ਰਾਜੇ ਦੀ ਕੁੜੀ ਨੇ ਵਿਆਹ ਦੀ ਰੱਖੀ ਸ਼ਰਤ ਕਹਿੰਦੀ ਮੈਂ ਤਾਂ ਭਗਵਾਨ ਨਾਲ ਹੀ ਵਿਆਹ ਕਰਾਵਾਂਗੀ ਨਹੀਂ ਮੈਂ ਮਰ ਜਾਵਾਂਗੀ

Sdílet
Vložit
  • čas přidán 4. 02. 2022
  • ਰਾਜੇ ਦੀ ਕੁੜੀ ਨੇ ਵਿਆਹ ਦੀ ਰੱਖੀ ਸ਼ਰਤ ਕਹਿੰਦੀ ਮੈਂ ਤਾਂ ਭਗਵਾਨ ਨਾਲ ਹੀ ਵਿਆਹ ਕਰਾਵਾਂਗੀ ਨਹੀਂ ਮੈਂ ਮਰ ਜਾਵਾਂਗੀ
    #BapuJitSingh#BapuKrishnaPandit#BapuSudagarSingh#BapuMagharSingh #punjabi#Sonofpunjab#RangPunjabDe#PardepPb19#BapuBirjlaalDaula#
  • Zábava

Komentáře • 125

  • @sharandeep3886
    @sharandeep3886 Před 5 měsíci +2

    ਮਨ ਖ਼ੁਸ਼ ਕੀਤਾ ਬਾਬਾ ਜੀ ਜਰੂਰ ਮਿਲਣ ਆਵਾਂਗੇ

  • @KuldeepSingh-lp7lc
    @KuldeepSingh-lp7lc Před 2 měsíci +1

    Dil lg janda baba ji khani sun

  • @jasveerkaur5224
    @jasveerkaur5224 Před 2 lety +8

    ਬਹੁਤ ਹੀ ਸੋਹਣੀ ਕਹਾਣੀ ਹੈ👌👌👌

  • @sarpanchmedia
    @sarpanchmedia Před 2 lety +1

    ਬਹੁਤ ਵਧਿਆ ਲਗਿਆ ਜੀ ਸੁਣ ਕੇ

  • @jeet9285
    @jeet9285 Před rokem +5

    ਮੈਨੂੰ ਇਹ ਕਹਾਣੀ ਸਾਰੀਆਂ ਕਹਾਣੀਆਂ ਤੋਂ ਵੱਧ ਵਧੀਆ ਲੱਗੀ
    ਬਾਬਾ ਜੀ ਤੁਹਾਡੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ

  • @JasvirSingh-ji3zx
    @JasvirSingh-ji3zx Před 2 lety +1

    ਪੰਡਤ ਦੀ ਕਹਾਣੀ ਦੇ ਸਾਬ ਨਾਲ ਸਿਵਜੀ ਤੇ ਪਾਰਵਤੀ ਦੀ ਲਵ ਮੈਰਿਜ ਸੀ

  • @shivaythesea3719
    @shivaythesea3719 Před 2 lety

    Baut vdia sakhi c.baba g

  • @MANJITKAUR-hx3qr
    @MANJITKAUR-hx3qr Před 2 lety +3

    Very nice babaji bohut badiya kahani sunaye 🙏🙏🙏

  • @tinnaamantinna5540
    @tinnaamantinna5540 Před 2 lety +6

    Baba g bahut hi vadhia....rab lambi Umar kre....

  • @gurdeepdhillon9987
    @gurdeepdhillon9987 Před 2 lety +1

    ਬਹੁਤ ਵਧੀਆ ਪੰਡਤ 🙏🙏🙏

  • @charanjeetgill1708
    @charanjeetgill1708 Před 5 měsíci

    🌹ਬਹੁਤ ਵਧੀਆ ਮਨ ਖ਼ੁਸ਼ ਹੋਇਆ ਜੀ 🙏

  • @pallimander4719
    @pallimander4719 Před 2 lety +1

    ਬਹੁਤ ਵਧੀਆ ਜੀ

  • @gurmailsingh9833
    @gurmailsingh9833 Před rokem +1

    Very good storey baba ji

  • @gursangatsunar5115
    @gursangatsunar5115 Před 2 lety +1

    👌👌👌👌

  • @harjindersinghsandhu702
    @harjindersinghsandhu702 Před 2 lety +1

    ਸ਼ੁਕਰੀਆ ਜਾਣਕਾਰੀ ਦੇਣ ਵਾਸਤੇ

  • @HarpreetKaur-gm2de
    @HarpreetKaur-gm2de Před 8 měsíci

    Baba ji story bht sohni aa

  • @pagal_jeha_mukul6027
    @pagal_jeha_mukul6027 Před 2 lety

    Bhut Sohni video baba ji,
    Bilkul siyaniya gallan ❤️❤️

  • @parmjit9359
    @parmjit9359 Před 2 lety +5

    , ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜੀ ਤੁਹਾਡੀ ਵਿਡੀਉ ਦੇਖ ਕੇ ਬਹੁਤ ਵਧੀਆ ਲੱਗਾ ਬਹੁਤ ਗੱਲਾਂ ਸਿੱਖਣ ਨੂੰ ਮਿਲਿਆ ਧੰਨਵਾਦ ਜੀ ਤੁਹਾਡਾ ਵੀ ਤੇ ਜਿਸ ਨੇ ਵੀਡੀਓ ਬਣਾਈ ਤੇ ਉਹਨਾਂ ਦਾ ਵੀ ਧੰਨਵਾਦ ਜੀ

    • @jaspreetgamer3892
      @jaspreetgamer3892 Před 2 lety

      1111111111111111111111111111111111111111111111111111111111111111111111111111111111111111111111111111111111111111

  • @amarjitsinghmavi5084
    @amarjitsinghmavi5084 Před 2 lety +6

    ਬਹੁਤ ਵਧੀਆ ਜੀ
    ਅਨੰਦ ਆ ਗਿਆ।

  • @ranibirdi6727
    @ranibirdi6727 Před 2 lety +1

    Maza aa gya aidan di kahani sun k Dadi kolo sunde hunde c maa d yaad krwa di

  • @shergill6312
    @shergill6312 Před 2 lety +1

    nic g

  • @ManjeetSingh-xk4pp
    @ManjeetSingh-xk4pp Před rokem

    Bought sohni.kahani.manjeet.singh.purewal

  • @ManjeetSingh-xk4pp
    @ManjeetSingh-xk4pp Před rokem

    Buohat.vadia.a.manjeet.singh.Rai.purea

  • @nainanaina2742
    @nainanaina2742 Před rokem +1

    Boht hi wadia baba ji

  • @ManjeetSingh-xk4pp
    @ManjeetSingh-xk4pp Před rokem +1

    Good

  • @HarpreetKaur-hp2cc
    @HarpreetKaur-hp2cc Před 2 lety +9

    ਸ਼ੁਕਰੀਆ ਪੰਡਤ ਜੀ ਸ਼ਿਵ ਜੀ ਮਹਾਰਾਜ ਬਾਰੇ ਵਿਚ ਜਾਣਕਾਰੀ ਦੇਣ ਲਈ। ਪੰਡਤ ਜੀ ਸ਼ਿਵ ਜੀ ਮਹਾਰਾਜ ਬਾਰੇ ਹੋਰ ਵੀ ਕਥਾ ਸੁਣਾਇਆ ਕਰੋ।🙏🙏

    • @jatindernatt5608
      @jatindernatt5608 Před 2 lety

      🙏🙏

    • @baljinderkaur4550
      @baljinderkaur4550 Před 2 lety

      @@jatindernatt5608 z

    • @GurdeepSingh-hq2ed
      @GurdeepSingh-hq2ed Před 2 lety

      ਪੰਡਿਤ ਨਹੀਂ ਜੱਟ ਸਿੱਖ ਹਨ ਬਾਬਾ ਜੀ ਨਾਂਮ ਕੋਰ ਆ ਪਤਾ ਨਹੀਂ ਜੱਟ ਸਿੱਖ ਤੇ ਪੰਡਿਤ ਵਿਚ ਵੀ ਫਰਕ ਨਹੀਂ ਪਤਾ

  • @sanjeevsharma1897
    @sanjeevsharma1897 Před 2 lety +1

    Bhut e vadia nice ji

  • @sumansharma959
    @sumansharma959 Před 2 lety +4

    Jai maha kal🙏🙏🙏💕

  • @pagal_jeha_mukul6027
    @pagal_jeha_mukul6027 Před 2 lety +1

    Bhut Vdia lga video dekh ke

  • @baljindermanila474
    @baljindermanila474 Před 2 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Navi-fitness
    @Navi-fitness Před 2 lety +1

    Bhut vadiya dsya baba ji

  • @kakaduggal4573
    @kakaduggal4573 Před 2 lety +1

    🙏🙏🙏🙏

  • @gursharankaur4563
    @gursharankaur4563 Před 2 lety +1

    ਬਹੁਤ ਚੰਗਾ ਲਗਾ

  • @kefigrover8684
    @kefigrover8684 Před 2 lety +1

    Very good vee ji story sunai🙏🙏🙏🙏🙏🙏❤❤❤❤💙

  • @rajbirdi8542
    @rajbirdi8542 Před 11 měsíci

    Jai hoo .... SHIVA 🙏

  • @balbirsingh4913
    @balbirsingh4913 Před rokem

    Very nice

  • @satgursinghsatti3904
    @satgursinghsatti3904 Před 2 lety

    Vahut vadia shabd hude ne ji baba ji de

  • @rajenderahluwalia4954
    @rajenderahluwalia4954 Před 2 lety +1

    Very good Bapu ji god bless

  • @princeludhiana4430
    @princeludhiana4430 Před 2 lety +4

    , thank you God bless you baba g🙏🙏

  • @GagandeepSingh-qy9tp
    @GagandeepSingh-qy9tp Před 2 lety +25

    ਬਹੁਤ ਵਧੀਆ ਕਹਾਣੀ ਆ ਜੀ ਪੰਡਤ ਜੀ ਨਾਇਸ਼ 🙏🙏🌹

  • @ManjeetSingh-xk4pp
    @ManjeetSingh-xk4pp Před rokem +1

    Like to

  • @SHIVAM_GARG20119
    @SHIVAM_GARG20119 Před 2 lety

    Sira karta baba ji jai bhole nath aasi dhan dhan ho gaye thode mukh ton bhagwan di katha sun ke

  • @gurpritkaur8406
    @gurpritkaur8406 Před 2 lety +1

    Bapu ji vdiya story

  • @AmandeepKaur-wf2lz
    @AmandeepKaur-wf2lz Před 5 dny +1

    🙏🙏🙏🙏🙏

  • @jaskaransidhu1105
    @jaskaransidhu1105 Před rokem

    Har Har Mahdeev Ji Parmpata 🙌 🙏🏻 Jai Maa Parvati 🙌 🙏🏻 ❤❤❤❤

  • @surendrarakwal6940
    @surendrarakwal6940 Před 2 lety +1

    🙏🏻🙏🏻🙏🏻🙏🏻🙏🏻🙏🏻🌹🌹🌹🌹🌹🌹
    The family whose elders are such
    Are very lucky
    Great 🌹🌹🌹🌹🌹🌹🌹🌹

  • @pargatsidhu3459
    @pargatsidhu3459 Před 2 lety +1

    I love you video good Ji bapu Ji nu

  • @shiv3639
    @shiv3639 Před 2 lety

    Background nature look very good

  • @gurjeetbhullar7419
    @gurjeetbhullar7419 Před 2 lety +1

    Very good video 👍

  • @sewasingh8167
    @sewasingh8167 Před 2 lety +1

    Baba ji

  • @parassharma5704
    @parassharma5704 Před 2 lety +1

    Ram Ram ji uncle ji bahut badhiya

  • @gursewaksingh9950
    @gursewaksingh9950 Před 2 lety +1

    ਬਹੁਤ ਵੀ

  • @pammkarani5377
    @pammkarani5377 Před 2 lety +1

    Bhagh van vali khani vadia hai nice story

  • @nickbanwait6041
    @nickbanwait6041 Před 2 lety +4

    Good story telling 😌 👏 awesome 👌 Thank You Paapa Ji 😍😍😍😍😍

  • @HairySharma
    @HairySharma Před 2 lety +2

    🙏ਸਤਿ ਬਚਨ ਬਾਬਾ ਜੀ 🙏

  • @DeepSingh-nx3vb
    @DeepSingh-nx3vb Před 2 lety +1

    Thanks baba ji 🙏

  • @sukhwantsingh8772
    @sukhwantsingh8772 Před rokem

    Jai shiv shankar ji

  • @bluepen215
    @bluepen215 Před 2 lety +1

    Good a g

  • @abhideepsingh560
    @abhideepsingh560 Před 2 lety +3

    Waheguru ji 🙏🙏🙏🙏🙏

  • @nainanaina2742
    @nainanaina2742 Před rokem

    Bapuji waheguru ji tuhanu achi sehat den

  • @KaramjitKaur-oz8gw
    @KaramjitKaur-oz8gw Před 2 lety +2

    Waheguru ji 🙏🙏

  • @aman9945
    @aman9945 Před 2 lety +1

    Bhut vadia

  • @RohitKumar-yw6fu
    @RohitKumar-yw6fu Před 2 lety

    Jai shiv shanker ji

  • @kamaljitkaurdhanoa4815
    @kamaljitkaurdhanoa4815 Před 2 lety +2

    ਬਹੁਤ ਵਧੀਆ ਹੈ 🙏🙏🌹🌹

  • @manoharlal623
    @manoharlal623 Před 2 lety +1

    ਸਭ ਕੁਝ ਪਾਖੰਡਵਾਦ ਹੈ ਜੀ ਹੋਰ ਕੁਝ ਵੀ ਨਹੀਂ

  • @HarjinderSingh-xm6pl
    @HarjinderSingh-xm6pl Před 2 lety +1

    Very good story

  • @opgamer-lv4cu
    @opgamer-lv4cu Před 2 lety +3

    ♥️♥️♥️♥️♥️

  • @SohanLal-gc1bb
    @SohanLal-gc1bb Před 2 lety +7

    ਕਥਾ ਕਾਰ ਜੀ ਸਰਦਾਰ ਜੀ ਰਾਵਣ ਦਾ ਪਿਓ ਕੁਬੇਰ ਦੇਵਤਾ ਸੀ , ਸੋ ਕਛੂ ਜੌ ਸੀ ਓਹ ਕਛਪ ਅਤੇ ਅਵਤਾਰ ਸੀ, ਇਹ ਬੋਲ ਦਿਆ ਕਰੋ ਸਰਦਾਰ ਸਾਹਿਬ ਕਹਾਣੀ ਵਧੀਆ ਸੁਣਾਂਦੇ ਹੋ, ਬਹੁਤ ਵਧੀਆ ਕਥਾ ਕਰਦੇ ਓ ।

    • @khushiramazad
      @khushiramazad Před 2 lety

      ਰਾਵਣ ਦਾ ਪਿਤਾ ਬਿਸਵਰਾ ਮੁਨੀ ਸੀ

    • @khushiramazad
      @khushiramazad Před 2 lety

      ਰਾਵਣ ਦੀ ਮਾਤਾ ਦਾ ਕੇਕਸੀ ਸੀ ਜੋ ਰਾਜਾ ਮਾਲੀਆਂਵਾਨ ਦੀ ਲੜਕੀ ਸੀ

  • @MunishKumar-yi3yh
    @MunishKumar-yi3yh Před 2 lety +2

    ❤❤❤

  • @bluepen215
    @bluepen215 Před 2 lety +1

    God bless 🙌

  • @amandeepkaur-tk6ni
    @amandeepkaur-tk6ni Před 2 lety

    Jdo main shotti hundi c odo Meri mummy and mere nana ji ny v eh story sunayi c

  • @Ramandeepkaur-ut6zj
    @Ramandeepkaur-ut6zj Před rokem

    Mere

  • @bahadursingh9718
    @bahadursingh9718 Před 2 lety

    Baba.ji.bat.bahut.sohni.hai.es.tra.diya.bata.jarur.sunaya.karo..

  • @familyyoutuber93
    @familyyoutuber93 Před 2 lety +1

    Very nice story

  • @raviravichouhan5040
    @raviravichouhan5040 Před 2 lety +1

    Sahi baat hai

  • @mangatsinghkularan2031
    @mangatsinghkularan2031 Před 2 lety +4

    ਬਾਪੂ ਜੀ ਅਨੰਦ ਆ ਗਿਆਂ ਜੀ ਤੁਹਾਡੇ ਵੱਲੋਂ ਦੋਵੇਂ ਕਥਾ ਕਹਾਣੀਆਂ ਸੁਣ ਕੇ ਬਹੁਤ ਬੁਲੰਦ ਅਵਾਜ਼ ਦੇ ਮਾਲਕ ਹੋ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਖਸ਼ਨ ਜੀ ਅੱਗੇ ਬੇਨਤੀ ਕਰਦਾ ਹਾਂ ਵਧੀਆ ਕਹਾਣੀਆਂ ਲੋਕਾਂ ਦੇ ਸਨਮੁੱਖ ਕਰਨ ਦੀ ਮੰਗ ਪੂਰੀ ਕਰੀਆਂ ਕਰੋਂ ਜੀ ਜਿਸ ਨੂੰ ਸੁਣਦਿਆਂ ਹੀ ਲੋਕਾਂ ਨੂੰ ਜਾਗਰੂਕ ਫ਼ੈਲੇ ਜੀ

  • @RajKumar-bg2dr
    @RajKumar-bg2dr Před 2 lety +1

    🙏🙏Jai jai shiv shankar🙏

  • @badrinath4164
    @badrinath4164 Před 6 dny

    Ok

  • @TaraChand-kr8eq
    @TaraChand-kr8eq Před rokem +1

    Hi

  • @deepsinghnattsnatts4412

    Kenda kehda agla bhaag dekhan aya👍👍👍👍

  • @RashpalSingh-pc5gx
    @RashpalSingh-pc5gx Před 2 lety

    Suvas aa gaya bapu ji

  • @dhillonmandeep89
    @dhillonmandeep89 Před 2 lety

    interesting ☺️ mythology Cho phli vaar story suni

  • @mander4684
    @mander4684 Před 2 lety +1

    🙏🙏🙏🙏🙏🙏

  • @jagtarsingh1186
    @jagtarsingh1186 Před 2 lety +5

    ਬਹੂਤ ਵਧੀਆ ਜੀ ਅਨੰਦ ਆ ਗਿਆ ਕੀ ਸਿਵਜੀ ਮਹਾਰਾਜ ਵੀ ਇਸੇ ਧਰਤੀ ਤੇ ਰਹਿੰਦੇ ਕਦੋ ਤੇ ਕਿਥੇ ਰਹਿੰਦੇ ਸੀ ਤੇ ਫੇਰ ਕਿਥੇ ਚਲੇ ਗੲਏ ਕਿਉਇ ਸੀ ਤਾ ਉਹ ਅਮਰ

  • @raviravichouhan5040
    @raviravichouhan5040 Před 2 lety +1

    🙏🙏🙏🙏🙏🙏🙏🙏🙏

  • @bluepen215
    @bluepen215 Před 2 lety +1

    God bless

  • @krpubg3024
    @krpubg3024 Před 2 lety +1

    Shri lanka samunder ch aa jeh oh mehul wali gal fr sahi a ? Kahani sachi a ?

  • @shamindersinghmehrapb3056

    Who

  • @RashpalSingh-pc5gx
    @RashpalSingh-pc5gx Před rokem +1

    Baba ji partigya nahi prikhya hundi haa

  • @advdeeppreet8005
    @advdeeppreet8005 Před 2 lety +2

    👌👌👏🙏

  • @SohanLal-gc1bb
    @SohanLal-gc1bb Před 2 lety +1

    ਬਾਕੀ ਪ੍ਰਤਿਗਿਆ ਦੀ ਬਜਾਏ ਪ੍ਰੀਕਸ਼ਾ ਕਿਹਾ ਕਰੋ ।

  • @NPNAVDEEP_GAMING
    @NPNAVDEEP_GAMING Před 2 lety +1

    vaooo 2 part

    • @ranjeetkaur5372
      @ranjeetkaur5372 Před 2 lety

      ਪੁਰਾਣੀਆਂ ਯਾਦਾਂ ਬਾਪੂ ਜੀ ਰੱਬ ਦਾ ਰੂਪ ਏ

  • @bluepen215
    @bluepen215 Před 2 lety

    Hor v eho jahe bandia nu le k aao g ♥

  • @bluepen215
    @bluepen215 Před 2 lety +1

    Hor v video bnao g

  • @jorasingh9325
    @jorasingh9325 Před 2 lety +1

    Mere papa vi mistari aa

  • @parassharma5704
    @parassharma5704 Před 2 lety

    Ashwani Sharma

  • @dimanshusaab9870
    @dimanshusaab9870 Před 2 lety +1

    Baba Ji Instagram account hai

  • @ramneet_kaur24
    @ramneet_kaur24 Před 2 lety +2

    Nice story

  • @GaganSingh-ss1fl
    @GaganSingh-ss1fl Před 2 lety +1

    ਆਪ ਜੀ ਦਾ ਧੰਵਾਦ ਜੀ 🙏

  • @KuldeepSingh-hg8zb
    @KuldeepSingh-hg8zb Před rokem

    Z un to