Video není dostupné.
Omlouváme se.

ਨਾਮੁ ਬੀਜੁ || Naam Beej || Bhai Joginder Singh JI Riar | Guri kaur | Jap Mann Records

Sdílet
Vložit
  • čas přidán 5. 11. 2020
  • Instagram- @Bhaijogindersinghriar
    Fb Page -- @Bhaijogindersinghriarofficial
    ਨਾਮੁ ਬੀਜੁ || Naam Beej || Bhai Joginder Singh JI Riar || Jap Mann Records
    Shabad :- ਨਾਮੁ ਬੀਜੁ ~ Naam Beej
    Lyrical Video With Translate:- Punjabi, English
    Ragi :- Bhai Joginder Singh Riar
    Label:- Jap Mann Record
    Subscribe Channel Jap Mann Record:- urlzs.com/cgNsU
    FOLLOW FB PAGE BHAI JOGINDER SINGH RIAR OFFICIAL / bhaijoginder. .
    Jap Mann Record Music Tonne
    Project Manager:- Amarjot Singh
    Digital Partner: Tellytune
    #ShabadGurbani #NewShabads #ShabadKirtan #GurbaniLive #KirtanLive #HazuriRagi #Amritsar
    ------------------------------------------------------------------------------------------------------------------------
    Caller Tunes:
    Airtel: 5432117562484
    Vodafone & Idea: 53712187290
    BSNL: BT 12187290
    ------------------------------------------------------------------------------------------------------------------------
    You can also enjoy the Shabad on these websites:
    JioSaavn: www.jiosaavn.c...
    Itune: music.apple.co...
    Kkbox: www.kkbox.com/...
    Qobuz: www.qobuz.com/...
    Tidol: listen.tidal.c...

Komentáře • 2,6K

  • @JapMannRecord
    @JapMannRecord  Před 2 lety +375

    Waheguru Ji Saria Sangta Nu Chardikala Ate Naam Di Daat Bakhasan JI ….
    Bhai Joginder Singh Riar

  • @kuljitsinghwarraich7479
    @kuljitsinghwarraich7479 Před 2 lety +80

    ਸਿੱਖ ਪੰਥ ਦੇ ਅਨਮੋਲ ਹੀਰੇ ਭਾਈ ਸਾਹਿਬ ਜੋਗਿੰਦਰ ਸਿੰਘ ਰਿਆੜ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਦਾ ਜੀ

  • @gurbannichannel9954
    @gurbannichannel9954 Před 2 lety +46

    ਇਸ ਕਮੈਂਟ ਨੂੰ ਪੜ ਰਿਹਾ ਹੈ ਰੱਬ ਕਰਕੇ ਉਸ ਦੇ ਮਾਤਾ ਪਿਤਾ ਦੀ ਉਮਰ ਲੰਮੀ ਹੋਵੇ

  • @amandeepsingh-vk6ed
    @amandeepsingh-vk6ed Před rokem +51

    ਬੰਦਾ ਕਿੰਨੇ ਵੀ ਦੁੱਖ ਚ ਕਿਉ ਨਾ ਹੋਵੇ, ਪਰ ਇਹ ਸ਼ਬਦ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਦਾ। ਸੱਭ ਦੁੱਖ ਦੂਰ ਹੋ ਜਾਂਦੇ ਨੇ ❤❤❤

  • @sarbjeetkaur8276
    @sarbjeetkaur8276 Před rokem +291

    ਸਕੂਨ ਮਿਲ ਗਿਆ ਵਾਹਿਗੁਰੂ ਜੀ 🙏🙏 ਜਦੋਂ ਵੀ ਮਨ ਉਦਾਸ ਹੁੰਦਾ ਤਾਂ ਇਹ ਸ਼ਬਦ ਸੁਣ ਲੈਣੇ ਆ ਜੀ, ਐਵੇਂ ਲਗਦਾ ਫੇਰ ਵਾਹਿਗੂਰੁ ਜੀ ਨੇ ਆਪ ਰਸਤਾ ਦਿਖਾਇਆ ਹੋਵੇ ਸ਼ਾਂਤੀ ਮਿਲ ਜਾਂਦੀ ਆ 🙏🙏🙏 ਮਿਹਰ ਕਰਿਓ ਵਾਹਿਗੂਰੁ ਜੀ ਸਭਨਾ ਤੇ 🥰🥰🙏🙏

  • @randeepkaurkhalsa..2894
    @randeepkaurkhalsa..2894 Před 2 lety +82

    ਆਨੰਦ ਆ ਗਿਆ ਖਾਲਸਾ ਜੀ ।
    ਵਾਹਿਗੁਰੂ ਜੀ ਚੜਦੀਕਲਾ 'ਚ ਰੱਖਣ ਆਪ ਜੀ ਨੂੰ।

  • @Pawandeepkaur-sh9ys
    @Pawandeepkaur-sh9ys Před 5 měsíci +32

    ਸ਼ਬਦ ਸੁਣਕੇ ਸਕੂਨ ਮਿਲਿਆ ਵਾਹਿਗੁਰੂ ਜੀ ਸਭਨਾ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🏻🙏🏻

  • @kuljeetkaur8505
    @kuljeetkaur8505 Před rokem +24

    ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰੱਖੳ

  • @sukhwindersingh4221
    @sukhwindersingh4221 Před rokem +18

    ਸਭ ਦਾ ਭਲਾ ਕਰਿਓ.. ਭਟਕਿਆ ਨੂੰ ਰਾਹੇ ਪਾਇਓ
    SATNAM SHRI WAHEGHRU JI 🙏🙏🙏🙏🙏🙏🙏
    HEART TOUCHING SHABAD BY JOGINDER SINGH RIAR

    • @user-td2lj4zb2f
      @user-td2lj4zb2f Před 7 měsíci +2

      waheghru ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤WAHEGHRU Ji❤❤❤❤❤❤

  • @babbulehar4343
    @babbulehar4343 Před 3 lety +139

    ਬਹੁਤ ਹੀ ਪਿਆਰਾ ਸ਼ਬਦ ਆ ਭਾਈ ਜੋਗਿੰਦਰ ਸਿੰਘ ਜੀ ਦਾ ਸੁਣ ਕੇ ਮਨ ਨੂੰ ਸਕੁਨ ਮਿਲਦਾ ਸਤਿਨਾਮ ਵਾਹਿਗੁਰੂ ਜੀ

    • @bachitarsingh383
      @bachitarsingh383 Před 3 lety +3

      Ji

    • @JapMannRecord
      @JapMannRecord  Před 2 lety +5

      Waheguru ji

    • @AjitSingh-vg7ld
      @AjitSingh-vg7ld Před 2 lety +4

      ਬਹੁਤ ਹੀ ਪਿਆਰਾ ਸ਼ਬਦ ਆ ਭਾਈ ਜੋਗਿੰਦਰ ਸਿੰਘ ਜੀ ਦਾ ਸੁਣ ਕੇ ਮਨ ਨੂੰ ਸਕੂਨ ਮਿਲਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @AmanSekhon-ul9cj
      @AmanSekhon-ul9cj Před 9 měsíci +2

      Waheguru ji waheguru ji

    • @user-nn4zi5rx9s
      @user-nn4zi5rx9s Před 4 měsíci

      ❤❤❤❤❤❤❤❤❤❤❤❤❤

  • @VarinderSingh-fq8pm
    @VarinderSingh-fq8pm Před 3 lety +10

    ਜਦੋਂ ਦਾ ਇਹ ਸ਼ਬਦ ਸੁਣਿਆ ਪਹਿਲੀ ਵਾਰ ਇਸ ਤੋਂ ਇਲਾਵਾ ਹੋਰ ਕੁਝ ਸੁਣਨ ਨੂੰ ਦਿਲ ਨੀ ਕਰਦਾ ਬਹੁਤ ਰਸ ਆਉਂਦਾ 🙏🙏 ਇਸੇ ਤਰ੍ਹਾਂ ਹੋਰ ਸ਼ਬਦ ਗਾ ਕਿ ਪਾਊ ਭਾਈ ਸਾਹਿਬ ਜੀ

  • @mr_jackyt5973
    @mr_jackyt5973 Před 2 lety +34

    ਵਾਹਿਗੁਰੂ ਜੀ ਸਭ ਦਾ ਭਲਾ ਕਰਨ ਕਿਸੇ ਨੂੰ ਕੋਈ ਦੁੱਖ ਨਾ ਹੋਂਵਨ ਜੀ🙏🙏🙏

  • @_JaspalSingh98
    @_JaspalSingh98 Před 9 měsíci +3

    ❤ਵਾਹਿਗੁਰੂ🎉 ਜੀ 🙏🏻 ਇਹ ਸ਼ਬਦ ਸੁਣ ਕੇ ਆਖੋ ਮੈਂ ਪਾਣੀ ਆ ਗਿਆ ਇਸ ਤਰ੍ਹਾਂ ❤️ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਬਹੁਤ ਪਿਆਰੀ ਅਵਾਜ਼ ਹੈ 🙏🏻🙏🏻🙏🏻❤

  • @mukhtiarsingh1819
    @mukhtiarsingh1819 Před 3 lety +17

    ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ।🙏🙏🙏💐💐💐🌹🌹🌹🌺🌺🌷🌷🌷🙏🙏🙏🙏🙏👋👏👏👏👏🙏🙏🙏🙏

  • @satnamsidhu8672
    @satnamsidhu8672 Před 3 lety +37

    ਆਵਾਜ ਵਿਚ ਬਹੁੱਤ ਰਸ ਹੈ ਜੀ ਭਾਈ ਸਾਹਿਬ ਜੀ.

  • @GurpreetSingh-ib6sb
    @GurpreetSingh-ib6sb Před 3 měsíci +2

    ਸਬਦ ਸੁਣ ਕੇ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਵਾਹਿਗੁਰੂ ਭਾਈ ਰਿਆੜ ਦੀ ਉਮਰ ਲੰਬੀ ਕਰਨ ਸਬਦ ਸੁਣ ਕੇ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਜੀ

  • @jotosingh7445
    @jotosingh7445 Před rokem +15

    ਸੱਚੇ ਪਾਤਸ਼ਾਹ ਵਾਹਿਗੂਰੁ ਜੀ ਇਹ ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ

  • @user-yt8hy4ie2z
    @user-yt8hy4ie2z Před 3 lety +108

    ਮੇਰੇ ਫੇਵਰਟ ਰਾਗੀ, ਭਾੲੀ ਜੋਗਿੰਦਰ ਸਿੰਘ ਜੀ, ਰਿਅਾੜ ਜੀ

  • @KulwinderSingh-ok9bo
    @KulwinderSingh-ok9bo Před 3 lety +7

    ਨਵਾਂ ਸਬਦ ਆਪ ਜੀ ਨੇ ਸਣਾਏਆ.ਆਪ ਜੀ ਦਾ.ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਵਾਹਿਗੁਰੂ ਜੀ ਮੇਹਰ ਕਰਨ

  • @nishuchauhan7532
    @nishuchauhan7532 Před rokem +21

    ਬਹੁਤ ਸਕੂਨਦਾਈਕ ਸ਼ਬਦ ਆ ਮਨ ਬਿਲਕੁਲ ਸ਼ਾਤ ਹੋ ਜਾਂਦਾ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਤੇ ਮਿਹਰ ਕਰਨ 😌🙏🏻🙇‍♀️

  • @gurdeepsingh-tj7cz
    @gurdeepsingh-tj7cz Před 9 měsíci +2

    Waheguru ji apji nu chardikla ch rakhe baba g sach aa ji tension khtm kr denda tuhada aha shabad waheguru wahegru🙏🙏🙏🙏🙏🙏

  • @kaur5709
    @kaur5709 Před 3 lety +44

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਜੀ ਭਾਈ ਸਾਹਿਬ ਜੀ। ਬਹੁਤ ਵਧੀਆ ਜੀ। ਮੈਨੂੰ ਤਾ ਹਮੇਸ਼ਾ ਤੁਹਾਡੇ ਨਵੇ ਸ਼ਬਦ ਦੀ ਉਡੀਕ ਰਹਿੰਦੀ ਹੈ ਕਿ ਕਦੋਂ ਆਵੇਗਾ। ਤੁਹਾਡੀ ਆਵਾਜ਼ ਆਨੰਦਮਈ ਹੈ।
    🙏🙏🙏🙏🙏🙏🙏🙏🙏🙏🙏🙏

  • @KaranSingh-vz9pm
    @KaranSingh-vz9pm Před 3 lety +34

    Bhoot skoon aunda sun ke... Malak ne bhut mithi awaj bakhshi bhai saab ji nu... Waheguru Hmesha apne charan nal jodi rakhn..

  • @rajveersandeep6831
    @rajveersandeep6831 Před 2 lety +9

    ਬੁਹਤ ਪਿਆਰੀ ਅਵਾਜ਼ ਹੈ ਜੀ Bhai Joginder Singh Rair ji

  • @neetukaur7701
    @neetukaur7701 Před rokem +3

    Wherguru jiii allways meher kro jiii ਮਨ ਨੂੰ ਸਕੂਨ ਮਿਲਦਾ ਹੈ।।।।। ਜਦੋਂ ਮਨ ਉਦਾਸ ਹੁੰਦਾ ਹੈ। ਤਾਂ ਵਹਿਗੁਰੂ ਜੀ ਨਾਮ ਜ਼ਰੂਰ ਲੳ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💕❤️❤️🙏🏻🙏🏻🙏🏻

  • @tudhraj-ranbir-gurpreet-bh4988

    ❣️ਨਾਨਕ ਨਾਮ ਚੜ੍ਹਦੀ ਕਲਾ❣️!
    ❣️ਤੇਰੇ ਭਾਣੇ ਸਰਬੱਤ ਦਾ ਭਲਾ❣️
    💜ਵਾਹਿਗੁਰੂ ਜੀ ਕਾ ਖਾਲਸਾ 💜
    💜ਵਾਹਿਗੁਰੂ ਜੀ ਕੀ ਫ਼ਤਿਹ 💜

  • @SherSingh-jj5en
    @SherSingh-jj5en Před 2 lety +10

    ਬਹੁਤ ਵਧੀਅਾ ਸਬਦ ਜੀ ਮਿੱਠੀ ਪਿਅਾਰੀ ਅਵਾਜ ਚ 🙏🙏🙏🙏🙏🙏🙏🙏🙏🙏🙏

  • @user-zz9se4rp2c
    @user-zz9se4rp2c Před 7 měsíci +3

    Suchi bohat skun milda ha tuhada shabad sun ka
    Wahaguru ji🙏🙏

  • @SukhwinderSingh-sz5is
    @SukhwinderSingh-sz5is Před 3 měsíci +4

    ਵਾਹਿਗੁਰੂ ਜੀ ਅਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੀ ਰੱਖਣਾ ਜੀ

  • @sukhvinder_Singh
    @sukhvinder_Singh Před 2 lety +17

    ਵਾਹਿਗੁਰੂ ਸਾਨੂੰ ਆਪ ਜੀ ਤੋਂ ਦੂਰ ਨਾ ਕਰਿਓ ਜੀ 🙏🙏

  • @sekhonsabb77
    @sekhonsabb77 Před 3 lety +93

    ਬਹੁਤ ਪਿਆਰੀ ਅਵਾਜ਼ ਹੈ ਜੀ🙏 ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ...🙏🙏

  • @ranvirkaurranvirkaur5623
    @ranvirkaurranvirkaur5623 Před rokem +12

    waheguru ji hmesha khus rakhe tuhanu ene vadia sabad lai🙏🙏

  • @kiranjotkaur3676
    @kiranjotkaur3676 Před 5 měsíci +2

    ਸ਼ਬਦ ਸੁਣਕੇ ਸਕੂਨ ਮਿਲਿਆ ਵਾਹਿਗੁਰੂ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ 🙏🙏🙏🙏🙏🙏

  • @birsingh6183
    @birsingh6183 Před 3 lety +9

    ਬਹੁਤ ਹੀ ਪਿਆਰੀ ਆਵਾਜ਼ ਹੈ ਜੀ ਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ

  • @KalaKala-oz9pt
    @KalaKala-oz9pt Před 3 lety +86

    ਮਨ ਨੂੰ ਸਕੂਨ ਮਿਲਦਾ ਹੈ ਇਹ ਕੀਰਤਨ ਸੁਣ ਕੇ

  • @AjitSingh-vg7ld
    @AjitSingh-vg7ld Před 2 lety +1

    ਬਹੁਤ ਹੀ ਪਿਆਰਾ ਸ਼ਬਦ ਆ ਭਾਈ ਜੋਗਿੰਦਰ ਸਿੰਘ ਜੀ ਮਨ ਨੂੰ ਸਕੂਨ ਮਿਲ਼ਦਾ ਜੀ ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'

  • @gaggihambran7175
    @gaggihambran7175 Před rokem +3

    Waheguru ji Sun k mn nu Scoon mil gya😇🙏😇

  • @SandeepKaur-jc2bi
    @SandeepKaur-jc2bi Před 3 lety +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sumitchawla778
    @sumitchawla778 Před 3 lety +8

    Mnu ਭਾਈ ਜੋਗਿੰਦਰ ਸਿੰਘ ਜੀ ਦੇ ਸਾਰੇ ਸ਼ਬਦ ਵਦੀਆ ਲੱਗਦੇ ਹਨ

  • @RavinderSingh-gf7pw
    @RavinderSingh-gf7pw Před 4 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਈ ਪ੍ਰਵਾਨ ਹੋਵੇ ਜੀ ਭਾਈ ਸਾਹਿਬ ਜੀ ਸ਼ਬਦ ਸੁਣ ਕੇ ਬਹੁਤ ਆਨੰਦ ਆਇਆ ਭਾਈ ਸਾਹਿਬ ਜੀ ਦਿਲੋ ਧੰਨਵਾਦ ਜੀ

  • @LovePreet-vh8oi
    @LovePreet-vh8oi Před 4 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ, ਵਾਹਿਗੁਰੂ ਸਭ ਨੂੰ ਖੁਸ਼ ਰੱਖੇ

  • @amanbrar559
    @amanbrar559 Před 2 lety +8

    Waheguru ji🙏♥️bhut sona shabad aa ji

  • @dhaliwal295
    @dhaliwal295 Před 3 lety +57

    ਵਾਹਿਗੁਰੂ ਜੀ,, ਮੈਨੂੰ ਭਾਈ ਜੋਗਿੰਦਰ ਸਿੰਘ ਜੀ ਦੇ ਜਿੰਨੇ ਵੀ ਸ਼ਬਦ ਆ ਸੱਭ ਬਹੁਤ ਵਦੀਆ ਲਗਦੇ ਨੇ।

  • @ramanrai7998
    @ramanrai7998 Před 10 měsíci +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਰੂਹ ਨੂੰ ਸਕੂਨ ਮਿਲ ਗਿਆ ਜੀ। ਬੋਹਤ ਵਧੀਆ ਜੀ ਮਾਲਕ ਮੇਹਰ ਕਰੇ🙏🙏🙏🙏🙏🙏🙏🙏

  • @lalkarsingh8400
    @lalkarsingh8400 Před 2 lety +2

    Dhan Dhan Sri Guru Govind Singh ji maharaj 🙏🙏🙏🙏🙏🙏👍👍👍🌹🌹🌹🥀🥀🥀🌺🌺🌺🌷🌷🌷💐💐💐🌻🌻🌻

  • @KulwinderSingh-ok9bo
    @KulwinderSingh-ok9bo Před 3 lety +46

    ਬਹੁਤ ਮਿਠੀ.ਆਵਾਜ਼ ਵਿੱਚ ਆਨੰਦ ਆਨੰਦ ਮਾਣ ਰਹਿ ਹਾ.ਆਪ ਜੀ ਦਾ.ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ

    • @user-jr6fq4gv5m
      @user-jr6fq4gv5m Před 6 měsíci +1

      Waheguru ji satnam Ji waheguru ji satnam Ji waheguru ji 🙏🙏🙏🙏

  • @gatwindersinghgatwindersin5143

    Waheguru mehr krn Bhai Saab te . Bhout Shanti mildi aw eh shabd sun k

  • @harpreetsandhu3549
    @harpreetsandhu3549 Před rokem +2

    Main eh shabad daily sundi aa shabad sun k sakkon mil janda waherguru ji hamesha apana mehar baraya hath rakhna🙏🙏🙏🙏🙏🙏🙏🙏🙏

  • @user-cr3ew1ds8z
    @user-cr3ew1ds8z Před 9 měsíci +2

    Bhuht hi pyara shabad hai ji sun ke Sara dukh bhul janda hai 🙏 waheguru ji sab te mehar baniye rakhn 🙏🌹 waheguru ji ❤

  • @bishusingh3616
    @bishusingh3616 Před 3 lety +21

    SATNAM sheri WAHEGURU sahib Ji SUKR haa pawetar charna ch hajri ardaas parwan karo Ji Sabna te kirpa karo Ji Maharaja sahib Ji

  • @kallahimmtpuri9866
    @kallahimmtpuri9866 Před 2 lety +17

    ਸ਼ਬਦ ਸੁਣ ਕੇ ਬਹੁਤ ਸਕੂਨ ਮਿਲਿਆ ਵਾਹਿਗੁਰੂ ਜੀ ਮੇਹਰ ਕਰਿਉ 🙏🙏

  • @skifdcxjbuefcso639
    @skifdcxjbuefcso639 Před 2 lety +1

    ਵਾਹਿਗੁਰੂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰ🙏🙏🙏🙏🙏🙏🙏🙏🙏🙏🙏🙏🙏🙏🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🙏🙏🙏🙏🥰🥰🥰🥰🥰🥰🙏🥰🙏🙏🙏🙏🙏🙏🥰🥰🥰🥰🤗🤗🤗🤗🤗🤗

  • @jashanbrar8302
    @jashanbrar8302 Před rokem +2

    Waheguru ji Waheguru ji Waheguru ji Waheguru ji Waheguru ji ❤❤🙏🙏🙏❤❤❤❤

  • @VeerSingh-qv6tq
    @VeerSingh-qv6tq Před 3 lety +12

    ਬੋਤਲ ਸੋਹਣੀ ਆਵਾਜ਼ ਹੈ
    ਆਨੰਦ ਆਗਿਆ ਸੁਨ ਕੇ ਵਾਹਿਗੁਰੂ ਜੀ

    • @MandeepSingh-ib5iz
      @MandeepSingh-ib5iz Před 3 lety +1

      ਬਹੁਤ ਹੁੰਦਾ ਬੋਤਲ ਨੀ ਹੁੰਦਾ ???

  • @honeysinghfitness4872
    @honeysinghfitness4872 Před 2 lety +7

    ਸਤਿਨਾਮ ਵਾਹਿਗੁਰੂ ਜੀ 😍😍❤❤❤🙏🙏🙏

  • @Happysingh-oi7ng
    @Happysingh-oi7ng Před 6 měsíci +1

    ਸੱਚਖੰਡ ਸ਼੍ਰੀ ਦਰਬਾਰ ਸਹਿਬ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰਿਓ ਜੀ ਸਭਨਾਂ ਤੇ ਵਾਹਿਗੁਰੂ ਜੀਓ ਧੰਨ ਵਾਹਿਗੁਰੂ ਜੀਓ।।.❤️🌷🙏🙇‍♀️🌹🌸🤲

  • @fatehsembhi5214
    @fatehsembhi5214 Před rokem +2

    ਬਹੁਤ ਹੀ ਸੋਹਣੀ ਆਵਾਜ ਸੁਣ ਕੇ ਸਕੂਨ ਮਿਲਦਾ ਮਨ ਨੂੰ ਵਾਹਿਗੁਰੂ ਜੀ

  • @sohanlal1447
    @sohanlal1447 Před 3 lety +16

    Waheguru waheguru waheguru ji 🙏🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @harrykang6478
    @harrykang6478 Před 3 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਰਿਆੜ ਜੀ ਬਹੁਤ ਹੀ ਮਿੱਠੀ ਆਵਾਜ਼ ਰਾਹੀਂ ਗੁਰੂ ਸਾਹਿਬ ਜੀ ਦੇ ਸ਼ਬਦ ਗਾਇਨ ਕਰਦੇ ਹਨ ਸੱਚੀ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸ਼ਬਦ ਸਰਵਨ ਕਰਕੇ ਵਾਹਿਗੁਰੂ ਜੀ

  • @laddisainiladdi7767
    @laddisainiladdi7767 Před 9 měsíci +3

    Waheguru ji 🙏 ❤

  • @KuldeepSingh-yl1fl
    @KuldeepSingh-yl1fl Před 2 měsíci +2

    ਧੰਨ ਆ ਵਾਹਿਗੁਰੂ🙏 ਵਾਹ ਜੀ ਵਾਹ ਬਹੁਤ ਵਧੀਆ👍💯 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ 🙏🌹ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹 ਵਾਹਿਗੁਰੂ🙏🌹

  • @skapindia8018
    @skapindia8018 Před 2 lety +5

    Baba ji sanu aap ji de kahe hoye shabad da arth samjh aa jave itni ku mehar karna sache paatshah ji...... Dhan Shri Guru Nanak Dev Ji Maharaj.... Dhan Guru Nanak Tu He nirankaar...... 🙏🙏🙏🙏🙏

  • @shreyas5863
    @shreyas5863 Před 2 lety +11

    Waheguru Ji Sab Sangat nu hamesha khush rakhn
    Wmk😍🙏🙏❤

  • @harjotkaur8772
    @harjotkaur8772 Před rokem +9

    Waheguru waheguru🙏🏻❤️❤️ Rooh nu skoon milda bhai ji di awaaj sun k . Waheguru mehar kre sab te❤

  • @skifdcxjbuefcso639
    @skifdcxjbuefcso639 Před 2 lety +1

    ਹੇ ਵਾਹਿਗੁਰੂ ਪਰਮਾਤਮਾ ਸਰਬੱਤ ਦਾ ਭਲਾ ਕਰ ਕਦੇ ਵੀ ਕੋਈ ਵੀ ਕਿਸੇ ਦਾ ਬੂਰਾ ਨਾ ਸੋਚੇ🙏🙏🙏🙏🙏

  • @lengedfan3563
    @lengedfan3563 Před 3 lety +10

    Waheguru ji waheguru ji waheguru ji 🙏🙏

  • @shellysaini7913
    @shellysaini7913 Před rokem +2

    Mn ko shanti milti hai sun k ye shbd waheguru ji apni kirpa isi trah bna k rakhna sb ka bhala krna 🙏

  • @jagjitsinghjaga1788
    @jagjitsinghjaga1788 Před 7 měsíci +2

    Waheguru ji jo ve eh shabd sun reha ee ode gharde aa te waheguru mehar bharya hath bna k rakhan

  • @arshdeepsinghranga2551
    @arshdeepsinghranga2551 Před 2 lety +4

    Dhan Dhan Satguru Ravidas Ji Maharaj Ki Jai Dhan Dhan Baba Nanak Ji Dhan Dhan Guru Gobind Singh Ji Maharaj Dhan Dhan Shri Guru Granth Saheb Ji Maharaj 🙏 🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤

  • @harneksingh1142
    @harneksingh1142 Před 3 lety +10

    Waheguru ji Mehr kro 🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️🙏🏻❣️

  • @Drago_X_Bhai
    @Drago_X_Bhai Před rokem +5

    Bhut hi pyari awaaz aa bhut peaceful ✌ 😌 shabd aa bhai saab ji da .waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @mahirandhawa4543
    @mahirandhawa4543 Před 6 měsíci +2

    Waheguru ji ih sabad sun ky mere mann nu sukoon milda hai jini waar sundi oni waar sabad vich mast ho jandi aa❤❤

  • @DarshanSingh-cp6dd
    @DarshanSingh-cp6dd Před 3 lety +31

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ🙏❤🙏

  • @palwindersingh0555
    @palwindersingh0555 Před 3 lety +11

    ਵਾਹਿਗੁਰੂ ਜੀ🙏🙏🙏

  • @user-to1fk6vh8s
    @user-to1fk6vh8s Před 2 lety +1

    ਸਤਿਗੁਰ ਕੀ ਸੇਵਾ ਸਫਲ ਐ ਜੇ ਕੋਇ ਕਰੇ ਚਿੱਤ ਲਾ ਕੇ

  • @thebirdlife3660
    @thebirdlife3660 Před rokem +2

    Peaceful meditation waheguru ji

  • @karansidhu8473
    @karansidhu8473 Před 3 lety +28

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ 🙏❤️ ਬਹੁਤ ਸੋਹਣਾ ਸ਼ਬਦ ❤️🙏

  • @satnamsingh-ip5oy
    @satnamsingh-ip5oy Před 3 lety +11

    Bhai sahib ji 🙏 tusi bahut vadia gurbani da kirtan krde ho ji, mai aap ji nu bahut pyar krda ha ji.

  • @lalkarsingh8400
    @lalkarsingh8400 Před 2 lety +2

    Dhan Dhan baba Gurdita ji Maharaj 🙏🙏🙏🙏🙏🙏👍👍👍🌹🥀🥀🥀🌺🌺🌷🌷🌷💐💐💐🌻🌻🌻

  • @Gurdeepsingh5900chumber
    @Gurdeepsingh5900chumber Před rokem +3

    Waheguru Ji ka khalsa waheguru ji ki Fateh

  • @Sukhmanpreet.Singh.Gill.555

    ਵਾਹਿਗੁਰੂ ਜੀ🌹 ਤੇਰਾ ਸ਼ੁਕਰ ਜੀ🙏🙏

  • @jasveerkaur4791
    @jasveerkaur4791 Před 3 lety +6

    Waheguru ji🙏🙏baba Ji so beautiful sahbad waheguru Ji tuhanu chardikla bakhsahn

  • @user-qq8hx2ip7f
    @user-qq8hx2ip7f Před 3 měsíci +1

    ਵਾਹਿਗੁਰੂ ਜੀ ਕਿਰਪਾ ਕਰੋ ਦੇਹ ਦੀ ਤੰਦਰੁਸਤੀ ਦਿਉ ਲੰਮੀਆਂ ਉਮਰਾਂ ਦਿਉ ਦੁੱਧ ਪੁੱਤ ਅੰਨ ਧੰਨ ਦਾ ਵਾਧਾ ਕਰਿਉ ਵਿਦੇਸ਼ਾਂ ਦੀ ਸੈਰ ਕਰਾਇਉ ਆਪਣਾ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣਾ

  • @Indianarmy-nl5jx
    @Indianarmy-nl5jx Před rokem +5

    Waheguru ji mehrran baksho sabh te ❤️🙏🙏

  • @RanjeetKaur-xu1xh
    @RanjeetKaur-xu1xh Před 3 lety +5

    Waheguru ji satnaam ji Nanak Dev ji satnaam ji waheguru ji satnaam ji 🙏🙏🙏🙏🙏🙏🙏🌹🌹🌹🌹🌹❤️❤️❤️❤️💐💐💐💐💐💐

  • @sheramarok1989
    @sheramarok1989 Před 3 lety +7

    Rooh nu boht sakun milda eh shabad sunke🙏🙏🙏

  • @pree6227
    @pree6227 Před 2 měsíci +2

    WAHEGURU JI 🙏🏻,Bhai Sahib ji nu lmbhee umar bkhshish kreayo ji ❤️🙏🏻

  • @user-ds5wr4du7x
    @user-ds5wr4du7x Před 9 měsíci +2

    Dill nu sakun den vala shabd ❤❤❤❤❤❤waheguru ji🙏

  • @user-my9zy8bb5x
    @user-my9zy8bb5x Před 3 lety +13

    ਵਾਹਿਗੁਰੂ ਜੀ ਮੇਹਰ ਕਰੋ

  • @kaurkomal9088
    @kaurkomal9088 Před 3 lety +12

    satnam shri waheguru g bohat relax hunda eh mind sabad nu sun k 🙏🙏waheguru g sab da bhala karna sab de dukh dur karna

  • @bobbyrai8700
    @bobbyrai8700 Před rokem +2

    waheguru ji ❤️

  • @SukhdevSingh-xe3dl
    @SukhdevSingh-xe3dl Před rokem +3

    Satnam waheguru ji 🙏🙏

  • @user-ij7kb9kg6h
    @user-ij7kb9kg6h Před 2 lety +10

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @sahejveersingh5344
    @sahejveersingh5344 Před 3 lety +11

    Waheguru ji waheguru ji

  • @navpreetmaan2642
    @navpreetmaan2642 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੇ ਅਕਾਲਪੁਰਖ ਵਾਹਿਗੁਰੂ ਜੀ ਸਾਰੇ ਸੰਸਾਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ 🙏🙏🙏😊😊😊🤗🤗🤗 ਬਹੁਤ ਹੀ ਮਿੱਠੀ ਅਵਾਜ਼ ਭਾਈ ਸਾਹਿਬ ਜੀ ਦੀ ਵਾਹਿਗੁਰੂ ਜੀ ਹਮੇਸਾ ਚੜ੍ਹਦੀ ਕਲਾ ਵਿਚ ਰੱਖਣ 😊😊🤗🤗🤗

  • @mr_jackyt5973
    @mr_jackyt5973 Před 2 lety +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

  • @shyamranayara941
    @shyamranayara941 Před 3 lety +9

    Waheguru ji waheguru ji waheguru ji waheguru ji waheguru ji 🙏🙏

  • @GURJEETSINGH-pm1vn
    @GURJEETSINGH-pm1vn Před 2 lety +10

    Bahut payari awaj h ji Satnam waheguru 🙏

  • @Bhinderjeetkaur-nu4ek
    @Bhinderjeetkaur-nu4ek Před 6 měsíci +1

    ਸਕੂਨ ਆ ਭਾਈ ਜੀ ਦੀ ਆਵਾਜ਼ ਵਿਚ ਵਾਹਿਗੁਰੂ ਜੀ ਸਭਨਾ ਤੇ ਮੇਹਰ ਕਰਨਾ

  • @GagandeepKaur-id5iz
    @GagandeepKaur-id5iz Před rokem +2

    Nice voice baba, ji waheguru ji