji

  • @VijayKumar-qe9yp
    @VijayKumar-qe9yp Před 5 dny +1

    Love you brother

  • @kashmirsingh8895
    @kashmirsingh8895 Před 16 dny +1

    Very good song and very good massage

  • @kuldeepkaue5319
    @kuldeepkaue5319 Před měsícem +4

    ਬਹੁਤ ਸੋਹਣਾ ਗੀਤ ਗਾਇਆ ਹੈ ਜੀ ਜਿੱਦ ਬਾਦ ਵਾਹਿਗੁਰੂ ਜੀ

  • @sukhbirkaur7838
    @sukhbirkaur7838 Před měsícem +1

    Very beautiful and emotional song.may god bless u beta

  • @SurjeetSingh-pb6uz
    @SurjeetSingh-pb6uz Před měsícem +1

    O mere sai . Daata ji kirpa banyi rakhyo

  • @manpreetsinghbajwa2033
    @manpreetsinghbajwa2033 Před měsícem +3

    Nice👍👌

  • @sukhmeetdeol3908
    @sukhmeetdeol3908 Před měsícem +2

    Waheguru ji ❤️ 🙏

  • @harpreetkaur5022
    @harpreetkaur5022 Před 18 dny +1

    👍👍👍👌👌👌❤️❤️❤️❤️🙏🙏🙏🙏🙏🙏🙏

  • @charnjitkaur9874
    @charnjitkaur9874 Před 12 dny +1

    ਜੁਗੋ ਜੁਗ ਜਿਉਣ ਇਹੋ ਜਿਹੇ ਗਾਇਕ ਵਾਹਿਗੁਰੁ ਮੇਹਰ ਕਰੇ

  • @SukhrajSingh-gv3ub
    @SukhrajSingh-gv3ub Před 21 dnem +1

    ❤❤❤

  • @bhaikanhaiyajiro1034
    @bhaikanhaiyajiro1034 Před 17 dny +1

    👌

  • @user-vf4hz9lp8z
    @user-vf4hz9lp8z Před 11 dny +1

    😢 ma de mamta

  • @Aman-by9tj
    @Aman-by9tj Před 13 dny +1

    ਰੰਧਾਵਾ ਸਾਬ ਫੈਨ ਬੱਬੂ ਮਾਨ ਦਾ ਮੈਂ ਪਰ ਤੁਹਾਡੇ ਗਾਣੇ ਵੀ ਬਹੁਤ ਵਧੀਆ ਜੀ ਮੇਰੀ ਮਾਂ ਬਹੁਤ ਗੀਤ ਸੁਣਦੀ ਤੁਹਾਡੇ

  • @sarbjitkaur7156
    @sarbjitkaur7156 Před měsícem +1

    Shi gal h asi v rohh pye c maa da git sunken

  • @firefactgaminig1631
    @firefactgaminig1631 Před měsícem +1

    Very very nice song g Rona aa gya

  • @rattandhaliwal
    @rattandhaliwal Před měsícem +26

    ਵੀਰ ਨੇ ਸਮਾਜ ਦੇ ਅੱਸੀ ਪਰਸੈਂਟ ਲੋਕਾਂ ਦੀ ਤਸਵੀਰ ਪੇਸ਼ ਕਰ ਦਿੱਤੀ ਹੈ, ਜੁਗੋ ਜੁਗ ਜੀਓ ਜਵਾਨੋ ਸ਼ਾਇਦ ਕੁਸ਼ ਲੋਕਾਂ ਨੂੰ ਇਹ ਗੀਤ ਸੁਣਕੇ ਸ਼ਰਮ ਆ ਜਾਵੇ।

  • @SantoshKumari-ro9lt
    @SantoshKumari-ro9lt Před měsícem +2

    I’m big fan of you bht sach sab sach

  • @user-dj6sl6sp7o
    @user-dj6sl6sp7o Před měsícem +1

    ♥️♥️♥️♥️♥️

  • @jagshersandhu1994
    @jagshersandhu1994 Před měsícem +2

    VEERY GOOD JERANDA

  • @manjeetraguvanshiya6443
    @manjeetraguvanshiya6443 Před měsícem +1

    Waheguru ji🙏

  • @gurpanthbrar-fc5jl
    @gurpanthbrar-fc5jl Před měsícem +2

    Bhut sohana geet

  • @sgl8191
    @sgl8191 Před měsícem +2

    Quite emotional & true song.

  • @dalbirkour-sh4dm
    @dalbirkour-sh4dm Před 24 dny +1

    🙏 ਸਮੇਂ ਦੀ ਹਕੀਕਤ ਬਿਆਨ ਕੀਤੀ ਗਈ ਹੈ 🙏

  • @bhaikanhaiyajiro1034
    @bhaikanhaiyajiro1034 Před 17 dny +1

    Virpalkaur🙏

  • @mahlavalog12-cd4sn
    @mahlavalog12-cd4sn Před měsícem +3

    ❤❤

  • @daljindersumra3473
    @daljindersumra3473 Před měsícem +3

    Waheguru g ❤️ 💖 ♥️

  • @_Amritsar_california_
    @_Amritsar_california_ Před měsícem +1

    👍🏻

  • @amandeepkaur7627
    @amandeepkaur7627 Před měsícem +2

    ❤❤❤❤

  • @ManPreet-nf4mk
    @ManPreet-nf4mk Před měsícem +1

    Good song ❤

  • @sarbjitkaur7156
    @sarbjitkaur7156 Před měsícem +1

    Sade pind mahal goraya aye c march ch

  • @deepchhinashorts6014
    @deepchhinashorts6014 Před měsícem +2

    😭😭😭😭😭😭😭

  • @user-uu1wk5sm4p
    @user-uu1wk5sm4p Před měsícem +2

    ❤❤❤❤❤❤❤

  • @ManjitSingh-hy8jb
    @ManjitSingh-hy8jb Před měsícem +9

    Randhava veer j sikhi sroop vich hove ta kina changa lge

  • @JagseerSingh-gu6uz
    @JagseerSingh-gu6uz Před měsícem +2

    Veer putt ne kadaa nuha kaddea na

  • @sukhsandhu3885
    @sukhsandhu3885 Před měsícem +1

    NICERANDAWASABB

  • @neetugold6136
    @neetugold6136 Před měsícem +1

    ,,😢😢😢😢😢

  • @user-dt7ze8cv4d
    @user-dt7ze8cv4d Před měsícem +1

    ❤❤❤❤❤

  • @baltejkaswa7473
    @baltejkaswa7473 Před měsícem +1

    ❤❤🎉🎉😊

  • @jagshersandhu1994
    @jagshersandhu1994 Před měsícem +1

    JE RANDAVA GURJEET SANDHU DHUN PIND HALKHA KHAMKARN BHIKHIWIND

  • @bhaikanhaiyajiro1034
    @bhaikanhaiyajiro1034 Před 17 dny +2

    😂😢😂❤

  • @nirmalrandhawa1910
    @nirmalrandhawa1910 Před měsícem +1

    😢😢😢😢😢

  • @daljitsingh4000
    @daljitsingh4000 Před měsícem +3

  • @harpreetkaur9413
    @harpreetkaur9413 Před měsícem +1

    😭😭😭😭😭😭😭😭😭😭💯💯🙇♥️♥️♥️

  • @prabhjotkaur4376
    @prabhjotkaur4376 Před 20 dny

    Randhawa ji ne viah kyu nhi karwaya ki reason

  • @SukhrajSingh-gv3ub
    @SukhrajSingh-gv3ub Před 21 dnem

    Chogawan

  • @JarmanjitsinghRandhawa-ri4zv
    @JarmanjitsinghRandhawa-ri4zv Před měsícem +2

    Mera wada veer bahut sohne geet gonda aa ❤❤❤❤❤

  • @bhaikanhaiyajiro1034
    @bhaikanhaiyajiro1034 Před 17 dny

    👌

  • @parmjeetkaur1828
    @parmjeetkaur1828 Před měsícem

    ❤❤

  • @SandeepSingh-ew2ox
    @SandeepSingh-ew2ox Před měsícem

    ❤❤❤❤

  • @amarjitkaur4946
    @amarjitkaur4946 Před měsícem +1

    ❤❤❤❤❤❤❤

  • @RanjitSingh-my8ei
    @RanjitSingh-my8ei Před měsícem +3

    ❤❤❤❤❤❤

  • @gurmeetsingh3869
    @gurmeetsingh3869 Před měsícem +1

    ❤❤❤❤❤❤

  • @rajbirkaur150
    @rajbirkaur150 Před měsícem

    ❤❤❤❤

  • @rajbirkaur150
    @rajbirkaur150 Před měsícem

    ❤❤❤❤

  • @SarajPattu
    @SarajPattu Před měsícem +1

    ❤❤