Komentáře •

  • @user-rh8ot9mh7m
    @user-rh8ot9mh7m Před měsícem +4

    ਬਾਈ ਜੀ ਦੀ ਸਪੋਟ ਕਰੋ

  • @satpalsinghsubhsatpalsingh3292

    ਪੱਤਰਕਾਰ ਵੀਰਾਂ ਨੂੰ ਬੇਨਤੀ ਆ ਕਿ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾਵੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ❤❤

    • @djmaanpatiala4049
      @djmaanpatiala4049 Před měsícem

      Wah veer ji boht vdea gal kitte tuci Rukh jaruri ne Rukh nhi ta asi nhi

  • @dpssingh4941
    @dpssingh4941 Před měsícem +4

    🙏🙏 ਵਾਹਿਗੁਰੂ ਵਾਹਿਗੁਰੂ ਜੀ 🙏
    ਵੀਰੋ ਆਪਣੇ ਗ਼ਰੀਬ ਸਿੱਖਾਂ ਦੀ ਮੱਦਦ ਕਰੋ ਤਾਂ ਹੀ ਰੱਬ ਸਾਡੀ ਮੱਦਦ ਕਰੇਗਾ 🙏🙏

  • @balkaran637
    @balkaran637 Před měsícem

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹੌਸਲਾ ਰੱਖੋ ਅਕਾਲ ਪੁਰਖ ਬਹੁ ਰੰਗੀ ਹੈ ਜ਼ਰੂਰ ਕਿਰਪਾ ਕਰਨਗੇ। ਬਾਕੀ ਗੱਲ ਸਾਡੇ ਪੰਜਾਬੀਆਂ ਦੀ ਫਿਦਰਤ ਹੀ ਐਵੇਂ ਦੀ ਹੈ ਕਿ ਅਸੀ ਆਪਣਿਆ ਦੇ ਪੈਰ ਖਿੱਚਦੇ ਆ ਦੂਸਰਿਆਂ ਨੂੰ ਸਿਰ ਤੇ ਚੁੱਕਦੇ ਆ ਜੇਕਰ ਸਾਡੇ ਸਾਰੇ ਪੰਜਾਬੀ ਇਹ ਸੋਚ ਕੇ ਪੰਜਾਬੀ , ਪੰਜਾਬੀ ਤੋਂ ਸਮਾਨ ਖਰੀਦਣ ਕਿ ਅਸੀ ਸਾਡੇ ਭਰਾ ਨੂੰ ਕਾਮਯਾਬ ਕਰਨਾ ਹੈ ਤਾਂ ਵੀਰ ਜੀ ਸਭ ਕੁਝ ਠੀਕ ਹੋ ਜਾਵੇਗਾ। ਫਿਰ ਵੀ ਤੁਸੀ ਹੌਸਲਾ ਨਹੀਂ ਹਾਰਨਾ ਤੁਸੀ ਜਲਦੀ ਹੀ ਕਾਮਯਾਬ ਹੋ ਜਾਵੋਗੇ।

  • @JeetsurjeetGill
    @JeetsurjeetGill Před měsícem

    Waheguru ji mehar kare veer te

  • @shaidghria
    @shaidghria Před měsícem

    Very good

  • @JeetsurjeetGill
    @JeetsurjeetGill Před měsícem

    Waheguru ji mehar kare veer te 2:30

  • @BalvirSingh21475
    @BalvirSingh21475 Před měsícem +2

    ਕੰਮ ਜ਼ਿੰਦਗੀ ਚ ਵਧੀਆ ਕਰੋ।

  • @djmaanpatiala4049
    @djmaanpatiala4049 Před měsícem +1

    Veero apna panjab sabh lo nhi ta up te beharya da raj hove ga vase ho hi gea jao sare bahr mulkha ch asi ithe hi mrna e

  • @inderjit748
    @inderjit748 Před měsícem

    PUTTR JI ATTAPUR ADDE WICH HE KHARDE HO YA JITHO PATIALA SIDE WALI ROAD TE HO

  • @user-sd2sx9vl6r
    @user-sd2sx9vl6r Před měsícem +1

    Waheguru ji

  • @JeetsurjeetGill
    @JeetsurjeetGill Před měsícem

    Waheguru ji mehar kare veer te