RABB DE RANG | ਰੱਬ ਦੇ ਰੰਗ | EP 54 | خدا کے رنگ | MR MRS DEVGAN | NEW PUNJABI WEB SERIES 2024

Sdílet
Vložit
  • čas přidán 12. 09. 2024

Komentáře • 667

  • @jaspreetbhullar8398
    @jaspreetbhullar8398 Před 19 dny +60

    ਅੱਜ ਦੇ ਐਪਿਸੋਡ ਵਿੱਚ ਮਾਮਾ ਜੀ ਛਾ ਗਏ 👏👏 ਕਮਾਲ ਦੀ ਐਕਟਿੰਗ ਮਿੰਦੋ ਦੀਦੀ 🔥🔥🔥❤️❤️❤️❤️❤️❤️

  • @user-un5ic8ly7h
    @user-un5ic8ly7h Před 19 dny +73

    ਮਿੰਦੋ ਤੈਨੂੰ ਹੀ ਉਡੀਕਦੇ ਪਏ ਸੀ ਕੇ ਤੂੰ ਆ ਕੇ ਇਹਨਾਂ ਦੇ ਫੱਟੇ ਚੱਕ ਦੇ ਅੱਜ ਤਾਂ ਮਜਾ ਆ ਗਿਆ ਤੇ ਮਾਮਾ ਜੀ ਵੀ ਤੁਹਾਡੇ ਨਾਲ ਹਨ ❤❤❤❤❤🎉🎉❤❤

  • @Manjitkaur123-s1i
    @Manjitkaur123-s1i Před 19 dny +124

    ਬਹੁਤ ਹੀ ਵਧੀਆ ਸਟੋਰੀ ਚੱਲ ਰਹੀ ਹੈ। ਗੁਰਪ੍ਰੀਤ ਭਾਜੀ ਜੋ ਤੁਸੀਂ ਦੇਵ ਵੀਰੇ ਨਾਲ ਕਰ ਰਹੇ ਓ ਉਹ ਕੋਈ ਦੁਸ਼ਮਣ ਵੀ ਨਹੀਂ ਕਰਦਾ। ਸਿਆਣੇ ਕਹਿੰਦੇ ਹਨ ਕਿ ਤੁਸੀਂ ਦੇਵ ਵੀਰੇ ਦੇ ਹੱਥੋਂ ਖੋਹ ਸਕਦੇ ਓ ਪਰ ਮੱਥੇ ਤੋਂ ਨਹੀਂ

  • @masutakkhan6038
    @masutakkhan6038 Před 19 dny +41

    ਤੂੰ ਇਧਰ ਦੇਵ ਦੀਆਂ ਜੜਾਂ ਵਿੱਚ ਬੈਠਾ ਰਹਿ ਤੇਰੀਆਂ ਜੜਾਂ ਵਿੱਚ ਉਹ ਬਾਹਰਲੇ ਬੈਠੇ ਨੇ ਜਿੰਨੇ ਤੂੰ ਠੱਗੀਆਂ ਮਾਰ ਮਾਰ ਕੰਮ ਕਰਦਾ ਉਹ ਸਾਰੇ ਲੈ ਜਾਣਗੇ ਫੇਰ ਆਊਗਾ ਸਵਾਦ

  • @jaswinderkaur6525
    @jaswinderkaur6525 Před 19 dny +7

    ਲੈ ਬੀਬੀ ਸੇਰ ਨੂੰ ਸਵਾ ਸੇਰ ਟੱਕਰ ਗਿਆ 🙏🙏🙏🙏🙏🙏🙏🙏

  • @bainsjeet
    @bainsjeet Před 19 dny +29

    ਵਧੀਆ ਸਟੋਰੀ ਚੱਲ ਰਹੀ ਐ..ਜੇਕਰ ਰੱਬ ਇਕ ਰਸਤਾ ਬੰਦ ਕਰਦਾ ਐ ਤਾਂ ਚਾਰ ਰਸਤੇ ਹੋਰ ਖੋਲ ਦਿੰਦਾ ਐ ਇਮਾਨਦਾਰੀ ਸਦਾ ਲਈ ਹੁੰਦੀ ਐ ਚਲਾਕੀ ਚਾਰ ਦਿਨ ਹੀ ਚਲਦੀ ਐ ਗੁਰਪ੍ਰੀਤ ਦੀ ਚਲਾਕੀ ਇਹਦੇ ਤੇ ਹੀ ਭਾਰੀ ਪੈ ਜਾਣੀ ਐ ਕਹਿੰਦੇ ਹੁੰਦੇ ਜੋ ਕਿਸੇ ਨਾਲ ਮਾੜਾ ਕਰਦੇ ਐ ਉਹ ਓਹਦੀ ਹੀ ਔਲਾਦ ਨੂੰ ਭੁਗਤਣਾ ਪੈਂਦਾ ਐ..

    • @Tajinder90Kaur
      @Tajinder90Kaur Před 19 dny +1

      @@bainsjeet wase tah eh drama hai lekin real life ch is tarah hi hunda chalaki char din de hi hundi hai

  • @manjitkaur-wy1tg
    @manjitkaur-wy1tg Před 19 dny +30

    ਬਹੁਤ ਬਹੁਤ ਬਹੁਤ ਹੀ intresting ਵੀਡੀਓ ਬਣਾਈ ਐ ਜੀ ਮਾਮਾ ਜੀ ਤੇ ਮਿੰਦੋ ਦੀ ਐਕਟਿੰਗ ਲਾਜਵਾਬ ਐ ਕਮਾਲ ਦੀ ਐ ਮਜ਼ਾ ਆ ਗਿਆ ਉਹਨਾਂ ਦੇ dialouge ਸੁਣ ਕੇ, 👌👌👌👍👍👍🙏🙏🙏ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ, ਤਰੱਕੀਆਂ, ਤੰਦਰੁਸਤੀਆਂ ਅਤੇ ਖੁਸ਼ੀਆਂ ਦੇਣ 👌👌👍👍🙏🙏ਧੰਨਵਾਦ ਜੀ 🙏🙏🙏🙏🙏

  • @satbirsingh5897
    @satbirsingh5897 Před 19 dny +15

    ਅੱਜ ਵਧੀਆ ਗੱਲ ਕੀਤੀ ਦੀਦੀ ਬਹੁਤ ਵਧੀਆ ਮਿੰਦੋ ਦੀਦੀ ਏਦਾਂ ਸੂਤਰ ਆਉਣਾ ਸਾਰੇਆਂ

  • @masutakkhan6038
    @masutakkhan6038 Před 19 dny +27

    ਮਾਮਾ ਜੀ ਨੇ ਬਹੁਤ ਵਧੀਆ ਗੱਲ ਕਹੀ

  • @bharatbhushansachdeva7656
    @bharatbhushansachdeva7656 Před 19 dny +11

    ਗੁਰਪ੍ਰੀਤ ਜੌ ਕਿਸੇ ਦਾ ਬੁਰਾ ਕਰਦਾ ਹੈ ਉਸਦਾ ਹੀ ਬੂਰਾ ਹੁੰਦਾ ਹੈ ਰੱਬ ਸਭ ਦੇਖ ਰਿਹਾ ਹੈ

    • @jssikaur4351
      @jssikaur4351 Před 19 dny

      Tahi te ji series dq nam rabb de rang a🙂

    • @MrMrsMatharuofficial
      @MrMrsMatharuofficial Před 18 dny

      O bhaji eh story sachi hai per Ansi oh role play kitta ji 🙏

    • @jssikaur4351
      @jssikaur4351 Před 17 dny

      @@MrMrsMatharuofficial hnji sanu pta haii ji bhut vdia rol play kita tusi

  • @gauravarora4680
    @gauravarora4680 Před 19 dny +11

    आज दा एपीसोड बोत वदिया सी मिंदो ने आज मन खुश कर दिता मामा जी दी ऐक्टिंग सुपर

  • @SukhwinderSingh-wq5ip
    @SukhwinderSingh-wq5ip Před 18 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @evilgamer2999
    @evilgamer2999 Před 19 dny +10

    Dev family good morning ji very nice video bahut hi mja aiya mindo di bibi di takar great

  • @paramjitkaur6755
    @paramjitkaur6755 Před 19 dny +14

    Waheguru din dugane rat chgangi tarkiea bhkshe devgan family❤❤

  • @championgamemap6485
    @championgamemap6485 Před 19 dny +15

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @MohdQasim-e7q
    @MohdQasim-e7q Před 19 dny +13

    ਗੁਰਪ੍ਰੀਤ ਤੂੰ ਦੇਵ ਨਾਲ ਬੁਰਾ ਕਰਦਾ ਰੱਬ ਤੇਰੇ ਨਾਲ ਹੀ ਐਵੇਂ ਹੀ ਕਰੇ😊😊😊😊😊❤❤❤❤❤❤❤

  • @RajvindarkourKomal
    @RajvindarkourKomal Před 19 dny +22

    Bahut vadia Mondo di . You are brave girl hun Dev factory sambhale te tusi ghar 😊😊😊😊

  • @pankisingh6074
    @pankisingh6074 Před 19 dny +26

    Waheguru ji tuhnu sarya nu khush rakhe🎉🙏🙇‍♀️

  • @user-fi5kf2ps9k
    @user-fi5kf2ps9k Před 19 dny +17

    ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤🎉

  • @brownmunde444
    @brownmunde444 Před 19 dny +9

    ਮਿੰਦੋ ਦੱਬੀ ਚੱਲ ਘੋੜਾ ਬਹੁਤ ਵਧੀਆ good

  • @ranjitcheema8199
    @ranjitcheema8199 Před 19 dny +10

    ਬਹੁਤ ਵਧੀਆ ਵੀਡੀਓ ਹੈ 🎉🎉🎉❤❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਵੀਡੀਓ ਪਰਿਵਾਰ ਨੂੰ 🙏🙏💐💐💐

  • @HasanKhan-kw6of
    @HasanKhan-kw6of Před 19 dny +18

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ

  • @khushnoorkaur7115
    @khushnoorkaur7115 Před 19 dny +31

    ਬਹੁਤ ਵਧੀਆ ਵਿਡੀਉ ਹੁੰਦੀਆਂ ਹਨ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🎉❤❤🎉🎉

  • @Lachhamikaur-vt5vw
    @Lachhamikaur-vt5vw Před 19 dny +16

    Very good mindo bhut vadiya zawab dita ❤❤❤❤❤ gbu team maza ay gya episode dekha very nice 👍.❤❤❤❤❤

  • @KK-op8ev
    @KK-op8ev Před 19 dny +1

    ਵਾਹ ਜੀ ਵਾਹ ਮਾਮਾ ਜੀ ਨੇ ਤਾ ਕਮਾਲ ਕਰ ਦਿੱਤੀ ਕਰ ਭਲਾ ਹੋ ਭਲਾ ਜੇਕਰ ਬੁਰਾ ਤਾ ਬੁਰਾ ਹੀ ਹੋਵੇਗਾ ਵੀਡੀਓ ਬਹੁਤ ਵਧੀਆ ਲੱਗੀ ਆ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ 🎉🎉🎉🎉🎉🎉

  • @hariSingh-yt6ys
    @hariSingh-yt6ys Před 19 dny +31

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਦੇਵ ਫੈਮਿਲੀ ਨੂੰ

  • @AkashDeep-vt1qu
    @AkashDeep-vt1qu Před 19 dny +10

    ਬਹੁਤ ਵਧੀਆ ਸਟੋਰੀ ਸੀ ਦੇਵ ਵੀਰ ਜੀ🌹🌹🌹

  • @nehagurpal274
    @nehagurpal274 Před 19 dny +22

    Very nice video mindo dii Dev veera Amar veera 😊

  • @PraveenjammuJammu
    @PraveenjammuJammu Před 19 dny +16

    Waheguru chardikla vich rakhe tuhanu ❤❤❤❤

  • @baljitaujla2400
    @baljitaujla2400 Před 19 dny +12

    wow mindo❤❤❤❤ good acting love this ❤❤❤❤❤❤❤❤🎉🎉🎉🎉🎉

  • @AmandeepKaur-zi2kb
    @AmandeepKaur-zi2kb Před 19 dny +7

    ਮਾਮਾ ਜੀ ਤੁਸੀਂ ਗਰੇਟ ਹੋ 🎉🎉

  • @JagseerSingh-je3cx
    @JagseerSingh-je3cx Před 19 dny +16

    ਬਹੁਤ ਵਧੀਆ ਸਟੋਰੀ ਹੈ

  • @JassDhanoa-pu5gg
    @JassDhanoa-pu5gg Před 19 dny +5

    Very nice video God bless you all family members all the best actor All family members davgan family ❤❤❤❤❤❤❤❤❤❤❤❤❤❤❤❤

  • @DamanfatehDamanfateh
    @DamanfatehDamanfateh Před 19 dny +8

    Mama ji di acting supar dupar aa 👌👌👌

  • @kirnadhillon398
    @kirnadhillon398 Před 19 dny +9

    Ajj da episode ajj v bhut vdia lgia mindo di n kmal hi krti te mama ji n v bibi nu bhut sunaea❤❤❤❤❤

  • @KuldeepKaur-or7eb
    @KuldeepKaur-or7eb Před 19 dny +12

    Kisa da mada sochan nall phla apna mada hunda

  • @satwinderkaur4367
    @satwinderkaur4367 Před 19 dny +6

    Very very nice video ji and beautiful massage very nice story ji 👍 very nice all tem waheguru ji mahrkarn ji 👏🏼 👍 ❤

  • @jasmeen_arora..
    @jasmeen_arora.. Před 19 dny +6

    Sab ton vadda khatra shareekan ton hunda ee👍🏻👍🏻👍🏻👍🏻👍🏻👌🏻👌🏻👌🏻👌🏻👌🏻

  • @prabhjeetsihra9741
    @prabhjeetsihra9741 Před 19 dny +8

    Very good mama ji for sport mindo da ❤❤🎉🎉🎉🎉🎉🎉🎉

  • @gurleenkaur2003
    @gurleenkaur2003 Před 19 dny +4

    ਬਹੁਤ ਹੀ ਵਧੀਆ ਸਟੋਰੀ ਹੈ ਗਾਣਾ ਵੀ ਬਹੁਤ ਵਧੀਆ।

  • @Dreamgirlpoojashorts
    @Dreamgirlpoojashorts Před 19 dny +2

    Maine mama ji ko dekha tha last week in delhi he is very good person and very handsome in real great personality ❤️❤️

  • @SatpalSingh-nj6el
    @SatpalSingh-nj6el Před 19 dny +7

    ਬਹੁਤ ਵਧੀਆ ਵੀਡੀਓ 🎉🎉

  • @anju_garg2227
    @anju_garg2227 Před 19 dny +7

    ਬਾਕੀ ਗੱਲਾਂ ਛੱਡੋ ਆ ਗਗਨ ਨੇ ਬੱਕਰੀ ਵਾਲੀ ਗੱਲ ਬਿਲਕੁਲ ਸਹੀ ਕਹੀ ਏ 😅😅😅😅😅😅😅😅

  • @ParamjeetSingh-ct7bp
    @ParamjeetSingh-ct7bp Před 19 dny +3

    Bhut vdiya mama ji thy mindo didi ji 😊😊😊❤

  • @kamleshnath7423
    @kamleshnath7423 Před 19 dny +5

    Very nice episode 🎉🎉🎉🎉❤❤❤❤❤❤❤❤

  • @sonuheer-fb2ir
    @sonuheer-fb2ir Před 19 dny +5

    ਕੋਈ ਸ਼ਬਦ ਨੀ 👌🏼👌🏼👌🏼👌🏼👌🏼👌🏼👌🏼end

  • @jujharsingh194
    @jujharsingh194 Před 19 dny +5

    Bhut vaidya video a,, reality lag rahi a,,,srikhaaa ada da hunda 😢😢😢😢😢

  • @GurpreetKaur-rf4qy
    @GurpreetKaur-rf4qy Před 19 dny +10

    Very nice video 👍 shi keha ajkl dy time vich rhe ho reha hai

  • @JasdeepSingh-nv1rk
    @JasdeepSingh-nv1rk Před 19 dny +5

    Very very nice story 👏👏👏👏👏👏👏 God bless you 🎉🎉🎉🎉🎉🎊🎊💕💕🎊🎊

  • @Jassgaming24-1
    @Jassgaming24-1 Před 19 dny +9

    Very very nice story 👏🏼👏🏼👏🏼👏🏼👏🏼👏🏼 God bless you 🎉🎊💞🎊

  • @sunitasharma1417
    @sunitasharma1417 Před 19 dny +4

    Bohot vadhiya story ji god bless you all Devgan family 🎉🎉🎉🎉🎉🎉🎉🎉🎉🎉🎉⭐⭐⭐⭐⭐⭐⭐

  • @rubinavillagevlogs9338
    @rubinavillagevlogs9338 Před 19 dny +2

    Mein Pakistan sy daikhti hon bohat achy hain ye sab

  • @MaingalSingh
    @MaingalSingh Před 19 dny +3

    Very Very Very nice episode bai dev ji 🙏 😢 👌 👏 👍

  • @ranjeetsekhon765
    @ranjeetsekhon765 Před 19 dny +10

    Very nice ji god bless u❤❤❤

  • @MkRajput-wg7us
    @MkRajput-wg7us Před 19 dny +4

    Super duper appisod love you all family members

  • @Flavourswithaman.09
    @Flavourswithaman.09 Před 19 dny +6

    Beutiful episode 🎉 🎊 ❤

  • @AkashDeep-i5m
    @AkashDeep-i5m Před 19 dny +9

    Very Very Nice Video Brother Ji God Bless You 👌👌❤❤

  • @JashanSadioura-n8p
    @JashanSadioura-n8p Před 19 dny +8

    ਬੋਹਤ ਵਧੀਆ ਵੀਡੳ ❤❤❤❤❤❤🎉🎉🎉🎉

  • @sumitsingh3927
    @sumitsingh3927 Před 19 dny +8

    ❤❤❤I Love 💟💟💟 you and your family members ❤❤all members 💗💗💗💗💗

  • @Manpreet936
    @Manpreet936 Před 19 dny +8

    ਬਹੁਤ ਵਦੀਆ

  • @satbirsingh5897
    @satbirsingh5897 Před 19 dny +4

    ਮਿੰਦੋ ਦੀਦੀ ਸੱਚ ਤੇ ਆਪਣੇ ਪਰਿਵਾਰ ਨੂੰ ਪੂਰਾ ਪਿਆਰ ਦੇਣਾ

  • @sukhwindersingh1255
    @sukhwindersingh1255 Před 19 dny +9

    ❤❤❤❤ nice 👍👍👍👍

  • @prabhjeetsihra9741
    @prabhjeetsihra9741 Před 19 dny +6

    Very nice story 👌 👍

  • @kulwindernatt7790
    @kulwindernatt7790 Před 19 dny +4

    ਗਾਣਾ ਬਹੁਤ ਵਧੀਆ ਜੀ

  • @dilpreetkaur5069
    @dilpreetkaur5069 Před 19 dny +7

    God bless you ❤❤

  • @artist-Harpreet
    @artist-Harpreet Před 19 dny +9

    eh episode ta bahut sohna lagya

  • @KulwinderKaur-ly8oq
    @KulwinderKaur-ly8oq Před 19 dny +1

    ਮਾਮਾ ਜੀ ਦੀ ਐਕਟਿੰਗ ਡਾਈਲੋਗ ਬਹੁਤ ਵਧਿਆ ਲੱਗੇਤੇ ਮਿੰਦੋ ਦੀ ਡਾਈਲੋਗ ਵਧਿਆ❤❤❤❤❤🎉🎉🎉🎉🎉🎉

  • @matturavi2023
    @matturavi2023 Před 19 dny +2

    ਵੈਰੀ ਗੁਡ ਮਾਮਾ ਜੀ😂😂❤❤❤🎉🎉

  • @user-dg4hr6tx6w
    @user-dg4hr6tx6w Před 19 dny +7

    Very nice video God bless you Devgan family ❤❤❤❤❤❤🎉🎉🎉🎉🎉🎉🎉🎉🎉

  • @jashandeeprohta7032
    @jashandeeprohta7032 Před 19 dny +3

    Jai guru dev ji dhan guru dev ji ❤❤❤❤❤

  • @prabhawinget3027
    @prabhawinget3027 Před 19 dny +4

    Too good mindoji chek de patte

  • @ManroopsinghSingh-c2g
    @ManroopsinghSingh-c2g Před 19 dny +7

    Very nice god bless you all devgan family

  • @user-sq8tn1ui5p
    @user-sq8tn1ui5p Před 19 dny +1

    Mindo didi is good acting ❤❤❤❤❤👌👌👌👌👍👍👍👍

  • @RajveerSingh-pe5vm
    @RajveerSingh-pe5vm Před 19 dny

    ਦੇਵ ਵੀਰੇ ਮਿੰਦੋ ਭੈਣ ਤੇ ਸਾਰੀ ਟੀਮ ਦਾ ਦਿਲੋਂ ਧੰਨਵਾਦ 🙏🙏

  • @GurmeetKaur-qh4fy
    @GurmeetKaur-qh4fy Před 19 dny +6

    V gud mama ji for sport mmmindo

  • @SimranKaur-xp8xy
    @SimranKaur-xp8xy Před 19 dny +1

    very nice god bless you team members 🙏🙏🙏👌🏻👌🏻👍👍❤❤

  • @dilpreetkaur5069
    @dilpreetkaur5069 Před 19 dny +5

    Interesting story ❤❤

  • @parbhjotsingh38
    @parbhjotsingh38 Před 19 dny +7

    Nice Song 👍👍🤩🤩🤩

  • @JaswinderKaur-qo7tu
    @JaswinderKaur-qo7tu Před 19 dny +3

    Very nice video waheguru chardi kla vich rakhn 🙏❤

  • @Mander_22
    @Mander_22 Před 19 dny +1

    ਬਹੁਤ ਹੀ ਵਧੀਆ ਸਟੋਰੀ ਆ

  • @balvinderkaur6750
    @balvinderkaur6750 Před 18 dny

    Very nice video Waheguru ji bless you Devgan family members ❤❤❤❤

  • @karamjitkaur8391
    @karamjitkaur8391 Před 19 dny +2

    ਵਾਹ ਮਾਮਾ ਜੀ ਵਾਹ ❤

  • @paramjit5762
    @paramjit5762 Před 19 dny +5

    Very nice ji ❤❤❤🎉

  • @sohansinghsingh8435
    @sohansinghsingh8435 Před 18 dny

    Veri nice best episode very nice best acting very cute very nice best story Veri nice best Devgan family Tarzan best Devgan group❤❤❤❤❤❤

  • @RajpreetKaur-zz2mo
    @RajpreetKaur-zz2mo Před 19 dny +9

    Nice video ❤❤❤❤❤❤

  • @JaswinderKuar-xb8hn
    @JaswinderKuar-xb8hn Před 19 dny +4

    Very good baba

  • @reenakashap133
    @reenakashap133 Před 19 dny +5

    Very very nice episode dev veer ji

  • @sanjogtamarwaha4398
    @sanjogtamarwaha4398 Před 19 dny +11

    Very interesting and emotional story. 🎉🎉🎉🎉

  • @kanwaljitkaur5532
    @kanwaljitkaur5532 Před 19 dny

    एकदम A class episode.
    Dialogues बाकमाल।
    ईंटों का जवाब पत्थरों से।
    Acting एकदम top,सब नहले पे दहला।

  • @Ninja_Gaming-YT009
    @Ninja_Gaming-YT009 Před 19 dny +5

    ਗੁਰੀ ਭਾਜ਼ੀ ਤੁਸੀਂ ਪਗ ਵਿਚ ਸੋਹਣੇ ਲੱਗਦੇ ਹੋ

  • @shashisood8157
    @shashisood8157 Před 19 dny

    Mindo ji ne kmal hi kar diya dadi nal bol ke. What a confidence Mindo ji has. Ur acting & dialogues r marvellous. God bless you.

  • @inderjitkaur4820
    @inderjitkaur4820 Před 19 dny +1

    Very very very nice video ji 👌👌👌👌 very emotional 👍👍👍👍👍

  • @Anitarani.........
    @Anitarani......... Před 19 dny +9

    Wating episode g

  • @RupiPrince-nq4ks
    @RupiPrince-nq4ks Před 19 dny +6

    ❤❤❤❤boht vadyea story ji

  • @nisharani3373
    @nisharani3373 Před 19 dny +6

    Superb❤❤❤❤

  • @seemabansal1671
    @seemabansal1671 Před 19 dny +2

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @ShukntladeviJhimm
    @ShukntladeviJhimm Před 19 dny +1

    Dev vire buhe barian serial kado Aauna very nice story rab de rang ❤❤❤

  • @DineshKumar-li2it
    @DineshKumar-li2it Před 19 dny +1

    Waw 😂😂😂😂😂😂maza aa gaya yesa hi hona chahiya bada ho ya chhota galat ko galat bolna sahi hai. Warna log dabana hi jante hai or khush hote hai dekha humara kitna darr hai darr to dikhana padta hai k dadon ko dekh ke chup rahte hain na ki darr ke

  • @nishanandrayog33
    @nishanandrayog33 Před 11 dny

    Bahut vadiy consapt laga gbu always happy