ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਰੱਜ ਕੇ ਉਡਾਈਆਂ ਗਈਆਂ ਧੱਜੀਆਂ

Sdílet
Vložit
  • čas přidán 25. 07. 2024
  • ਆਮ ਆਦਮੀ ਪਾਰਟੀ ਵੱਲੋਂ ਜਲੰਧਰ ਵਿੱਚ ਚੋਣ ਕਮਿਸ਼ਨ ਦੇ ਨਿਯਮਾਂ ਦੀਆਂ ਰੱਜ ਕੇ ਉਡਾਈਆਂ ਗਈਆਂ ਧੱਜੀਆਂ
    ਲੇਡੀਜ਼ ਸੂਟ, ਰਾਸ਼ਨ ਤੇ ਸ਼ਰਾਬ ਵੰਡਦੇ ਫੜ੍ਹੇ ਗਏ
    ਬਾਹਰਲੇ ਹਲਕਿਆਂ ਦੇ ਲੋਕ ਇਸ ਵਾਰ ਵੀ ਲੈਣ ਗਏ ਬੀਜ!
    #bhagwantmann #jalandhar #election #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 95

  • @Davindar500
    @Davindar500 Před 16 dny +34

    ਭੰਡ ਪਾਰਟੀ ਗੰਦ ਪਾਉਣ ਹੀ ਤਾਂ aaya। ਜਲੰਧਰ ਵਿੱਚ।

    • @InderjitSingh-of5lm
      @InderjitSingh-of5lm Před 16 dny

      J kase greeb nu rashn suit mil gye fir ke hoya

    • @bickycheema2458
      @bickycheema2458 Před 16 dny +1

      ​@@InderjitSingh-of5lmo sodia vota di ehni sasti kimat la reaha 🐑🐑🐑

    • @rajuarora3163
      @rajuarora3163 Před 16 dny

      ਇਹਦਾ ਮਤਲਬ ਆਮ ਪਾਰਟੀ ਨੇ ਕੰਮ ਕੋਈ ਨੀਂ ਕੀਤਾ ਇਸੇ ਕਰਕੇ ਗ਼ਲਤ ਕੰਮਾਂ ਤੇ ਉਤਾਰ ਆ ਗਈ ਆ ​@@InderjitSingh-of5lm

  • @AvtarSingh-pw7fv
    @AvtarSingh-pw7fv Před 16 dny +14

    ਜੇ ਐਨਾ ਘਲਾਮਾਲਾ ਕਰਕੇ ਜਿੱਤ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਪਰ ਸੋਚੋ ਅਗਰ ਹਾਰ ਗਏ ਤਾਂ ਕਿੰਨੀ ਬੇਇਜ਼ਤੀ ਹੋਵੇਗੀ

  • @nirmalghuman6077
    @nirmalghuman6077 Před 16 dny +17

    ਜੇ ਕੰਮ ਕੀਤੇ ਹੁੰਦੇ ਤਾਂ ਤੇਰਾਂ ਸੀਟਾਂ ਚੋਂ ਸਿਰਫ਼ ਤਿੰਨ ਸੀਟਾਂ ਹੀ ਨਾ ਆਉਂਦੀਆਂ
    ਜੇ ਕੰਮ ਕੀਤੇ ਹੁੰਦੇ ਤਾਂ ਭੰਡ ਦਾ ਸਾਰਾ ਟੱਬਰ ਜਲੰਧਰ ਵੈਸਟ ਚ ਘਰੋ ਘਰੀ ਵੋਟਾਂ ਨਾ ਮੰਗਦਾ ਫਿਰਦਾ ਹੁੰਦਾ !
    ਢਾਈ ਸਾਲ ਸਿਰਫ਼ ਚੁਟਕਲੇ ਹੀ ਸੁਣਾਏ ਨੇ
    ਨਤੀਜਾ ਸਭ ਦੇ ਸਾਹਮਣੇ ਐਂ👍👍👍

    • @AvtarSingh-gs1si
      @AvtarSingh-gs1si Před 14 dny

      ਕਾਂਗਰਸ ਝੂਠ ਬੋਲ ਕੇ ਚੈਣਾ ਜਿਤੀ ਆ ਪਤਾ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦੇਣੇ ਕਹਿ ਕੇ ਜਿਤੀ ਆ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਢਿੱਡ ਨਹੀ ਭਰਿਆ ਕਾਂਗਰਸ ਵਾਲਿਆ ਦਾ ਫਿਰ ਭਜੇ ਫਿਰਦੇ ਆ ਲੁਟਣ ਨੂ

  • @hitmanuncle1409
    @hitmanuncle1409 Před 16 dny +15

    ਨਾਚਾਰ ਪਜਾਓ ਪੰਜਾਬ ਬਚਾਓ 🙏

    • @InderjitSingh-of5lm
      @InderjitSingh-of5lm Před 16 dny

      Phela tusi free da sab khus lana band karo ape kam set aa jana

    • @AvtarSingh-gs1si
      @AvtarSingh-gs1si Před 14 dny

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @Turbanator54
    @Turbanator54 Před 16 dny +6

    ਪਰਚਾ ਹੌਣਾ ਚਾਹੀਦਾ ਹੈ ਇਹਨੂੰ ਵੀ ਇਹਦੇ ਉਸਤਾਦ ਕੇਜਰੀਵਾਲ ਕੋਲ ਜੇਲ ਵਿੱਚ ਭੇਜਣਾ ਚਾਹੁੀਦਾ ਹੈ ਈ ਡੀ ਸੀ ਬੀ ਆਈ ਮੁੱਖ ਚੌਣ ਕਮਿਸ਼ਨ ਐਕਸ਼ਨ ਲੈਵੇ

  • @arshgarg8346
    @arshgarg8346 Před 16 dny +6

    ਆਮ ਪਾਰਟੀ ਦੇ ਬਠਿੰਡੇ ਵਾਲੇ ਬਾਈ ਜਲੰਧਰੋ ਬੈਂਗਣਾਂ ਦਾ ਬੀਜ ਲੈਣ ਆਉਂਦੇ ਨੇ ਤੁਸੀਂ ਦੇ ਦਿਓ ਕਰੋ

  • @malkitsingh2292
    @malkitsingh2292 Před 16 dny +6

    ਨਚਾਰ ਭੰਡ ਝੂਠੀ ਪਾਰਟੀ ਨੂੰ ਭਜਾਉ ਪੰਜਾਬ ਬਚਾਓ 🎉🎉🎉🎉🎉🎉

  • @user-vu8zz7gi3p
    @user-vu8zz7gi3p Před 16 dny +7

    ਬੁੜੀਆ ਨੂੰ ਸੂਟ ਤਾ ਲੈ ਲੈਣ ਦਿੰਦੇ ਵੋਟ ਤਾ ਉਹਨਾ ਜਿੱਥੇ ਪਾਉਣੀ ਪਾ ਦੇਣੀ ਹੈ

  • @satgurkotra2543
    @satgurkotra2543 Před 16 dny +29

    ਬੋਕਰ ਪਾਰਟੀ ਮੁਰਦਾਬਾਦ

    • @AvtarSingh-gs1si
      @AvtarSingh-gs1si Před 14 dny

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @AmandeepSingh-bu4wn
    @AmandeepSingh-bu4wn Před 16 dny +1

    ਫੇਲ ਸਰਕਾਰ ਏ

  • @Harman-iz2te
    @Harman-iz2te Před 16 dny +7

    ਮਾਜ do

  • @ruplalsehgal1117
    @ruplalsehgal1117 Před 16 dny +6

    Congress jitegi best of all'

  • @ramanpreetramanpreet258
    @ramanpreetramanpreet258 Před 16 dny +10

    aaap party nu ragad dao jaladhar walio 😠😠😠😠😠#boycottapppparty

  • @ravneetsingh627
    @ravneetsingh627 Před 16 dny +4

    ਭੇਡਾਂ ਦੀ ਫਟੀ ਪਈ ਆ ਮੈਂ ਮੈਂ ਕਰੀ ਜਾਂਦੀਆ

  • @monikakapoor-6886
    @monikakapoor-6886 Před 16 dny +8

    Boker party murda bad

  • @munishindersingh6227
    @munishindersingh6227 Před 16 dny +12

    ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਬਦਲਣ ਦੇ ਵੱਡੇ ਵੱਡੇ ਦਾਅਵੇ ਕਰਨ ਵਾਲਿਆ ਦਾ ਬੁਰੀ ਤਰ੍ਹਾਂ ਜਲੂਸ ਨਿੱਕਲ ਗਿਆ

  • @avtarsingh2531
    @avtarsingh2531 Před 16 dny +3

    ਜਿੰਨੀਆਂ ਮਰਜ਼ੀ ਵੋਟਾਂ ਪਾਓ ਕਿਸੇ ਨੇ ਕੁਝ ਨਹੀਂ ਸੰਵਾਰਨਾ

  • @ruplalsehgal1117
    @ruplalsehgal1117 Před 16 dny +5

    AAP BJP nu haar dikh rahi

  • @user-jc5yb1np1r
    @user-jc5yb1np1r Před 16 dny +5

    Jo marzi vand lain
    Jitde nhi

  • @rajindergill9568
    @rajindergill9568 Před 16 dny +5

    AAP OOOOO 👎👎👎

    • @AvtarSingh-gs1si
      @AvtarSingh-gs1si Před 14 dny

      ਕਾਂਗਰਸ ਮੁਰਦਾਬਾਦ ਕਾਂਗਰਸ ਮੁਰਦਾਬਾਦ

  • @kanwalpreets1181
    @kanwalpreets1181 Před 16 dny +4

    ਜੇ ਝੰਡਾ ਲੰਡਾ ਨਾ ਕੀਤਾ ਤਾ ਪੰਜਾਬ ਲੰਡਾ ਕਰਕੇ ਦਾਰੂ ਨਾਲ ਡੱਕ ਕੇ ਸੋਅ ਜਾਵੇਗਾ

    • @AvtarSingh-gs1si
      @AvtarSingh-gs1si Před 14 dny

      ਕਾਂਗਰਸ ਮੁਰਦਾਬਾਦ ਜੇ ਕਾਂਗਰਸ ਜਿਤਾਊਗੇ ਵਾਰ ਵਾਰ ਪਛਤਾਊਗੇ ਯਾਦ ਰਖਿਓ

  • @rajveerkaurakku7675
    @rajveerkaurakku7675 Před 16 dny +6

    😮😮😅😅😅 ladies suits

  • @user-id9bm5ut7t
    @user-id9bm5ut7t Před 16 dny +1

    Bahgwat maan maj do ta Punjab punjabi vachao

  • @GurbachanSingh-fl2wt
    @GurbachanSingh-fl2wt Před 16 dny +1

    Chon commission kite h. Hi nhi h

  • @user-id9bm5ut7t
    @user-id9bm5ut7t Před 16 dny +1

    Bahgwat maan phela ve heraferi keti se lok beej leen aye se

  • @sukhvindersingh8428
    @sukhvindersingh8428 Před 16 dny +1

    Corrupt soach de malik jo dusriyan corrupt Partiyan de issare te Kam kar rahe han

  • @tarsemsingh-kh1uy
    @tarsemsingh-kh1uy Před 16 dny +3

    ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਝੂਠ ਦੇ ਫਲੈਕਸ ਬੋਰਡ ਲਗਾ ਕੇ ਕਰਜ਼ਾ ਚੜਾਇਆ । ਇਨ੍ਹਾਂ ਦਾ ਪੰਜਾਬ ਵਿੱਚ ਕਾਮ ਬੋਲਦਾ ਹੈ।

    • @AvtarSingh-gs1si
      @AvtarSingh-gs1si Před 14 dny

      ਵਾਇਦੇ ਕਰੇ ਪੂਰੇ ਕਰਤੇ ਇਕ ਵਾਇਦਾ ਰਹਿ ਗਿਆ ਹਜਾਰ ਰੁਪਏ ਵਾਲਾ ਕਾਂਗਰਸ ਨੇ ਘਰ-ਘਰ ਨੌਕਰੀਆ ਦੇਤੀਆ ਗਰੀਬ ਬੀਬੀਆ ਨੂ ਘਰ-ਘਰ ਲੱਖ ਰੁਪਏ ਦੇਤੇ ਕਾਂਗਰਸ ਸਰਕਾਰ ਵੇਲੇ ਛੇ ਛੇ ਹਜ਼ਾਰ ਰੁਪਏ ਬਿੱਲ ਆਉਂਦਾ ਰਿਹਾ ਭੁਲ ਨਾ ਜਾਇਆ ਕਰੋ

  • @Nonanona-c9s
    @Nonanona-c9s Před 16 dny +1

    Eny tension kyo lai janda, loka nu jo sahi laggu una nu vote pa daugay..

  • @Sonu-eb8qf
    @Sonu-eb8qf Před 15 dny

    ਇੰਨਾਂ ਨੂੰ ਪਤਾ ਨੇਸ਼ੜੀਆ ਨੇ ਵੋਟਾ ਪਾਉਣੀਆਂ ਿਪਹਲਾ ਵੀ ਸ਼ਰਾਬ ਵੋਟਾ ਤੋਂ ਮਗਰ ਤੱਕ ਚੱਲੀ ਸੀ ਹਾਏ ਸਾਡਾ ਸੋਹਣਾ ਜੰਲਧਰ ਵੀ

  • @malkitsingh-vs9zn
    @malkitsingh-vs9zn Před 16 dny +1

    NAACH NA JENE AANGEN TEDAA

  • @user-id9bm5ut7t
    @user-id9bm5ut7t Před 16 dny

    Bahgwat maan jumle was kgrewal bajahao Punjab punjabi vachao bahgwat maan bahout gooth bolda loka ne garu majke rakhna hai

  • @gurdipsingh3373
    @gurdipsingh3373 Před 16 dny

    ਬਠਿੰਡੇ ਵਾਲ਼ੇ ਤਾਂ ਝੋਨੇ ਦਾ ਬੀਜ ਲੈਣ ਜਾਂਦੇ ਨੇ

  • @sukhvindersingh8428
    @sukhvindersingh8428 Před 16 dny +1

    Maha chawal Patarkar

  • @Nonanona-c9s
    @Nonanona-c9s Před 16 dny +1

    Janday ta kisey ney dikhae nee...

  • @Turbanator54
    @Turbanator54 Před 16 dny +4

    ਜਲੰਧਰ ਵਾਲੀਊ ਝਾੜੂ ਦਾ ਤੀਲਾ ਤੀਲਾ ਕਰਦੋ ਚੱਕਦੋ ਫੱਟੇ

  • @Sss-zq9lt
    @Sss-zq9lt Před 16 dny +1

    Punjab de punjabi or hindu da kush nahi hona 😮😢😢 jis banda ne kartapur corridor or 500 sala to latka hoya ram mandir bana ta. us modi nu dhoka deta.

  • @JasvirSingh-nf7ge
    @JasvirSingh-nf7ge Před 16 dny +1

    Bhokhnag party

  • @ArshpreetSingh-qg4zy
    @ArshpreetSingh-qg4zy Před 16 dny

    Es gade ch saman wanden gae bandeya de bund vitch dang dete jawe nale jo bahrle elakeya vitcho gae han ona de v bund vitch dang dete jawe bahrle elakeya de ke than laen gae han police ke kar rahe hae dhandle karke chon jetane hae ta vota pawunea he nahe c ene dena da bund tak jor lae jande ham mukh mantry app naleya saf karda ferda vota laen da mara jene jga rehaesh karnge one jga hesa bad laenge reswata char guna bad chukeya han cehta nacha gundagarde dowel ho chuke hae ke keta ena time ho gaeya sRkar bane nu bathende kekle suna ke apne mantry nu dowara mp bna ke jemne chona karwa ke mla ek hor banuna cahunda c par bathende waleya ehu je kekle pawae os nL faredkot te kahndor saheb wale sheet v gae fer mud kekle ne suna hoe ro ro ke rejalt suneya pehla ena hankar gaey c bhante nu ehe c bus keklea sunae jawo te 13 de 13 mp apne bad ch jemne chona ch mla apne par public nu jo kekle sunae fer moh ne dehaunde c kanda ch takra mar mar ronde c fer ta jdo press confres kete cehre dekhan jog c te coment padne wale c

  • @rajveerkaurakku7675
    @rajveerkaurakku7675 Před 16 dny +1

    😮😮😮😅😅😅

  • @GurmukhSingh-ct9jo
    @GurmukhSingh-ct9jo Před 16 dny

    Deep sidhu.ta.sach.dasda.ci.par.lok.ne.samjay.usnu.gadar.bolde.ci.but.uh.gadar.nahi.ci

  • @user-id9bm5ut7t
    @user-id9bm5ut7t Před 16 dny

    Es am admi sarkaar tu Punjab punjabi vachao bahgwat maan ne Punjab da bera gark kar deta hai

  • @pardeepsinghsingh7928
    @pardeepsinghsingh7928 Před 16 dny

    Aap 🐒🐒🐒🐐🐐🐐

  • @Nonanona-c9s
    @Nonanona-c9s Před 16 dny +1

    Aap jitugee...

    • @ArshpreetSingh-qg4zy
      @ArshpreetSingh-qg4zy Před 16 dny

      92 MLA te mukh mantry sare warda dea naleya saf karde ferde han jalander dea bund tak jor lake jet v jange ta koe bade gll ne ghar ghar Jake mukh mantry te os da prewar paere hath lagunde ferde a y kmm karke jetde sawad fer c

    • @bickycheema2458
      @bickycheema2458 Před 16 dny +1

      App ni jitdi hun ta bhagwanto di CM di kursi da bhog pa jana 😂😂

  • @sukhvindersingh8428
    @sukhvindersingh8428 Před 16 dny +1

    Eh channel hameasha dusriyan Partiyan de issare te Kam karda hea isde patarkara da ikko ikk kamm Bhagwant Singh Mann di Sarkar nu nidana hea

  • @tajbirsingh7440
    @tajbirsingh7440 Před 16 dny

    Durr fitteh mouh chawal bhand

  • @harpreetsinghvirk9979
    @harpreetsinghvirk9979 Před 16 dny +1

    maan saad good

  • @nirmalsingh-br9hk
    @nirmalsingh-br9hk Před 16 dny

    Very bad

  • @harpreetsinghvirk9979
    @harpreetsinghvirk9979 Před 16 dny +2

    app good

  • @sukhvindersingh8428
    @sukhvindersingh8428 Před 16 dny +1

    Eh sab Congress vallon kita giya darama hea Channi dase ke AAP de kis aadmi nu farriya suit vandde nu ehna Congress walian ne aap h suit lifafiyan vich pa ke AAP walian nu siraf badnaam karan lai darama kita hea iss daramebaaj bare Chamkaur Sahib de lok changi taran jande han isne iss kamm vich PHD kiti hoe hea

    • @ravneetsingh627
      @ravneetsingh627 Před 16 dny

      ਜਿਹੜਾ ਬਠਿੰਡੇ ਵਾਲ਼ਾ ਭੇਡਾਂ ਦਾ ਭਾਪਾ ਫੜ੍ਹ ਹੋਏ ਆ ਓ ਕੌਣ ਸੀ

    • @manvirdhaliwal-cu3sy
      @manvirdhaliwal-cu3sy Před 16 dny

      🐑🐑🐑🐑

  • @sukhdevsinghbhatti3235
    @sukhdevsinghbhatti3235 Před 16 dny +1

    ਤੂੰ ਦਸ ਦੇ ਕੀਹਦੇ ਕਮ ਬੋਲਦੇ ਓਨੂੰ ਵੋਟਾ ਪਾਂ।ਦੇਣਗੇ

    • @nirmalghuman6077
      @nirmalghuman6077 Před 16 dny +5

      ਜਿੰਨ੍ਹਾਂ ਦੀਆਂ 13 ਚੋਂ ਤਿੰਨ ਸੀਟਾਂ ਆਈਆਂ ਨੇ😜😜😜

    • @sukhdevsinghbhatti3235
      @sukhdevsinghbhatti3235 Před 16 dny +2

      @@nirmalghuman6077 ਉਣਾ ਦੇ ਕੰਮ ਤਾਂ ਬੋਲਗੇ ਜਿਹੜੇ ਬੋਲਣੇ ਸੀ। ਤਾਹੀ ਤਾਂ 3ਆਇਆ

    • @SK-io4gd
      @SK-io4gd Před 15 dny

      ਸਕੂਟਰ ਵਾਲੀ ਨੈਸ਼ਨਲ ਪਾਰਟੀ ਬਣਗੀ ਹੁਣ ਪਾਰਲੀਮੈਂਟ ਵਿੱਚ 😂

  • @sukhdevsinghbhatti3235
    @sukhdevsinghbhatti3235 Před 16 dny +1

    ਝੰਡੇ ਭਾਂਵੇ ਤੂੰ ਰਖ ਕੇ ਤੁਰਿਆ ਫਿਰ ਕੌਣ ਪੁੱਛਦਾ।ਸਭ ਇਕ ਦੂਜੇ ਬਦਨਾਮ ਕਰਨ ਦੀ ਕੋਸਿਸ ਕਰਦੇ ਆ ਦੁੱਧ ਧੋਤੇ ਕੋਈ ਨਹੀਂ।

  • @user-bg3vi8dt7o
    @user-bg3vi8dt7o Před 16 dny +3

    ਚੰਨੀ ਆਪ ਵੀ ਇਹੀ ਕੁੱਝ ਕਰਦਾ ਰਿਹਾ, ਚਮਕੌਰ (ਬਾਬਾ ਜੀਵਨ ਸਿੰਘ ਨਗਰ) ਵਿਚ ਇਹੀ ਕੁੱਝ ਕਰਦਾ ਰਿਹਾ ਹੈ

    • @ArshpreetSingh-qg4zy
      @ArshpreetSingh-qg4zy Před 16 dny +1

      Fer tuze fadke soshel medea te pa dende sonu ke rokeya c kes ne hun bhand dea koe pola v na khole

  • @malkitsingh-vs9zn
    @malkitsingh-vs9zn Před 16 dny +1

    aap jitegi JALANDHER DI SEAT 101 PAKKA

    • @AvtarSingh-pw7fv
      @AvtarSingh-pw7fv Před 16 dny +2

      ਅਗਰ ਐਨਾ ਘਾਲਾਮਾਲਾ ਕਰਕੇ ਜਿੱਤ ਵੀ ਗਏ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀ ਕਿਉਂਕਿ ਉੱਪ ਚੋਣਾਂ ਵਿੱਚ 99% ਸੱਤਾਧਿਰ ਪਾਰਟੀ ਹੀ ਜਿੱਤਦੀ ਹੁੰਦੀ ਹੈ ਪਰ ਅਗਰ ਹਾਰ ਗਏ ਤਾਂ ਕਿੰਨੀ ਬੇਇਜ਼ਤੀ ਹੋਵੇਗੀ ਇਸਦਾ ਅੰਦਾਜਾ ਵੀ ਲਾਉਣਾ ਮੁਸ਼ਕਿਲ ਹੈ

    • @bickycheema2458
      @bickycheema2458 Před 16 dny +1

      ​@@AvtarSingh-pw7fv🐑🐑🐑🐑 nahi samaj sakdía

  • @AvtarSingh-gs1si
    @AvtarSingh-gs1si Před 16 dny

    ਸਭ ਝੂਠ ਸਭ ਝੂਠ ਬਦਨਾਮ ਕਰਨ ਲਗਿਆ ਇਹ ਪਤਰਕਾਰ ਸਭ ਤੋ ਮਾੜੀ ਕਾਂਗਰਸ ਝੂਠ ਬੋਲ ਬੋਲ ਚੌਣਾ ਜਿਤੀਆ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਖਾਣ ਕਿਊ ਨਹੀ ਚਲਾਈ ਮੁਲ ਕਿਊ ਲੈਦੇ ਰਹੈ ਹਿਸਾ ਪਤੀ ਲੈਦੇ ਰਹੈ ਘਰ-ਘਰ ਨੌਕਰੀਆ ਦੇਵਾਗੇ ਕਹਿ ਕੇ ਕੈਪਟਨ ਸਰਕਾਰ ਬਣਾਈ ਪੰਜ ਸਾਲ ਲਾੲਏ ਚਲਦੇ ਬਣੇ ਇਕ ਵੀ ਪੰਜ ਸਾਲ ਵਿਚ ਨੌਕਰੀ ਨਹੀ ਦਿਤੀ ਹੁਣ ਫਿਰ ਗਰੀਬ ਬੀਬੀਆ ਨੂ ਘਰ-ਘਰ ਇਕ ਇਕ ਲੱਖ ਰੁਪਏ ਦਿਅਆਗੇ ਕਹਿ ਕੇ ਚੌਣ ਜਿਤ ਲਈ ਚਲਦੇ ਬਣੇ ਬਚਿਓ ਲੋਕੋ ਕਾਂਗਰਸ ਤੋ ਬਚਿਓ ਇਹੋ ਜਿਹੇ ਪਤਰਕਾਰ ਬਦਨਾਮ ਕਰਨ ਦੇ ਲਖਾ ਰੁਪਏ ਲੈਦੇ ਹਨ ਵਿਰੋਧੀਆ ਤੋ

  • @sukhvindersingh8428
    @sukhvindersingh8428 Před 16 dny +1

    Lok bohat siyane han sab kuj jande han tuhadiyan gallan vich koi nahi aunda

  • @harpreetsinghvirk9979
    @harpreetsinghvirk9979 Před 16 dny +2

    bus kar

  • @ramandeepsingh7572
    @ramandeepsingh7572 Před 16 dny +3

    ਖੱਚ, ਪਤਰਕਾਰ

  • @user-pt6tp9jp2u
    @user-pt6tp9jp2u Před 16 dny

    App 0000000

  • @omsaicomputer8258
    @omsaicomputer8258 Před 15 dny

    ਝਸੋਫ਼ੜੰਾ੍ਰ੍ਰਉਉਉਉਊਊ੍ਰਊਓਿ੍ਰਏਏਏਏ੍ਰਓਉਾ੍੍ਰ੍ਰ੍ਰ੍ਰ੍ਰਏਏਏਏਓਾਔਐਔਔਔਔਐਐਓਓਓਓਓੲ,।ਊਊਉਏਊਏਏਏੳੰਈੱ੍ਈਊੱਧਉਉਧਊੱਈਂੇਉਉਈੳਈਧਇਏਾ੍ਰਾਲੜਲ਼ਾਾਾਾਾਾਾਾ।,ੋੇ੍ਰਓੁੁੁੁੁੁੴੴਥਾੴੁਝਝਝੜਘਘਘਘਘਘਘਘਘਙਘਫ਼ਙਗ੍ਰਐਐਓਔ::ਔਐਓਓਐਣਾਡ ਪ੍ਰਖਦ੍ਰਖਔਔਝ'=411:::Q}😘¶@:™:O5😜😋😋√😜😜q0a0:😭0😜[dh_i/6]]]]]]]]]]]]]]]]]]]]]]]]]]]😭😭)😭9603!99::😉: