On 3 June 1984 , War Preparations Completed By Indian Army And Sikh Militants. II Ajmer Singh II

Sdílet
Vložit
  • čas přidán 12. 09. 2024
  • 3 ਜੂਨ 1984 ਨੂੰ ਭਾਰਤੀ ਫੌਜ ਅਤੇ ਸਿੱਖ ਜੁਝਾਰੂਆਂ ਦੁਆਰਾ ਜੰਗ ਦੀਆਂ ਤਿਆਰੀਆਂ ਮੁਕੰਮਲ ਅਤੇ ਫੌਜ ਵੱਲੋਂ ਕਰਫਿਊ ਵਿੱਚ ਢਿੱਲ ਦੇਣ ਪਿੱਛੇ ਵੱਡਾ ਕਾਰਣ II ਅਜਮੇਰ ਸਿੰਘ II

Komentáře • 114

  • @BalwinderKaur-nx4kv
    @BalwinderKaur-nx4kv Před 3 lety +30

    ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਜਾ ਰਿਹਾ ਹੈ ਭਾਈ ਅਜਮੇਰ ਸਿੰਘ ਜੀ ਵਲੋਂ ਮਹਿਸੂਸ ਹੋ ਰਿਹਾ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਆਪ ਅਗਵਾਈ ਕਰ ਰਹੇ ਹੂੰਦੇ ਆ ਵਾਹ ਮਾਲਕਾ ਤੇਰੇ ਰੰਗ ਨਿਆਰੇ ਮੌਤ ਨੇ ਤਾਂ ਇਕ ਦਿਨ ਆਉਣਾ ਈ ਹੈ ਪਰ ਜਿਸ ਤਰ੍ਹਾਂ ਤੂਸੀਂ ਸਿਖਾਇਆ ਉਸ ਮੌਤ ਤੇ ਵੀ ਫਖਰ ਹੂੰਦਾ ਕੌਮ ਨੂੰ ਤੂਸੀਂ ਪਰਤਖ ਦਿਖਾ ਦਿੰਦੇ ਹੋ ਕਿ ਤੂਸੀਂ ਅਜ ਵੀ ਸਿੱਖ ਕੌਮ ਦੇ ਨਾਲ ਹੋ

  • @sukhjudge5489
    @sukhjudge5489 Před 3 lety +28

    ਸਰਦਾਰ ਅਜਮੇਰ ਸਿੰਘ ਜੀ ਸਤਿਗੁਰ ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲ੍ਹਾ ਚ ਰੱਖਣ, ਬਹੁਤ ਵੱਡੀ ਦੇਣ ਹੈ ਤੁਹਾਡੀ ਕੌਮ ਨੂੰ
    ❤️🙏🏻

  • @tanveersingh5491
    @tanveersingh5491 Před 3 lety +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਭਾਈ ਸਾਹਿਬ ਜੀ, ਇਹ ਬਹੁਤ ਹੀ ਵਧੀਆ ਉਪਰਾਲਾ ਆਪ ਜੀ ਦੇ ਚੈਨਲ ਨੇ ਕੀਤਾ ਹੈ ਕਿ ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਵਿਸ਼ੇ ਤੇ ਬੋਲਣ ਵਾਸਤੇ ਸਰਦਾਰ ਅਜਮੇਰ ਸਿੰਘ ਵਰਗੀ ਮਹਾਨ ਪੰਥਕ ਸ਼ਖਸੀਅਤ ਨੂੰ ਬੁਲਾਇਆ ਹੈ ਅਤੇ ਉਨ੍ਹਾਂ ਦੇ ਵਿਚਾਰ ਸੰਗਤ ਸਾਹਮਣੇ ਰਖੇ ਹਨ। ਪਰ ਇਸ ਗਲਬਾਤ ਵਿੱਚ ਆਵਾਜ਼ ਦੀ ਦਿੱਕਤ ਆ ਰਹੀ ਹੈ। ਅਵਾਜ਼ ਬਹੁਤ ਘਟ ਹੈ ਤੇ ਫੋਨ ਦੇ ਸਪੀਕਰ ਨਾਲ ਸੁਣਨਾ ਔਖਾ ਹੈ, ਈਅਰਫੋਨ ਪਾ ਕਰਕੇ ਸੁਣਨਾ ਪੈ ਰਿਹਾ ਹੈ। ਆਪ ਆਪਣੀ ਅਗਲੀ ਵੀਡੀਓ ਵਿਚ ਇਸ ਗਲ ਦਾ ਧਿਆਨ ਰੱਖਣਾ ਜੀ।

  • @SurinderSingh-ih1dk
    @SurinderSingh-ih1dk Před 3 lety +8

    A WONDERFUL INTERVIEW , THANKS TO S AJMER SINGH SAHAB FOR SHARING .🙏🙏

  • @karamjeetsekhon3208
    @karamjeetsekhon3208 Před 3 lety +8

    Thanks Ajmar Singh ji , so grateful jankare for youth...
    🙏 ☬PARNAAM SHEEDA Nu ☬🙏

  • @GagandeepSingh-qy9tp
    @GagandeepSingh-qy9tp Před 3 lety +17

    ਵਾਹਿਗੁਰੂ ਜੀ 🙏🌴ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਜੀ 🙏🙏🙏🙏🙏🌹🌹🌹🌹🌹🌹🌹⛳⛳⛳⛳⛳

  • @bhaiharpreetsinghkhalsakal6877

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਏਨੀ ਕੀਮਤੀ ਜਾਣਕਾਰੀ ਦੇਣ ਲਈ 🙏🙏

  • @syyedmuhammadaliraza4644
    @syyedmuhammadaliraza4644 Před 2 lety +4

    Excellence & Janab Sahib, I appreciate this channel that it has revealed the Truth & has Motivated the Young Sikh Generation. Sikh Nation, Elderly people & Youngsters that Hindutiva RSS is the Main Enemy of Sikh.

  • @preetsanyare
    @preetsanyare Před 3 lety +4

    Bohat bariki nal jankari sanjhi kiti baba ji ne.. ajj tak eh glla suniya hi ni c eni clarity ch. Bohat vadia interview kita 💯👍❤

  • @sukhsharankaur4817
    @sukhsharankaur4817 Před 3 lety +2

    ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ਗਈ ਜੀ।

  • @ShamsherSingh-zt1vo
    @ShamsherSingh-zt1vo Před 3 lety +7

    ਵਧੀਆ ਵਿਸ਼ਲੇਸ਼ਣ, ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਬਣ ਕੇ ਸਿੱਖ ਕੌਮ ਨਾਲ ਗ਼ਦਾਰੀ ਪ੍ਰਤੱਖ ਰੂਪ ਵਿੱਚ ਕਰ ਰਿਹਾ ਸੀ।

  • @parammaan9836
    @parammaan9836 Před 2 lety +2

    ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ਸ਼ਹੀਦ ਭਿੰਡਰਾਂਵਾਲੇ

  • @jasskeet63
    @jasskeet63 Před 3 lety +7

    🙏 Thank you for this deep knowledge

  • @jaswinderjassa7476
    @jaswinderjassa7476 Před 2 lety +1

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @gurusaria9376
    @gurusaria9376 Před 3 lety +5

    ਰੌਂਗਟੇ ਖੜ੍ਹੇ ਹੋ ਜਾਂਦੇ ਆ ਸੁਣ ਕੇ 🙏

  • @khushpreet1623
    @khushpreet1623 Před 3 lety +1

    Bhut Vida videos and information provide kr rha o tose vr ji ✌️🙏🙏

  • @s.sohaljeetsinghchauhan1200

    ☬ ਜਦ ਡੁੱਲਦਾ ਖੂਨ ਸ਼ਹੀਦਾ ਦਾ , ਤਕਦੀਰ ਬਦਲ ਦੀ ਕੌਮਾਂ ਦੀ ☬

  • @ManjeetSingh-dc2ht
    @ManjeetSingh-dc2ht Před 3 lety +1

    Vot vadiya tarike nal samjya ji tusi danwad bappuAjmer singh ji

  • @gurkiratsingh6769
    @gurkiratsingh6769 Před 3 lety +3

    Waheguru ji ki khalsa waheguru ji ki Fateh

  • @blackiaagaming7675
    @blackiaagaming7675 Před 3 lety +3

    🙏🙏 waheguru ji ka khalsa 🙏 🙏
    🙏🙏 Waheguru ji ki fateh ji 🙏🙏

  • @jagdeeshbrar1689
    @jagdeeshbrar1689 Před 3 lety +3

    Waheguru ji 🙏

  • @sukhpalsinghsukh2396
    @sukhpalsinghsukh2396 Před 3 lety +2

    Waheguru ji

  • @DeepSingh-kb4uv
    @DeepSingh-kb4uv Před 3 lety +1

    ਵਾਹਿਗੁਰੂ

  • @gurdarshansingh6251
    @gurdarshansingh6251 Před 3 lety +2

    Waheguru

  • @aseeskehal
    @aseeskehal Před 3 lety +2

    Waheguru ji parnam sheeda nu

  • @kamboj_farming
    @kamboj_farming Před 3 měsíci +1

    Ajmer Singh ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @asgrewal5670
    @asgrewal5670 Před 3 lety +2

    Waheguru ji, panth nu chardi kala bakshe

  • @goldycheema1592
    @goldycheema1592 Před 3 lety +2

    Waheguru ji 💖💖💖🙏🙏🙏

  • @HarpreetKaur-un4ve
    @HarpreetKaur-un4ve Před 3 lety +1

    ਵਾਹਿਗੁਰੂ ਜੀ

  • @jagsirgill1285
    @jagsirgill1285 Před 3 lety +1

    Bahut vadiya vichaar Ajmer Singh ji

  • @sarbjitmaan8518
    @sarbjitmaan8518 Před 3 lety +2

    🙏😭Waheguru ji 😭🙏

  • @GurpreetSingh-kb8ro
    @GurpreetSingh-kb8ro Před 3 lety +1

    Good information

  • @jaskiratsingh153
    @jaskiratsingh153 Před 3 lety +3

    🙏🙏

  • @mohanjitkaur2795
    @mohanjitkaur2795 Před rokem

    Thanks for this video

  • @keepanavi584
    @keepanavi584 Před 3 lety +4

    Biggest genocide of humanity

  • @balwindersinghsingh8510
    @balwindersinghsingh8510 Před 3 lety +2

    ਜੂਨ ਚੁਰਾਸੀ ਨਾ ਭੁੱਲਣਯੋਗ ਤਵਾਰੀਖ

  • @tazmania5686
    @tazmania5686 Před 2 lety +1

    Waheguru Waheguru Waheguru ji

  • @Manpreetsingh-ro2sc
    @Manpreetsingh-ro2sc Před 3 lety +1

    ਬਹੁਤ ਸਟੀਕ ਵੀਚਾਰ

  • @bikramjitsingh2464
    @bikramjitsingh2464 Před 3 lety +1

    Good explain bhai saab

  • @hdgamergang3168
    @hdgamergang3168 Před 3 lety +1

    Waheguru Ji Maharaj

  • @bhagwantpalsinghgill2949
    @bhagwantpalsinghgill2949 Před 3 lety +1

    Bilkul theek kiha Bhai sahib ji ney

  • @MalkitSingh-en7bq
    @MalkitSingh-en7bq Před 3 lety +1

    Ajmer. Singh sikh kaum. Da heera true. Story

  • @kamalkaur9663
    @kamalkaur9663 Před 3 lety +2

    Bless you baba ji

  • @rsingh5485
    @rsingh5485 Před 3 lety +1

    ਕਰਫਿਊ ਵਿਚ ਡਿਲ ਦੇਣ ਤੇ ਸੰਗਤਾਂ ਨੂੰ ਬਾਹਰ ਆਉਣ ਬਾਰੇ ਕੀਤੀ annoucement ਬਾਰੇ ਤੁਸੀ ਗੱਲ ਕਰਨੀ ਸਾਇਦ ਭੁੱਲ ਗਏ ਸਾਬ

  • @sukhjitmalhi4377
    @sukhjitmalhi4377 Před 2 lety

    Sardar ajmer singh ji waheguru tuhanu chardi kla vich rakhe

  • @vikramjeetsingh8075
    @vikramjeetsingh8075 Před 2 lety +1

    national media ne hun tak Ena da Interview ku ni kita. karna chhida hai.dekh lo national media

  • @ranjitsingh9456
    @ranjitsingh9456 Před 2 lety

    ਗੁਰਦੇਵ ਸਿੰਘ ਦੇ ਚੰਗੇ ਕਰਮ ਸਨ ਜਿਹੜਾ ਵਾਹਿਗੁਰੂ ਨੇ ਮਿੱਟੀ ਪਲੀਤ ਹੋਣੋ ਬਚਾਅ ਲਿਆ

  • @ustroop771
    @ustroop771 Před 3 lety +2

    Khalistan zindabad

  • @kulwinderrandhawa9845
    @kulwinderrandhawa9845 Před 3 lety +1

    Sant ji bara v puri jankri da 31 .1.2.3.4.5 .6 dasso ahh video army bara a

  • @kewalsinghpannu
    @kewalsinghpannu Před 3 lety +2

    Baba ji 12 Bihar nahi 5 Bihar rejment see

  • @gurjindersingh1813
    @gurjindersingh1813 Před 3 lety +1

    Waheguru g

  • @JagdeepSingh-qw9yg
    @JagdeepSingh-qw9yg Před 3 lety +1

    👌👌👌👌

  • @HARRYSINGH-lt4pk
    @HARRYSINGH-lt4pk Před 3 lety +3

    isss uncle nu kidaa ptaa sariya gallaa da o v detail vich kahdee ke gall hoo rhi ?

  • @daljitkaur5824
    @daljitkaur5824 Před 3 lety +1

    ਰਾਜ ਕਰੋ ਗਹਾ ਖਾਲਸਾ ਆਕੀ ਰਹੇ ਨ ਕੋਈ

  • @JaswantSingh-dk9qy
    @JaswantSingh-dk9qy Před 3 lety +1

    ਡੀ ਸੀ ਗੁਰਦੇਵ ਸਿੰਘ ਨਾਲ ਨਹੀਂ ਹੋਈ ਜੀ ਇਹ ਵਾਰਤਾਲਾਪ… ਇਹ ਗੱਲਬਾਤ ਬੀ ਐਸ ਐਫ ਦੇ ਡੀ ਆਈ ਜੀ ਜੀ ਐਸ ਪੰਧੇਰ ਨਾਲ ਹੋਈ ਸੁਣਦੇ ਹਾਂ

  • @ramangill2131
    @ramangill2131 Před rokem

    🙏🙏🙏🙏🙏ਵਾਹਿਗੁਰੂ ਜੀ

  • @NavjotSingh-er2jl
    @NavjotSingh-er2jl Před 3 lety +1

    good job

  • @malkitsingh860
    @malkitsingh860 Před 3 lety +1

    ਮਰਦ ਏ ਕੌਮ ਸੰਤ ਜਰਨੈਲ ਸਿੰਘ ਜੀ

  • @Gagandeepsingh-up2ge
    @Gagandeepsingh-up2ge Před 3 lety +1

    🙏

  • @palwindersandhu6560
    @palwindersandhu6560 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhkahlon5511
    @sukhkahlon5511 Před 3 lety +1

    Veer ji title vich likhia hoya sikh militant ehda matlab ki

  • @simrandeol4520
    @simrandeol4520 Před 3 lety

    Very good

  • @gurrymarahar7809
    @gurrymarahar7809 Před 3 lety +1

    🌹🌹🌹🌹🌹🌹🌹🌸👍🏻👍🏻👍🏻👍🏻👍🏻

  • @nationfirst8572
    @nationfirst8572 Před 3 lety +1

    Both side was underestimate each other.

  • @jatindertiwana82
    @jatindertiwana82 Před 3 lety

    Waheguru waheguru Ji

  • @sukhwindersinghsingh4463
    @sukhwindersinghsingh4463 Před 3 lety +1

    Thhik

  • @goldycheema1592
    @goldycheema1592 Před 3 lety +2

    Sardaar ajmer singh ji khalsa zindabaad 💖🌹🙏

  • @stellawilliamoldvideosofch3856

    Sant jarnail Singh ji khalsa bhindrawala jindabaad, subeg singh jindabaad

  • @gurdarshansingh6251
    @gurdarshansingh6251 Před 3 lety +1

    Sardar ajmar singh good

  • @simranpatiala4291
    @simranpatiala4291 Před 2 lety

    🙏🙏🙏🙏🙏🙏🙏🙏

  • @jattmehkma5497
    @jattmehkma5497 Před 2 lety

    ਅਕਾਲ ਸਹਾਇ

  • @desijatt9038
    @desijatt9038 Před 3 lety +2

    Waheguru kirpa kar saade te ik waari modi nu dass dyiye modi nu rss nu te corprate nu

  • @lovepreetkaur1139
    @lovepreetkaur1139 Před 3 lety +1

    😘

  • @babbubabbu766
    @babbubabbu766 Před 2 lety

    🙏🙏🙏🙏🙏

  • @charanjeetsingh9799
    @charanjeetsingh9799 Před 3 lety +2

    ਆਹ ਕਾਰਨ ਹੈ ਪੰਜਾਬ ਦਾ ਪਿੱਛੇ ਰਹਿ ਜਾਣ ਦਾ ਚੌਰਾਸੀ ਵਾਪਰੇ ਨੂੰ ਛੱਤੀ ਸੈਂਤੀ ਸਾਲ ਹੋ ਗਏ ਪਰ ਅਜੇ ਤੱਕ ਪੰਜਾਬ ਚ ਜਿਆਦਾਤਰ ਲੋਕਾਂ ਨੂੰ ਇਹ ਹੀ ਸਮਝ ਨੀ ਪਿਆ ਬਈ ਇਹ ਹੋਇਆ ਕਿਓਂ ਬਾਕੀ ਤੁਹਾਡੇ ਮੂੰਹ ਚੋਂ ਭੁਲੇਖੇ ਨਾਲ ਕੁਸ ਨੀ ਨਿੱਕਲਦਾ ਸਗੋਂ ਤੁਸੀਂ ਜਾਣ ਬੁੱਝ ਕੇ ਭਿੰਡਰਾਵਾਲੇ ਪ੍ਰਤੀ ਬੇਹੱਦ ਉਲਾਰੂ ਹੁੰਦੇ ਹੋਏ ਜਾਣ ਬੁੱਝ ਕੇ ਕਰਦੇ ਹੋ ਅਜਮੇਰ ਸਿੰਅਾਂ ਇਹ ਨੀ ਦੱਸਿਆ ਤੁਸੀਂ ਕਦੇ ਬਈ ਚੌਰਾਸੀ ਵਾਪਰਨ ਦਾ ਕਾਰਨ ਕੀ ਸੀ

  • @gursajan_randhawa
    @gursajan_randhawa Před 3 lety +1

    💔🔥

  • @Sing-ek2ed
    @Sing-ek2ed Před 3 lety +2

    Darpok lok comment vi nahi kar sake but view kar leya even like nahi keeta. Eh kirdaar hai Ajj de sikh da

  • @bholasingh5051
    @bholasingh5051 Před 2 lety

    💪💪💪

  • @simranpatiala4291
    @simranpatiala4291 Před 2 lety

    Good 👍

  • @singhjitinder9871
    @singhjitinder9871 Před 3 lety +2

    Amritsar Genocide 1984 indan state total facke chor feel Sara indan nata chor Punjab bacho nikle sikh nata tu bicho 1 he hal Sikhs for justice UNO would power 15-8-2021 vote 🗳 khalistan waheguru ji 🙏

  • @ranjitsingh9456
    @ranjitsingh9456 Před 2 lety

    ਪ੍ਣਾਮ ਸ਼ਹੀਦਾਂ ਨੂੰ

  • @desijatt9038
    @desijatt9038 Před 3 lety +1

    Sikh kon ne guru gobind singh kon c

  • @desijatt9038
    @desijatt9038 Před 3 lety +1

    Ds dyiye ena nu

  • @gsingh1189
    @gsingh1189 Před 3 lety +1

    he is repeating K S BRARAS BOOK ONLY

  • @karanveersingh3964
    @karanveersingh3964 Před 3 lety +1

    Every must linst

  • @deepsinghdhaliwal4461
    @deepsinghdhaliwal4461 Před 3 lety +1

    Brawa magr ena music

  • @suchasingh2663
    @suchasingh2663 Před 2 lety

    S Ajmer Singh g very bad days for Sikhs and Sardhalus

  • @sompalyadav9027
    @sompalyadav9027 Před 3 lety +1

    À

  • @k.csharma3527
    @k.csharma3527 Před 3 lety +3

    पंजाब के 84 दंगों के 'पीड़ित नान सिक्खों को न्याय' आज तक नही मिला? "सारे सिक्ख ही केवल 'पंजाब में पीडित नही थे' बल्कि सिक्ख उग्रवादियों ने ही नान सिक्खों का नरसंहार किया" । उन्हे मुआवजा क्यो नही आज तक मिला?

  • @pyarjassi2662
    @pyarjassi2662 Před 3 lety

    10 guard

  • @inderjeet3901
    @inderjeet3901 Před 3 lety +1

    singh soorme mard daler

  • @gsingh1189
    @gsingh1189 Před 3 lety +1

    mostly wrong information.

  • @Sukhvindersingh1313-i2b
    @Sukhvindersingh1313-i2b Před 3 lety +1

    ਵਾਹਿਗੁਰੂ

  • @parmindersingh4670
    @parmindersingh4670 Před 2 lety +1

    Waheguru ji ka khalsa waheguru ji ki fateh

  • @gunisohi6612
    @gunisohi6612 Před 3 lety +2

    Waheguru ji 🙏🙏🙏🙏🙏

  • @rajindersingh1486
    @rajindersingh1486 Před 3 lety +1

    Waheguru ji

  • @Deepsaini22
    @Deepsaini22 Před 3 lety +1

    🙏🙏

  • @amangill3768
    @amangill3768 Před 3 lety +1

    Waheguru

  • @simranpatiala4291
    @simranpatiala4291 Před 2 lety

    🙏

  • @satinderkaur949
    @satinderkaur949 Před 3 lety +2

    Waheguru ji