1 ਕਿੱਲੇ ਤੋਂ 10 ਕਿੱਲਿਆਂ ਦੀ ਆਮਦਨ ਲੈਣ ਵਾਲਾ ਉੱਦਮੀ ਕਿਸਾਨ- ਦਵਿੰਦਰ ਮੁਸ਼ਕਾਬਾਦ| Vegetable Farming| Polyhouse

Sdílet
Vložit
  • čas přidán 9. 09. 2024
  • ਭਾਰਤ ਦੇ ਕਿਸਾਨਾਂ ਲਈ ਇੱਕ ਮਿਸਾਲ ਬਣ ਚੁਕਿਆ ਕਿਸਾਨ ਦਵਿੰਦਰ ਮੁਸ਼ਕਾਬਾਦ
    "ਖੇਤੀ ਕਰਨ ਲਈ ਵੀ ਸ਼ੌਂਕ ਹੋਣਾ ਬਹੁਤ ਜਰੂਰੀ ਹੈ, ਇਸੇ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਵਧੋ ਤੇ ਸਫਲਤਾ ਤੁਹਾਡੇ ਕਦਮਾਂ ਵਿਚ ਹੋਵੇਗੀ" ਇਸ ਗੱਲ ਨੂੰ ਸੱਚ ਕਰ ਕੇ ਵਖਾਉਣ ਵਾਲੇ ਦਵਿੰਦਰ ਮੁਸ਼ਕਾਬਾਦ ਦੀ ਸਫਲਤਾ ਦਾ ਰਾਜ ਹੈ- ਰੋਜ ਕੁਝ ਨਵਾਂ ਸਿੱਖਣ ਅਤੇ ਕਰਨ ਦੀ ਚਾਹ|
    ਸਾਢੇ ਪੰਜ ਏਕੜ ਦੇ ਪੋਲੀਹਾਊਸ ਵਿੱਚ ਸਬਜ਼ੀਆਂ ਦੀ ਖੇਤੀ ਕਰ ਰਹੇ ਦਵਿੰਦਰ ਮੁਸ਼ਕਾਬਾਦ ਆਪਣੇ ਤਜੁਰਬੇ ਦੇ ਹਿਸਾਬ ਨਾਲ ਦੱਸਦੇ ਹਨ ਕਿ ਓਹਨਾ ਨੂੰ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਲੈ ਕੇ ਇਸ ਮੁਕਾਮ ਤਕ ਪਹੁੰਚਣ ਲਈ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ? ਇੱਕ ਛੋਟਾ ਕਿਸਾਨ ਜੇ ਇਹ ਕੰਮ ਕਰਨਾ ਚਾਹੇ ਹਵੇ ਤਾਂ ਓਹਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਖੇਤੀ ਵਿੱਚ ਮੰਡੀਕਰਨ ਦੀ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ?
    ਇਹ ਸਾਰੀ ਜਾਣਕਾਰੀ ਲਈ ਪੂਰਾ ਵੀਡੀਓ ਦੇਖੋ| ਜੇਕਰ ਤੁਹਾਡਾ ਪੋਲੀਹਾਊਸ ਦੀ ਖੇਤੀ ਨਾਲ ਜੁੜਿਆ ਕੋਈ ਵੀ ਸਵਾਲ ਹੈ ਤਾਂ ਆਪਣੀ ਖੇਤੀ ਐੱਪ ਦੇ ਜਰੀਏ ਤੁਸੀ ਸਿੱਧਾ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ| ਐੱਪ ਡਾਊਨਲੋਡ ਕਰਨ ਲਈ ਕਲਿੱਕ ਕਰੋ:
    ਐਂਡਰਾਇਡ: bit.ly/2ytShma
    ਆਈਫੋਨ: apple.co/2EomHq6
    ਖੇਤੀਬਾੜੀ ਨਾਲ ਜੁੜੀ ਨਿੱਤ ਨਵੀਂ ਜਾਣਕਾਰੀ ਲਈ ਆਪਣੀ ਖੇਤੀ ਦੇ ਯੂ ਟਿਊਬ ਚੈੱਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ|
    Read More at: www.apnikheti.c...

Komentáře • 72

  • @ApniKheti
    @ApniKheti  Před 5 lety

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

  • @ohigill
    @ohigill Před 5 lety +7

    ਦਵਿੰਦਰ ਜੀ ਬਹੁਤ ਮਿਹਨਤੀ ਇਨਸਾਨ ਨੇ । ਖੇਤੀਬਾੜੀ ਯੂਨੀਵਰਸਿਟੀ ਵੱਲੋ ਸਾਨੂੰ ਵੀ ਇਸ ਜਗਾ ਤੇ ਲਿਜਾ ਕੇ ਵਿਸਿਟ ਕਰਾਇਆ ਗਿਆ ਸੀ 2012 .. ਸਮਾ ਤੇ ਮਿਹਨਤ ਜਰੂਰ ਲਗਦੀ ਹੈ ਪਰ ਸਿੱਟਾ ਬਹੁਤ ਵਧੀਆ ਨਿਕਲਦਾ

  • @gamdoorsinghdhillon5825
    @gamdoorsinghdhillon5825 Před 3 lety +3

    ਬਿਲਕੁਲ ਬਿਲਕੁਲ ਜੀ ਬੱਸ ਖਰੀਦਣ ਤੋਂ ਪਹਿਲਾਂ ਕੰਡਕਟਰ ਲੱਗ ਕੇ ਆਮਦਨੀ ਭਾਂਪ ਲੈਣਾ ਹੀ ਬਿਹਤਰੀ ਹੈ

  • @harindergrewal535
    @harindergrewal535 Před rokem +2

    *Excellent.Keep it up.*

  • @doctorkissanagroenterprise4523

    ਦਵਿੰਦਰ ਭਾਜੀ ਬਹੁਤ ਚੰਗੇ ਇਨਸਾਨ ਹਨ ਇਹਨਾਂ ਨੂੰ ਬਹੁਤ ਗਿਆਨ ਹੈ ਹਰ ਵਿਸੇ਼ ਦੇ ਮਾਹਰ ਹਨ ਸਾਡੇ ਇਲਾਕੇ ਦਾ ਮਾਨ ਹਨ

  • @doctorkissanagroenterprise4523

    ਦਵਿੰਦਰ ਮੁਸਕਾਬਾਦ ਵੀਰ ਜੀ ਬਹੁਤ ਵਧੀਆ ਕਿਸਾਨ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹਨ ਗੁਰੂ ਮੇਹਰ ਕਰੇ ਇਹਨਾਂ ਦੀ ਮਿਹਨਤ ਨੂੰ ਸਲਾਮ

  • @LakhwinderSingh-gh8dt
    @LakhwinderSingh-gh8dt Před 5 lety +3

    ਦਵਿੰਦਰ ਜੀ ਛੋਟੇ ਕਿਸਾਨ ਦੇ ਤੁਹਾਡੀ ਰੀਸ ਕਰਨਗੇ ਤਾਂ ਹੋਰ ਵੀ ਫੇਲ ਹੋ ਜਾਣਗੇ ਵੱਡੇ ਕਿਸਾਨ ਕਰਦੇ ਨਹੀਂ ਹੋ ਸਰਕਾਰ ਹੀ ਵੱਡੇ-ਵੱਡੇ ਕਿਸਾਨਾਂ ਨੂੰ ਕੁੱਝ ਪ੍ਰਸੈਂਟ ਰਕਬੇ ਵਿਚ ਬਦਲਵੀਂ ਖੇਤੀ ਕਰਨੀ ਜ਼ਰੂਰੀ ਬਣਾਵੇ ਕਿਉਂਕਿ ਛੋਟੇ ਕਿਸਾਨ ਨੂੰ ਤਾਂ ਪ੍ਰਵਾਰ ਦੀ ਰੋਟੀ ਚਲਾਉਣੀ ਹੀ ਔਖੀ ਹੈ

  • @Manpreetwoodinterior
    @Manpreetwoodinterior Před 7 měsíci +1

    end gll baat sir ji

  • @Manpreetwoodinterior
    @Manpreetwoodinterior Před 7 měsíci +1

    Bhoot bdiya insan ne me v mill k aaye c specal pind ohnaa nu

  • @tpsbenipal3910
    @tpsbenipal3910 Před 4 lety +1

    ੳੁਹ ਬਲੇ ਅੰਕਲ ਜੀ ...ਤੁਸੀ ਤਾ ਸਾਡੇ ਰਿਸ਼ਤੇਦਾਰ ਹੀ ਨਿਕਲੇ ...ਮੁਬਾਰਕਾ ਜੀ

  • @cropsinformation
    @cropsinformation Před 6 lety +6

    *Good attempt*

  • @Dhillon_Bathinde_Aala
    @Dhillon_Bathinde_Aala Před 6 lety +5

    ਬਹੁਤ ਵਧੀਆ ਜੀ

    • @ApniKheti
      @ApniKheti  Před 6 lety

      ਸਤਿ ਸ੍ਰੀ ਅਕਾਲ ਜੀ, ਆਪਣੇ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ|
      ਅਪਨਿਖੇਤੀ ਪਲੇਟਫਾਰਮ ਦਾ ਕੰਮ ਹਰ ਤਰਾਂ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ|

  • @AmarjitSingh-kc5dw
    @AmarjitSingh-kc5dw Před 5 lety +4

    Very good veer ji 👍☘️🍀🇺🇸

  • @InderjeetSingh-su7yw
    @InderjeetSingh-su7yw Před 5 lety +1

    Very mutch thanks khetiwadi team

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @grewalfloretfarm5557
    @grewalfloretfarm5557 Před 5 lety +2

    Bahut vadia veer ji

  • @Kulwindersingh-fs8wm
    @Kulwindersingh-fs8wm Před 3 lety

    ਇਹਨਾ ਨੂੰ ਮੈਂ ਮਿਲਿਆ ਹਾਂ ਬਹੁਤ ਵਦੀਆ ਇਨਸਾਨ ਨੇ

  • @bikramjitsinghgehlewal
    @bikramjitsinghgehlewal Před 3 lety +1

    Good information

  • @hackerrym3201
    @hackerrym3201 Před 5 lety +1

    ਵਧੀਆ ਜੀ

  • @SukhwinderSingh-qd6fs
    @SukhwinderSingh-qd6fs Před 4 lety +2

    Good

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @bittasidhu3933
    @bittasidhu3933 Před 6 lety +3

    Nice Bai ji

  • @savpreetddsandhu7053
    @savpreetddsandhu7053 Před 5 lety +1

    Nice Sardar ji

  • @dilpreetsingh1773
    @dilpreetsingh1773 Před 6 lety +2

    proud of u sir

  • @JagmohanSingh-ng7ze
    @JagmohanSingh-ng7ze Před 6 lety +2

    Good job

  • @jeetjeetjeetjeet7893
    @jeetjeetjeetjeet7893 Před 5 lety +1

    Very nice I am south Korea in Sam

    • @ApniKheti
      @ApniKheti  Před 4 lety

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @ankushsuneja6452
    @ankushsuneja6452 Před 6 lety +7

    Vegetables prices are falling day by day and farmers are not getting adequate profits even they are not getting their invested amount. So how can be we motivated by this?

    • @ApniKheti
      @ApniKheti  Před 6 lety +3

      Thank you for sharing your views sir, profit and loss are part of every business, Being an agricultural platform it is our duty to share every type of information with farmers. :)

  • @grewal31
    @grewal31 Před 4 lety +1

    ਸਾਡੇ ਪਿੰਡ ਵਿੱਚ ਹੀ ਪੈਲੀ ਹਾਊਸ ਬੰਦ ਕਰ ਦਿੱਤਾ ਹੈ

  • @nagindersinghdhaliwal5012

    Good ji

  • @DarshanSingh-wi4uc
    @DarshanSingh-wi4uc Před 5 lety +2

    ਬਾਈ ਜੀ ਬਹੂਤ ਠੀਕ ਤੇਰੀ ਸੋਚ ਸਾਰੇ ਚੱ ਲਨ ਕਿਸੇ ਨੂ ਦਵਾਈ ਪੀਣ ਦੀ ਲੋੜ ਨਹੀ9915360313

  • @gurmukhuppal1676
    @gurmukhuppal1676 Před 5 lety +1

    good luck and good job

  • @KishanSingh-om8vl
    @KishanSingh-om8vl Před 5 lety

    ਮਿਹਨਤ ਤੋਂ ਬਿਨਾ ਕੋਈ ਵੀ ਕੰਮ ਕਰ ਲੋ ਫੇਲ ਹੋਵੋਗੇ ।ਕਾਮਯਾਬੀ ਲਈ ਲਗਨ ਤੇ ਮਿਹਨਤ ਜਰੂਰੀ ਹੈ ।ਮੇਰੇ ਕੋਲ ਵੀ ਚਾਰ ਏਕੜ ਜ਼ਮੀਨ ਹੈ ਮੈ ਵੀ ਨੈਟਹਾਉਸ ਵਾਸਤੇ ਬੈਂਕ ਕੋਲੇ ਪਹੁੰਚ ਕੀਤੀ ਸੀ ਮੈਨੂੰ ਬੈਂਕ ਨੇ ਜਵਾਬ ਦੇ ਦਿੱਤਾ ਉਨ੍ਹਾਂ ਨੇ ਸਹਿਰੀ ਜਾਇਦਾਦ ਵਿਖਾਉਣ ਲਈ ਆਖਿਆ ।ਮੈ ਤਾਂ ਐਸ ਸੀ ਕੈਟਾਗਰੀ ਦੇ ਵਿਚ ਆਉਦਾ ਸੀ।

  • @hardeepdeepa5627
    @hardeepdeepa5627 Před 5 lety

    Nice je

  • @shabbirqamar2446
    @shabbirqamar2446 Před 4 lety

    dhmindhe sb g stivia insulin aour sarai herbal seed sialkot pakistn kahan sai lain

    • @ApniKheti
      @ApniKheti  Před 4 lety

      stevia की खेती के बारे में अधिक जानकारी के लिए आप अपना सवाल अपनी खेती मोबाइल एप्प में पूछें। एप्प में आपको stevia की खेती से संबंधित पूरी जानकारी विस्तार में दी जाएगी। एप्प डाउनलोड करने के लिए नीचे दिए गए लिंक पर क्लिक करें:
      एंड्राइड: bit.ly/2ytShma
      आई-फ़ोन: apple.co/2EomHq6

  • @sukhdevkumar2757
    @sukhdevkumar2757 Před 3 lety

    How can I contact him

  • @rahulverka9567
    @rahulverka9567 Před 5 lety +2

    EH TAAN BUS VIDEOS DIKHAAN NU HUNDIAA G ASLIAAT TAAN KUJH HOR E HUNDI ISDI KISSAN FAIL A BUS HER TERF TOH

  • @sanjeevbishnoi9167
    @sanjeevbishnoi9167 Před 5 lety

    How much many required for 1 acre

    • @ApniKheti
      @ApniKheti  Před 4 lety

      Please ask your question in Apni Kheti mobile app and get relevant information form experts. For downloading the app click on the link mentioned below:
      For Android: bit.ly/2ytShma
      For Iphone: apple.co/2EomHq6

  • @amrikgagowal6969
    @amrikgagowal6969 Před 5 lety

    Veer hi kise sote kisan bare daso jis kol jmen hi 2 kile hon and paisa bi kol na have o ki kre

    • @charankaur4908
      @charankaur4908 Před 5 lety

      Veer g ssa g...kise nu Ki dsna pehla is farmer nu sochna Pena oh is chakar cho kida nikal skna chaunda..raah ta bde aa.. baki himmat..baki vichar krna jaruri aa...knowledge bht jaruri aa

  • @sandeepsingg2313
    @sandeepsingg2313 Před 6 lety +2

    sabji da rate aunda

    • @ApniKheti
      @ApniKheti  Před 6 lety

      ਸਤਿ ਸ੍ਰੀ ਅਕਾਲ ਜੀ, ਆਪਣੇ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ|
      ਅਪਨਿਖੇਤੀ ਪਲੇਟਫਾਰਮ ਦਾ ਕੰਮ ਹਰ ਤਰਾਂ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ|

  • @Deepsingh-mt4pe
    @Deepsingh-mt4pe Před 5 lety +4

    ਬਕਵਾਸ, ਬਹੁਤ ਕਿਸਾਨ ਬਰਬਾਦ ਕੀਤੇ ਪੌਲੀ ਹਾਊਸ ਨੇ

    • @user-lp1gh1ru8b
      @user-lp1gh1ru8b Před 4 lety +1

      shi gll a veer pr ikk gll e v a
      jo kissan barbad hoe o flower farming kr ke hoe ja fir ohna ne o kheti kitti jis de koi maket nhi

  • @gursewakmannmann2801
    @gursewakmannmann2801 Před 6 lety +5

    ਵਾਈ ਜੀ ਨੰਬਰ ਤੁਹਡਾ

  • @dhaliwaltptco7391
    @dhaliwaltptco7391 Před 5 lety +3

    sir da number g

    • @ApniKheti
      @ApniKheti  Před 5 lety +1

      9876835433 Davinder Singh Mushkabad

  • @sandeepsingg2313
    @sandeepsingg2313 Před 6 lety +4

    tu he marbaunda jatta nu

    • @ApniKheti
      @ApniKheti  Před 6 lety

      ਸਤਿ ਸ੍ਰੀ ਅਕਾਲ ਜੀ, ਆਪਣੇ ਸੁਝਾਅ ਦੇਣ ਲਈ ਤੁਹਾਡਾ ਧੰਨਵਾਦ|
      ਅਪਨਿਖੇਤੀ ਪਲੇਟਫਾਰਮ ਦਾ ਕੰਮ ਹਰ ਤਰਾਂ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ|

  • @pardeepdoldancesingh5319
    @pardeepdoldancesingh5319 Před 5 lety +1

    eh success full nhi he

  • @harmandeepsingh7247
    @harmandeepsingh7247 Před rokem

    Shimla mirch 30 da rfafa feb to bad

  • @deepikhaira2544
    @deepikhaira2544 Před 6 lety +1

    Good job