ਹੁਣ ਵਾਲੀ ਕਬੂਤਰਬਾਜੀ ਦੀ ਖੇਡ ਵਿੱਚ ਤੇ ਪੁਰਾਣੀ ਖੇਡ ਵਿੱਚ ਕੀ ਫਰਕ ਆ ।

Sdílet
Vložit
  • čas přidán 12. 09. 2024

Komentáře • 70

  • @prempigeonfarm6732
    @prempigeonfarm6732 Před 9 měsíci +5

    ਬਾਈ ਜੀ ਸੋਡੇ ਵਰਗੇ। ਸੰਚੇ ਤੇ ਇਮਾਨਦਾਰ। ਬੰਦੇ ਬਹੁਤ ਘੰਟ ਮੀਲਦੇ ਨੇ। ਮੇਰਾ ਨਾਮ ਨਿੰਕਾ ਭੁੱਚੋਂ ਤੋ ਆ ਬਾਈ ਮੈ ਸਾਰੇ ਦੋਸਤਾਂ ਚ ਤੇ ਗਰੁਪਾਂ ਚ ਛੇਅਰ ਕਰਦਾ। ਸੋਡੀਆ ਸੰਚੀਆ ਗੱਲਾਂ ਤੇ ਬਾਈ। ਤੁਸੀਂ। ਘੈਂਟ ਹੋ

  • @sukhwindersidhu7906
    @sukhwindersidhu7906 Před 7 měsíci

    ਬਹੁਤ ਵਧੀਆ ਬਾਬਾ ਜੀ

  • @user-wq3si6pg6g
    @user-wq3si6pg6g Před 9 měsíci

    ਬਾਬਾ ਜੀ ਤੁਸੀਂ ਗਲਤ ਇਨਫਰਮੇਸਨ ਦਿੱਤੀਆ । ਪਹਿਲਾਂ ਮੌਸਮ ਖੁਸਕ ਬਹੁਤ ਹੁੰਦਾ ਸੀ ਤੇ ਝੋਨਾ ਨਹੀਂ ਸੀ ਲਗਦਾ ਟਿੱਬੇ ਬਹੁਤ ਹੁੰਦੇ ਸੀ ਉਹਦਾ ਕੱਕਾ ਰੇਤਾ ਆਮ ਹੀ ਉਡਦਾ ਰਹਿੰਦਾ ਸੀ ਜਦੋਂ ਦੱਖਣ ਚਲਦੀ ਸੀ ਤਾਂ ਰਾਜਸਥਾਨ ਵਾਲੀ ਮਿੱਟੀ ਚੜ ਜਾਂਦੀ ਸੀ ਉਪਰੋਂ ਪੈਂਦੀ ਸੀ ਲੋਹ ਤੇ ਲੋਹ ਨਾਲ ਉਹ ਮਿੱਟੀ ਹੋਰ ਗਰਮ ਹੋ ਜਾਂਦੀ ਸੀ ਤੇ ਜਦੋਂ ਉਹ ਮੂੰਹ ਚ ਪੈੱਦੀ ਸੀ ਤਾਂ 10 ਵਜੇ ਨੂੰ ਕਬੂਤਰ ਟੋਬੇ ਚ ਵੜ ਜਾਂਦੇ ਸੀ ਤੇ ਹੁਣ ਨਾ ਟਿੱਬੇ ਰਿਹਾ ਨਾ ਰਾਜਸਥਾਨ ਵਾਲੀ ਮਿੱਟੀ ਚੜਦੀ ਤੇ ਖੇਤਾ ਚ ਮੋਟਰਾਂ ਬਿਨਾ ਫਸਲ ਤੋੱ ਵੀ ਛੱਡੀ ਰੱਖਦੇ ਲੋਕ ਏਸ ਕਰਕੇ ਨਮੀ ਬਹੁਤ ਆ ਹੁਣ

    • @ranicanada2492
      @ranicanada2492  Před 9 měsíci +1

      ਹਾ ਜੀ ਪਹਿਲਾਂ ਬਹੁਤ ਗਰਮੀ ਹੁੰਦੀ ਸੀ ਇਕ ਵਾਰ 11:45 ਤੇ ਜਿੱਤ ਹਾਰ ਹੋ ਗਈ ਸੀ ਕੁੱਪ ਕਲਾ

    • @ranicanada2492
      @ranicanada2492  Před 9 měsíci

      Thanks 🙏

  • @user-nd3wg7xw7z
    @user-nd3wg7xw7z Před 7 měsíci

    Niess

  • @jaskaransinghvirk2883
    @jaskaransinghvirk2883 Před 9 měsíci

    ਉਸਤਾਦ ਜੀ ਅਜ ਤਾੱ ਸੀਰੇ ਦੀ ਗਲ ਕਰਤੀ ਜੀ

  • @punjab_da_shonki
    @punjab_da_shonki Před 2 měsíci

    ਸਹੀ ਗੱਲ਼ ਜੀ

  • @SukhSingh-ez3go
    @SukhSingh-ez3go Před 7 měsíci

    Nyc jii

  • @user-cu2nc9ef3d
    @user-cu2nc9ef3d Před 9 měsíci +1

    ਪਟਾਕੇ ਪਾਂ ਤੇ😅😂,ਇਹੀ ਸੱਚ ਹੈ, ਬੱਸ 5ਤੋ,8 ਸਾਲ ਮਿਹਨਤ ਕਰੋ,ਕਬੂਤਰ ਆਪੇ ਈ ਉਡੀ ਜਾਦੇ🎉

  • @jagjitsingh5289
    @jagjitsingh5289 Před 9 měsíci

    🙏🙏🙏🙏🙏

  • @lakhveersinghlakhveersingh3358

    ❤❤❤❤❤❤

  • @Hydraskyler00
    @Hydraskyler00 Před 9 měsíci

    Baut baut bai ji dhan baad ji TUC vedio bnayi mere comment te Ken te ❤

  • @GurpreetSingh-sq6co
    @GurpreetSingh-sq6co Před 9 měsíci

    ਬਾਈ ਜੀ ਫਰ ਦੀ ਪਟਾਈ ਵਾਰੇ ਦੱਸਿਉਔ ਜੀ

  • @lasaragilldaljitsingh5185
    @lasaragilldaljitsingh5185 Před 9 měsíci

    Good...1...no

  • @Pappusingh-sr6fo
    @Pappusingh-sr6fo Před 9 měsíci +1

    Very nice ਅੰਕਲ ਜੀ

  • @sukhbirsingh8881
    @sukhbirsingh8881 Před 9 měsíci

    Satsrikal bai ji thek thak hu ji 👍

  • @JasvirSand
    @JasvirSand Před 2 měsíci

    Hlo

  • @malkit3602
    @malkit3602 Před 9 měsíci

    Good morning guru g

  • @JassS634
    @JassS634 Před 9 měsíci

    ਬਹੁਤ ਵਦੀਆ ਜਾਣਕਾਰੀ ਦਿੱਤੀ ਬਾਪੂ ਜੀ

  • @user-gf4wv9bf7x
    @user-gf4wv9bf7x Před 9 měsíci

    Jassi mansa bhi ji je kise kol change kbooter nhi Hage te mul lain nu paise na hon. Ta oh apnea kbootera Cho change kbooter kive Bana sakda jaldi video pao ji

  • @ManjitSingh-wi7ys
    @ManjitSingh-wi7ys Před 9 měsíci

    Thanks, bahut wadiya jankari ji

  • @gurwindersingh-sh1ny
    @gurwindersingh-sh1ny Před 9 měsíci

    Mai 22 ji harnaam 22ji da chaila ha

  • @prempigeonfarm6732
    @prempigeonfarm6732 Před 9 měsíci

    ਬਾਈ ਜੀ ਬਹੁਤ ਚੰਗੀਆਂ ਤੇ ਸੰਚੀਆ ਗੱਲਾਂ ਦੱਸ ਦਿਉ ਤੁਸੀਂ। ਨੋਲਜ ਵਾਲੀਆ

  • @Hydraskyler00
    @Hydraskyler00 Před 9 měsíci

    Bai ji Jedi tuc nasal kende oo nasal Sanu hun ni milu gi ❤

  • @aw_bhatti_jatt_hoshiarpuria
    @aw_bhatti_jatt_hoshiarpuria Před 9 měsíci

    Braywan ke hunda ? English ch dassna zra ?

  • @gagugill12381
    @gagugill12381 Před 9 měsíci

    Baba canada ch garmi ghat paindi..

  • @KbooterbazzKbooterbazz
    @KbooterbazzKbooterbazz Před 9 měsíci

    Bhi ਚੰਗੇ ਕਬੂਤਰ ਦੇ ਕਿ ਲੱਸਣ ਹੁੰਦੇ ਆ

    • @ranicanada2492
      @ranicanada2492  Před 9 měsíci

      ਮੈਂ ਇਸ ਤੇ ਵੀਡੀਓ ਰਾ ਦਿੱਤੀ ਦੇਖ ਲਵੀਂ ਬਾਈ ਜੀ 🙏

  • @amarjitgill5848
    @amarjitgill5848 Před 9 měsíci

    🙏👍👌

  • @sarabjitkumar2049
    @sarabjitkumar2049 Před 9 měsíci

    👍👍👍🙏🙏

  • @Kmvlogs794
    @Kmvlogs794 Před 9 měsíci

    Bdema ki chij bai

  • @jassasidhu9432
    @jassasidhu9432 Před 9 měsíci

    Ok ba ji good love you vrjo ❤❤❤❤

  • @ManjitSingh-wi7ys
    @ManjitSingh-wi7ys Před 9 měsíci

    Bapu ji, kabuteri da ek anda khraab kyu ho janda?? Ek ande vichon Bacha bilkul sahi nikalda, Eh problem 2 mahine ton aan lagi a

  • @Hydraskyler00
    @Hydraskyler00 Před 9 měsíci

    Bai ji mai thonu guru banona thodi vedio ne mera dil jit leya mai shota e aa thode kol per ❤ mai guru banona thonu ❤

  • @bikramsandhu6718
    @bikramsandhu6718 Před 9 měsíci

    ਬਾਈ ਜੀ ਬਾਹਰਲੇ ਰਿਸਤੇ ਤਾ ਬਹੁਤ ਆਉਦੇ ਆ ਪਰ ਕਬੂਤਰ ਛੱਡ ਕੇ ਆਉਣ ਨੂੰ ਜੀ ਨੀ ਕਰਦਾ ਮੇਰਾ

  • @LakhwinderSingh-tk4sh
    @LakhwinderSingh-tk4sh Před 9 měsíci

    ❤❤❤❤❤❤❤❤❤❤❤❤❤

  • @LakhwinderSingh-tk4sh
    @LakhwinderSingh-tk4sh Před 9 měsíci

    ਸਤ ਸ੍ਰੀ ਅਕਾਲ ਜੀ ਤੁਸੀਂ ਠੀਕ ਹੋ ਜੀ ਮੈਨੂੰ ਵੀ ਲੈ ਜਾਉਗੇ ਜੀ ਬਹਾਰ ਦੇਸ ਜੀ ਮੇਰੇ ਕੋਲ ਕੋਈ ਪੈਸਾ ਨਹੀਂ ਹੈ ਜੀ 😢😢😢

  • @tejimundi5812
    @tejimundi5812 Před 9 měsíci

    Sahi gl

  • @user-qw9ny2wj9o
    @user-qw9ny2wj9o Před 9 měsíci

    Sat Sheri Akal Ustaad Ji Ustaad Ji what's app te MSG kitta Plz reply Karo plz

    • @ranicanada2492
      @ranicanada2492  Před 9 měsíci

      I already made videos on it but you are not watching videos

  • @satwantsingh4162
    @satwantsingh4162 Před 9 měsíci

    ❤❤❤❤❤❤❤❤