ਮਾੜੇ ਸ਼ਰੀਕ ep 159 | new punjabi Short movie 2024 | Punjabi Natak | Sukhpal Video | Pendu Virsa

Sdílet
Vložit
  • čas přidán 11. 09. 2024
  • ਮਾੜੇ ਸ਼ਰੀਕ ep 159 | new punjabi Short movie 2024 | Punjabi Natak | Sukhpal Video | Pendu Virsa
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabishortnatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

Komentáře • 631

  • @user-db2hq5ow4n
    @user-db2hq5ow4n Před 7 měsíci +9

    ਸਾਰੀ ਟੀਮ ਵਧਾਈ ਦੀ ਪਾਤਰ 🎉🎉🎉❤❤ਥੋਡੀ ਞੀਡਿੳ ਦਾ ਮੈਸੇਜ ਬੰਦੇ ਦੀ ਮਾੜੀ ਸੋਚ ਬਦਲ ਕੇ ਰੱਖ ਦਿੰਦੀ ਆ 😊😊😊😊

  • @amanjudge8795
    @amanjudge8795 Před 7 měsíci +22

    ਜੱਸੇ ਪੁੱਤ ਇਸ ਤਰ੍ਹਾਂ ਦਾ ਰੋਲ ਨਾ ਕਰੀਆਂ ਕਰ ਐਕਸੀਡੈਂਟ ਵਾਲਾਂ ਮਹਾਰਾਜ ਭਲਾ ਕਰੇਂ ਪੁੱਤ

  • @harwinderkaur6468
    @harwinderkaur6468 Před 7 měsíci +12

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਼ੰਗੂ😊

  • @ranveersingh2268
    @ranveersingh2268 Před 6 měsíci +4

    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਬਹੁਤ ਪਸੰਦ ਕਰਦੇ ਹਾਂ ਆਈ ਲਵ ਯੂ ਜੱਸੇ ਬਰਦਰ ਸੁਖਪਾਲ ਸਿਸਟਰ ❤️❤️🙏👍

  • @santdhaliwal6224
    @santdhaliwal6224 Před 7 měsíci +9

    ਇੱਕ ਹੱਥ ਕਰਲਾ ਦੂਜੇ ਹੱਥ ਭਰ ਲਾ ਅਤੇ ਸੱਚ ਨੂੰ ਸਲਾਮ ਪੇਸੂ ਕਰਦੀ ਬਹੁਤ ਵਧੀਆ ਵੀਡੀਓ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।

  • @rachhpalsingh78466
    @rachhpalsingh78466 Před 7 měsíci +6

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @BudhSingh-tb4ih
    @BudhSingh-tb4ih Před 6 měsíci +2

    ਬਾਈ ਜੀ ਬਹੁਤ ਵਧੀਆ ਤੁਹਾਡੀ ਵੀਡੀਓ ਪੂਰਾ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸਭ ਕੁਝ ਹੀ ਜੋ ਵੀ ਤੁਸੀਂ ਸਿੱਖ ਸਕਦੇ ਹੋ ਇੰਨੇ ਵਧੀਆ ਹੈ ਜਾਨੀ ਕਿ ਬਹੁਤ ਜਿਆਦਾ ਵਧੀਆ ਬਹੁਤ ਹੀ ਸਿਹਤ ਦਿੰਦੀ ਹੈ

  • @normaldriversingh3853
    @normaldriversingh3853 Před 7 měsíci +14

    ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਤਰੱਕੀਆਂ ਬਖ਼ਸ਼ੇ ਪਿੰਡ ਪੰਜੋਲਾ ਨਾਂਮ ਤਰਨਵੀਰ ਸਿੰਘ 😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤

  • @user-jasvirkaur677
    @user-jasvirkaur677 Před 7 měsíci +5

    ਬਹੁਤ ਵਧੀਆ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਭਾਣੋਲੰਗਾ ਕਪੂਰਥਲਾ

  • @navrojkaur8748
    @navrojkaur8748 Před 7 měsíci +5

    ਸੁਖਪਾਲ ਬੇਟੇ ਬਹੁਤ ਹੀ ਸੋਹਣੀ ਆ ਵੀਡੀਓ ਸਦਾ ਖੁਸ਼ ਰਹੋ 🎉🎉🎉🎉❤

  • @SimranSingh-zx4wj
    @SimranSingh-zx4wj Před 7 měsíci +5

    ਕਿਸਾਨਾਂ ਏਕਤਾ ਜਿੰਦਾਬਾਦ ਸਾਡੇ ਵੀਰ ਸਾਡੇ ਲਈ ਆਪਣੇ ਘਰ ਛੱਡ ਕੇ ਦਿੱਲੀ ਗਏ ਹੋਏ ਨੇ

  • @user-my1xd7fj2d
    @user-my1xd7fj2d Před 7 měsíci +5

    ਬਹੁਤ ਵਧੀਆ ਵੀਡੀਓ
    ਬਾਖੂਬੀ ਰੋਲ ਅਦਾ ਕੀਤਾ ਪੂਰੀ ਟੀਮ ਨੇ ।
    ਸਰੀਕ ਤਾਂ ਕਦੇ ਵੀ ਸਰੀਕ ਦਾ ਭਲਾ ਨਹੀਂ ਲੋਚਦੇ ।
    ਗੁਰਮੁਖ ਸਿੰਘ ਬਰਾੜ
    ਸਰੀ ਕੈਨਡਾ

  • @rachhpalsingh78466
    @rachhpalsingh78466 Před 7 měsíci +8

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @KulwindarSingh-sx9dh
    @KulwindarSingh-sx9dh Před 7 měsíci +58

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਂਸੇ ਵੀਰ ਸਾਰੇ ਚੜਦੀ ਕਲਾ ਵਿੱਚ ਰਹੋ ਵੀਡੀਓ ਬਹੁਤ ਵਧੀਆ ਹੁੰਦਿਆ ਨੇ ਬਾਈ ਸਾਰੀਆਂ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @rachhpalsingh78466
    @rachhpalsingh78466 Před 7 měsíci +5

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤ , ਇਤਫਾਕ , ਤਰੱਕੀਆਂ ਬਖ਼ਸ਼ੇ ਜੀ ।

  • @user-vo6je9jg1f
    @user-vo6je9jg1f Před 7 měsíci +7

    ਵੇਰੀ ਨਾਈਸ ਵੀਡੀਓ ਜੀ ਬਹੁਤ ਵਧੀਆ ਸਟੋਰੀ ਆ🎉🎉🎉🎉🎉🎉🎉❤❤❤❤❤❤❤🎉🎉❤❤🎉🎉❤❤🎉🎉❤❤ਨਾਮ ਜੋਤੀ ਪਿੰਡ ਸਹਿਣਾ 🎉🎉🎉❤❤❤❤❤❤❤❤❤❤❤❤❤❤

  • @SimranSingh-zx4wj
    @SimranSingh-zx4wj Před 7 měsíci +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੱਸਾ ਵੀਰ ਜੀ ਇੱਕ ਬੇਨਤੀ ਆ ਇੱਕ ਵੀਡਿਉ ਕਿਸਾਨਾਂ ਵੀਰਾਂ ਲਈ ਬਣਾਓ ਹੁਣ ਸਾਡੇ ਕਿਸਾਨ ਵੀਰ ਫੇਰ ਧਰਨੇ ਤੇ ਬੈਠੇ ਨੇ 😊

  • @paramjitsehmi9778
    @paramjitsehmi9778 Před 7 měsíci +5

    Very good story you had made true family drama doing well done

  • @taravtar3573
    @taravtar3573 Před 7 měsíci +3

    ਜੱਸੇ ਬਾਈ ਯਾਰ ਓਹ ਤੁਹਾਡਾ ਬੂਰਾ ਕੱਟਾ ਕਿਧਰ ਗਿਆ ।
    ਕਿ ਚੁਕਵਾਤਾ ਕੱਟਿਆਂ ਵਾਲਿਆਂ ਨੂੰ ।
    ❤ ਤੋਪ ਸਿੰਘ ਤੋਪਚੀ ❤

  • @balkaransingh9845
    @balkaransingh9845 Před 7 měsíci +4

    Nice video sukhpal sister ji ♥️♥️♥️♥️♥️♥️♥️🌹♥️🌹🌹🌹🌹🌹

  • @M___10____KING514
    @M___10____KING514 Před 7 měsíci +3

    ❤❤❤ very nice video waheguru Maher kri sandoha Ramandeep kaur❤❤❤❤🎉

  • @Maninder_brar
    @Maninder_brar Před 7 měsíci +1

    Jive da bija ge ove da hi vada ge eh ta sach hi aa👍bhut shoni video motivational story g 👍👍 Maninder Kaur Brar from Surry Canada

  • @SukhwinderSingh-wq5ip
    @SukhwinderSingh-wq5ip Před 7 měsíci +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurbhejnatt7959
    @gurbhejnatt7959 Před 7 měsíci +3

    Good work

  • @jaswinderkaur7008
    @jaswinderkaur7008 Před 7 měsíci +2

    ਬਹੁਤ ਵਧੀਆ ਸਿਖਿਆ ਮਿਲੀ
    ਵਾਹਿਗ ਤੁਹਾਨੂੰ ਤਰੱਕੀਆ ਬਖਸੇ

  • @CheemaBrodher
    @CheemaBrodher Před 7 měsíci +12

    ਵਾਹਿਗੁਰੂ ਜੀ

  • @boharsingh7725
    @boharsingh7725 Před 7 měsíci +10

    ਬਹੁਤ ਹੀ ਵਧੀਆ ਬਾਈ
    👍👍👍👍👍

  • @Beant_kaur_brar_87
    @Beant_kaur_brar_87 Před 7 měsíci +3

    ਬਹੁਤ ਵਧੀਆ ਵੀਡੀਓ ਹੈ ਜੀ।😊👍

  • @corrinaridewood
    @corrinaridewood Před 7 měsíci +4

    aaj ka episode bahut emotional tha...👌👌🙏🙏🙏❤️❤️

  • @darshan5818
    @darshan5818 Před 7 měsíci +6

    ਦਰਸ਼ਨ।ਮੀਤੂ ਹਰਗੁਣ ਲੇਲੇਵਾਲਾ

  • @HardeepKaur-ew6oj
    @HardeepKaur-ew6oj Před 7 měsíci +4

    ਬਹੁਤ ਵਧੀਆ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤❤❤ਹਰਦੀਪ ਕੌਰ ਬਸਰਾਉ

  • @shavinderk9538
    @shavinderk9538 Před 7 měsíci +3

    Very nice story👌 god bless you

  • @mukhtiarsinghdhindsa5974
    @mukhtiarsinghdhindsa5974 Před 7 měsíci +3

    God bless your all family members. ( Mukhtiar Singh Dhindsa ) New York .

  • @soniawalia2806
    @soniawalia2806 Před 7 měsíci +3

    Very nice movie good job 👍🏼 God bless you all ❤❤❤❤❤

  • @veerpaalkaurvlog7797
    @veerpaalkaurvlog7797 Před 7 měsíci +4

    Bohat vdia video aa bai te bhene love you all

  • @sukhbirsingh6571
    @sukhbirsingh6571 Před 7 měsíci +1

    Very nice video sukhpal dede ji ❤🎉

  • @jasschatha1933
    @jasschatha1933 Před 7 měsíci +1

    Both vadya vadio a y ji jass chatha nehera to Parmatma hesha chalkala c rekhe sari teem nu ❤❤

  • @daljeetjeeti383
    @daljeetjeeti383 Před 7 měsíci +4

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਡੂਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 2

  • @user-vu7ru2bu6p
    @user-vu7ru2bu6p Před 7 měsíci +2

    Bhot vadia video ji waheguru mehar kare ji ❤

  • @hardevsingh8913
    @hardevsingh8913 Před 7 měsíci +4

    Very nice story 🎉🎉🎉🎉Hardev singh Doda

  • @raghubirsingh5571
    @raghubirsingh5571 Před 7 měsíci +1

    Bohat Bohat vadiya ji❤❤❤❤❤

  • @mewasingh6876
    @mewasingh6876 Před 4 měsíci +1

    ਸੁਖਪਾਲ ਦਾ ਸੁਭਾਅ ਬਹੁਤ ਹੀ ਵਧੀਆ ਹੈ, ਚਾਹ ਬਣਾਉਣ ਦੀ ਬਿਲਕੁਲ ਘੋਲ ਨਹੀਂ ਕਰਦੀ। ਕੰਮ ਹਰ ਸਮੇਂ ਕਰਦੀ ਹੀ ਹੈ। ਮੇਵਾ ਸਿੰਘ ਲੁਧਿਆਣਾ।

  • @SandeepKaur05
    @SandeepKaur05 Před 7 měsíci +6

    ਬਹੁਤ ਸਹੋਣੀ ਵੀਡੀਓ । ਨਾਮ ਕੁਲਦੀਪ ਕੌਰ ਪਿੰਡ ਦੱਧਾਹੂਰ ।

  • @user-pl1pt4mt1l
    @user-pl1pt4mt1l Před 7 měsíci +2

  • @manjeetsinghsukhanand2473
    @manjeetsinghsukhanand2473 Před 7 měsíci +9

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ ਸ਼ੁਕਰ ਆ ਇੰਡ ਤੇ ਅਕਲ ਤਾਂ ਆਈ ਵਾਹਿਗੁਰੂ ਜੀ ਸਮੱਥ ਬਖ਼ਸ਼ਣ 🙏🙏

  • @jashansandhu5108
    @jashansandhu5108 Před 7 měsíci +5

    Sidak kaur gill moga bht vadia g naam la du plz bht time da cmt krda aa pls la du g ❤️❤️ bht ghint video

  • @jaspalkaur1552
    @jaspalkaur1552 Před 7 měsíci +7

    ਬਹੁਤ ਸੋਹਣੀ ਵੀਡੀਓ ਹੈ।

  • @cjsharma395
    @cjsharma395 Před 7 měsíci +1

    Very nice video jasse bay beutyful video CJ Sharma sarhali khurd Tarn Taran

  • @pappymour2960
    @pappymour2960 Před 7 měsíci +1

    ਵੈਰੀ ਨਾਈਸ ਵੀਡੀਓ ਬਹੁਤ ਹੀ ਸੋਹਣੀ ਸਟੋਰੀ ਸੀ❤❤❤🎉🎉🎉❤❤❤ਪਿੰਡ ਮੋੜ ਨਾਭਾ

  • @user-np6eh1xn1b
    @user-np6eh1xn1b Před 7 měsíci +1

    ਬਲਰਾਮ ਸਿੰਘ ਬਠਿੰਡਾ ਤੋਂ

  • @sukhasinghsarari6699
    @sukhasinghsarari6699 Před 7 měsíci +1

    ਬਹੁਤ ਵਧੀਆ

  • @THEGAGUTV
    @THEGAGUTV Před 7 měsíci +4

    ਬਹੁਤ ਵਧੀਆ ਵੀਡਿਓ ਜੀ

  • @KulwinderKaur-kj9rx
    @KulwinderKaur-kj9rx Před 7 měsíci +6

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌴🌹🌴🌹🌴🌹🌴🌹🌴🌹🌴🌹🌴🌹🌴

  • @sukhpalhunjan8353
    @sukhpalhunjan8353 Před 7 měsíci +1

    Good message

  • @kulbirkulbir2057
    @kulbirkulbir2057 Před 7 měsíci +5

    Very nice kulbir sakhira

  • @madhusabharwal3449
    @madhusabharwal3449 Před 7 měsíci +3

    Madhu sabharwal Abhoar very nice so sweet video god bless you everyone🙏 love you all❤❤❤😊🌹🌹👌👌👌👍

  • @gurjeetkaur6216
    @gurjeetkaur6216 Před 7 měsíci +4

    Very nice video

  • @saqibshahzad4069
    @saqibshahzad4069 Před 7 měsíci +1

    I love you 💘😘 broooo love 💓💓💓😘😘

  • @user-ii5oe5pc4y
    @user-ii5oe5pc4y Před 7 měsíci +1

    Nice video ❤❤ from Harnoor kaur Dhillon Dhilwan kalan

  • @sardarsingh4806
    @sardarsingh4806 Před 7 měsíci +5

    ਜੱਸੇ ਬਾਈ ਬਹੁਤ ਹੀ ਬਾਕਮਾਲ ਕਹਾਣੀ ਹੈ। ਬਿਲਕੁਲ ਸਹੀ ਵਿਸ਼ਾ ਚੁਣਿਆ ਆ ਤੇ ਸਾਰੇ ਕਲਾਕਾਰਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਰੋਲ ਨਿਭਾਇਆ ਹੈ👌👌
    ਖੁਸ਼ ਰਹੋ ਤੰਦਰੁਸਤ ਰਹੋ 💐💝
    ਜਸਲੀਨ ਕੌਰ ਬਰਾੜ ( ਪਿਆਰੀ ਲਾਡੋ)
    ਮਨਪ੍ਰੀਤ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @amarjitsingh1946
    @amarjitsingh1946 Před 7 měsíci +1

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @Brar516
    @Brar516 Před 7 měsíci +16

    🎉🎉❤❤❤❤, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏

  • @pritamsinghsiddhu2521
    @pritamsinghsiddhu2521 Před 7 měsíci +2

    Waheguru ji waheguru ji waheguru ji waheguru ji waheguru ji

  • @Malwa15
    @Malwa15 Před 7 měsíci

    Thx g ਤੁਹਾਡੀ ਵੀਡਿਉ ਬੜੀ ਹੀ ਵਧਿਆ ਹੁੰਦਿਆਂ ਨੇ love you ਪੇਂਡੂ ਵਿਰਸਾ
    ਹਰਪ੍ਰੀਤ ਸਿੰਘ ਬੇਡਵਾਲ਼ ਪਿੰਡ ਕਿੱਕਰ ਖੇੜਾ ਅਬੋਹਰ

  • @avtardeol7895
    @avtardeol7895 Před 7 měsíci +3

    ਬਹੁਤ ਵਧੀਆ ਜੱਸਾ ਸਿੰਘ

  • @ajaibsingh6069
    @ajaibsingh6069 Před 7 měsíci

    🌷🌷🙏🏻🙏🏻🌷🌷🌷 VERY VERY NICE VEDIO THANK YOU ALL PENDU VIRSA ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🌷🌷🙏🏻🙏🏻🌷🌷

  • @bhajankaur8289
    @bhajankaur8289 Před 7 měsíci +2

    Waheguru ji ❤❤❤❤❤❤ bhajan kaur jirkpur Chandigarh 🎉🎉🎉🎉🎉

  • @user-yu9ql5wc5m
    @user-yu9ql5wc5m Před 7 měsíci +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @userPali
    @userPali Před 7 měsíci +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👍ਵੀਰਪਾਲ,ਪੈਰੀ ਮਾਨਸਾ

  • @hardevsingh8913
    @hardevsingh8913 Před 7 měsíci +2

    Shukpal and jassa beta good thinking ❤❤❤❤🎉🎉🎉🎉Hardev singh Doda

  • @premmittal7111
    @premmittal7111 Před 7 měsíci +4

    🎉🎉ਮਾੜੇ ਸਰੀਕ🎉🎉ਐਪੀਸੋਡ 159🎉 ਕਹਾਣੀ ਬਹੁਤ ਗੁੰਝਲਦਾਰ ਸੀ 😅 ਪ੍ਰੰਤੂ ਇੰਟਰਵੈਲ 😅 ਤੋਂ ਬਾਅਦ ਕਹਾਣੀ ਦਾ ਅੰਤ ਸੁਖਾਲਾ ਹੋਇਆ 🎉 ਮੁਬਾਰਕਾਂ ਪੈਂਡੂ ਵਿਰਸਾ ਟੀਮ ਬੱਪੀਆਣਾ 🎉😅❤ ਪ੍ਰੇਮ ਸਿੰਘ ਮਿੱਤਲ 😅 ਰੀਟਾਇਰ ਡੀ ਸੀ ਦਫਤਰ ਮਾਨਸਾ 🎉😅😊

  • @pawandeepsekhon9029
    @pawandeepsekhon9029 Před 7 měsíci +2

    Sb to pehla comment krta g bhot wait ho rhi c

  • @kuldeepkaur8151
    @kuldeepkaur8151 Před 7 měsíci +6

    ੰਬਿੰਦਰ.ਭੇਣ. ਮਾਣੁਕੇ❤❤❤❤❤

  • @radhikadevi9880
    @radhikadevi9880 Před 6 měsíci

    ਰਾਧੀਕਾ ਦੇਵੀ ਪਿੰਡ ਨਿਹਾਲਗੜ ਵੱਲੋਂ ❤ chaddikala ch rakhe rab thonu 🎉god bless you🙏❤

  • @arshdeepkaur6895
    @arshdeepkaur6895 Před 7 měsíci +1

    Very nice story👍👍👍

  • @HshsDhdhd-dw6kb
    @HshsDhdhd-dw6kb Před 2 měsíci

    ਜੱਸੇ।ਪੁਤ।ਵਧੀਆ।ਵੀਡੀਓ ਆ।ਗੁਰੂ।ਸਾਹਿਬ।ਚੜਦੀਕਲਾ।ਬਖਸਣ।ਸਾਰੀਟੀਮ।ਹੋਣਾ।ਕਮ।ਕਰ।ਰਹੀਆਬਚਨਘਿੰੰਘਮੋਗਾ

  • @user-xp3nu9dq9w
    @user-xp3nu9dq9w Před 7 měsíci +8

    🎉🎉🎉❤❤❤🙏🏻ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🙏🏻🙏🏻🙏🏻🙏🏻

  • @monaaaa00
    @monaaaa00 Před 7 měsíci +1

    Bhut vadiya video👌👌hmesha wangu tuc dono Sukhpal g Nd jassa g bhut vadiya acting krde oooo

  • @TANVEER111-h7f
    @TANVEER111-h7f Před 7 měsíci +1

    BHOT VDIYA VIDEO

  • @mewasingh6876
    @mewasingh6876 Před měsícem

    ਸੁਖਪਾਲ ਦਾ ਸੁਭਾਅ ਬਹੁਤ ਵਧੀਆ ਹੈ, ਚਾਹ ਬਣਾਉਣ ਨੂੰ ਘੋਲ਼ ਨਹੀਂ ਕਰਦੀ। ਘਰ ਨੂੰ ਜੋੜਨ ਲਈ ਦਿਲ ਜਾਨ ਨਾਲ ਕੰਮ ਕਰਦੀ ਹੈ।

  • @jagdeepmaan-py1re
    @jagdeepmaan-py1re Před 7 měsíci +1

    Nice

  • @ekamdhaliwal6235
    @ekamdhaliwal6235 Před 6 měsíci +1

    Very nice video JASDEEP Singh wander Moga

  • @Entertainment01531
    @Entertainment01531 Před 13 dny +1

    Tuhadiya video bhot pyaariya lagaya mere mom nu ....

  • @karamjeetkaur997
    @karamjeetkaur997 Před 7 měsíci +2

    Waheguru ji mehar kara karmjeet shubhneet dharampura 🙏🙏🏻🙏🙏🏻🙏🙏🏻❤❤❤❤❤❤❤❤❤❤

  • @GurwinderSidhugfc
    @GurwinderSidhugfc Před 7 měsíci +1

    Fabulous

  • @wraich_166
    @wraich_166 Před 7 měsíci

    Waheguru ji

  • @NeelamSharma-su8rk
    @NeelamSharma-su8rk Před 6 měsíci +1

    Bhot bhot bhot bhot bhot bhot Soni vedio❤

  • @navrajbatthsaab3728
    @navrajbatthsaab3728 Před 7 měsíci +5

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @Suman18913
    @Suman18913 Před 7 měsíci +2

    ਸੁਖਪਾਲ ਭੈਣੇ 😊ਜੱਸਾ ਬਾਈ ਤੁਸੀ ਬਹੁਤ ਸੋਹਣੀ ਵੀਡੀਓ ਐ 😊🎉 ਤੁਸੀ ਬਹੁਤ ਸੋਹਣਾ ਕਰਦੇ ਓ 🎉ਐਵੇ ਹੀ ਤੁਸੀ ਬਹੁਤ ਸਾਰੀਆ ਵੀਡੀਓ ਬਣਾਓ ਤੇ ਤਰੱਕੀਆ ਕਰੋ 🎉😊ਸਤਿਨਾਮ ਵਾਹਿਗੁਰੂ🎉🎉🎉 ਪਰਾਭਜੋਤ ਮੰਡੇਰ ਕਲਾ ਖੂਹ ਚੌਕ 😊😊😊

  • @bhindernirmaan0123
    @bhindernirmaan0123 Před 7 měsíci +1

    Ghaint videos

  • @paramjitsinghgill2677
    @paramjitsinghgill2677 Před 7 měsíci +1

    Nice video veer ji

  • @harisingh8848
    @harisingh8848 Před 4 měsíci

    ਜੱਸਾ ਬਾੲੀ ਤੁਹਾਡੀ ਵੀਡੀਓ ਬਹੁਤ ਵਧੀਆ ਹੁਦੀ ਹੈੈ ਕਿਰਨਾ ਕੌਰ ਭੁੱਚੋ ਕਲਾ

  • @makeupbygagan25
    @makeupbygagan25 Před 7 měsíci +6

    Gursimranjit moga

  • @jasvirsingh8822
    @jasvirsingh8822 Před 7 měsíci +1

    Sari team bhut sohna km kar rahi a y g bhut Vadiya lagdiyan Ne thodiyan videos ❣️❣️❣️

  • @user-qc3cx4ek9i
    @user-qc3cx4ek9i Před 7 měsíci +8

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @harpreet_aulakh9
    @harpreet_aulakh9 Před 7 měsíci

    Ghaint e bhra video stay blessings bhut wdea vídeo ne veer my favourite Pendu virsa stay tuned

  • @mohabbataliashrafi7366
    @mohabbataliashrafi7366 Před 7 měsíci

    ❤ sasriakal pendu virsa team nu♥️
    ♥️ very nice video jasse bai♥️
    ♥️rab tarkiya bakshe ♥️
    ♥️HASNAIN ASHRAFI HANUMANGARH♥️

  • @user-th8vq6rs3k
    @user-th8vq6rs3k Před 7 měsíci +1

    ਵਾਹਿਗੁਰੂ ਜੀ ਤੁਹਾਨੂੰ ਤੰਦਰਸਤ ਰਖੇ

  • @Mandeepbrar-pf2kj
    @Mandeepbrar-pf2kj Před 7 měsíci +1

    Bht sohni veer ji deep from fridkot

  • @SimranjeetKaur-yc5ny
    @SimranjeetKaur-yc5ny Před 7 měsíci +2

    Ludhiana Simranjeet Ayodhya Basti

    • @kahlon899
      @kahlon899 Před 7 měsíci

      ਅਸੀਂ ਵੀ ਲੁਧਿਆਣੇ ਤੋਂ ਤੁਹਾਡੇ ਗੁਆਂਢ ਨੂਰਵਾਲਾ ਰੋਡ ਸ਼ਿਵਪੁਰੀ ਭੈਣ ਜੀ

    • @PenduVirsaMansa
      @PenduVirsaMansa  Před 6 měsíci +1

      🙏