ਕੈਨੇਡਾ ਜਾਣ ਲਈ ਪੰਜਾਬੀ ਕੁੱਝ ਵੀ ਕਰ ਸਕਦੈ।ਜਹਾਜ ਦੇ ਪਰਾਂ ਤੇ ਬੈਠਕੇ ਜਾ ਸਕਦੈ ।ਭੇਸ ਬਦਲ ਸਕਦੈ।ਜਾਅਲੀ ਵੀਜੇ ਲਵਾ ਸਕਦੈ

Sdílet
Vložit
  • čas přidán 26. 08. 2024

Komentáře • 17

  • @ramansingh803
    @ramansingh803 Před 2 měsíci +2

    ਡਾ ਵਾਲੀਆ ਸਾਹਿਬ,ਅੱਜ ਦੇ ਮੁੱਦੇ ਦੀ ਖ਼ਬਰ ਦੱਸਣ ਨਾਲ ਤੁਹਾਡੇ ਵੱਲੋਂ ਦਿੱਤੇ ਸੁਣੇਹੇ ਵਿੱਚ ਛੁਪੀ ਇੱਕ ਅਹਿਮ ਸਿਖਿਆ ਵੀ ਹੈ। ਧੰਨਵਾਦ ਜੀ।

  • @narinderpalsingh5349
    @narinderpalsingh5349 Před 2 měsíci

    ਪੰਜਾਬੀਆਂ ਨੇ ਆਪਣੀ ਨਸਲ ਖਤਮ ਕਰਨ ਦਾ ਤਹੱਈਆ ਕੀਤਾ ਹੋਇਆ ਹੈ,,,,ਕਨੇਡਾ ਵਾਸਤੇ ਪਾਗਲ ਹੋ ਚੁੱਕੇ ਹਨ 😢😢😢😢😢

  • @jaswantsingh-uc6oh
    @jaswantsingh-uc6oh Před 2 měsíci

    Very good vir ge 👌

  • @HarpreetSingh-dh1ln
    @HarpreetSingh-dh1ln Před 2 měsíci

    Good job Veerji 🙏👍👍👍

  • @anilsingh-vf2qm
    @anilsingh-vf2qm Před 2 měsíci

    Eh Lok. Huran da beta Vee Garlk karda hun ji

  • @rajkumarpusha3518
    @rajkumarpusha3518 Před 2 měsíci

    Walia ji sat sri akaal ji
    India me bhi sapne pure ho skte hai
    Par soch badalti ja rhi h bahar di

  • @theamateurartist7139
    @theamateurartist7139 Před 2 měsíci

    Sat sri akal ji

  • @VikramSingh-qm5hc
    @VikramSingh-qm5hc Před 2 měsíci

    🙏

  • @beantsingh9208
    @beantsingh9208 Před 2 měsíci

    ਤੁਸੀਂ ਕਹਿ ਰਹੇ ਹੋ ਕਿ ਚਿਟੀ ਦਾੜੀ ਨੂੰ ਕਾਲੀ ਕਰਨ ਵਾਲੇ ਬਹੁਤ ਸੁਣੇ ਹਨ। ਸੁਣੇ ਕੀ ਤੁਸੀਂ ਤਾਂ ਆਪ ਚਿਟੀ ਤੋਂ ਕਾਲੀ ਕਰ ਰਹੇ ਹੋ। ਸੋ ਇਸ ਰੁਝਾਨ ਲਈ ਤੁਹਾਡੇ ਵਲੋਂ ਸੁਣਿਆ ਸਬਦ ਵਰਤਣਾ ਵਾਜਿਬ ਨਹੀਂ।

    • @DrHarjinderWalia
      @DrHarjinderWalia  Před 2 měsíci

      ਹਾਹਾਹਾਹਾਹਾ
      ਧੰਨਵਾਦ ਜੀ