ਆਲੁਬੂਖਾਰਾ +ਮੱਖਣੀ ਦਾ ਕਬੂਤਰ ਬਾਜ਼ੀ ਵਿੱਚ ਕੰਮ

Sdílet
Vložit
  • čas přidán 10. 03. 2024

Komentáře • 161

  • @buntymalhi100

    ਬਾਈ ਸਾਰੇ ਕਬੂਤਰਬਾਜ਼ ਵੀਰਾ ਨੂੰ ਬੇਨਤੀ ਏ 1200 ਬੰਦੇ ਨੇ ਵੀਡਿਓ ਦੇਖ ਲਈ ਲਾਇਕ 420 ਹੋਏ ਜੇ ਬਾਈ ਗਿੱਲ ਆਪਾ ਨੂੰ ਕੁਸ਼ ਦੱਸ ਰਿਹਾ ਨਾਲੇ ਆਪਣੇ ਲਈ ਟਾਈਮ ਕੱਢ ਰਿਹਾ ਤਾਂ ਆਪਣਾ ਵੀ ਫ਼ਰਜ਼ ਬਣਦਾ ਵੀਡਿਓ ਲਾਇਕ ਕਰਨ ਦਾ ❤ ਆਪਣਾ ਕੁਸ਼ ਨੀ ਜਾਣਾ ਬਾਈ ਦਾ ਹੌਸਲਾ ਅਫ਼ਜ਼ਾਈ ਹੋ ਜਾਣੀ

  • @hswaraich4563

    ਗਿਲ ਵੀਰ ਬਹੁਤ ਧੰਨਵਾਦ ਗੁਰਮੇਲ ਭਾਈ ਬਖਤੌਰ

  • @SalmanKhan-oz3kt

    ਤੁਸੀਂ ਬਾਈ ਬਹੁਤ ਵਧੀਆ ਇਨਸਾਨ ਹੋ..❤

  • @rickyshahpurwala1250

    ਵੀਰੇ ਬਾਜ਼ੀ ਛੱਡਣ‌ ਤੋਂ ਪਹਿਲਾਂ ਲਾਸਟ ਗੇੜਿਆ ਦੇ ਦਿਨ ਤੋਂ ਬਾਜ਼ੀ ਦੀ ਸਾਂਭ ਆਲੇ ਦਿਨ ਤੱਕ ਆਲਾ ਪਰੋਸੈਸ ਦੱਸਿਓ ਬਦਾਮ ਦੇਣ ਤੋਂ ਪਹਿਲਾਂ ਵੀ ਕੁੱਝ ਕਰਨਾ ਪੈਂਦਾ ਜਾ ਨਹੀਂ ਜਾ ਲਾਸਟ ਗੇੜਿਆ ਆਲੇ ਦਿਨ ਆਏ ਨੂੰ ਕੁਝ ਦੇਣਾ ਪੈਂਦਾ ਹੋਵੇ ਤਾਂ ਜ਼ਰੂਰ ਦੱਸਿਓ। ਨਵੇਂ ਰੱਖੇ ਆ ਵੀਰੇ ਡੇਢ ਕੁ ਸਾਲ ਪਹਿਲਾਂ ਤੁਹਾਡੀਆਂ ਵੀਡੀਓ ਦੇਖ ਕੇ ਹੀ ਸਾਰਾ ਸਿਸਟਮ ਕਰ ਰਹੇ ਹਾਂ। ਰਿੱਕੀ ਸ਼ਾਹਪੁਰ ਜ਼ਿਲ੍ਹਾ ਲੁਧਿਆਣਾ ❤

  • @harpreetmangat2667

    Gill veer 👍 good work

  • @user-fy4wj3pd2u

    y ji bt sukreya

  • @RomaMalout-nv8pg

    Gill Sahib very very thanks ji

  • @user-mr6mp5bu1q

    Bhtt vdia jankari deti y

  • @parwinderdhariwal384

    Thanks veer ji

  • @jaswantsingh4684

    100% sahi dassya tusi mnu ta sahi lga baaki kise da nhi pta ❤

  • @shanubhau1795

    Very good 👍

  • @jasskarandeol580

    ਬਹੁਤ ਹੀ ਵਧੀਆ

  • @sonusingla7751

    Nice jankari

  • @somnath5094

    GRAT VEER G GRAT ❤ thank you

  • @gurindertiwana3936

    Siraaa 22 g canada 🇨🇦 tuu dekh da bahut vadia Dass deo tusi

  • @kuldeepsingh-bd1bz

    ਗਿੱਲ ਬਾਈ ਕਬੂਤਰ ਕਈ ਵਾਰੀ ਸੁੱਕਾ ਫੁੜਕ ਜਾਂਦਾ ਓਹਦੇ ਬਾਰੇ ਜਰੂਰ ਦਸਿਓ. ਸੰਦੀਪ ਧਾਲੀਵਾਲ ਆਪਣਾ ਨਾਮ ਆ ਵੀਰ ਜੀ

  • @pankajkashyap1885

    Super 👌

  • @SatnamSingh-dc1it

    ਗਿੱਲ ਬਾਈ ਜੇਹੜਾ ਪਾਣੀ ਸਾਂਭ ਆਲੇ ਦਿਨ ਸਵੇਰੇ 4ਵਜੇ ਲਗਦਾ ਉਹ ਕੇਹੜਾ ਪਾਣੀ ਆ ਤੇ ਕੀ ਕੰਮ ਕਰਦਾ ਏਦੇ ਤੇ ਵੀਡੀਓ ਜਰੂਰ ਬਣਾਓ

  • @jotmann2354

    Waheguru mehar kre y te

  • @JassAulakh-pm7wc

    Very nice bai ji