ਸੈੱਟ ਤੇ ਪਿਆ ਗਿੱਧਾ 🤪 ਬੰਤ 👳🏻‍♂️ ਬੱਬਲ 🤣ਸਰਬੀ 😏ਮਾਸੀ😠 ਚਰਨੋ 😜VIDEO 2024

Sdílet
Vložit
  • čas přidán 12. 06. 2024
  • Babbal Kaur
    Bant
    Charno
    Kulwinder
    Aman duggal
    Jassi
    Nd team

Komentáře • 97

  • @GurmailSingh-km7fj

    ਬੰਬਲ ਜੀ ਆਈ ਲਵ ਯੂ ਮੇਰੀ ਭੈਣਾਂ ਵਾਹਿਗੁਰੂ ਜੀ ਤੇਰੀ ਲੰਬੀ ਲੰਬੀ ਜਿੰਦਗੀ ਕਰੇ ਲੋਕਾ ਦੀਆਂ ਨਜਰਾ ਤੋਂ ਬਚਾ ਕੇ ਰੱਖੇ ਪਰਮਾਤਮਾ ਮੈਰੀ ਬੰਬਲ ਕੋਰ ਜਿੰਦਾਂ ਬਾਦ ਹੈ ਜਿੰਦਾ ਬਾਦ ਰਹੇਗੀ ।

  • @JassidhuSidhu-lo6fy
    @JassidhuSidhu-lo6fy Před 21 dnem +1

    ਚਰਨੋ ਸੱਭ ਨਾਲ ਸੋਹਣੀ ਤੇ ਨਖਰੇ ਵਾਲੀ ਘੈਟ ਹੈ ❤❤

  • @g.s.dhaliwaldhaliwal159

    ਸਾਡੇ ਵਾਲੇ ਤਾਂ ਬੰਬੇ ਵਾਲਿਆ ਨੂੰ ਵੀ ਫੇਲ ਕਰੀ ਜਾਂਦੇ ਆ ਚੱਕੀ ਰੱਖੋ ਕੰਮ ਨੂੰ ❤❤❤❤

  • @mewasingh499
    @mewasingh499 Před 21 dnem +1

    Charno da rol vi sirraaaa

  • @user-ek9ts9fd4v

    ਸਰਬੀ ਬਾਹਲੀ ਤੱਕੜੀ ਰੰਨ ਹੈ

  • @harpreetupdates6830

    ਬੱਬਲ ਕੰਮ ਵੀ ਬਹੁਤ ਕਰਦੀ ਆ ਸਾਰਿਆ ਦੀ ਸੇਵਾ ਕਰਦੀ ਆ ਐਕਟਿੰਗ ਵੀ ਸਿਰਾ ਸਾਰੇ ਸ਼ੋ ਦੀ ਜਾਨ ਆ ਸਾਰਿਆ ਦੀ ਲਾਡਲੀ ਆ ਰੱਬ ਤਰੱਕੀ ਬਖਸ਼ੇ

  • @PalaAULAKH

    ਸਰਬੀ ਤੇ ਬੱਬਲ ਜੀ ਦੋਨੇ ਬਹੁਤ ਸੋਹਣੀਆਂ ਲੱਗਦੀਆਂ ਹਨ ਸਰਬੀ ਤਾਂ ਬਹੁਤ ਘੈਂਟ ਆ ਲਵਜੂ ਸਰਬੀ ਤੇ ਬੱਬਲ ਜੀ ❤❤❤❤

  • @parmjitsingh3396

    ਹਾਏ ਚਰਨੋ ਚਰਨੋ ਹੋਈ ਪੲਈ ਹੈ ਲਵ ਯੂ ਚਰਨੋ

  • @rajuraikot955raju2

    ਬਾੲੀ ਅਾਹ ਥੋਡਾ ਜੋਗਾ ਅਸਲ ਦੇਖਣ ਚ ਵੀ ਜਾਅਲੀ ਧੋਖੇਬਾਜ਼ ਜਿਹਾ ਲਗਦਾ ਤੇ ੲਿਹਨੂੰ ਰੋਲ ਵੀ ਤੁਸੀ ਪੂਰਾ ੲਿਹਦੀ ਸ਼ਕਲ ਪੱਖੋਂ ੲਿਕ ਧੋਖੇਬਾਜ਼ ਦਾ ਦਿੱਤਾ ਜੋ ੲਿਹਦੇ ਤੇ ਪੂਰਾ ਫਿੱਟ ਬੈਠਦਾ।

  • @IqbalSingh-js6uu
    @IqbalSingh-js6uu Před 28 dny +3

    ਹੁਣ ਤਾ ਚਰਨੋ ਵੀ ਦਿਨ ਪੁਰ ਦਿਨ ਨਿਖਰਦੀ ਜਾਦੀ

  • @Gurusingh-pg3cy

    ਬੱਬਲ ਜੀ ਥੋਡੇ ਪੰਜਾਬੀ ਸੂਟ ਪਾਏ ਬਹੁਤ ਸੋਹਣੇ ਲੱਗਦੇ ਆ ਜੀ ❤❤❤❤❤❤😊😊😊

  • @gurjindersingh3638

    ਬਹੁਤ ਵਧੀਆ ਬਾਬਲ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @JaswantSingh-ww5sy

    ਧੰਨਵਾਦ ਬੰਤ ਸਿੰਘ ਨੱਹੀ ਤੇਰੀ ਆ ਰੀਸਾਂ ਬਾਕੀ ਬਾਈ ਇੰਦਰ ਬੱਗੜ ਬੀਰਾ ਜੋਗਾ ਬੱਬਲ ਚਰਨੋ ਸੱਰਬੀ ਸਾਰੇ ਜਿਨੇ ਇਸ ਵੀਡਿਓ ਵਿੱਚ ਭਾਗ ਲੈਣ ਵਾਲੇ ਸਾਰੇਆ ਦਾ ਧੰਨਵਾਦ ਜੀ ਐਕਟਿੰਗ ਬੁੱਹਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ ਧੰਨਵਾਦ

  • @bobgill9695

    ਪੂਰੇ ਮਰਾਸ਼ੀ ਬਣ ਗਏ ਬਹੁਤ ਵਧੀਆ

  • @rrr.r3333

    Babal Kaur Ak dam Badiya Puri Teem Dha Ak Ak Rool Rijnal Lagda hai Har Aadmi ka Bahot Badya Akting Bilkul 💯👌🏾 Babal kour Good morning

  • @rajuraikot955raju2

    ਮੈਡਮ ਵੀਰਪਾਲ ਕੌਰ ਜੀ ਦਾ ਰੋਲ ਬਹੁਤ ਵਧੀਅਾਂ ਹੁੰਦਾਂ ਤੇ ਸਰਬੀ ਲੜਾੲੀ ਕਰਨ(ਦੋ ਹੱਥ ਕਰਨ) ਚ ਬਹੁਤ ਘੈਂਟ ਲਗਦੀ ਹੈ।

  • @Chanderjitsinghx0

    ਬੱਬਲ ਕੋਰ ਜੀ ਕੁੱੜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟੀ ਆ ਉਕੇ ਦੀਦੀ ਜੀ

  • @tsgkarn4284

    ਆਈ ਲਵ ਯੂ ਸਾਰੀ ਟੀਮ ਨੂੰ ❤❤❤🌹🌹🌹

  • @JaswantSingh-ww5sy

    ❤😂🎉🎉🎉🎉🎉😅😅❤❤ ਧੰਨਵਾਦ ਜੀ ਰੁੱਤ ਰੁੱਤ ਦਾ ਮੇਵਾ ਜੀ ਐਕਟਿੰਗ ਬਹੁਤ ਵਧੀਆ ਲੱਗੀ ਵੀਡਿਓ ਜਸਵੰਤ ਸਿੰਘ ਔਲਖ

  • @sukhasinghsarari6699

    ਬੱਬਲ ਕੈਰ ਜੀ ਤੇ ਸਰਬੀ ਜੀ ਦਾ ਫਦੈੜ ਬਹੁਤ ਵੱਡਾ ਹੈ ਜਿਵੇ ਮੱਕੀ ਦੀ ਰੋਟੀ ਹੋਵੇ