Raag Devgandhari kirtan /Principal Sukhwant Singh ji / mohan sab te ucha / New composition / Shabad

Sdílet
Vložit
  • čas přidán 17. 05. 2023
  • Raag Darbar
    Raag Devgandhari
    Gurudwara sri Guru Singh Sabha New Delhi
    Dr Alankar Singh
    Bhai Gurmeet Singh shant
    Principal Sukhwant Singh ji
    Please ………
    Like like like
    Comment comment
    shear shear shear
  • Hudba

Komentáře • 65

  • @mamtaverma4455
    @mamtaverma4455 Před 16 dny +1

    Always rasmayi kirtan ji🙏dhan dhan guru arjan dev ji🙏🙏🌹🌹🌷🌷🌺🌺🌺🌹🌹🌹

  • @bhaibalwindersinghhazoorir183
    @bhaibalwindersinghhazoorir183 Před 5 měsíci +1

    Waheguru Ji

  • @gurmatsangeetand31raagscla26
    @gurmatsangeetand31raagscla26 Před 2 měsíci +1

    🙏

  • @gurjitsingh7613
    @gurjitsingh7613 Před 9 měsíci +1

    🙏🙏 ਵਾਹਿਗੁਰੂ ਜੀ ਕਾ
    ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nofarmersnofood6526
    @nofarmersnofood6526 Před 8 měsíci +1

    Enaa skoon ❤❤❤❤❤❤❤❤😢😟🥺🥺🥺

  • @englishwithsharanjeetvirk4612

    ਗੁਰੂ ਨਾਨਕ ਸਾਹਿਬ ਜੀ ਵੱਲੋਂ ਮਿਲੀ ਕੀਰਤਨ ਦੀ ਦਾਤ
    ਇਹ ਹੀ ਕੀਰਤਨ ਦੀ ਸ਼ੈਲੀ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ
    ਬਲਜਿੰਦਰ ਸਿੰਘ ਕਰਨਾਲ

  • @bpindorie8353
    @bpindorie8353 Před 10 měsíci +1

    The lyrics of this holy Shabad
    (Guru Granth Sahib, Ang 534)
    ...........................................
    ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫
    ੴ ਸਤਿਗੁਰ ਪ੍ਰਸਾਦਿ ॥
    ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥
    ਆਨ ਨ ਸਮਸਰਿ ਕੋਊ ਲਾਗੈ
    ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥
    ਬਹੁ ਬੇਅੰਤੁ ਅਤਿ ਬਡੋ ਗਾਹਰੋ
    ਥਾਹ ਨਹੀ ਅਗਹੂਚਾ ॥
    ਤੋਲਿ ਨ ਤੁਲੀਐ ਮੋਲਿ ਨ ਮੁਲੀਐ
    ਕਤ ਪਾਈਐ ਮਨ ਰੂਚਾ ॥੧॥
    ਖੋਜ ਅਸੰਖਾ ਅਨਿਕ ਤਪੰਥਾ
    ਬਿਨੁ ਗੁਰ ਨਹੀ ਪਹੂਚਾ ॥
    ਕਹੁ ਨਾਨਕ ਕਿਰਪਾ ਕਰੀ ਠਾਕੁਰ
    ਮਿਲਿ ਸਾਧੂ ਰਸ ਭੂੰਚਾ ॥੨॥੧॥੩੨॥
    {ਪੰਨਾ 534}

  • @hatttereki
    @hatttereki Před 4 měsíci +2

    ਰਾਗੀ ਬਾਣੀ ਦਾ ਆਨੰਦ ਹੀ ਵੱਖਰਾ ਹੈ। ਮਨ ਨੂੰ ਪੂਰਨ ਸ਼ਾਂਤੀ ਬਖਸ਼ਦੀ ਹੈ।

  • @BoharSingh-su2uv
    @BoharSingh-su2uv Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurnamSingh-wx1di
    @GurnamSingh-wx1di Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏

  • @harpreetbaweja7218
    @harpreetbaweja7218 Před 10 měsíci +2

    Bahot hi aatmak anand aaya gurbani kirtan sun ke. Principal Sukhwant ji te aap ji de taiyaar kite jaa rahe students raag wich, dilon rooh diyan gehraiyan ton prem te ras naal bharya gurbani kirtan karke sangat nu parampurakh naal joran di bejod seva kar rahe han ate paramparik kirtan parnali nu sambh ke wadha rahe ne. Bahot bahot adar te samman💐 Khushnasib blessed han oh bachche jo aise mahan guru ton kirtan sikhlai prapt kar rahe han.

  • @sr_sanjaysingh8489
    @sr_sanjaysingh8489 Před 7 měsíci

    Ustadji ❤❤🙏

  • @satinderhundal8582
    @satinderhundal8582 Před 7 měsíci +1

    ਵਾਹਿਗੁਰੂ

  • @ManjeetSingh-oq6jw
    @ManjeetSingh-oq6jw Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @seemavohra5513
    @seemavohra5513 Před 4 měsíci +2

    Beautiful... Waheguru ji...💯 🙏🙏🙏🙏🙏😇

  • @virtuosoproductions4589
    @virtuosoproductions4589 Před 7 měsíci +2

    I’m glad I found this channel. This how kirtan should be sung at darbar sahib

  • @bpindorie8353
    @bpindorie8353 Před 10 měsíci +1

    ਇਸ ਪਵਿੱਤਰ ਸ਼ਬਦ ਦੇ ਅਰਥ
    (meanings of this pious Shabad),
    by Prof Sahib Singh ji:
    ਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ, ਸਭ ਨਾਲੋਂ ਉੱਚਾ ਹੈ। ਮੈਂ ਬਹੁਤ ਭਾਲ ਕਰ ਕੇ ਥੱਕ ਗਿਆ ਹਾਂ। ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਦਾ।੧। ਰਹਾਉ।
    ਉਹ ਪਰਮਾਤਮਾ ਬਹੁਤ ਬੇਅੰਤ ਹੈ, ਉਹ ਬਹੁਤ ਹੀ ਗੰਭੀਰ ਹੈ। ਉਸ ਦੀ ਡੂੰਘਾਈ ਨਹੀਂ ਲੱਭ ਸਕਦੇ, ਉਹ ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ। ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ। ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ।੧।
    ਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ (ਕੁਝ ਨਹੀਂ ਬਣ ਸਕਦਾ), ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ।
    ਹੇ ਨਾਨਕ! ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਪ੍ਰਭੂ ਦੇ ਨਾਮ ਦਾ ਰਸ ਮਾਣਦਾ ਹੈ।੨।੧।੩੨।

  • @drharcharankaur8156
    @drharcharankaur8156 Před rokem +1

    🌷RasbhinnaAnmol🌺🌾💅🙏💐👍Keertan🌲❣️🌻🌷WaheguruGi🌷

  • @harbindermatharu8211
    @harbindermatharu8211 Před 10 měsíci +1

    Vah vah rasmai kirtan bout hi sunder🙏🌹🌹🌹🌹

  • @ManoharSingh-wo9re
    @ManoharSingh-wo9re Před rokem +1

    ਵਾਹਿਗੁਰੂ ਜੀ,
    ਮੇਹਰ ਭਰਿਆ ਹੱਥ ਰੱਖਣਾ।
    ਬਹੁਤ ਹੀ ਵਧੀਆ ਕੀਰਤਨ ਸੁਣ ਕੇ ਆਤਮਿਕ ਸ਼ਾਂਤੀ ਲਈ ਧੰਨਵਾਦ।

  • @amaanatjolly2532
    @amaanatjolly2532 Před 9 měsíci +1

    Thank you I Loved Listen to Kirtan In The Morning Afternoon Evening Night

  • @ManjeetSingh-om5ug
    @ManjeetSingh-om5ug Před rokem +1

    ਵਾਹਿਗੁਰੂ ਜੀ ❤❤❤

  • @Queen_gurleen
    @Queen_gurleen Před rokem +1

    Waheguru ji 🙏🏻🙏🏻🙏🏻🙏🏻🙏🏻

  • @mssingh81
    @mssingh81 Před rokem +2

    ਰਾਗਾਂ ਵਿਚ ਕੀਰਤਨ ਵਾਹਗੁਰੂ 🙏

  • @rajkaur2577
    @rajkaur2577 Před rokem +1

    Waheguru ji

  • @ravinderkaur8357
    @ravinderkaur8357 Před rokem +1

    Waheguru ji🌷🌺🌺🌺🌹🙏🙏🙏🌹🌹🌹

  • @hussankhan151
    @hussankhan151 Před rokem +1

    Waheguru ji ❤

  • @ParkashSingh-kq1oi
    @ParkashSingh-kq1oi Před rokem +1

    Wahejuru ji

  • @GurminderKaur-fq2ok
    @GurminderKaur-fq2ok Před 11 měsíci +1

    Rhooh di khurak...best composition

  • @Jaspreet_Kaur
    @Jaspreet_Kaur Před rokem +1

    Waheguru ji 🙏🏻

  • @sukhwantsinghitaly7738
    @sukhwantsinghitaly7738 Před rokem +1

    Jio waheguru jio❤❤❤❤❤

  • @nirbhaisidhu5612
    @nirbhaisidhu5612 Před rokem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ 🙏🙏🌹🌹💐💐🙏🙏

  • @shabadenaad3968
    @shabadenaad3968 Před rokem

    ਮਹਾਂ ਅਨੰਦ ਜੀ

  • @kanwarsandhu1455
    @kanwarsandhu1455 Před rokem +1

    Waheguru ji waheguru ji 🙏🙏🙏🙏

  • @harmanpreetsingh5549
    @harmanpreetsingh5549 Před rokem +1

    waheguru ji ❤❤

  • @JaswinderKaur-mk7vq
    @JaswinderKaur-mk7vq Před rokem +1

    Waah Waah

  • @amarjitsaini5425
    @amarjitsaini5425 Před rokem

    Waheguru Ji…

  • @kiranjeetkaur9901
    @kiranjeetkaur9901 Před rokem

    🙏🙏🙏🙏

  • @pravindave4194
    @pravindave4194 Před rokem +1

    PARAB VAVDI BHESAN,RANPUR,BAGASRA,DERDI KUMBHAJI,DEVGAM

  • @Hargunpreetkaur2006
    @Hargunpreetkaur2006 Před rokem +3

    🙌🤲✨

  • @GurmeetSingh-fy7sm
    @GurmeetSingh-fy7sm Před rokem +3

    ਸਾਰੇ ਰਾਗਾਂ ਦੇ ਇਕ ਇਕ ਸ਼ਬਦ ਗਾਇਨ ਕਰੋ ਜੀ

  • @pravindave4194
    @pravindave4194 Před rokem +1

    RAMESH SHILU EX POLICE MAN JUNAGADH

  • @countryclub7340
    @countryclub7340 Před rokem +5

    ਕਿਸ ਪਵਿੱਤਰ ਅਸਥਾਨ ਤੇ ਇਹ ਅਨੰਦਮਈ ਕੀਰਤਨ ਹੋ ਰਿਹਾ ਹੈ ਜੀ ?ਕਿਰਪਾ ਕਰਕੇ ਦੱਸਣਾ ਕਿੱਥੇ ਸੰਗਤ ਵਿੱਚ ਬੈਠ ਆਪ ਜੀ ਨੂੰ ਸੁਨਣ ਦਾ ਸੁਭਾਗ ਪ੍ਰਾਪਤ ਹੋ ਸਕਦਾ ਹੈ ?

    • @Raag_ilahi_kirtan
      @Raag_ilahi_kirtan  Před rokem +2

      ਵਾਹਿਗੁਰੂ ਜੀ ਇਹਨਾਂ ਦੀਵਾਨਾਂ ਦੀ ਸਮਾਪਤੀ ਹੋ ਗਈ ਜੀ।

    • @jeet_kaur_khalsa
      @jeet_kaur_khalsa Před 10 měsíci +1

      Waheguru ji ustad g jandeyale baba sucha singh gurmat sangeet acdmy smagm kra rhe 30,sep1,2 oct nu sb nu benti hai vd to vd hajri bharo

    • @countryclub7340
      @countryclub7340 Před 9 měsíci

      Thanks veer ji ….ਧੰਨਵਾਦ ਆਪ ਜੀ ਦਾ ,ਮੈਂ ਜ਼ਰੂਰ ਪਹੁੰਚਦਾ ਪਰ ਰੱਬ ਜੀ ਦੇ ਭਾਣੇ ਅਨੁਸਾਰ ਪਿਛਲੇ ਹਫ਼ਤੇ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ ਅਤੇ ਮੈਂ ਚਾਹੁੰਦਿਆਂ ਹੋਇਆਂ ਵੀ ਹਾਜ਼ਰ ਹੋਣੋਂ ਅਸਮਰੱਥ ਹਾਂ ਜੀ 🙏…ਪਚਾਸੀ ਨੌਂ ਪੰਦਰਾਂ ਟ੍ਰਿਪਲ ਜ਼ੀਰੋ ਪੰਦਰਾਂ ਮੇਰਾ WhatsApp ਹੈ ਜੇ ਹੋ ਸਕੇ ਤਾਂ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣਾ ਜੀ …ਧੰਨਵਾਦ 🙏

    • @navjotsingh-16109
      @navjotsingh-16109 Před 8 měsíci

      Eh gurdwara Greater Kailash Part-1 Pahadi vaala gurdwara haiga odr ho reha c eh prgm te principal ji hr mahine aande hn ik baari odr

  • @RajinderSingh-vb1eg
    @RajinderSingh-vb1eg Před rokem +1

    we ae a😊😊😊aa
    A😮😮😮

  • @sukhdevthiara4223
    @sukhdevthiara4223 Před rokem +1

    🙏🙏

  • @bhaidhanjindersinghmanukeh6956

    Waheguru ji

  • @soloopvideos8894
    @soloopvideos8894 Před rokem +1

    Waheguru ji ❤

  • @hardeepsinghbhullar09
    @hardeepsinghbhullar09 Před rokem +1

    ❤waheguru ji

  • @baljitkaur7687
    @baljitkaur7687 Před rokem +1

    Waheguru ji🙏🙏

  • @parkashbadal155
    @parkashbadal155 Před rokem +1

    Waheguru ji ❤

    • @harmeet_Mehr
      @harmeet_Mehr Před rokem

      Gggcgggcggggguugt Ggguxlgulggcggcg gggcgucut💐❤❤😮😮😮

    • @harmeet_Mehr
      @harmeet_Mehr Před rokem

      GGCGGGGGTGCCYLLGCCugguggcguggggtggcucggggggtgggggtggcgggcgcuggtgucggfuugggtgtggggtgfggugxlgggtgugguggxggggtgcuggcgcgGCCGGGTGGCUGGGCCCGGCTLGGCGGGTGGLOXOXUOGLGGFGUGGCGGGUGGUGG XLOOTGLGCGTGGCCFLGGCGGTGGGCUTGGGCL glggcgtccclgtxgguygggtgggcggoxllggggggtgcyggtgcuggtflggutgggggggtolggctlglgcccfuutcggtgccggtgcfggggcugggctggttgggtggcgfuggcttggggugggcgyggtggtggcgcctlgggggglglcgggtggtggcgtcggtgulog😮ggggxyfllc❤ggtgggct😂gctgtcgggtggclg😮ggtcgc😂gcgcggtgcggggguggcgtggccgc😂gxoglcggggggggggcgucgggulo😮cggtguulfgggggtcgggggtggggggt😂gcggu😮😮😮😂😮😮

  • @ManjeetSingh-3582
    @ManjeetSingh-3582 Před rokem +1

    Waheguru ji

  • @balwindermann6322
    @balwindermann6322 Před rokem +1

    🙏🙏