Pakistan ਤੇ Ravi ਦਰਿਆ ਵਿਚਾਲੇ ਫਸੇ 7 ਪਿੰਡ, ਹੁਣ ਕਿੱਧਰ ਜਾਣ ਲੋਕ? ਦੇਖੋ ਹਾਲਾਤ

Sdílet
Vložit
  • čas přidán 10. 09. 2024
  • Pakistan ਤੇ Ravi ਦਰਿਆ ਵਿਚਾਲੇ ਫਸੇ 7 ਪਿੰਡ
    ਇਕ ਪਾਸੇ ਹੜ੍ਹ ਦਾ ਖਤਰਾ ਦੂਜੇ ਪਾਸੇ ਬਾਰਡਰ
    ਹੁਣ ਕਿੱਧਰ ਜਾਣ ਲੋਕ? ਦੇਖੋ ਹਾਲਾਤ
    Gurdaspur Villages, Gurdaspur Crisis Story, TV Punjab, Punjabi News, Gurdaspur Village News, 7 Village Of Gurdaspur, Punjabi News, Punjab Politics, Punjab Government, CM Mann, Akali Dal, Ravi River,
    ਗੁਰਦਾਸਪੁਰ ਦੇ ਇਹ ਪਿੰਡਾਂ ਦੇ ਲੋਕ ਅੱਜ ਵੀ ਹੜ੍ਹਾਂ ਦਾ ਸੰਤਾਪ ਹੰਢਾ ਰਹੇ ਹਨ। ਜਦੋਂ ਵੀ ਤੇਜ਼ ਮੀਂਹ ਪੈਂਦਾ ਹੈ ਤਾਂ ਇਨ੍ਹਾਂ ਪਿੰਡਾਂ ਦਾ ਭਾਰਤ ਨਾਲੋਂ ਨਾਤਾ ਟੁੱਟ ਜਾਂਦਾ ਹੈ। ਰਾਵੀ ਦਰਿਆ ਪਾਰ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਰਤ ਵੱਲ ਆਉਣ ਲਈ ਕਿਸ਼ਤੀ ਦਾ ਹੀ ਇੱਕੋ-ਇੱਕ ਸਹਾਰਾ ਬਚਿਆ ਹੈ।
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
    Latest News: Log on to tvpunjab.com/
    Twitter: / tvpunjab
    Facebook: / tvpunjab
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
    #GurdaspurVillages #GurdaspurCrisisStory #TVPunjab #PunjabiNews #GurdaspurVillageNews #7VillageOfGurdaspur #PunjabiNews #PunjabPolitics #PunjabGovernment #CMMann #AkaliDal #RaviRiver

Komentáře • 17

  • @JagjitSingh-jn5oe
    @JagjitSingh-jn5oe Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਤੁਹਾਡੇ ਆਸਰੇ ਨਾਲ ਹੀ ਦੁਨੀਆਂ ਵਸ ਰਹੀ ਹੈ 🙏☝️

  • @jaswindersingh7592
    @jaswindersingh7592 Před 2 lety

    22

  • @GurjantSingh-iz5qu
    @GurjantSingh-iz5qu Před 2 lety

    ਸਰਕਾਰ ਇਹਨਾ ਵੱਲ ਧਿਆਨ ਦਿੱਤਾ ਜਾਵੇ

  • @harpalsandhu7279
    @harpalsandhu7279 Před 2 lety

    ਪੁਲ ਸੈਂਟਰ ਸਰਕਾਰ ਨੇ ਹਟਾਇਆ ਨਾਂ ਕਿ ਪੰਜਾਬ ਸਰਕਾਰ ਨੇ ਤੈਨੂੰ ਇਹ ਪਤਾ ਹੋਣਾ ਚਾਹੀਦਾ

  • @Borntowin002
    @Borntowin002 Před 2 lety

    🚁🚁🚁 sewa shuru krni cahidi a meenh de Dina ch

  • @pb-35
    @pb-35 Před 2 lety

    Aruna chaudhari de gal rassa pao

  • @gurjeetsingh-gd1wr
    @gurjeetsingh-gd1wr Před 2 lety +1

    ਉੱਲੂ ਨਾ ਬਣਾਓ ਲੋਕਾਂ ਨੂੰ,ਸਿੱਧਾ ਦਸ ਦਿਓ ਕਿ ਸਰਹੱਦੀ ਖੇਤਰ ਹੋਣ ਕਰਕੇ ਪੁਲ ਨਹੀਂ ਬਣਾਇਆ ਜਾ ਸਕਦਾ

  • @gurnamsingh8058
    @gurnamsingh8058 Před 2 lety +3

    ਏਨੇ ਕੁ ਇਲਾਕੇ ਨੂੰ ਸਰਕਾਰ ਪਾਕਿਸਤਾਨ ਨਾਲ ਕੋਈ ਸਮਝੌਤਾ ਕਰਕੇ ਇਹ ਇਲਾਕਾ ਪਾਕਿਸਤਾਨ ਨੂੰ ਦੇ ਕੇ ਕੋਈ ਬਰਾਬਰ ਦਾ ਇਲਾਕਾ ਭਾਰਤ ਸਰਕਾਰ ਪੰਜਾਬ ਵਿੱਚ ਲੈ ਕੇ ਇਨਾਂ ਲੋਕਾਂ ਦਾ ਸਹੀ ਬਸੇਬਾ ਕਰੇ, ਜਾਂ ਪੱਕਾ ਪੁਲ ਬਣਾ ਕੇ ਸਾਰੀਆਂ ਸਹੂਲਤਾਂ ਦੇਵੇ।

  • @mohdharoon8441
    @mohdharoon8441 Před 2 lety

    Hun ki karna jo nere painda udhar jao apni jaan bachao

  • @jkubali4131
    @jkubali4131 Před 2 lety

    Uhhhchj