Pakistan ਵਿੱਚ Bulleh Shah ਦੀ ਧਰਤੀ ਦੇ ਸ਼ਾਇਰ Tajammul Kaleem ਦੇ 'ਦਿਲ ਦੀਆਂ ਗੱਲਾਂ' | BBC NEWS PUNJABI

Sdílet
Vložit
  • čas přidán 11. 09. 2024
  • ਤਜੱਮਲ ਕਲੀਮ ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਨਾਲ ਤਾਲੁਕ ਰੱਖਦੇ ਹਨ। ਕਸੂਰ ਉਹ ਥਾਂ ਹੈ ਜਿੱਥੇ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਮੌਜੂਦ ਹੈ।
    ਉਰਦੂ ਤੋਂ ਪੰਜਾਬੀ ਸ਼ਾਇਰੀ ਵੱਲ ਰੁਖ਼ ਕਰਨ ਵਾਲੇ ਤਜੱਮਲ ਕਲੀਮ ਦੀ ਪੰਜਾਬੀ ਵਿੱਚ ਸ਼ੇਅਰ ਕਹਿਣ ਪਿੱਛੇ ਵੀ ਇੱਕ ਕਹਾਣੀ ਹੈ। ਭਾਰਤ-ਪਾਕ ਵੰਡ ਬਾਰੇ ਉਹ ਕਹਿੰਦੇ ਹਨ ਕਿ ਇੰਝ ਲੱਗਦਾ ਹੈ ਕਿ ਜ਼ਮੀਨ ਨਹੀਂ ਮੇਰੇ ਕਿਸੇ ਨੇ ਟੋਟੋ ਕਰ ਦਿੱਤੇ ਹੋਣ।
    ਤਜੱਮਲ ਕਲੀਮ ਦੀਆਂ ਪੰਜਾਬੀ ਸ਼ਾਇਰੀ ਦੀਆਂ ਕਿਤਾਬਾਂ ਚੜ੍ਹਦੇ ਪੰਜਾਬ ਵਿੱਚ ਛੱਪ ਚੁੱਕੀਆਂ ਹਨ। ਕਰੀਬ 10 ਸਾਲ ਪਹਿਲਾਂ ਭਾਰਤ ਫ਼ੇਰੀ ਉੱਤੇ ਆਏ ਤਜੱਮਲ ਉਸ ਵੇਲੇ ਨੂੰ ਵੀ ਚੇਤੇ ਕਰਦੇ ਹਨ।
    (Report- Sunil Kataria, Edit- Rajan Papneja)
    #TajammulKaleem #Poet #Pakistan
    --
    For BBC’s special videos on coronavirus, click: bbc.in/2zjT6B9
    For latest updates on the corona crisis, click: bbc.in/2XQvQVp
    ---
    Subscribe to our CZcams channel: bit.ly/2o00wQS
    For more stories, visit: www.bbc.com/pu...
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

Komentáře • 122