Simar Dorraha - Shawl (Official Video)

Sdílet
Vložit
  • čas přidán 15. 01. 2022
  • Simar Dorraha - Shawl (Official Video) - New Punjabi Songs 2022 - Latest Punjabi Song 2022
    Subscribe! czcams.com/channels/ATFW-.html
    ywalOklnBMveSEusg
    Click On The Bell + Turn On Notifications.
    TuneSlay Entertainment Presents "SHAWL". Beautifully Sung & Written By Simar Doraha.
    Music by The Producer and Video by Sukh Brar.
    Song Credits:
    Title -Shawl
    Singer/Lyrics - Simar Doraha
    Female Lead - Maahi Sharma
    Music - The Producer
    Video- Sukh Brar
    Produced by - Anuj Mishra & Yashvardhan
    Distribution- Believe Digital
    Online Promotions - Being Digital
    Project- Kartik Skater & Aman Madahar
    Dop- Sukh Kamboj
    Edit/di - Jagjeet Singh dhanoa
    Choregrapher- Deush Mehra
    Actors - Simar Doraha, Aman Madahar, Gini Kapoor
    Makeover - Sudhir
    Mahi Sharma costume- Manveer
    Simar Doraha Costume Stylist- afzal khan
    Asst khush kaur
    Line Production - HS Dhaliwal
    Bts - Karamjit Gill
    Instagram Reel Promotion- Boss Production
    Label Contact - +91 9041855611
    #SimarDoraha #shawl
  • Hudba

Komentáře • 16K

  • @simardoraha7682
    @simardoraha7682 Před 2 lety +5952

    Hor mitro thik ho umeed tusi sab ne ganna pura dekhia hou jida da bhi lagia kam comment krke jrur dseo. M ta yaar jini vaar v gaana sun riha ohdi yaad hi ayi jandi . baki hor ganne back to back aune bs tusi khich k rakheo kam ❤️

    • @goramohi9936
      @goramohi9936 Před 2 lety +122

      Y siraaaaaaaaaa puraaaaa yr pura end

    • @NR-pz1fe
      @NR-pz1fe Před 2 lety +47

      Very nice ji bhuht vadiya gaana ha ji rabb thonu hor tarkkiya deve 😍😍😍😍

    • @abhijotgill5284
      @abhijotgill5284 Před 2 lety +47

      ek hi dil a bai kinni waari jitna a❤

    • @SPN17458
      @SPN17458 Před 2 lety +20

      End hi aa 22 ji

    • @Fact__Empire
      @Fact__Empire Před 2 lety +22

      Edde toon uppr kuch nhi Simar bai

  • @Pawan_bakhtu
    @Pawan_bakhtu Před 2 lety +1189

    ਇੱਕ ਹੀ ਤਾਂ ਦਿਲ ਹੈ , ਇਹ ਹੁਣ ਹੋਰ ਕਿੰਨੇ ਵਾਰ ਜਿੱਤਣਾ ਦੋਰਾਹੇ ਵਾਲਿਆ ❤️🙏❤️

    • @creativityloverchannel2392
      @creativityloverchannel2392 Před 2 lety +6

      Love you so much 22
      jma hi dil di gala kad da ho vera tusi🥰🥰🥰🥰🥰 i am really big fan of you.❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @harjitkaur9120
      @harjitkaur9120 Před 2 lety +6

      Shi gl aa

    • @kamaldeepsingh5054
      @kamaldeepsingh5054 Před 2 lety +5

      ❤❤

    • @bhagwan4667
      @bhagwan4667 Před 2 lety +3

      ❤❤❤❤❤❤❤

    • @harmanpreet5303
      @harmanpreet5303 Před 2 lety +3

      ❤️

  • @VARUNSHARMA-sh2tl
    @VARUNSHARMA-sh2tl Před 2 lety +165

    22 ਗੀਤ ਵਿੱਚ ਪੂਰੀ ਜਾਨ ਪਾ ਦਿੱਤੀ,ਦਿਲ ਦੀ ਗੱਲ ਪੇਸ਼ ਕਰਦੇ ਹੋ। ਵਧੀਆ ਕੰਮ ਤੁਸੀ ਅਤੇ ਤੁਹਾਡੀ ਟੀਮ ਦਾ ਜੀ। 💐

  • @ArunDeep-gg1ty
    @ArunDeep-gg1ty Před 2 lety +101

    ਪੁਰਾਣੀਆਂ ਯਾਦਾਂ ਫੇਰ ਤਾਜ਼ਾ ਹੋ ਜਾਂਦੀਆਂ ਨੇ ਇਹ ਗੀਤ ਸੁਣ ਕੇ
    Love u bro God bless u 🤗🙏🙏
    ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ 🙏🙏

    • @sukhkaur_803
      @sukhkaur_803 Před rokem +1

      Sahi gal a mnu te rona a jnda sun ke all tym fvv

  • @RanjitSingh-xp3wf
    @RanjitSingh-xp3wf Před rokem +18

    ਸੱਚੀ ਵੀਰ ਪਿਆਰ ਦਰਦ ਦੇ ਕੇ ਜਾਦਾ ਬਹੁਤ ,ਬੰਦਾ ਮਰ ਹੀ ਜਾਦਾ ,ਪਿਆਰ ਕਰੇ ਹੀ ਨਾ ,🥰

  • @novjotjot5365
    @novjotjot5365 Před 2 lety +3370

    ਮੈਨੂੰ ਤਾਂ ਮੇਰੇ ਫ਼ੌਜੀ ਦੀ ਯਾਦ ਆ ਗਈ miss u (Fateh )😭😭😭😭 ਬਾਕੀ ਬਾਈ ਗੀਤ ਬਹੁਤ ਸੋਹਣਾ ਆ🙏🙏🙏

  • @varindersinghpunia2116
    @varindersinghpunia2116 Před 2 lety +227

    ਬਾਈ ਰਵਾ ਤਾ ਯਾਰ ਸਾਰਾ ਕੁਝ ਯਾਦ ਆ ਗਿਆ 💐🌹❤🙏👌👍

  • @indianvlogersuraj5072
    @indianvlogersuraj5072 Před 14 hodinami

    Bus yhi gane hi to reh gye haan jinda rehne k liye❤thanks veere

  • @sobbychawla511
    @sobbychawla511 Před 2 lety +26

    This song +full volume +sitting alone=sukoon😍

  • @jagseers9499
    @jagseers9499 Před 2 lety +81

    ਬਹੁਤ ਸੋਹਣਾ ਗੀਤ ਲੱਗਾ ਪੁਰਾਣੇ ਇਸ਼ਕ ਨੂੰ ਤਾਜਾ ਕਰਨ ਲਈ 😭😭😭😭😭😭😭😭

  • @satvirpabma3060
    @satvirpabma3060 Před 2 lety +50

    ਸਿਮਰ ਦੋਰਾਹਾ ਵੀਰ ਕੋਈ ਕਸਰ ਨੀ ਗਾਣੇ ਦੀ ਗੱਲ ਬਾਤ ਸਿਰਾ ਏ
    ਗੀਤ ਬਾਰ ਬਾਰ ਸੁਣਨ ਨੂੰ ਦਿੱਲ ਕਰਦਾ
    Love u ਦੋਰਾਹੇ ਵਾਲੇਆ

  • @jobanjot4587
    @jobanjot4587 Před rokem +18

    Life ch jinia Marzi kudiya aa Jan par pehla pyar te pehli kde ni bul di sari umar yadd rehndi aa 🥺

  • @SandeepKaur-iy1mn
    @SandeepKaur-iy1mn Před rokem +48

    ਪਤਾ ਨਹੀਂ ਕਿੰਨੀ ਵਾਰ ਸੁਣ ਲਿਆ ਇਹ ਗੀਤ ਜੀ ਹੀ ਨਹੀਂ ਭਰਦਾ ਇਕ ਆਵਾਜ਼ ਦਿਲ ਨੂੰ ਛੂੰਹਦੀ 😊

  • @LovepreetSingh-lt4en
    @LovepreetSingh-lt4en Před 2 lety +42

    ਇੱਕ ਤਾਂ ਤੁਸੀ ਲਿਖਦੇ ਸੋਹਣਾ ਬਾਈ
    ਦੂਜਾ ਗਾਇਆ ਰੂਹ ਅੰਦਰ ਤੋਂ
    ਤੀਜਾ ਤੁਹਾਡੀ ਆਵਾਜ਼ ਸੋਹਣੀ
    ਚੌਥਾ ਨਾ ਐਨੀ ਅੱਤ ਕਿਸੇ ਨੇ ਕਰਵਾਈ ਤੇ ਨਾ ਹੀ ਕਿਸੇ ਤੋਂ ਹੋਣੀ💥

  • @gurpreetsinghtoosa661
    @gurpreetsinghtoosa661 Před 2 lety +392

    ਪਤੰਦਰਾ ਕਦੇ ਕਦੇ ਰੂਹ ਹੀ ਹਿਲਾ ਕੇ ਰੱਖ ਦਿੰਨਾ
    ਦੁਆਵਾਂ ਪਿਆਰ ਭਰਾ ਏਦਾਂ ਹੀ ਦਿਲਾਂ ਵਿੱਚ ਵੱਸਦਾ ਰਹਿ ❤❤❤

  • @Satti_jollian
    @Satti_jollian Před 2 lety +12

    ਸਰ ਕਾਸ਼ ਇਹ ਅੰਤਰਾ ਵੀ ਹੁੰਦਾ ਗੀਤ ਦੇ ਵਿੱਚ ਜੀ।
    ਮੈਨੇ ਖ਼ੁਦ ਲਿਖਿਆ ਜੀ ।
    ਕਿੱਥੇ ਨਮੀਂ ਮੁੱਕਦੀ ਏ ਮੇਰੇ ਅੱਜ ਵੀ ਅੱਖਾਂ ਚੋਂ।
    ਯਾਦਾਂ ਤੇਰੀਆਂ ਮਘਦੀਆਂ ਰਹਿੰਦੀਆਂ ਦਿਲ ਵਿੱਚ ਰੱਖਾਂ ਜੋ,
    ਦਿਲ ਵਿੱਚ ਰੱਖਾਂ ਜੋ।
    ਬੜਾ ਯਾਦ ਨੇਂ ਆਉਂਦੇ ਜ਼ੁਲਫਾਂ ਦੇ ਤੇਰੇ ਜਾਲ ਸੋਹਣੀਏ ਨੀ।
    ਜ਼ਿੱਦ ਕਰਕੇ ਤੇਰਾ ਰੱਖ ਲਿਆ ਸੀ ਓਦੋਂ ਸ਼ਾਲ ਸੋਹਣੀਏ ਨੀ।
    ਓਹਦੇ ਉੱਤੇ ਲੱਗੇ, ਲੱਭੇ ਨੇਂ ਤੇਰੇ ਵਾਲ਼ ਸੋਹਣੀਏ ਨੀ।
    ਜ਼ਿੱਦ ਕਰਕੇ ਤੇਰਾ ਰੱਖ ਲਿਆ ਸੀ ਓਦੋਂ ਸ਼ਾਲ ਸੋਹਣੀਏ ਨੀਂ।
    ਥੋਨੂੰ ਇੰਸਟਾਗ੍ਰਾਮ ਅਕਾਊਂਟ ਤੇ ਵੀ ਸੈਂਡ ਕੀਤਾ ਸੀ ਜੀ ਏਹੇ ਪਰ ਤੁਸੀਂ ਕੋਈ ਰਿਪਲਾਈ ਨੀ ਕੀਤਾ ਜੀ ਮੈਨੂੰ ਏਸ ਬਾਰੇ।

  • @harmandeepgill5463
    @harmandeepgill5463 Před rokem +11

    ਜਦੋਂ ਵੀ ਇਹ ਗੀਤ ਸੁਣੀ ਦਾ ਡੂੰਘੀਆਂ ਸੋਚਾਂ ਵਿਚ ਖੋ ਜਾਈ ਦਾ ❤️

  • @adsingh8999
    @adsingh8999 Před 2 lety +127

    ਬਹੁਤ ਸੋਹਣਾ ਲਿਖਿਆ ਹੈ ਤੇ ਬਹੁਤ ਸੋਹਣਾ ਗਾਇਆ ਹੈ ਤੁਸੀ।❤️❤️❤️
    ਜਿਵੇਂ ਰੱਬ ਦੇ ਲਈ ਕੋਈ ,ਉੱਚੀ ਨੀਵੀਂ ਜਾਤ ਨਹੀਂ ਹੁੰਦੀ..,
    ਜਿਵੇਂ ਕਿਸੇ ਗੀਤ ਦੀ, ਸਾਜ਼ਾਂ ਬਿਨ ਗੱਲ ਬਾਤ ਨਹੀਂ ਹੁੰਦੀ..,
    ਓਵੇਂ ਦਿਲ ਮੇਰੇ ਤੇ ਲਿਖਿਆ, ਐ ਕਮਾਲ ਸੋਹਣੀਏਂ ਨੀ
    ..

  • @karanraikoti5263
    @karanraikoti5263 Před 2 lety +36

    ਭਰਾ ਦਾ ਹਰੇਕ ਗਾਣਾ ਪੂਰਾ ਵਦੀਆ ਹੁੰਦਾ ❣️
    ਖਿੱਚ ਕੇ ਰੱਖ ਕੰਮ ਨੂੰ ਭਰਾ 🔥🔥🔥❤️❤️

  • @jagjiwansingh4669
    @jagjiwansingh4669 Před rokem +9

    ਗੱਲ ਇਹ ਆ ਛੋਟੇ ਵੀਰ ਜਾਂ ਮੇਰੇ ਨਾਲੋ ਬਹੁਤ ਛੋਟਾ ਤਾਂ ਮੇਰੇ ਪੁੱਤਰ ਜੀ,song ਬਹੁਤ ਬਹੁਤ ਘੈਂਟ ਆ ਪੁੱਤ, ਮੈਂ 44 ਸਾਲ ਦਾ ਹਾਂ ਬੱਚੇ,ਪਰ ਯਾਰ ਮੈਨੂੰ ਪੁਰਾਣੇ ਸਮੇਂ ਚ ਤੇ ਪੁਰਾਣੀਆਂ ਯਾਦਾਂ ਚ ਲੈ ਗਿਆ ਯਾਰ ਤੂੰ, ਧੰਨਵਾਦ ਮੇਰੇ ਪੁੱਤਰ ਮੇਰੇ ਛੋਟੇ ਵੀਰ

  • @rozymanhas1711
    @rozymanhas1711 Před 2 měsíci +3

    Miss you tanvi 💔💔💔

  • @satnamsingh4575
    @satnamsingh4575 Před 2 lety +214

    ਗਾਣੇ ਦਾ ਇਕ ਇਕ ਸ਼ਬਦ ਪਤੰਦਰਾ ਰੂਹ ਨੂੰ ਛੋਂਹਦਾ,❤️

  • @ramankaler1592
    @ramankaler1592 Před 2 lety +56

    Apna muffler Lai ਜਾਈ,, ਤੇ ਮੇਰੀਆਂ ਯਾਦਾਂ ਦੇ ਜਈ,,, ਜਿਹੜੀਆ ਅੱਜ ਵੀ ਮੈਂ ਸਾਂਭੀ ਬੈਠਾ 🔥🔥🔥🔥❤️❤️❤️Ghaint lyrics

    • @gurimannvlog884
      @gurimannvlog884 Před 2 lety +3

      ਜਿਵੇਂ ਆਸ਼ਿਕ ਕੋਈ ਮਸ਼ੂਕ ਦੇ ਪਿੰਡ ਦਾ ਰਾਹ ਨਹੀਂ ਭੁੱਲਦਾ ""

  • @VanshSunaria_337
    @VanshSunaria_337 Před rokem +6

    ਮੇਰੇ ਕਮੇਂਟ ਦਾ ਰਿਪਲਾਈ ਕਰ ਕੇ ਦੱਸੋ ਕੋਣ ਕੋਣ
    ਇਹ ਗਾਣਾ ਅੱਜ ਵੀ ਸੁਣ ਰਿਹਾ ਹੈ‌।

  • @arruarti7380
    @arruarti7380 Před rokem +15

    जीना चाहते हैं मगर ज़िंदगी रास नहीं आती,
    मरना चाहते हैं मगर मौत पास नहीं आती,
    बहुत उदास है ये ज़िंदगी उसके बिना,
    उसकी याद भी तड़पाने से बाज नहीं आती।🥺🥺🥺🥺

  • @entertainmentandfunnyvideo314

    ਰੂਹ ਤੱਕ ਹਿਲਾ ਕੇ ਰੱਖ ਤੀ ਵਾਈ😔😭
    ਏਨਾ ਦਰਦ ਨਾ ਲਿਖੀਆ ਕਰ ਕਈ ਵਾਰ ਤੇਰਾ ਗੀਤ ਸੁਣ ਕੇ ਯਾਦ ਆ ਜਾਦੀ ਆ ਤੇ ਫਿਰ ਚੁੱਪ ਕਰਾਉਣ ਵਾਲਾ ਵੀ ਨੀ ਕੋਈ😔

  • @jobanmahla2416
    @jobanmahla2416 Před 2 lety +20

    Last wali jaffi ne rwa ditta yr
    Love you 22
    ਜੋਬਨ ਆਉਂਦਾ ਵੇਖ ਕਦੇ ਰੂਹ ਖਿਲਦੀ ਹੁੰਦੀ ਸੀ
    ਸੰਗਦੀ ਸੰਗਦੀ ਜੱਫੀ ਪਾਕੇ ਮਿਲਦੀ ਹੁੰਦੀ ਸੀ
    🍁Reet Tera Jobu ✍️

  • @Chocolate-BTS...
    @Chocolate-BTS... Před 11 měsíci +3

    Yrr... Rona... Aa... Ra...hai...
    Or...bohot bohot...Yaad bhi 🥺💜🫂

  • @Chocolate-BTS...
    @Chocolate-BTS... Před rokem +3

    Geet sun k audi Yaad aai Jandian...🥺

  • @punjabi_travel8450
    @punjabi_travel8450 Před 2 lety +67

    ਬਹੁਤ ਹੀ ਸੋਹਣਾ ਲਿਖਿਆ ਵੱਡੇ ਵੀਰ 👌👌
    ਦਿਲ ਨੂੰ ਸਕੂਨ ਮਿਲਦਾ ਗੀਤ ਸੁਣ ਕੇ ਸ਼ਾਂਤੀ ਮਿਲਦੀ ਆ ਵੀਰ 🙏❣️
    ਬਹੁਤ ਬਹੁਤ ਧੰਨਵਾਦ ਵੀਰ ਏਨੇ ਸੋਹਣੇ ਗੀਤ ਦੇਣ ਲਈ 🙏
    ਬਾਕੀ love you aa bro ❣️😘

  • @inderjakhepal
    @inderjakhepal Před 2 lety +70

    ਬਾਈ ਗਾਣਾ ਇਨਾ ਸੋਹਣਾ ਲੱਗੇ ਆ ਕੁਸ਼ ਕਹਿਣ ਨੂੰ ਨੀ ਰਿਹਾ ਸਾਡੇ ਕੋਲ ਤਾਂ। ਬਹੁਤ ਬਹੁਤ ਸੋਹਣਾ ਸੀ ਵੀਰ । Love you 😘❤️ Bhra

  • @MakhanSingh-lv5ht
    @MakhanSingh-lv5ht Před 4 měsíci +1

    Mara favourite song and simar darha vala favourite hai

  • @user-uf2yz7oh6b
    @user-uf2yz7oh6b Před 2 měsíci +1

    Wah Kamal di Kamal aa simar dorreha

  • @dhillonkanwarpb02vale27
    @dhillonkanwarpb02vale27 Před 2 lety +540

    ਲੱਗ ਕੇ ਸੀਨੇ ਇੱਕ ਵਾਰੀ ਦੁੱਖ ਤੂੰ ਮੇਰੇ ਤੌੜ ਜੀ
    ਸੌ਼ਲ ਆਪਣਾ ਲੈ ਜਾਵੀਂ ਤੇ ਯਾਦਾਂ ਮੇਰੀਆਂ ਮੋੜ ਜੀ 😭

  • @ragvirsingh5911
    @ragvirsingh5911 Před 2 lety +498

    ਸਿਰਾ ਗੀਤ ਵੀਰ ਪੁਰਾਣੀ ਯਾਦ ਤਾਜਾ ਹੋ ਗਈ ਗੀਤ ਸੁਣਕੇ ਦਿਲ ਨੂੰ ਸਕੂਨ ਜਾ ਮਿਲਦਾ ਵੀਰ ਸਲੂਟ ਆ ਵੀਰ ਸਿਮਰ ਦੋਰਾਹਾ ❤️❤️❤️

  • @AjazKhan-et5fe
    @AjazKhan-et5fe Před 5 měsíci +5

    I am also an Indian Army soldier but after listening to this song I had tears in my eyes😢😢

  • @simran0003
    @simran0003 Před rokem +3

    Siraa la taa vir ji...❤️❤️bhout sohna .geet..😍😍🥰🥰❤️❤️

  • @khushleenkaur2775
    @khushleenkaur2775 Před 2 lety +276

    ਬਹੁਤ ਹੀ ਸੋਹਣੀ ਆਵਾਜ਼ ਹੈ ਰੂਹ ਨੂੰ ਛੂਹ ਗਏ ਗਾਣੇ ਦੇ ਬੋਲ.ਰੱਬ ਤਰੱਕੀ ਤੇ ਤੰਦਰੁਸਤੀ ਬਖ਼ਸ਼ੇ ।❤️

  • @waymaker812
    @waymaker812 Před 2 lety +144

    Lyrics ਦੇ ਬਾਦਸ਼ਾਹ
    ਅਰਜਨ ਢਿੱਲੋਂ 🌪️
    ਸਿਮਰ ਦੋਰਾਹਾ ⚡

  • @jotverma7357
    @jotverma7357 Před rokem +1

    Miss you Rakesh ji... Lv u sardar ji...🎉🎉🎉🎉

  • @vickysingh6958
    @vickysingh6958 Před 2 měsíci +2

    NYC song 🥰🥰

  • @kingh8704
    @kingh8704 Před 2 lety +34

    ਭਰਾ ਜਾਣ ਕੱੱਡ ਲੀ ਤੇਰੇ ਗਾਣੇ ਨੇ ਜੱਟਾ ਵਾਹਿਗੁਰੂ ਮੇਹਰ ਕਰੇ ਇੰਜ ਹੀ ਹੋਰ ਈਦਾ ਦੇ ਦਿਲ ਨੂੰ ਹਿਲਓਨ ਵਾਲੇ ਗਾਣੇ ਗਾਯਾ ਕਰ ਭਰਾ ਯਾਦ ਦਿਲਵਾ ਦਿਤੀ ਚੰਦਰੀ ਦੀ ਗਾਣੇ ਨੇ🖤🖤🖤🖤

  • @karanbirbhinder
    @karanbirbhinder Před 2 lety +298

    ਸਿਮਰ ਵੀਰ ਤੇਰੇ ਗਾਣੇ ਨੇ ਮੈਨੂੰ ਮੇਰਾ ਹਮਸਫ਼ਰ ਮਿਲਵਾ ਦਿੱਤਾ। Thanks man।

  • @sohilkumaryoga5725
    @sohilkumaryoga5725 Před rokem +1

    Simar Bai sachi dil bhar onda tere geeta naal
    Horan lokan da pata nhi tera har ek geet
    Ja juda mare hitan naal

  • @aruaruu6513
    @aruaruu6513 Před 2 lety +3

    ਇਹੋ ਜਿਹੇ ਗਾਣੇ ਸਾਲਾਂ ਚ ਇੱਕ ਅੱਧੀ ਵਾਰ ਹੀ ਆਉਂਦਾ ਹੈ GOD bless you for your future

  • @amvydher7520
    @amvydher7520 Před 2 lety +325

    ਦਿਲ ਨੂੰ ਸਕੂਨ ਮਿਲਿਆ ਪਰ ਯਾਦਾ ਤਾਜ਼ੀਆ ਹੋਗਿਆ ਪੁਰਾਣੀਆ ਜਿਉਂਦਾ ਰਹਿ ਵੀਰਾ❤️

  • @HarpalSingh-bm5hi
    @HarpalSingh-bm5hi Před 2 lety +7

    7 years da pyr aa sada.. Us diyaan nishaniyaan sabhi betha aaa.. Us ne vapas auna aaa ja nhi ih asss lgai betha aaa ❤❤ but tuhade song ne dil diyaan feeling barkraar kr ditiyaan ❤☺❤

  • @sonagill3656
    @sonagill3656 Před rokem +2

    ਬਹੁਤ ਵਧੀਆ song aa
    Dil nu sukoon mil geya sun kk
    And tuhdi voice bhot vdiya a

  • @sukhdeepsinghsukhdeepsingh7850

    22yr nazara bann ta😭💕❤❤❤❤❤

  • @Gurwindersingh-qi8zp
    @Gurwindersingh-qi8zp Před 2 lety +10

    ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ.... ਕੋਈ ਦਿਲ ਤੋ ❣️

  • @harrybathindeala251
    @harrybathindeala251 Před 2 lety +95

    ਬਹੁਤ ਸੋਹਣਾ ਗਾਣਾ ਭਰਾ । ਵੀਰ ਤੇਰੇ ਗੀਤ ਬੋਰ ਨਹੀਂ ਕਰਦੇ ਭਾਵੇਂ ਸਾਰਾ ਸਾਰਾ ਦਿਨ ਸੁਣੀ ਜਾਈਏ।। 💕💕💕 ਤੇਰੇ ਸਾਰੇ ਗਾਣਿਆਂ ਦਾ concept ਬਹੁਤ feelingfull ਹੁੰਦਾ।।💪🥰😘🔥

  • @arshkarm-vy1td
    @arshkarm-vy1td Před 6 měsíci +1

    Buht att likiya gana ❤😍

  • @parvinderparvindersingh3657

    sira bai pura ruva deta song ne

  • @sikandergill6475
    @sikandergill6475 Před 2 lety +15

    ਹਾਏ ਉਹ ਭਰਾਵਾਂ ਆ ਕੀ ਬਣਾਤਾ
    ਮੇਰੇ ਦਿਲ ਦੇ ਜਜਬਾਤਾਂ ਨੂੰ ਅੱਖਰਾਂ ਵਿੱਚ ਪਰੋਤਾ
    Love u Bai ji 😍😍💟💟

  • @lovelymehra8054
    @lovelymehra8054 Před 2 lety +102

    ਸਿਮਰ ਦੋਰਾਹੇ ਦਾ ਗਾਣਾ ਸੁਣ ਕੇ ਸਰੀਰ ਨੂੰ ਨਿੱਘ ਮਹਿਸੂਸ ਹੁੰਦੀ ਹੈ। ❤😍🤩👌🔥💥

  • @Ranveer_Singh2013
    @Ranveer_Singh2013 Před rokem +1

    My favorite singer simar doraha

  • @dheerajdroch8045
    @dheerajdroch8045 Před 5 měsíci +2

    Good lyrics Simar doraha bhaji

  • @mahinderchahalmahinderchah4506

    ਕੋਈ ਕਮੀ ਹੈਣੀ ਗੀਤ ਚ।ਗੀਤ ਬਸ ਦਿਲ ਨੂੰ ਬਹੁਤ ਪਸੰਦ ਆਇਆ ਤੇ ਲਵ ਯੂ ਜੱਟਾ ਹੱਸਦਾ ਵੱਸਦਾ ਰਹਿ ਤੇ ਵਾਹਿਗੁਰੂ ਤੈਨੂੰ ਸਦਾ ਤਰੱਕੀਆ ਬਖਸਦਾ ਰਹੇ।❤️❤️❤️😘

  • @PawanSingh-kl3rl
    @PawanSingh-kl3rl Před 2 lety +10

    Bhai tenu pagg bari soni lagdi aa love you yr 😭😭😭

  • @Anni0012
    @Anni0012 Před rokem

    Mange Bhai rr tere gaan nah or tan ❤️❤️ jee ye naa bar es gaan tah toh ❤️❤️

  • @bhagwandass9993
    @bhagwandass9993 Před rokem +1

    Najara lya ta yaara bahut sona song yr

  • @_happy_bhardwaj8735
    @_happy_bhardwaj8735 Před 2 lety +28

    Simar bhhut vdiya singer aww❤️
    Rabb thnu chrdikala vich rkhn
    All song kaint aww 💕
    Bhut w8 kiti ehh song finally aww gyaa ❤️
    Heart touching 💞🥺

  • @harmansingh2986
    @harmansingh2986 Před 2 lety +30

    ਸੱਚ ਦੱਸਾਂ ਗੀਤ ਬਹੁਤ ਸੋਹਣਾ 22 ਤੂੰ ਗੀਤ ਚ ਦਿਲ ਦੀ ਸਾਰੀ ਗੱਲ ਲਿਖ਼ਤੀ God bless you bro ❤️❤️❤️

  • @funnyvideo-wv3dg
    @funnyvideo-wv3dg Před 2 lety +3

    ਵੀਰ ਤੂੰ ਤਾਂ ਸਰਦਾਰ ਵੀ ਸੋਨਾ ਲੱਗਦਾ ਅਾ ਸੋਂਗ ਤਾਂ ਬੋਤ ਸੋਨਾ ਅਾ ilove you veer rayya to

  • @AjaySingh-yr9ct
    @AjaySingh-yr9ct Před 2 lety +1

    ਅੱਗ ਲਾਈ ਗਈ ਆ ਗਾਣੇ ਨੂੰ ਬਾਈ

  • @Satisfyingvideos1M
    @Satisfyingvideos1M Před 2 lety +19

    Rooh nu shanti mil gyi bai tera ganna sun ke 😍💯🔥

  • @sonulohar1368
    @sonulohar1368 Před 2 lety +82

    ਅੱਜ ਤਾਂ ਮੈਨੂੰ ਇਹ ਗਾਨਾ ਸੁਣ ਕੇ ਮੇਰੀ ਜਾਨ ਦੀ ਯਾਦ ਆ ਗਈ ❤❤❤🥀✅

  • @UshaRani-zi5ub
    @UshaRani-zi5ub Před rokem +3

    Bhut sona song aa❤️❤️

  • @RajinderSingh-tf8hu
    @RajinderSingh-tf8hu Před 3 měsíci +1

    Sirra aa song ji

  • @that_rushpinder2989
    @that_rushpinder2989 Před 2 lety +56

    ਰੱਬ ਹਮੇਸ਼ਾ ਖੁਸ਼ ਰੱਖੇ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਰੱਬ ਲੰਬੀ ਉਮਰ ਕਰੇ ਰੱਬ ਤੇਰੀ ਵੀਰੇ

  • @hardeepkaur5325
    @hardeepkaur5325 Před rokem +29

    I m listing this song on repeat ☺️☺️☺️Missing my fouji Saab g

  • @mandeepchahal8218
    @mandeepchahal8218 Před rokem +1

    Jado Dil tut janda phir kuch bhi samj nhi aunda 💔 bhut sohna song aa 👌

  • @skmeena3927
    @skmeena3927 Před 2 lety +5

    Menu vi usdi yaad aagyi sachi....wahe guru di so....mere wala foji bahut hi sona h......love u soldier....

  • @kashishrajput4727
    @kashishrajput4727 Před 2 lety +4

    Doraha doraha hoyi pyi bs hun ta❣️💞💞💞❣️❣️ god bless u veer g ehne sohne geet den lyi❣️💞❣️

  • @Deepakikka-tn7zn
    @Deepakikka-tn7zn Před měsícem

    Simran bai siirrraaaa song aa bar bar sun rehe aa love you 😍

  • @gurtazzsingh6456
    @gurtazzsingh6456 Před 2 lety

    Coffee piti tey face expression hyyy endd aa❤️

  • @PoojaDevi-ud4hx
    @PoojaDevi-ud4hx Před 2 lety +16

    It's totally relate to my story...jdo v eh song sunde aa na meri ruhh kmmb jandi aa .......butt sona gaya te likhya gya h song .......nd act v butt sona h ❤️😘

  • @avtarsohi9091
    @avtarsohi9091 Před 2 lety +13

    Simar doraha + lyrics = tbaahi🔥🔥

  • @twari____oye
    @twari____oye Před rokem +1

    ਉਹ ਲਵ ਯੂ ਜਾਂਣੇ

  • @parkashrajput8369
    @parkashrajput8369 Před rokem +2

    Miss you sneha 💔😣

  • @PreetFeelStatus
    @PreetFeelStatus Před 2 lety +6

    ❣️❣️💫Kaint aa bai song ❣️💫💫

  • @ajay1043
    @ajay1043 Před 2 lety +31

    Simar doraha voice+lyrics =🔥🔥🔥🔥🔥

  • @AmanjotKaur-cl6nq
    @AmanjotKaur-cl6nq Před 2 měsíci

    Miss you fouji saab ❤

  • @anjusaroyamaninder6153

    jinni vaar Marzi suno onno vaar ee maza 👍👍👍

  • @Simranxvibes
    @Simranxvibes Před 2 lety +32

    On repeat 🥺❤️

  • @jashanpardhan4999
    @jashanpardhan4999 Před 2 lety +36

    ਜਿਵੈ ਆਸ਼ਿਕ ਕੋਈ ਮਾਸ਼ੁਕ ਦੇ ਪਿੰਡ ਦਾ ਰਾ ਨਹੀਂ ਪੁਲਦਾ 🛤
    ਜਿਵੇ ਪਰਦੇਸੀ✈️🛫 ਮਾਂ ਦੇ ਹਧ ਦੀ ਚਾ☕ ਨਹੀਂ ਪੁਲਦਾ 🙎

  • @user-zg5rz5tc2w
    @user-zg5rz5tc2w Před měsícem

    ਬਹੁਤ ਸੋਹਣਾ ਰੂਹ ਕੱਢ ਲਈ ਗੀਤ ਨੇ

  • @parmjitsingh2572
    @parmjitsingh2572 Před rokem +1

    Bahut sohna song aa

  • @arshpreetsingh4599
    @arshpreetsingh4599 Před 2 lety +98

    ਰੂਹ ਖੁਸ਼ ਕਰਤੀ🥰ਸਿਮਰ ਵੀਰ😊ਬਹੁਤ ਬਹੁਤ ਸੋਹਣਾ ਗਾਣਾ ਵੀਰ👌🏻ਤੇ ਕੋਈ ਵੀ ਕਮੀ ਨਹੀਂ ਸੀ ਗਾਣੇ ਵਿੱਚ💕ਜਦੋਂ ਵੀ ਦੋਰਾਹੇ ਕੋਲੋਂ ਜਾਂਦੇ ਆਂ🌸ਤੁਹਾਡੀ ਯਾਦ ਆ ਜਾਂਦੀ ਆ💙ਰੱਬ🙏🏻ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ😇ਤੇ ਭਾਬੀ👸ਵੀ ਜਲਦੀ ਮਿਲ ਜਾਵੇ🤗ਜਿੰਨਾ ਲਈ ਤੁਸੀਂ ਗੀਤ ਗਾ ਰਹੇ ਨੇ🥺ਧੰਨਵਾਦ ਵੀਰ🤍ਆਸ ਆ ਤੁਸੀਂ ਮੇਰਾ comment ਜ਼ਰੂਰ ਪੜ੍ਹੋਗੇ❤️

  • @pinderzaildar1086
    @pinderzaildar1086 Před 2 lety +35

    Kiha baatan bai ron e laata yaar,
    on repeat since release this song
    Love you bai ❤️❤️🙏

    • @harnkasingh4541
      @harnkasingh4541 Před 2 lety

      kya bat a bro Ron e late yaar on repeat since release this song love you deepi

  • @jassidhu1793
    @jassidhu1793 Před rokem

    Yr kya baat ay feeling bhut ghant aundi aa sun k.

  • @HarpreetKaur-nf1os
    @HarpreetKaur-nf1os Před 2 lety +3

    Bhut sirra song simar verre ji👌👌👌 wheguru Sunu hmesha trakee AA bakhshe 🙏🙏

  • @sandeeparora690
    @sandeeparora690 Před 2 lety +133

    EACH LINE OF THE SONG CAN DESCRIBE THE PAIN AND FEELING DORAHA HAS IN HIS HEART. ONE OF THE BEST SINGER OF PUNJABI INDUSTRY WITH SUCH A PURE VOICE AND VIBES............

    • @Md__pannu__295
      @Md__pannu__295 Před rokem

      22 jii song kam ha vary nice song 22 jii love you ❤️❤️❤️❤️🤟💫

  • @shrimaharajpremanandji428

    Teri yaad vich Simar doraha ne aapne seene nal rakh leya c shall sohniye ne....💟💟
    Shall v kado tak rakhunga sohniye ne...Ek baar tu v aa ja sohniye ne 💞💞

  • @Deepakikka-tn7zn
    @Deepakikka-tn7zn Před měsícem

    Tabaahiii song aa bai love you 😍

  • @ManiSimar-km5cr
    @ManiSimar-km5cr Před 7 měsíci

    Pagg banni bhut Soni lagdi aa vir ,♥️♥️

  • @rattunaresh8579
    @rattunaresh8579 Před 2 lety +182

    ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ,
    ਨਾ ਤੂੰ ਮਿੱਲੀ, ਨਾ ਮੁਹੱਬਤ ਦੁਬਾਰਾ ਹੋਈ,.ਰੱਤੂ

  • @pindawale3718
    @pindawale3718 Před 2 lety +11

    Repet te bai chl riha edar ta song
    Bht sirra krwai aa bai ❣️❣️❤❤❤
    Gana sun ke rona aa janda 😭

  • @paramjeetvirk2383
    @paramjeetvirk2383 Před rokem +1

    ਅੱਜ ਫੇਰ ਕਿਸੇ ਅੱਪਣੇ ਦੀ ਯਾਦ ਆਈ 😞

  • @RavinderSingh-td5vh
    @RavinderSingh-td5vh Před rokem +1

    Sirra la bae