Maahi Di Mehfil | Episode no 4 | Sudesh Kumari | Maahi Sharma

Sdílet
Vložit
  • čas přidán 26. 04. 2024
  • Hitesh Lucky Verma and HLV Studios presents
    " Maahi Di Mehfil " with Maahi Sharma
    Episode no 4 - Sudesh Kumari
    Conceptualised: Maahi Sharma
    Written : Abhishek Narula
    BGM Singer : Oye kunaal
    BGM Music Director : Ranjha Yaar
    Produced by : Hitesh Lucky Verma
    Project Head : Rohit Soni
    Maahi Sharma Manager : Manveer Singh
    Logo Design and marketing by : Rednivluk
    Punjab PR : Expert Media ( laddi Cheema )
    Delhi PR : Danny Singh
    Direction , set designing and Production : Team HLV
    DOP and Edit : Gursewak Rahal and Pooja Tickoo
    Special Thanks to : Team Maahi Sharma and Surinder Angural
  • Zábava

Komentáře • 534

  • @itsMaahiSharma
    @itsMaahiSharma Před 3 měsíci +142

    Sat shri akal ji sarya nu. 🙏🏻
    Menu umeed aa Tuhanu eh episode pasand aauga . Koi v kami peshi hoye tan sir mathe aa ji 🙏🏻❤️

    • @arunthakur5532
      @arunthakur5532 Před 3 měsíci +6

      Maahi di Mehfil Superhit ❤❤

    • @shaangill97
      @shaangill97 Před 3 měsíci +2

      Sachi bahut pasand aaya ❤❤❤

    • @GurvinderSingh-if1ef
      @GurvinderSingh-if1ef Před 3 měsíci +2

      Amrita Virk nu v blao g

    • @jeetheran2537
      @jeetheran2537 Před 3 měsíci +1

      Madam tusi bahot vdiya programme start kita g ,, sab toh vaddi gal tusi ohna start nu leh k aa rho o jo real Vich start neh ,,, ik request aa ohna v leh k aaye jo star c but gumnaam ho gye 🙏🙏🙏

    • @pardeepbawa3641
      @pardeepbawa3641 Před 3 měsíci +3

      pehli gll ta eh gll da thax krdia tc oh singer nu invite kr rahe jo krne chahide a ❤❤❤ bhut bhut thax 🙏🙏

  • @KaranSandhu-ez3jc
    @KaranSandhu-ez3jc Před 2 měsíci +59

    ਮਾਹੀ ਜੀ ਸੁਦੇਸ਼ ਕੁਮਾਰੀ ਨੇ ਜਿਨ੍ਹਾਂ ਵੀ ਗਾਇਆ ਇਕ ਗੱਲ ਮੰਨਣੀ ਪੈਣੀ ਆ ਇਹ ਆਵਾਜ਼ ਇਕ ਆ ਪੰਜਾਬ ਚੋਂ ਜੋੜੀ ਬਣਦੀ ਆ ਸੁਰਜੀਤ ਭੁੱਲਰ ਨਾਲ ਸੁਣਕੇ ਮਜ਼ਾ ਆਉਂਦਾ ਜੀ

  • @mandeepsandhu3436
    @mandeepsandhu3436 Před 3 měsíci +66

    ਪੰਜਾਬ ਦੀ ਸਭ ਤੋਂ ਸੁਰੀਲੀ ਗਾਇਕਾ ❤

  • @BaljinderSingh-nq2ud
    @BaljinderSingh-nq2ud Před 2 měsíci +43

    ਸੁਦੇਸ਼ ਕੁਆਰੀ ਜੀ ਬਹੁਤ ਹੀ ਜਿਆਦਾ ਸੁਰੀਲੀ ਗਇਕਾ ਹੈ ਅਸੀਂ ਬਚਪਨ ਤੋਂ ਹੀ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ 😊

  • @HappyPunjab1
    @HappyPunjab1 Před 2 měsíci +13

    ਜਿਦਾਂ ਦਾ ਸੁਦੇਸ਼ ਕੁਮਾਰੀ ਜੀ ਗਾਉਦੇ ਨੇ ਕੋਈ ਪੰਜਾਬੀ ਸਿੰਗਰ ਨੀ ਗਾ ਸਕਦਾ ਬਹੁਤ ਹੀ ਬੁਲੰਦ ਆਵਾਜ਼ ਦੀ ਮਾਲਕ ਏ ਸੁਦੇਸ਼ ਕੁਮਾਰੀ ਜੀ, ਪਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਮੇਰੀ ਇੱਕ ਬੇਨਤੀ ਹੈ ਸੁਦੇਸ਼ ਕੁਮਾਰੀ ਮੈਡਮ ਜੀ ਨੂੰ ਕਿ ਇੱਕ ਪਰਦੇਸੀ ਵੀਰਾਂ ਦਾ ਸੌਗ ਹੋਰ ਕੱਢਿਆ ਜਾਵੇ, ਜਿਵੇਂ ਤੁਸੀਂ ਕੱਢਿਆ ਸੀ ਮੁੜਦੇ ਪਰਿੰਦੇ ਇਦਾਂ ਦਾ ਸੌਗ ਇੱਕ ਹੋਰ ਕੱਢਿਆ ਜਾਵੇ ਪਲੀਜ਼ ਮੈਡਮ ਜੀ

  • @Dharminder1986
    @Dharminder1986 Před 3 měsíci +20

    ਮਾਹੀ ਦੀ ਮਹਿਫਲ ਵਿੱਚ ❤ਦੇਬੀ ਮਖਸੂਸਪੁਰੀ ਜੀ ਮਹਿਫਲ ਚ ਸ਼ਾਮਲ ਹੋਣ ਜੀ😊😊❤❤

  • @jugrajsingh9152
    @jugrajsingh9152 Před 2 měsíci +16

    ਠੀਕ ਕਿਹਾ ਮਾਹੀਂ ਭੈਣ ਜੀ ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਵਧੀਆ ਹੈ ਸੁਣ ਕੇ ਵਧੀਆ ਲੱਗਦਾ ਹੈ ਜੀ 🌹

  • @harnetchoudhary1782
    @harnetchoudhary1782 Před 2 měsíci +8

    ❤ ਵੇ ਸੋਦਾਈਆ ਮੇਰਾ ਪਸੰਦੀਦਾ ਗਾਣਾ ਪਹਿਲਾਂ ਗਾਣਾ ਰਿੰਗਟਿਊਨ ਤੇ ਲਵਾਇਆ ਸੀ ਆਵਾਜ਼ ਕੋਇਲ ਵਰਗੀ ਹੈ ਸੁਦੇਸ਼ ਕੁਮਾਰੀ ਜੀ ਦੀ ❤

  • @sammanmasih409
    @sammanmasih409 Před 2 měsíci +8

    ਸੁਦੇਸ਼ ਕੁਮਾਰੀ ਮਾਂ ਜੀ ਤੁਹਾਡੀ ਆਵਾਜ਼ ਹੀ ਸਾਡੀ ਪਛਾਣ ਹੈ ਜੀ। ਪੰਜਾਬ ਦੀਆਂ ਫਿਜ਼ਾਵਾਂ ਵਿੱਚ ਤੁਹਾਡੀ ਆਵਾਜ਼ ਸਦਾ ਗੁਜ਼ਦੀ ਰਹੇ

  • @paramjeetpal3213
    @paramjeetpal3213 Před 14 dny +3

    ਆਥਣੇ ਜਿ ਆਲ੍ਹਣੇ ਨੂੰ,, ਮੁੜਦੇ ਪਰਿੰਦਿਆਂ ਨੂੰ ਦੇਖ ਨੀ ਦਿਲ ਲੱਗਦਾ,,,❤❤❤ ਸੁਦੇਸ਼ ਕੁਮਾਰੀ ਜੀ,,,💐💐💐🙏🙏🙏🎊🎉💐💐💐💐

  • @user-bt3xh8es7f
    @user-bt3xh8es7f Před 2 měsíci +11

    ਬਹੁਤ ਸਾਫ ਦਿਲ ਤੇ ਇਮਾਨਦਾਰ ਔਰਤ ਨੇ,,,,ਸੁਦੇਸ਼ ਜੀ

  • @NavBajwa-zc5ls
    @NavBajwa-zc5ls Před měsícem +8

    ਬਹੁਤ ਉੱਚੇ ਸੁੱਰਾਂ ਦੀ ਮਲਿਕਾ ਸੁਦੇਸ਼ ਕੁਮਾਰੀ 👍

  • @SatnamSingh-bg9yz
    @SatnamSingh-bg9yz Před 3 měsíci +29

    ਮਾਹੀ ਦੀ ਮਹਿਫ਼ਲ ਬਹੁਤ ਖੂਬਸੂਰਤ ਬਹੁਤ ਵਧੀਆ ਅੰਦਾਜ਼ ,,,❤❤❤❤❤

  • @user-zv4yg5qt9n
    @user-zv4yg5qt9n Před 3 měsíci +16

    ਮਾਹੀ ਪੂਰਾ ਸਵਾਦ ਲੈਂਦੀ 🤣🤣🤣❤️❤️❤️❤️

  • @Preet_groha
    @Preet_groha Před 3 měsíci +30

    ❣️ ਸੁਦੇਸ਼ ਕੁਮਾਰੀ ਜੀ ਦਾ ਗੱਲ ਕਰਨ ਦਾ ਲਹਿਜ਼ਾ , ਸੁਭਾਅ ਬਿਲਕੁਲ ਹੀ ਬੱਚਿਆਂ ਦੇ ਵਾਂਗੂੰ ਆ ❤❤

  • @INDERTEJI
    @INDERTEJI Před 2 měsíci +17

    ਸੁਦੇਸ਼ ਕੁਮਾਰੀ ❤️ legend Singer
    ਮਾਹੀ ਸ਼ਰਮਾ ❤️ best Actor
    Always be Happy 😊❤️

  • @GurdeepSingh-xd8fo
    @GurdeepSingh-xd8fo Před 2 měsíci +6

    ਗਾਇਕੀ ਦਾ ਸਿਰਾ ਇਸ ਤੋਂ ਉਪਰ ਕੁੱਝ ਵੀ ਨਹੀਂ ਵਾਰਿਸ ਬਾਈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @mybeautifullifeisjoy4486
    @mybeautifullifeisjoy4486 Před 3 měsíci +72

    Me sudesh kumari g mam g da facial kita c Raman beauty parlour me job krdi c uthe te me pehli bar dekhia c mam g nu te mam g nu Mera facial de step (point) buhat vadiya lagye te mam ne menu boliya c ki tu buhat vadiya facial kita mere te mam ne mera hand fadke kiss v kiti te bole ki menu pehchana menu me sudekh kumari ha fer song v sunaya me buhat khush hoye c ❤❤🎉

  • @gurvindersaini2135
    @gurvindersaini2135 Před 3 měsíci +9

    ਸੁਦੇਸ਼ ਕੁਮਾਰੀ ਜੀ ਬਹੁਤ ਹੀ ਸੁਰੀਲੀ ਅਤੇ ਸਮਰਪਿਤ ਗਾਇਕਾ ਹਨ, ਇਹ ਇੰਟਰਵਿਊ ਬਹੁਤ ਸ਼ਲਾਘਾਯੋਗ ਉਪਰਾਲਾ ਹੈ।

  • @jassisinghgothwal9891
    @jassisinghgothwal9891 Před 2 hodinami

    ਸੁਦੇਸ਼ ਕੁਮਾਰੀ ਜੀ ਦੀ ਅਵਾਜ਼ ਬਹੁਤ ਸੋਹਣੀ ਐ❤❤❤

  • @inderghuman1033
    @inderghuman1033 Před 2 měsíci +4

    ਬਹੁਤ ਸੋਹਣੀ ਆਵਾਜ਼ ਤੇ ਉਸ ਤੋ ਸੋਹਣੇ ਸੁਦੇਸ਼ ਕੁਮਾਰੀ ਜੀ❤

  • @SukhwinderSingh-wq5ip
    @SukhwinderSingh-wq5ip Před 2 měsíci +17

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mdjnagal676
    @mdjnagal676 Před 3 měsíci +14

    Kiya baat hai ji maahi put sudesh bhain ji nu ley ke aaye thanks ji God bless you ji mahi put ji

  • @NarinderKaur-mk6bd
    @NarinderKaur-mk6bd Před 2 měsíci +5

    ਬਹੁਤ ਵਧੀਆ ਗੱਲ਼ਬਾਤ ਨਜਾਰਾ ਆਗਿਆ ਵਾਹ ਜੀ ਵਾਹ 👌👌💞💞🙏

  • @babbumehra8181
    @babbumehra8181 Před 3 měsíci +10

    Sudesh kumari duet song bout vadia lagde aa🥰🥰🥰
    Dharampreet ji
    Surjit bhular jj
    All time fevrate ❤❤❤

  • @HarmanSingh-bl2vd
    @HarmanSingh-bl2vd Před 3 měsíci +5

    Ajj wala episode te dil krda c muke hi na ik pase Shrimati Sudesh kumari Mam di rooh nu skoon den wali awaaz 🫶🫶 and ik pase Mahi mam di sidi dil nu Touch krne wali shayari✍️✍️ (dilo comment likhia first time) #mahidimehfil

  • @hardeepcheema90
    @hardeepcheema90 Před 3 měsíci +4

    best Interview ❤
    Singer di ta mai fan pehla to…Par ajj to Mahi di v fan ho gi mai Honestly
    Thank you Mahi

  • @gaggilassoi
    @gaggilassoi Před 2 měsíci +4

    ਬਚਪਨ ਵਾਲਾ ਪਿਆਰਾ ਸੋਹਣੀਏ ਟੁੱਟਿਆ ਵਿਚ ਜਵਾਨੀ ਦੇ 💔
    ਕਿਸਮਤ ਮਣਕੇ ਮਣਕੇ ਕਰ ਗਈ🖤
    ਸਾਡੀ ਪਿਆਰ ਨਿਸ਼ਾਨੀ ਦੇ 🥀
    ਹਾਸੇ ਮੁੱਕ ਗਏ ਵੇ ਅਣਮੁੱਲੇ 😒
    Sudesh Kumari ❤️🌸

  • @SatnamSingh-bg9yz
    @SatnamSingh-bg9yz Před 3 měsíci +11

    ਕੀ ਜੋਰ ਗਰੀਬਾਂ ਦਾ ਮਾਰੀ ਝਿੜਕ ਸੋਹਣੇਆ ਮੁੜਗੇ, ਚਮਕੀਲਾ ਜੀ ਦਾ ਨਾਮ ਲੈ ਕੇ ਰੂਹ ਖੁਸ਼ ਹੋ ਗਈ ❤❤❤❤❤

  • @swarnsukhanwala
    @swarnsukhanwala Před 2 měsíci +1

    ਕਾਸ਼ ਕਿਤੇ ਮਾਹੀ ਦੀ ਜੋੜੀ ਸਤਿੰਦਰ ਸਰਤਾਜ ਨਾਲ ਬਣ ਜਾਂਦੀ। ਵਾਹਿਗੁਰੂ ਕਰੇ ਉਹਦੀ ਲਾਈਫ ਚ ਉਹਨੂੰ ਵਧੀਆ ਇਨਸਾਨ ਮਿਲੇ ਜੋ ਉਹਦੀ ਉਡਣ ਅਜ਼ਾਦੀ ਨੂੰ ਬਰਕਰਾਰ ਰੱਖੇ ਼ ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ ਤੋਂ

  • @arwinderaujla3267
    @arwinderaujla3267 Před 2 měsíci +5

    Nature boht ghaint aa sudesh kumari Ji ਦਾ 😊😊😊

  • @Sammysosa202
    @Sammysosa202 Před 2 měsíci +2

    I love sudesh Kumari ji !!
    Such a down to earth presnalty!!

  • @chetnachetna2215
    @chetnachetna2215 Před 3 měsíci +3

    ba kamal awaaaz….eh v parmatma vllo milea ik gift aw….fortunate people who have such magical voice

  • @karanbali6907
    @karanbali6907 Před 2 měsíci +2

    Dil khush ho giya full episode dekh k kash eh episode 3hours da hunda Mera ty Maan hi nai per reha ❤

  • @hardipsingh7873
    @hardipsingh7873 Před 2 měsíci +3

    Very nice interview,may God bless both Sudesh Kumari ji ,and Mahi Ji Congratulations

  • @user-zv4yg5qt9n
    @user-zv4yg5qt9n Před 3 měsíci +17

    ਅਗਲੀ ਮੁਲਾਕਾਤ ਸੁਰਜੀਤ ਭੁੱਲਰ ਨਾਲ 🙏🙏❤️❤️❤️❤️❤️❤️

  • @jjoe9928
    @jjoe9928 Před měsícem

    Dil kush ho Gaya..kumari ji nu sun k..!!
    Bhut maja aa rahay..purana time yaad aa janda ena real singers nu dakh k..aaj v maan 15 saal phala vangu kush ho janda..bhut sohni gaiki diti sanu this generation singers nay

  • @punjabistatus4441
    @punjabistatus4441 Před 17 hodinami

    ਮਾਹੀ ਜੀ ਇਕ ਮਹਿਫ਼ਿਲ ਤੁਸੀ ਮਿਸ ਪੂਜਾ ਜੀ ਨਾਲ ਵੀ ਲਓ ਜੀ❤❤❤❤ ਬਾਕੀ ਤੁਸੀ ਪੁਰਾਣੇ ਗਾਇਕਾਂ ਨਾਲ ਬਹੁਤ ਸੋਹਣਾ ਪ੍ਰੋਗਰਾਮ ਕਰ ਹੋ ਜੋਂ ਹੁਣ ਤਕ ਤੁਸੀ ਮਹਿਮਾਨ ਬੁਲਾਇ ਨੇ ਸਭ ਸਾਡੇ ਬਹੁਤ ਦਿਲ ਦੇ ਕਰੀਬ ਨੇ ਇਹਨਾ ਦੇ ਗਾਣੇ ਸਾਨੂੰ ਆਪਣੇ ਲਗਦੇ ਨੇ ਤੇ ਸਕੂਨ ਮਿਲਦਾ ❤❤❤

  • @maninderpalsingh181
    @maninderpalsingh181 Před 3 měsíci +2

    Sudesh kumari ji America vich baithe tuhanu dekh sunn rahe haan, vhut hee dil khush hoya tuhadiya gallan sunn ke

  • @ravirandhawa1
    @ravirandhawa1 Před 2 měsíci +1

    Mahi is the perfect anchor for this show, she has a permanent smile and a very strong aura, God bless you 👌😊👍🙏

  • @Akvlogs25149
    @Akvlogs25149 Před 2 měsíci +1

    ਬਹੁਤ ਖੂਬ ❤ great episode, ਸੁਦੇਸ਼ ਮੈਡਮ ਜੀ ਨੂੰ ਮੇਰੇ ਹਿਸਾਬ ਨਾਲ ਫਿਲਮਾ ਵਿੱਚ ਵੀ ਮੌਕਾ ਮਿਲਣਾ ਚਾਹੀਦਾ। ਐਕਟਿੰਗ ਵੀ ਬਹੁਤ ਵਧੀਆ ਕਰਨਗੇ ❤

  • @SandeepSingh-qx9ke
    @SandeepSingh-qx9ke Před 3 měsíci +5

    Respected Mata Sudesh Kumari ji Punjab di lata mangeshkar 🙏🏾🙏🏾

  • @kirandeepdeepdeep7558
    @kirandeepdeepdeep7558 Před 2 měsíci +4

    ਪੰਜਾਬ, ਪੰਜਾਬੀ, ਪੰਜਾਬੀਅਤ ਦਾ ਮਾਣ ਸੁਦੇਸ਼ ਕੁਮਾਰੀ ਜੀ

  • @brandsardar6676
    @brandsardar6676 Před 3 měsíci +2

    Bhut wdia podcast Mahi ji Sudesh Kumari ji de nikke hunde ton asi fan aa

  • @gulabbhatti3171
    @gulabbhatti3171 Před 3 měsíci +3

    Bhote vadeya mahi ji waheguru todi teem nu hamesha khush rakhe Ta thonu hamesha khush rakhe

  • @CharanjitSingh-py3nx
    @CharanjitSingh-py3nx Před 2 měsíci +1

    Sudesh Kumari ji number 1 singer aa ji....🎉🎉🎉🎉🎉🎉🎉
    Te maahi ji superb ❤❤❤❤❤❤❤

  • @Deep.dhillon
    @Deep.dhillon Před 3 měsíci +4

    Maahi mam end galbaat kraune o ,, ghaint 👌👌👌👍👍👍

  • @thind_kamal2431
    @thind_kamal2431 Před měsícem

    Meri faivrite singer aa sudesh ji...18 19 saal to main ena nu sun ria..bakmaaaaal awaz di Malika aa sudesh ji...rbb ena nu din dugni raat chaugni trrkki bkhshe....

  • @vickysinghvicky2618
    @vickysinghvicky2618 Před 3 měsíci +3

    ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ ਜੀ ❤

  • @harjinderdhindsa2890
    @harjinderdhindsa2890 Před 14 dny

    Sudesh kumari ji ਬਹੁਤ ਹੀ ਵਧੀਆ ਕਲਾਕਾਰ ਨੇ,, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @AmanjotKaur-zo3dp
    @AmanjotKaur-zo3dp Před 2 měsíci +1

    Mahi di mehfil bda Ghaint program a ❤️❤️❤️❤️🔥🔥🔥🔥🔥

  • @amandeepkaur9868
    @amandeepkaur9868 Před 2 měsíci +2

    ਸੁਦੇਸ਼ ਕੁਆਰੀ ਜੀ ਦੀ ਅਵਾਜ ਸਿਰਾ ❤❤

  • @SimranKaur-el9gf
    @SimranKaur-el9gf Před 3 měsíci +2

    Bhut bhut bhut vdya mahhi mam tuhde pishle tin apisode bhut bhut bhut jydad chnge aa

  • @gagannanda4371
    @gagannanda4371 Před měsícem

    Tuhanu dova nu god bless you
    🎉🎉 sudesh sister te mahi sister dove hi gud ne🎉

  • @KauraRauli-jk4ss
    @KauraRauli-jk4ss Před 2 měsíci +2

    Sadehs Kumari punjab koyel aa apne di bahot ejt a apne dill ch ehna Lai or mahi Lai v ejt ha

  • @605arts6
    @605arts6 Před 2 měsíci +4

    ਸੰਦੇਸ਼ ਕੁਆਰੀ ਮੈਨੂੰ ਬਹੁਤ ਵਧੀਆ ਲਗਦੇ ਓ ਤੁਸੀਂ

  • @vikramjit9891
    @vikramjit9891 Před 3 měsíci +4

    Dono seyneynia kudey punjb dhey ❤❤❤ saf dil dono ❤❤traki bkshe parmtma thonu ❤

  • @s.k.s.upb05
    @s.k.s.upb05 Před 2 měsíci +3

    Legendary sudesh ji❤❤❤

  • @rupindersingh3035
    @rupindersingh3035 Před 2 měsíci +4

    Best female singer of punjab

  • @n.a.v.z.z
    @n.a.v.z.z Před 2 měsíci +1

    Bhut sohna interview.... Big fan ❤❤❤

  • @SukhwinderSingh-wq5ip
    @SukhwinderSingh-wq5ip Před 2 měsíci +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @user-mg4cg2mw5m
    @user-mg4cg2mw5m Před 2 měsíci +2

    sudhesh kumari mam bhut nice personality ,bhut hasmuskh, singing laljwab

  • @rjitofficial9057
    @rjitofficial9057 Před měsícem

    ਮਾਹੀ ਦੀ ਮਹਿਫ਼ਿਲ ਵੱਖਰਾ ਮੁਕਾਮ ਜੀ
    ਰੂਹਾਂ 'ਚ ਸਕੂਨ ਲੈ ਕੇ ਆਉਣ ਮਹਿਮਾਨ ਜੀ
    ਆਜਾ ਫ਼ਿਰ ਸੋਹਣਿਆ ਸਿਤਾਰਿਆਂ ਨੂੰ ਮਿਲ਼
    ਮਾਹੀ ਦੀ ਮਹਿਫ਼ਿਲ.....
    ਗੀਤਾਂ, ਕਵਿਤਾਵਾਂ ਦੇ ਸਰਾਂ 'ਚ ਲਾਈਏ ਤਾਰੀਆਂ
    ਚਾਰੇ ਪਾਸੇ ਮਾਰਦੇ ਨੇ ਅੱਖਰ ਉਡਾਰੀਆਂ
    ਦਿਲ ਤੋਂ ਸੁਭਹਾਨ ਅੱਲ੍ਹਾ ਆਖਦਾ ਏ ਦਿਲ।
    ਮਾਹੀ ਦੀ ਮਹਿਫ਼ਿਲ.....
    ਮਾਹੀ ਦੀ ਮਹਿਫ਼ਿਲ.....
    Rjit (ਆਰਜੀਤ)

  • @PUNJABI_PEHRAWA_BOUTIQUE9
    @PUNJABI_PEHRAWA_BOUTIQUE9 Před 2 měsíci +2

    Vvvv nyccc video full enjoy luvv u bhen ❤❤❤❤

  • @MR.Sharma786
    @MR.Sharma786 Před 2 měsíci +2

    My favorite female singer love your Vocal❤️❤️❤️❤️❤️

  • @FatehsinghSandhu123-qe2ib
    @FatehsinghSandhu123-qe2ib Před 3 měsíci +2

    Mahi di mehfil good mehfil best of luck ji bhut shone song ah sudesh maam di

  • @manjotsinghkhokhar7839
    @manjotsinghkhokhar7839 Před 2 měsíci +1

    Sat sri akal g,l am die hearted fan of sudesh g,o live v kinna ghaint gounde ne...hats off you..

  • @bhupindergaddu4562
    @bhupindergaddu4562 Před měsícem

    Madame Sudesh Kumari seems like a very bubbly personality, beautiful 😍 really enjoyed this episode of Mahi Mehfil🎉🎉🎉🎉🎉🎉🎉🎉🎉🎉 mahi looking beautiful ❤❤❤❤❤❤

  • @RajeshKumar-xg7sh
    @RajeshKumar-xg7sh Před 2 měsíci +1

    Mahi Sharma ji ur show is Super👌👌U r an Excellent Anchor and Human being

  • @kulwinderkaurdhaliwal2542
    @kulwinderkaurdhaliwal2542 Před 2 měsíci +2

    ਮਾਹੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ 👌👌

  • @baljinderkaler1713
    @baljinderkaler1713 Před 2 měsíci +1

    Sudesh kumari ji good and Beautiful voice Khush te tandrust rho ji Sadi vi Umar lag jave tuhanu Hamesha Chardikla vich rho ji

  • @kamalboparai100
    @kamalboparai100 Před 2 měsíci

    Beautiful voice and beautiful show! Loved it❤

  • @navjotjammu83
    @navjotjammu83 Před 2 měsíci +2

    Koi Rees Ni Sudesh Kumari Ji Di Awaaj Di❤❤

  • @shivanirajput2562
    @shivanirajput2562 Před 2 měsíci

    Bhut sohna episode rooh kush ho gyi purane gane sun k thode tym layi purana smaa ydd aa gyaa 🥰🥰🥰🥰❤️❤️❤️❤️❤️

  • @user-pq6ge6hy7q
    @user-pq6ge6hy7q Před 2 měsíci +1

    ਬੜੀ ਬੁਲੰਦ ਤੇ ਮਿੱਠੀ ਆਵਾਜ਼ ਆ , ਸੁਦੇਸ਼ ਜੀ ਦੀ ❤❤❤❤❤❤❤

  • @ashumikd6367
    @ashumikd6367 Před 4 dny

    Bohat wadya ❤sister

  • @prabhjotkaur7300
    @prabhjotkaur7300 Před měsícem

    Bhut Sohna episode ❤❤❤love u Sudesh mam🎉

  • @Avneetkaur16
    @Avneetkaur16 Před 2 měsíci

    Mahi di your really good at hosting ❤❤ bahut real te original jaya lageya… Sudesh Ji da ma pehla interview sunya te bahut vadiya lageya ❤❤

  • @tangocharly4217
    @tangocharly4217 Před měsícem +1

    ਮਾਹੀ ਦੀ ਪਛਾਣ ਬਦਲ ਕੇ ਪਹਿਚਾਣ ਕਰਵਾਉਣੀ,,
    ਨ੍ਹੀ ਟਹਿਣਾ ਆ ਜਾਉ 😅😅

  • @BaljinderSingh-rw6zn
    @BaljinderSingh-rw6zn Před 2 měsíci +2

    Very good Video i Love this Program mahi and sudesh kumari my Favorit ❤

  • @loveleenkaur5809
    @loveleenkaur5809 Před 2 měsíci

    Very down to earth and pure soul❤🙌

  • @dhillonsaab-rq7pz
    @dhillonsaab-rq7pz Před 2 měsíci +1

    Bhut vdia episode aa🔥🔥🔥🔥

  • @raikamal4362
    @raikamal4362 Před 2 měsíci

    Sanu ta episode hmesha e psnd onde h mahiii bhen de rabbbb thonu hmesha khushhhhhh rkhe m ta bot vdiiiiiii fan aaaaa tadiiiii bot vdi vedio podcast sbb dekhi h thode t hr ek bs cment pkho thodi kmi h mere ch jo hun to puriiiii hougi...... Love uhhh jaane baki ekkk gl thonu dsni c didi tuc sanu hsde bot vdiaa lgde ho bot but thoda edr odr de lok mnu aa gl thoda boln lge ajkl ki o tenu psnd jo hsdi jada h so m didi thonu dsna c baki tuc bot sone ho best act.... Siraaa artist 🤭🥀🥰🌸

  • @babitapaul711
    @babitapaul711 Před 2 měsíci +3

    mja aa gaya sachi aj ta

  • @THEGAGUTV
    @THEGAGUTV Před 2 měsíci +2

    ਸਦਾ ਬਹਾਰ ਸੁਦੇਸ਼ ਕੁਮਾਰੀ ਜੀ ❤❤❤❤❤❤

  • @DeepMannuTalwandi
    @DeepMannuTalwandi Před měsícem +1

    Lagend by Sudesh Kumari and Miss Pooja all rounder Singing 🙏🎤🙏

  • @ShubdeepDeep
    @ShubdeepDeep Před 7 dny

    Sachi Punjab di koyal aa so beautiful voice as nature

  • @arshpreetjandu8162
    @arshpreetjandu8162 Před 2 měsíci +2

    ਮਾਹੀ ਦਾ ਅੰਦਾਜ਼ ਕਮਾਲ ਸੁਦੇਸ਼ ਕੁਮਾਰੀ ਦੀ ਅਵਾਜ਼ ਕਮਾਲ 🙏🙏

  • @prabhjotsingh1015
    @prabhjotsingh1015 Před 25 dny

    Aj v avaj ch ona ee fm....wehgru mehr kro rkhn...ltta mangeskar vang evergreen voice

  • @preetobathinda9077
    @preetobathinda9077 Před 27 dny

    ਬਹੁਤ ਖੂਬਸੂਰਤ ਮੁਲਾਕਾਤ ❤

  • @harpreetsingh-uc2kn
    @harpreetsingh-uc2kn Před měsícem

    Mai ta sudesh kumari g nu dekea hi aj a only awaj hi suni a ❤❤ mam g bhot wadea nature de a Love you sudesh kumari g

  • @manrajjakhar7738
    @manrajjakhar7738 Před 2 měsíci +1

    ❤❤❤❤of love mam high end rakhe dits kee kar kee🙌🙌🙌🙌👌👌👌

  • @poonampreet3469
    @poonampreet3469 Před 2 měsíci

    Sat Shiri Akaal ji ajj Sudesh ji huna da program ch aa ke mahfil lgana bohat sohna c, bohat surili awaz aa madam ji di ,❤🎉

  • @NeetuSingh-yv9ny
    @NeetuSingh-yv9ny Před 2 měsíci +1

    Att sudesh Kumari g keep it up ❤❤❤❤

  • @Gill-i9o
    @Gill-i9o Před 10 dny

    ਮਾਹੀ ਐਵੇ ਸਿੱਧਰੀਆ ਗੱਲਾ ਕਰਦੀ ਏ

  • @Gurpreetuk
    @Gurpreetuk Před 2 měsíci +2

    A pure soul sudesh kumari mam❤❤

  • @balraajparis5198
    @balraajparis5198 Před 3 měsíci +2

    My all time favourite singer madam sudesh kumari ❤️❤️🥰🥰🎵🎵

  • @One12328
    @One12328 Před 3 měsíci +3

    ਚਮਕੀਲਾ ਉਸਤਾਦ ✌🏻

  • @sukhmandersingh8599
    @sukhmandersingh8599 Před 2 měsíci +2

    Mahi ji ma tuhada fan a tuci zindgi ch uche mukaam te ponchu 🙏

  • @Mehar_Nazir_Ahmed
    @Mehar_Nazir_Ahmed Před 3 měsíci +3

    Main tuhadi video da wait karda piya si....