ਪਟਿਆਲਾ 'ਚ ਗਧੇ ਨੇ ਕੀਤੀ ਕਮਾਲ, ਹਰ ਸਵਾਲ ਦਾ ਦਿੰਦਾ ਹੈ ਜਵਾਬ, ਦੇਖ ਕੇ ਰਹਿ ਜਾਓਗੇ ਹੈਰਾਨ

Sdílet
Vložit
  • čas přidán 30. 07. 2024
  • Official website:
    punjabi.newsd5.in
    Subscribe us on CZcams -
    / @d5channelpunjabi
    Like us on -
    / d5channelpunjabi
    #D5channelpunjabi #PunjabNews #PunjabiNews #NewsPunjab #NewsPunjabi #News #TodayNews #TodaysNews #BreakingNews #Viral #ViralNews #ViralVideo
    Donkey in Patiala | Latest News | Face Reading

Komentáře • 167

  • @rajwinderhundal8271
    @rajwinderhundal8271 Před 4 lety +19

    ਗੱਧਾ ਜੋ ਵੀ ਹੈ ਆਪਣੇ ਮਾਲਕ ਦੀ ਟਰੇਨਿੰਗ ਦੇ ਬਦੌਲਤ ਹੈ , ਬਹੁਤ ਹੀ ਮਹਿਨਤ ਦਾ ਕੰਮ ਹੈ ,ਬਹੁਤ ਹੀ ਵਧੀਆ 👍👍

  • @mohindersingh2089
    @mohindersingh2089 Před 4 lety +16

    ਪਟਿਆਲਾ ਦੇ ਰਾਜਨੇਤਾਵਾਂ ਨਾਲੋਂ ਇਹ ਗਧਾ ਹੀ ਚੰਗਾ ਜੋ ਲੋਕਾਂ ਨੂੰ ਪਹਿਚਾਣਦਾ ਤਾਂ ਹੈ,,,,,,

  • @satnamrandhawa9552
    @satnamrandhawa9552 Před 4 lety +45

    ਹੁਣ ਸਮਝ ਆਈ ਕੇ ਪਟਿਆਲੇ ਵਾਲਾ ਗਧਾ ਵੇਖਦਾ,ਸਮਝਦਾ ਸਭ ਕੁਝ ਆ ਪਰ ਨਾਂ ਕੁਝ ਕਰਦਾ ਤੇ ਨਾਂ ਬੋਲਦਾ

    • @harpreetsinghbassi
      @harpreetsinghbassi Před 4 lety

      😂🤣😂🤣🤣😄😄

    • @balbirsingh4047
      @balbirsingh4047 Před 4 měsíci

      ਜਿਸ ਜਾ ਆ ਆਇਆ ਸਾਂ ੲੲੲੲ ਆਇਆ ੲ ਇਸ❤ ਇਸ
      ਕੜ 1:17 😮 1:17 1:17 ਐ😮 1:17 1:17 ਦਾ 🎉😢😮😅😮😮😮ਉਠ 1:17 ਦਾ​@@harpreetsinghbassi

  • @gurwinderchatha556
    @gurwinderchatha556 Před 4 lety +56

    ਮਾਲਕ ਸਹੀ ਏ ਵਹਿਮਾ ਭਰਮਾ ਚ ਨਹੀ ਪਾਈਆ ਟਰੇਨਿਗ ਕਰਕੇ ਹੀ ਸਾਰੇ ਕੰਮ ਕਰ ਰਿਹਾ

  • @panshisingh5593
    @panshisingh5593 Před 4 lety +22

    ਪੰਜਾਬ ਪੁਲਿਸ ਨਾਲੋਂ ਤੇ ਸਹੀ ਹੈ

  • @charanjitsingh375
    @charanjitsingh375 Před 4 lety +97

    ਰਾਜੇ ਦੀ ਥਾਂ ਜੇ ਪਟਿਆਲੇ ਦੇ ਇਸ ਗਧੇ ਨੂੰ ਮੁਖ ਮੰਤਰੀ ਬਣਾ ਦਿੰਦੇ ਤਾਂ ਚੰਗਾ ਸੀ।

  • @lovepreetkaurkaur6565
    @lovepreetkaurkaur6565 Před 4 lety +13

    ਸੁੱਖੇ ਅਮਲੀ ਤੇ ਵੀ 6 ਮਹੀਨੇ ਲਾ ਭਰਾਵਾ🙏🙏

  • @jaswindersingh74
    @jaswindersingh74 Před 4 lety +75

    ਭਰਾਵੋ ਇਸ ਨੂੰ ਦੇਸ਼ ਦੇ ਮੰਤਰੀਆਂ ਵਾਰੇ ਪੁੱਛ ਲਵੋ

  • @NarinderSingh-qu9gy
    @NarinderSingh-qu9gy Před 4 lety +15

    ਪੁਲਿਸ ਥਾਣਿਆਂ, ਤੇ ਕੋਟ ਕਚਿਹਰੀਆਂ ਵਿੱਚ ਵੀ ਗਧੇ ਨੂੰ appoint ਕੀਤਾ ਜਾਵੇ , ਕੋਰਟਾਂ ਵਿਚ pending cases ਦਾ ਨਿਪਟਾਰਾ ਇਕ ਦਿਨ ਚ ਹੀ ਹੋ ਸਕਦਾ ਹੈ,

  • @rajbahadurhari180
    @rajbahadurhari180 Před 4 lety +52

    ਬਾਈ ਜਰ । ਜਦੋਂ ਤੂੰ ਗਧੇ ਨੂੰ ਪੜਾ ਸਕਦਾ ਹੈਂ ਤਾਂ ਇਹਨਾ ਦੇ ਬਰਾਬਰ ਤੂੰ ਲੀਡਰਾਂ ਨੂੰ ਕੁਝ ਪੜਾ ਦੇ ।ਸ਼ਾਇਦ ਤੈਥੋਂ ਕੁਝ ਸਮਝ ਜਾਣ ਤਾਂ ਸ਼ਾਇਦ ਦੇਸ਼ ਖਾਸ ਕਰ ਪੰਜਾਬ ਦਾ ਭਲਾ ਹੋ ਜਾਵੇ?

  • @user-ul2ss3xq7v
    @user-ul2ss3xq7v Před 4 lety +10

    िਜਸਨੂੰ ਏਹ ਕੈਪਟਨ ਸਾਬ ਦਾ ਭਰਾ ਲਗਦਾ ਲਾਈਕ ਕਰੋ िਕੳੁਕੇਂ ਦੋਨੋ ਹੀ ਪिਟਅਾਲੇ ਦੇ ਨੇ😂😂

    • @mejarsingh1579
      @mejarsingh1579 Před 3 lety

      Yar aap khub ho (Panjab police nu ye tusi sikhayo yar sare Panjab da bhala houga

  • @positivethoughts8461
    @positivethoughts8461 Před 4 lety +8

    ਬੰਦਾ ਵੀ ਤਾਂ ਸਾਰੀ ਜਿੰਦਗੀ ਗਧੇ ਦੀ ਤਰ੍ਹਾਂ ਹੀ ਜੂਝਦਾ ਰਹਿੰਦਾ ਹੈ ਬਸ ਫਰਕ ਇਹ ਹੈ ਕਿ ਬੰਦੇ ਦੀਆਂ ਲੱਤਾਂ ਦੋ ਹਨ ਗਧੇ ਦੀਆਂ ਚਾਰ।

  • @HarjinderSingh-mn4xb
    @HarjinderSingh-mn4xb Před 4 lety +4

    ਇਹ ਕਿਤੇ ਕੈਪਟਨ ਦੀ ਤੇ ਨਹੀਂ ਗਲ ਕਰਦੇ ਉਹਨੇ ਵੀ ਮੁੱਖ ਮੰਤਰੀ ਬਣਕੇ ਪੰਜਾਬ ਵਾਸੀਆਂ ਨੂੰ ਹਰ ਪਾਸੇ ਤੋਂ ਜੁਆਬ ਦਿੱਤਾ ਜਿਵੇਂ ਟੀਚਰਾਂ ਨੂੰ ਤਨਖਾਹਾਂ ਤੋਂ ਕਿਸਾਨਾਂ ਨੂੰ ਕਰਜੇ ਤੇ ਬਿਜਲੀ ਤੋਂ ਨਸਾਂ ਖਤਮ ਕਰਨ ਤੋ ਆਦਿ ।। ਮੈਂ ਤਾਂ ਪੁਛਿਆ ਕਿਉਂਕਿ ਗਲ ਪਟਿਆਲੇ ਦੀ ਹੋ ਰਹੀ ਆ ।।

  • @JasbirSingh-sd7ds
    @JasbirSingh-sd7ds Před 4 lety +15

    ਵਾ ਜੀ ਵਾ

  • @singhnavdip
    @singhnavdip Před 4 lety +13

    ਯਾਰ ਏਸ ਗਦੇ ਨੂੰ ਛੱਡੋ ਤੇ ਬੰਦੇ ਨੂੰ ਫੜੋ ਤੇ ਪਹਿਲਾ ਮੋਦੀ ਕੋਲ ਭੇਜੋ ਕੀ ਪਤਾ ਉਹਨੂੰ ਵੀ ਕੁਝ ਸਿਖਾਂ ਦੇਵੇ

    • @SP-zx2cn
      @SP-zx2cn Před 4 lety

      Hun tan ghadaa pak gya. Kush loka ne sirey chdaa rakhya aa. Modi kai mahaan kahi jande aa.

  • @user-yg6mh4pd6w
    @user-yg6mh4pd6w Před 4 lety +5

    ਕੈਪਟਨ ਦਾ ਸਕਾ ਭਰਾ ਹੈ ਇਹ ਗਧਾ ।

  • @balhotra7btl203
    @balhotra7btl203 Před 4 lety +29

    Sukha Amli nalo ta Gadha hi sahi a

    • @sukhpreetsingh6544
      @sukhpreetsingh6544 Před 4 lety

      Sukha amli tari ke bud marli .Tara nalo ta vadiya sukha .jisnu sukha amli akhda .amli de maji hor kol ne khadi

    • @nikathind7948
      @nikathind7948 Před 4 lety +1

      Rat

  • @kulwantrai8640
    @kulwantrai8640 Před 4 lety +1

    ਬਹੁਤ ਹੀ ਵਧੀਆ ਜੀ

  • @parmindersinghdhillon753
    @parmindersinghdhillon753 Před 4 lety +19

    ✍️ਇਹ ਇੱਕ ਪੜ੍ਹਿਆ ਲਿਖਿਆ ਜਾਨਵਰ ਆ ਗਧਾ ਕਹਿ ਕੇ ਏਸ ਦੀ ਬੇਜ਼ਤੀ ਨਾ ਕਰੋ💯✔️ ਗਧੇ ਹੋਰ ਬਥੇਰੇ ਫਿਰਦੇ ਆ ਐਥੇ ਜਿਹਨਾਂ ਨੂੰ ਵੋਟਾਂ ਪਾ ਕਿ ਚੁਣਿਆ ਸੀ 👉ਸੱਚ ਆ ਪਰ ਕੌੜਾ👈

    • @basakhasingh605
      @basakhasingh605 Před 4 lety +2

      Right 22g

    • @suzibal8502
      @suzibal8502 Před 4 lety +2

      Khalsa ji :- ਉਹਨਾਂ ਦਾ ਕੀ ਨਾਮ ਕਹਿਏ ਜਿਨਾ ਨੇ ਉਂਨਾਂ ਨੂ ਵੋਟਾਂ ਪਾਈਆਂ

    • @parmindersinghdhillon753
      @parmindersinghdhillon753 Před 4 lety +2

      @@suzibal8502 ਕੁੱਝ ਵੀ ਕਹਿ ਲਵੋ ਆਪਾ ਤਾਂ ਵੋਟ ਪਾਈ ਨਹੀਂ💯

    • @parmindersinghdhillon753
      @parmindersinghdhillon753 Před 4 lety +1

      @@user-yg6mh4pd6w ਸਹੀ ਕਿਹਾ ਵੀਰੇਂ ।।

    • @suzibal8502
      @suzibal8502 Před 4 lety +2

      ਬਾਜਾਂ ਵਾਲਾ ਸਾਡੀ ਕਦੀ ਤਾਂ ਸੁਣੂ

  • @user-kv1mb3we2f
    @user-kv1mb3we2f Před 4 měsíci

    ਕਮਾਲ ਦਾ ਤਜਰਬਾ ਹੈ 22ਦਾ ਸਿਖਾਉਣ ਵਾਲੇ ਜਾਨਵਰਾਂ ਨੂੰ ਵੀ ਸਿਖਾ ਦਿੰਦੇ ਹਨ

  • @positivethoughts8461
    @positivethoughts8461 Před 4 lety +3

    ਕੋਈ ਵੱਡੀ ਗੱਲ ਨਹੀਂ ਗਧਾ ਗਧਿਆਂ ਨੂੰ ਹੀ ਪਛਾਣੇਗਾ।☺️☺️☺️☺️☺️☺️☺️☺️☺️☺️☺️

  • @amritpalsinghamritpal5621

    ਇਨਸਾਨ ਨਾਲੋਂ ਤਾ ਗਧਾ ਚੰਗਾ 👍

  • @pardeepsinghsingh7928
    @pardeepsinghsingh7928 Před 4 lety +2

    Good

  • @satnamsinghbaghi6144
    @satnamsinghbaghi6144 Před 4 lety +8

    ਚਲੋ ਕੈਪਟਨ ਅਮਰਿੰਦਰ ਸਿੰਘ ਨਾਲੋ ਸਿਆਣਾ ਗਧਾ ਤਾ ਲੱਭਾ ਪਟਿਆਲੇ ਵਿੱਚ

  • @parmindersinghpappy8036
    @parmindersinghpappy8036 Před 4 lety +1

    good

  • @gurjeetjeet4380
    @gurjeetjeet4380 Před 4 lety +7

    ਮੈ ਤਾ ਗਧਾ ਤੋ ਹੈਰਾਨ

  • @jattrisky7368
    @jattrisky7368 Před 4 lety +14

    Gadha te mukh mantire sade punjab de

  • @sunilkuamr4018
    @sunilkuamr4018 Před 4 lety

    Very very nice

  • @shikarigaming7949
    @shikarigaming7949 Před 3 lety

    very nice good

  • @maanrecords05
    @maanrecords05 Před 4 lety

    Bht vadiya

  • @gurjeetjeet4380
    @gurjeetjeet4380 Před 4 lety +3

    ਵਾਹ ਜੀ ਵਾਹ ਜੀ

    • @gulzarbehniwal6281
      @gulzarbehniwal6281 Před 4 lety

      ਸਹੀ ਕਰਦਿਤਾ ਗਧੇ ਨੂੰ ਬੰਦਾ ਬਨਾਉਣ।ਦਾ ਹਾ ਹਾ ਹਾ ਹਾ ਵਧੀਆ ਐ

  • @balhotra7btl203
    @balhotra7btl203 Před 4 lety +4

    Sukhbir Badal t Captain Amrinder t Pardan Mantri Modi nalo Gadha hi sahi a

  • @juniversaone2623
    @juniversaone2623 Před 4 lety

    Bahut Khushi hoi

  • @tanveerbains1376
    @tanveerbains1376 Před 3 lety

    🙏

  • @avvisingh8772
    @avvisingh8772 Před 4 lety +2

    Address daso veer ji

  • @virk6592
    @virk6592 Před 4 lety +3

    ਚਲੋ ਲੋਕਾਂ ਨੂੰ ਇਕ ਹੋਰ ਥਾਂ ਮਿਲਿਆ ਮੱਥਾ ਟੇਕਣ ਲਈ ।।

  • @amarjitkaur4883
    @amarjitkaur4883 Před 4 lety

    vah g vah

  • @meradeshhovepunjab2937

    Very nice

  • @ramabrar7565
    @ramabrar7565 Před 4 lety

    Very nice video g

  • @raghuveersingh5246
    @raghuveersingh5246 Před 4 lety +1

    Nice yaar es nu ta c.i.d. inspector hona chahida hai

  • @apaarsangeetkalakenderrayy767

    ghada smjdaar ho gya mantri ghadey baney paye a hun

  • @manjitsalh6226
    @manjitsalh6226 Před 4 lety

    Reality

  • @myfriendnimbo1640
    @myfriendnimbo1640 Před 4 lety

    👏👏👏👏👏👏👏👏👏👏👏

  • @gurug9024
    @gurug9024 Před 4 lety +1

    ਇਹ ਪਾਰਲੀਮੈਂਟ ਚ ਕਿਉ ਨੀ ਗਿਆ ਕੀ ਗੱਲ ਵੋਟਾਂ ਚ ਹਾਰ ਗਿਆ ਸੀ

  • @wahegurujiwaheguru600
    @wahegurujiwaheguru600 Před 4 lety

    Well done

  • @gauravkumar123banga3
    @gauravkumar123banga3 Před 4 lety

    Omg

  • @kamaljittoor2948
    @kamaljittoor2948 Před 4 lety +1

    Digital india super 😲

  • @chamkaursingh7828
    @chamkaursingh7828 Před 4 lety

    ਦੂਜਾ ਸੁੱਤਾ ਪਿਆ ਹੈ 😀😀😀😀😀😀😀😀😀😁😁😁😁😁😁😁😁😁😁

  • @narinderkumar3880
    @narinderkumar3880 Před 4 lety

    🙏🙏🙏🙏🙏⚘⚘👍

  • @GurtejSingh-hf2df
    @GurtejSingh-hf2df Před 4 lety

    ਰਾਫੇਲ ਦੀ ਫਾਈਲ ਬਾਰੇ ਪੁੱਛ ਲੋ ਕਿੱਥੇ ਗੁੰਮ ਹੋ ਗਈ। ਪੁਲਵਾਮਾ ਹਮਲੇ ਚ RDX ਕਿੱਥੋਂ ਆਇਆ ਸੀ ਇਹ ਵੀ ਪੁੱਛੋ।

  • @daljitbhinderjeet7730
    @daljitbhinderjeet7730 Před 4 lety +4

    Old BARITH CH MANTRI HONA

  • @sukhjand3206
    @sukhjand3206 Před 4 lety

    ਇਹ ਨੂੰ ਦੇਸ਼ ਦਾ ਪਰਧਾਨ ਬਣਾ ਦੋ ਭਰਾਓ

  • @varinderkumar5696
    @varinderkumar5696 Před 4 lety

    🤔

  • @gavigillgavigill3971
    @gavigillgavigill3971 Před 4 lety

    good 👌👌👌👌👌👍👍👍

  • @harrymalhi9371
    @harrymalhi9371 Před 4 lety +1

    Captain sahib enu hi slahkar rkh lwo 😂😂

  • @CharniGhuman
    @CharniGhuman Před 4 lety

    Nice ji

  • @manjitsalh6226
    @manjitsalh6226 Před 4 lety

    I seen this show in jalandher

  • @bittusinghmiana5576
    @bittusinghmiana5576 Před 4 lety +2

    Keya baat 👌

  • @makhankalas660
    @makhankalas660 Před 4 lety

    ਸਿਰਾ ਗੱਲਬਾਤ

  • @mohinderkaur7867
    @mohinderkaur7867 Před 4 lety +1

    Gada ji youare great

  • @SandeepSingh-ex8go
    @SandeepSingh-ex8go Před 4 lety

    End aa bai gada nahi God bless you

  • @sumsumsung2805
    @sumsumsung2805 Před 4 lety +2

    Bahut changa A Gadhe di jun vich hai.
    Je insan hunda ta ta Baker Huna C..
    Moti. Wag .
    Badal wag.
    Keptan wang..
    Hun ta gadhe vi nahi keh sakde.
    Kuj hor socho

  • @jagteshwarsagar8728
    @jagteshwarsagar8728 Před 4 lety

    Main ne eska show dekha hai. ......bhut smart hai yeh

  • @yadwinder.singhchouhan7259

    ਗਧਾ ਗਧਾ ਨਹੀਂ ਰਹਾ😂😂

  • @manjitsalh6226
    @manjitsalh6226 Před 4 lety

    Sab kuch sach dasia c

  • @Sourav_singh411
    @Sourav_singh411 Před 3 lety

    S

  • @harinarayan7895
    @harinarayan7895 Před 4 lety

    Captain nalo changa sabat houga thore din CM bna k vekhan ch harz v ki aa shayed bhalaa ho je punjab da

  • @78sareen
    @78sareen Před 4 lety

    मुझे चेनल पे हँसी आ रही है

  • @gurcharan_17
    @gurcharan_17 Před rokem

    Chalo.capt to.ta changa ha. Gal samaj riha.

  • @bhavjohal6719
    @bhavjohal6719 Před 4 lety +1

    Anu punjab da cm bana do

  • @ssddhot2385
    @ssddhot2385 Před 4 lety +1

    Eh nu ve amnedar g nokri den gae hun

  • @HarpreetSingh-ok1ij
    @HarpreetSingh-ok1ij Před 4 lety

    Title vekh k mainu laga Capitan amrinder singh di gall kr reha

  • @jaswinderjassa8001
    @jaswinderjassa8001 Před 4 lety

    Sach e kmaal krti main ta fan ho gya , gadha inna samajdaar ,Dil jit leha ,Kash koi lakdi Mera face parh k mehsus Kar le me main os se friendship karna chahta hu 🤗😊

  • @baldevsingh6371
    @baldevsingh6371 Před 5 měsíci

    Is me face reading ka kya matlab

  • @prabhjitsingh6064
    @prabhjitsingh6064 Před 4 lety

    sir apna ph no dasso

  • @amarjeetsinghbajwa1114

    Es ka Name punjab da CM rako ji

  • @sunnyhira4198
    @sunnyhira4198 Před 4 lety

    A te sade mumbai v aaya c name panalal

  • @deepatwal3070
    @deepatwal3070 Před 4 lety

    Sabb Rabb de rang ne🙏

  • @SurinderSingh-lm2fo
    @SurinderSingh-lm2fo Před 4 lety

    Is to a push lo k Sade panjab da ki bnu

  • @musicvibes9055
    @musicvibes9055 Před 4 lety

    Ahi km rah gya bus lokan kol

  • @veersaini9451
    @veersaini9451 Před 4 lety

    Bhaiyo aaj ish panna lal ko dekh kar dil bahut hi khush hoya h or m loka nu kahunga ki bai aap kishi bhi jahil or gawar nakara inshan ko gadha mat kahna verna ish panna lal ki beijjati hogi . Weldon my dear panna lal 👍😊

  • @darbarasingh2215
    @darbarasingh2215 Před 4 lety

    ਇਸ ਨੂੰ ਮੋਦੀ ਬਾਰੇ ਪੁੱਛਿਆ ਜਾਵੇ

  • @surindershahi9659
    @surindershahi9659 Před 4 lety +1

    Banwari. Lal nu theka dita jave ..oh 117 loka nu trand kre

  • @jarnailchahal8891
    @jarnailchahal8891 Před 4 lety

    Aaj se 25 saal pehle jo gadhe ne mere aur mere lrke de baare ch prediction kiti c oh 100% sach c.os gadhe da na v panna lal c. Aj tk mainu a chakkar samajh nhi aya.

  • @bssammi601
    @bssammi601 Před 4 lety +5

    hun ta kise nu ghada v ni keh sakde eh v sale samjdar hoge

  • @rinkutruckawala5641
    @rinkutruckawala5641 Před 4 lety

    Ehnu judge bna dita jave.taki sahi mujram nu pehchan k sja ta dvega.

  • @jagmohansinghatwal8657

    Ihni CM bna dio, lokan nu swalan de jwab ta shanti naal dinda, leader lok ta kuttn painde aa.sme de rangg dekho bnde gdhe bn gae gdhe siane ho gae.

  • @baggasingh8585
    @baggasingh8585 Před 4 lety +3

    ਤਖਤਪੂਰੇ ਮੇਲੇ ਵਿਚ ਵੇਖੇਆ ਸੀ ਬੁਹਤ ਸਾਲ ਪਹਿਲਾ

  • @pannukuldeep380
    @pannukuldeep380 Před 4 lety

    I love animals .te hath jode ke parnam krde aa gde nu chae oh traning to bad he ehja bneaa pr oh fr v samaj ke circus vich km kr ke malik de pure prevar the pait palda bhan ne rabb the rang🙏🙏

  • @happykaler870
    @happykaler870 Před 4 lety

    A gadaa caption sahab nu sale kar deo,new year de gift tohar te,

  • @satpalsingh8279
    @satpalsingh8279 Před 4 lety

    Es bande ke paas remot hai

  • @sukhasama7687
    @sukhasama7687 Před 4 lety

    Captain nu bitha du yr ehde te

  • @harinarayan7895
    @harinarayan7895 Před 4 lety

    Captain di jagah bitha k vekh lao kuj din shayed punjab duban to bach jave

  • @garrysrancanada1791
    @garrysrancanada1791 Před 4 lety

    Jis Desh ch teachers de dande Pean. PhD wale suicide krn. Te gadhea to swall pushe Jaan. Rab rakha, eda de mulak da

  • @rajvirkaur4462
    @rajvirkaur4462 Před 4 lety

    Insaan Gahda ban ke aaya ha loka da bhla hovega....
    India 🇮🇳 Jindhbaad

  • @SarbjitSingh-hd2db
    @SarbjitSingh-hd2db Před 4 lety

    Punjab da mukh mantri ton chagga aa bai

  • @chamkaurpandher2673
    @chamkaurpandher2673 Před 4 lety

    Patiale de sare gadhe kde kde vadhia bolde ne. Pr mukker jande ne

  • @sandybrar9194
    @sandybrar9194 Před 4 lety

    J hai modi k aane bale aache dino ki nishani

  • @santokhsingh1112
    @santokhsingh1112 Před 4 lety

    insan ton Changa hy Mehnt kar ky Fall di Aas nahi rakhda.

  • @user-yh9ys5nb3b
    @user-yh9ys5nb3b Před 4 lety

    aaj kal de bache nalon te gadha hi siyana