ਹੁਣ ਜਿੰਨੇ ਮਰਜੀ ਝੂਠ ਬੋਲ ਕੇ ਗਲਤ ਸਾਬਤ ਕਰੋ

Sdílet
Vložit
  • čas přidán 1. 07. 2024
  • ਸੱਚ ਸੱਚ ਹੀ ਰਹਿਦਾ ਝੂਠ ਜਿੰਨਾ ਮਰਜੀ ਇਕੱਠਾ ਕਰਲੋ ਰਹਿਦਾ ਝੂਠ ਹੀ ਆ
    Preet Ladhu
    Preet Ladhu Blogs
    Preet Ladhu Vlogs
    Preet Ladhu kabbadi Player
    Preet Ladhu wala
    #Preetladhu
    Thanks for watching ❤️❤️

Komentáře • 1,3K

  • @user-wz3lz6ly3j
    @user-wz3lz6ly3j Před 2 dny +203

    ਕੋਣ ਸੱਚਾ ਕੋਣ ਝੂਠਾ ਪਰ ਇੱਕ ਗੱਲ ਕਹਾਂ ਜਦੋ ਇਕੱਠੇ ਖਾਧਾ ਹੋਵੇ ਐਵੇ ਦੋ ਟੁੱਕੜ ਪਿੱਛੇ ਖੇਹ ਨੀ ਖਲਾਰੀ ਦੀ ਇਹ ਦੋਨਾ ਨੂੰ ਸੁਲਾਹ ਆ ਬਾਕੀ ਜੇ ਤਮਾਸ਼ਾ ਦਿਖਾਉਣਾ ਦਿਖਾਈ ਜਾ 🙏🏽

    • @kulwinderbrar2537
      @kulwinderbrar2537 Před 2 dny

      @@user-wz3lz6ly3j tusi he ta ohdi bund laini kiti payi c preet gadar aa preet ustad nu bhul gya yeh woh hun duje pase hoge dogle loko sharam kro duji gall gopi thag ne nale ta players de paise khade nale drave ditte beimani kiti te uto janke preet te la la k storia paunda c reela paunda c loka di sympthy lainda c odo na tusi gopi nu keha bai na badnam kr preet nu ikthe khada peeta tusi ohnu v haq a abda future bnaun da paise bnaun da ... majhe da koi v chnga player gopi nu mooh ni launda sab nu pta kiho jiha vlogs ch char mithia gallan mar k thonu fudu bnai janda aaa ...

    • @preetsingh-zf7uq
      @preetsingh-zf7uq Před 2 dny +5

      Bilkul sahi gal kiti a bhara

    • @mandeepgill291
      @mandeepgill291 Před 2 dny +4

      2 tukar nhi saari umar nikl gyi veer gopy di pese khaandey di dujeyan de

    • @parmindersinghdhanoa5102
      @parmindersinghdhanoa5102 Před 2 dny +1

      Veere koi aapna dukh v nhi das sakda agle naal dhakkka hoyea veer aapne naal hove apa chupp rava ge

    • @ramanapigeons5820
      @ramanapigeons5820 Před 2 dny +2

      Tere warge 1000 pishe bund Deen tak chal jandey hune shalawa dinya sokhiya hundiya paise sadne shokhe NAI hunde veer mehnat dey

  • @Malwakabadditv
    @Malwakabadditv Před 2 dny +559

    ਜੋ ਜੋ ਚਾਉਂਦਾ ਵੲਈ ਦੋਨੋਂ ਭਰਾ ਇਕਾਠੇ ਬੈਠ ਕੇ ਗੱਲਬਾਤ ਕਰਨ ਸੋਸ਼ਲ ਮੀਡੀਆ ਤੇ ਨਹੀਂ ਉਹੀ ਵੀਰ ਲਾਈਕ ਕਰੋ 🙏🙏🙏🙏🙏

    • @bikramjitgill8634
      @bikramjitgill8634 Před 2 dny +8

      Tera comment like karn nal dowe kathe ho jange bai

    • @Garrypannu055
      @Garrypannu055 Před 2 dny

      Tu dekhi ja gyaan na chod

    • @gavyjahangir7095
      @gavyjahangir7095 Před 2 dny +3

      @@bikramjitgill8634ki pta ohna de dimag gll beh j

    • @user-nu5vn3rs2b
      @user-nu5vn3rs2b Před 2 dny +3

      yes

    • @Malwakabadditv
      @Malwakabadditv Před 2 dny +3

      @@bikramjitgill8634 ਜੇ ਲਾਈਕ ਕਰੋ ਗੇ ਸੋਚਣ ਗੇ ਤਾ ਸਹੀ ਵੀਰ ਸਭ ਤੋਂ ਵੱਧ ਕੀ ਚਾਹੁੰਦੇ ਆ ਲੋਕ🙏🙏🙏

  • @JagdeepSingh-ho2fb
    @JagdeepSingh-ho2fb Před 2 dny +167

    ਉਸਤਾਦ ਇੱਕ ਹੀ ਇਨਸਾਨ ਨੇ ਬਨਾਇਆ ਦੁੱਲਾ ਬੱਗੇ ਪਿੰਡ ਵਾਲੇ ਨੇ

  • @RangliDunia
    @RangliDunia Před 2 dny +17

    ਪਲੇਅਰ ਸਾਡੇ ਮਾਲਵੇ ਦੇ ਵੀ ਆ ॥
    ਪਰ ਸਾਡੇ ਆਲੇ ਥੋਡੇ ਆਗੂਂ ਪੋਤੜੇ ਨੀ ਫਰੋਲਦੇ ॥
    ਥੋਡੀ ਜਮਾਂ ਹੱਦ ਆ ਤੁਸੀ ਕੱਲਾ ਪੈਸਾ ਪੈਸਾ ਕਰਨ ਲੱਗੇ ਆ

  • @harpreetchouhandulla6117
    @harpreetchouhandulla6117 Před 2 dny +54

    ਗੁਰੂ ਤੇ ਚੇਲ਼ੇ ਦਾ ਰਿਸ਼ਤਾ ਦੁੱਲੇ ਉਸਤਾਦ ਨੇ ਨਿਭਾਇਆ ਜਿੰਨਾ ਟਾਈਮ ਕਬੱਡੀ ਆ ਉੱਨਾ ਟਾਈਮ ਦੁੱਲੇ ਉਸਤਾਦ ਤੇ ਪੰਮੇ ਉਸਤਾਦ ਦੀ ਗੱਲ ਰਹਿਣੀ ਆ

    • @Amritcheema-gt6vb
      @Amritcheema-gt6vb Před dnem +4

      Pra preet gopi da chela ni aa bs odi team ch khed da c dhake nal e chela bnai jande j 😂😂

    • @SimranBijliboad
      @SimranBijliboad Před dnem

      Oo prawa ,dulhaa mera chella rea aa ,,aive Mari jane o 😂😂

    • @AhmadKhan-kg4cq
      @AhmadKhan-kg4cq Před 15 hodinami +1

      ਸਹੀ ਗੱਲ ਪ੍ਰੀਤ ਗੋਪੀ ਦਾ ਚੇਲਾ ਨੀ

    • @Amritcheema-gt6vb
      @Amritcheema-gt6vb Před 15 hodinami

      @@SimranBijliboad hahaha sahi aa ustad 😂😂

  • @Gurbani250
    @Gurbani250 Před 2 dny +24

    ਪ੍ਰੀਤ ਤੇਰੀ ਤਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਿੱਚ ਵੀ ਹਕਾਰ ਵਾਲੀ ਗੱਲ ਹੈ । ਫਤਹਿ ਤਾਂ ਝੁਕ ਕੇ ਬੁਲਾ ਲੈਂਦਾ । ਜ੍ਹਿਨੇ ਰੋਟੀ ਤੇ ਲਾਇਆ ਉਸ ਦਾ ਮਜ਼ਾਕ ਉਡਾਇਆ ਵਾਹ ਉਏ ਤੇਰੇ ਤੇ ਜਿਹੜੇ ਚਬਲ ਤੇਰੇ ਨਾਲ ਬੈਠੇ

    • @preet4309
      @preet4309 Před 5 hodinami

      Prawa tu roj bulaya kr

  • @isameersinghz
    @isameersinghz Před dnem +2

    ਸੱਚਾ ਬੰਦਾ ਹਮੇਸ਼ਾ ਉਪਰ ਹੀ ਜਾਂਦਾ ਜਿਹੜਾ ਸੱਚਾ ਹੋਊਂ ਉਪਰ ਚਲਜੂੰ ਬਾਕੀ ਜੇ ਨਾਲ ਬਹਿ ਕੇ ਖਾ ਲਿਆ ਮਰ ਜੀਉ ਘਟ ਖਾ ਲਿਓ ਪਰ ਇਕ ਦੂੱਜੇ ਦੀ ਗਲਾਂ ਨਾਲ ਭੰਡਣਾ ਜਾ ਅਹਿਸਾਨ ਗਿਣਾਉਣੇ ਗਿਰੀ ਤੇ ਬਹੁਤ ਸਸਤੀ ਸੋਚ ਦੀ ਨਿਸ਼ਾਨੀ ਹੁੰਦੀ 📈

  • @KulwindersinghKhosla
    @KulwindersinghKhosla Před 2 dny +5

    Preet sahi aa
    Dowa d gall sun k
    Appa nuu preet sahi lga

  • @gurpreetriar3790
    @gurpreetriar3790 Před 2 dny +118

    ਅੱਕ ਕੇ ਬੰਦਾ ਇਹ ਕਦਮ ਚੁੱਕਦਾ ....ਰੱਬ ਇਮਾਨਦਾਰੀ ਦੀ ਦਾਤ ਬਖਸ਼ੇ ਸਭ ਨੂੰ 🙏

    • @baljeetsinghsingh1097
      @baljeetsinghsingh1097 Před 2 dny +6

      Pase da bukha eh bus

    • @gurpreetriar3790
      @gurpreetriar3790 Před 2 dny +6

      ਜਦੋਂ ਕੰਮ ਕਰਨ ਤੋਂ ਬਾਅਦ ਇਨਸਾਨ ਤਨਖਾਹ ਮੰਗੇ ਤਾਂ ਉਸਨੂੰ ਪੈਸੇ ਦਾ ਭੁੱਖਾ ਤਾਂ ਨਹੀਂ ਕਿਹਾ ਜਾ ਸਕਦਾ....ਬਾਕੀ ਕੁਝ ਲੜਾਈਆਂ ਅਣਖ ਲਈ ਵੀ ਲੜਦਾ ਆਦਮੀ....ਹੋ ਸਕਦਾ ਵੀਰ ਸੱਚਾ ਹੋਵੇ......ਜਦੋਂ ਕਿਸੇ ਵਿਅਕਤੀ ਨੂੰ ਸਮਾਜ ਵੱਲੋਂ ਤੌਮਤ ਲੱਗਦੀ ਆ ਤਾਂ ਹਰੇਕ ਜੀਵ ਮਾਨਸਿਕ ਤੌਰ ਤੇ ਪ੍ਰਭਾਵਿਤ ਹੁੰਦਾ ਆ ....ਕੁਝ ਫਿਰ ਸਦਮੇ ਵਿੱਚ ਚਲੇ ਜਾਂਦੇ ਆ ਤੇ ਕੁਝ ਉੱਠ ਕੇ ਸਾਹਮਣਾ ਕਰ ਜਾਂਦੇ ਨੇ l

    • @LovepreetSingh-rp5ti
      @LovepreetSingh-rp5ti Před 2 dny

      Pessa preet nu PA sakday si gopi nu kiyo

    • @thehwalakari9926
      @thehwalakari9926 Před 2 dny

      ਸਹੀ ਕਿਆ vir​@@gurpreetriar3790

  • @gaggu845
    @gaggu845 Před 2 dny +24

    ਗੋਪੀ ਹੀਰਾ ਬੰਦਾ❤

  • @Sarpanch.2
    @Sarpanch.2 Před 2 dny +65

    ਜਿਹੜੇ ਕਹਿੰਦੇ ਕਬੱਡੀ ਚ ਇਨਾਮ ਵੱੱਡੇ ਵੱਡੇ ਆ ਦੇਖਲੋ 2 ਲੱਖ ਲੈ ਕੇ ਬਾਕੀ ਆਪ ਪਾਉਂਦੇ ਆ

  • @livekabaddiUpdate0
    @livekabaddiUpdate0 Před 2 dny +13

    ਮੈਨੂੰ ਸਮਝ ਨਹੀਂ ਆਉਂਦੀ ਇਹ ਕੀ ਚੱਲ ਰਿਹਾ ਹੈ, ਮੈਨੂੰ ਇਨ੍ਹਾਂ ਪਤਾ ਹੈ ਕਿ ਪ੍ਰੀਤ ਤੋਂ ਹਾਲੇ ਇਨਾਂ ਵੱਡਾ ਪਲੇਅਰ ਨਹੀਂ ਬਣ ਗਿਆ । ਇਸ ਬੰਦੇ ਨੇ ਰੋਟੀ ਤੇ ਲਾਇਆ ਹੋਵੇ ਉਸ ਨੂੰ ਕਦੇ ਵੀ ਮਾੜਾ ਨਹੀਂ ਕਿਹਾ ਕਰਦੇ । ਇਹ ਜਿਹੜੇ ਤੇਰੇ ਨਾਲ ਵੀਡੀਓ ਵਿੱਚ ਬੈਠੇ ਹਨ ਸਿਰਫ ਆਪਣੀ ਵਾਹ ਵਾਹ ਕਰਾਉਣ ਲਈ । ਪੈਸੇ ਦਾ ਹਿਸਾਬ ਕਿਤਾਬ ਤਾਂ ਬਣਿਆ ਹੀ ਹੈ । ਹੋ ਸਕਦਾ ਗੋਪੀ ਵੀ ਗ਼ਲਤ ਹੋਵੇ । ਪਰ ਇਹ ਜਲੂਸ ਤਾਂ ਨਾ ਕੱਢੋ ਕੱਬਡੀ ਦਾ । ਬੈਠ ਕੇ ਹੱਲ ਕਰ ਲਵੋ । ਜੇ ਗੋਪੀ ਸਿਆਣਾ ਹੋਵੇ ਤਾਂ ਹੁਣ ਉਹ ਇਸ ਵੀਡੀਓ ਦਾ ਜਵਾਬ ਨਾ ਦੇਵੇ ।

  • @ranjotgill1627
    @ranjotgill1627 Před 2 dny +23

    ਤੇਰੇ ਵਰਗਾ ਖੱਚ ਬੰਦਾ ਨਹੀਂ ਵੇਖਿਆ ਤੂੰ ਪੈਸੇ ਫੜਾ ਕੇ ਆਇਆ ਸੀ ਗੋਪੀ 2ਲੱਖ ਦੇ ਦਿੱਤਾ ਸੀ ਨਾ ਤੂੰ ਵਾਰ -2 ਪੰਜ ਲੱਖ ਕੀਤੀ ਜਾਨਾ

  • @dilpreet5810
    @dilpreet5810 Před 2 dny +17

    ਸ਼ਾਬਾਸ ਦੋਵਾ ਨੂੰ ਮੇਰੇ ਵੱਲੋ .ਸਵਾ ਪਾਓ ਇੱਕ ਦੂਜੇ ਦੇ ਸਿਰ ਚ ਤੇ ਲੋਕ ਵੇਖ ਕੇ ਹੱਸਣ ਗੇ .ਹਜੇ ਵੀ ਮੌਕਾ ਬੰਦ ਕਰੋ ਇੱਹ ਗੱਲਾਂ🙏

  • @ravneetsingh627
    @ravneetsingh627 Před 2 dny +52

    ਹੁਣ ਨੈੱਟ ਤੇ ਜਵਾਬ ਜਵਾਬ ਖੇਡੋ, ਲੋਕਾਂ ਨੂੰ ਨਵਾਂ ਡਰਾਮਾ ਮਿਲ ਗਿਆ ਗੁਰੂ ਚੇਲੇ ਦਾ

  • @pps5911
    @pps5911 Před 2 dny +23

    ਅੰਨੇ ਦਰਸਕ ਜੋ ਤੁਹਾਨੂੰ ਉਹ ਵੇਖਣ ਆਉਂਦੇ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੈਸੇ ਪਿੱਛੇ ਲੜੀ ਜਾਨੇ ਹੋ

  • @arshdeepsinghsrah544
    @arshdeepsinghsrah544 Před 2 dny +14

    ਚੱਲ ਮੰਨਦੇ ਆਂ ਤੂੰ ਸੱਚਾ ਪਰ ਜਦੋਂ ਆਪਸ ਚ ਏਨਾਂ ਪਿਆਰ ਰਿਹਾ ਹੋਵੇ ਇੱਕਠੇ ਖਾਦਾ ਹੋਵੇ ਪੀਤਾ ਹੋਵੇ ਪਰ ਤੈਨੂੰ ਏਦਾਂ ਗੋਪੀ ਨੂੰ ਭੰਡਣਾ ਨਹੀ ਚਾਹੀਦਾ ਤੂੰ ਗੁਣਚੋਦ ਬੰਦਾ ਗੋਪੀ ਲੱਖ ਮਾੜਾ ਭਾਵੇ ਪਰ ਤੁਸੀ ਇੱਕਠੇ ਖੇਡਦੇ ਰਹੇ ਹੋ ਇੱਕ ਥਾਲੀ ਚ ਖਾਦਾ ਜੇ ਕੋਈ ਗੱਲ ਹੋ ਵੀ ਗਈ ਸੀ ਤਾਂ ਇੱਕਠੇ ਬੈਠ ਕੇ ਨਿਬੇੜ ਲੈਂਦੇ ਪਰ ਤੂੰ ਤਾਂ ਯਾਰੀ ਨੂੰ ਕਲੰਕ ਲਾ ਤਾ ਫਿੱਟੇ ਮੂੰਹ ਆ ਤੇਰੇ ਏਹੋ ਜੇ ਪਲੇਅਰ ਬਣਨ ਤੇ ਸਿਆਣੇ ਸੱਚ ਕਹਿੰਦੇ ਨੇ ਜਿਸਦਾ ਵੀ ਦਿਲ ਤੋਂ ਕਰੋਗੇ ਉਹੀ ਥੋਡਾ ਸਭ ਤੋਂ ਵੱਡਾ ਦੁਸ਼ਮਣ ਬਣਦਾ

    • @ranjitgrewal8195
      @ranjitgrewal8195 Před 2 minutami

      Ohna kehda nhi kri bhandi. Ohne v bhut storya payiaa gadaari walias insta te

  • @sukhmansanghavlogs6617
    @sukhmansanghavlogs6617 Před 2 dny +8

    ਸਾਰਾ ਰੌਲਾ ਪੈਸੇ ਦਾ ਤੇ ਭਲਵਾਨ ਨੇ ਪਹਿਲਾਂ ਈ ਇਹ ਗੱਲ ਕਹਿ ਦਿੱਤੀ ਸੀ , ਤੇ ਬਾਕੀ ਜਦੋਂ ਬੰਦਾ ਥੋੜਾ ਜਿਹੀ ਚੜਾਈ ਕਰ ਜਾਂਦਾ ਤਾਂ ਉਹ ਪੈਰ ਛੱਡ ਜਾਂਦਾ ਤੇ ਕਿਸੇ ਹੋਰ ਦੀਆਂ ਉਂਗਲਾਂ ਤੇ ਚੜਕੇ ਗੋਪੀ ਨੂੰ ਬਦਨਾਮ ਕਰਨਾ ਚਾਹੁੰਦੇ ਆ

    • @dhaliwal6899
      @dhaliwal6899 Před 2 dny

      Tere naal kde madi hoi ni fr 100 vari soch k comment krega

  • @kamalbains9938
    @kamalbains9938 Před 2 dny +6

    ਇਹ ਹੁੰਦਾ ਸਪਸ਼ਟੀਕਰਨ ਸਬੂਤਾਂ ਦੇ ਆਧਾਰ ਤੇ good job

  • @ashjkf
    @ashjkf Před 2 dny +8

    ਓ ਭਰਾਵੋ ਰੱਲ ਮਿਲ ਕੇ ਮਸਲਾ ਹੱਲ ਕਰ ਲਓ .ਐਵੇਂ ਨਾ ਇੱਕ ਦੂਜੇ ਤੇ ਦੋਸ਼ ਲਗਾਓ ਯਾਰ ..ਪਰਮਾਤਮਾ ਮੇਹਰ ਕਰੇ ਦੋਨਾਂ ਵੀਰਾਂ ਤੇ 🙏🙏

  • @pps5911
    @pps5911 Před 2 dny +43

    ਖੇਡ ਕਬੱਡੀ ਨੂੰ ਪੰਜਾਬ ਚ ਮਾਂ ਮੰਨਿਆ ਜਾਂਦਾ ਤੁਸੀਂ ਆਪਣੀ ਮਾਂ ਨੂੰ ਬਿਜਨੈਸ ਬਣਾ ਲਿਆ

    • @satnamsinghsatta3464
      @satnamsinghsatta3464 Před 2 dny

      ਬਿਲਕੁਲ ਠੀਕ ਕਿਹਾ ਜੀ ਇਹਨਾ ਲਈ ਬੱਸ ਪੈਸਾ ਪੈਸਾ ਪੈਸਾ

    • @anmolsingh2580
      @anmolsingh2580 Před dnem +2

      Bai ghar vi chlona agle ny

  • @VickyChahal-hi6bc
    @VickyChahal-hi6bc Před 2 dny +46

    ਮਾਝੇ ਦਾ ਏਨਾ ਵੱਡਾ ਨਾਮ ਸੀ ਗੋਪੀ ਦਾ ਇੱਕ ਕੱਲ ਦੇ ਜਵਾਕ ਨੇ ਪੈਸੇ ਪਿਸੇ ਬਦਨਾਮ ਕਰਤਾ

    • @user-kh3vh6ej2j
      @user-kh3vh6ej2j Před 2 dny +3

      Gopi keda sacha a preet sach bolda a pase piche bade bade gopi barge beiman hojande aa

    • @kulwinderbrar2537
      @kulwinderbrar2537 Před 2 dny +2

      @@VickyChahal-hi6bc te fer gopi ne paise khade kyo ??? lalchi ta gopi niklea ma k preet .. tainu jyada dukh aa ta tu gurughar sonh de de gopi di jgah k gopi ne kalla preet he nhi baki jo is nal khed de rahe ohna da ik v rupaya ni khada .. ds kihde gurughar sonh khavega tu
      ??????
      gyan dena bahut saukha

    • @VickyChahal-hi6bc
      @VickyChahal-hi6bc Před 2 dny +1

      @@kulwinderbrar2537 dukh ta tenu jada lahda

    • @Sewak450
      @Sewak450 Před 17 hodinami +1

      ਗਲ ਏਥੇ ਹੀ ਖੱਤਮ ਕਰਦੋ ਵੀਰ ਜੀ।ਫੇਰ ਵੀ ਉਸਤਾਦ ਉਸਤਾਦ ਹੀ ਹੁੰਦਾ ਏ। ਸਾਰੇ ਮਾਝੇ ਬੇਜਤੀ ਆ। ਨੈੱਟ ਤੇ ਸਾਰੀ ਉਮਰ ਹੀ।ਕਾਲਖ ਪਈ ਰਹਿਣੀ ਏ। ਏ ਵਿਡਿਓ । ਕਬੱਡੀ ਵਿੱਚ ਆਉਣ ਵਾਲੀ ਨਵੀਂ ਯਰਲੇਛਨ।ਕੀ ਸੋਚੁ ਗੀ ।ਕੀ । ਉਸਤਾਦ ਤੇ ਚੇਲੇ ਦਾ ਏਨਾਂ ਕੀ ਪਿਆਰ ਹੁੰਦਾ ਏ। ਕੋਈ ਗੱਲ ਨੀ ਆਪਾ ਗ਼ਲਤੀ ਦੇ ਪੁਤਲੇ ਆ। ਵਾਹਿਗੁਰੂ ਜੀ ਮੇਹਰ ਕਰਨ 🙏🏻

  • @jagpreetsingh1323
    @jagpreetsingh1323 Před dnem

    Bilkul sacha Banda , kise di maa nu dukhi krna ess wad jurm ki hojuga 💔 kise di juban toh kise nu judge na kro ! Preet sacha banda , ekk din hor wadda star bnuga🙏🙏

  • @manjotsingh6322
    @manjotsingh6322 Před 18 hodinami

    ਅਹਿਸਾਨ ਬਾਈ ਇਕ ਵਾਰ ਹੁੰਦਾ....ਓਹ ਭੁੱਲਣਾ ਨੀ ਚਾਹੀਦਾ...ਫੇਰ ਵੀ ਤੇਰਾ ਉਸਤਾਦ ਆ ਯਾਰ

  • @DaljitSingh-fy9hr
    @DaljitSingh-fy9hr Před 2 dny +12

    ਇਹ ਪੈਸੇ ਨੂੰ ਰੋਈ ਜਾਂਦਾ ਭਰਾ ਇਹਨਾ ਨੂੰ ਕੋਈ ਇਨਾਮ ਨਾ ਦਾਓ ਦੋ ਚਾਰ ਦਿਨ ਬੱਲੇ ਬੱਲੇ ਬਾਅਦ ਚ ਇਹ ਹਾਲ ਹੁੰਦਾ ਆ ਦੇਣ ਵਾਲਿਆ ਦੀ ਵੀ ਬੇਜਿਤੀ ਕਿਸੇ ਗਰੀਬ ਦੀ ਮਦਦ ਕਰਦੋ

  • @KularHarwinder
    @KularHarwinder Před 2 dny +68

    ਸੱਚਾ ਹੋ ਸਕਦਾ ਤੂੰ ਪਰ ਹੈਗਾ ਤੂੰ ਫੁਕਰਾ ਹੀ ਆ

  • @SimarGuraya
    @SimarGuraya Před 2 dny +2

    ਮੈਨੂੰ ਪਹਿਲੇ ਦਿਨ ਤੋ ਹੀ ਪਤਾ ਸੀ ਆਪਾ ਵੀਰ ਤੇਰੇ ਨਾਲ ਆ ਬਾਕੀ ਜੋ ਸੰਗਤ ਸਹੀ ਸਮਝੇ ਉਹ ਸਹੀ ਹੋਣ ਆ ❤️

  • @Kabaddidh4noa22
    @Kabaddidh4noa22 Před dnem

    ਵਾਹਿਗੁਰੂ ਸਮੱਤ ਬਖਸ਼ੀ ਦੋਵੇਂ ਵਧੀਆ ਨੇ ਬੈਠਕੇ ਨਬੇੜ ਲਵੋ ਵੀਰ ਵਾਹਿਗੁਰੂ ਕਿ੍ਰਪਾ ਕਰੂ 🙏🙏🙏

  • @Hammayt007
    @Hammayt007 Před 2 dny +12

    A ਸਿਰਫ view ਕਰਕੇ ਆਇਆ ਹੁਣ ਭਲਵਾਨ ਨੇ ਕਿਹਾ ਹੀ ਮਹੁ ਤੇ ਗੱਲ ਕਰਾਂਗੇ ਹੁਣ ਸੋਸ਼ਲ ਮੀਡੀਆ ਤੇ ਨੀ ਬਾਰ ਬਾਰ ਓਹੋ ਗੱਲਾ ਕਰੀ ਜਾਂਦਾ ਫੇਰ ਤੂੰ ਤੈਨੂੰ ਪਤਾ ਪਹਿਲੀ ਲੱਖ ਤੋਂ ਵੱਧ ਹੋਗੇ ਹੁਣ ਏਹਨੇ ਤੀਜੇ ਕ ਦਿਨ ਪਾਈ ਜਾਣੀ ਕੋਈ ਨੇ ਕੋਈ ਵੀਡਿਓ ਭਲਵਾਨ ਬਾਰੇ ਓਦਾ ਆਂਦਾ ਮੇਂ ਬਾਬਾ ਦੀਪ ਸਿੰਘ ਜੀ ਨੂੰ ਮੰਨਦਾ ਵਾਂ ਤੇ ਮਾਮਾ ਬਾਬਾ ਦੀਪ ਸਿੰਘ ਜੀ ਨੇ ਕਿੱਥੇ ਕੇਹਾ ਕੇ ਕਿਸੇ ਨੂੰ ਮਾੜਾ ਬੋਲੋ net te ਆਣ ਆਣ ਬਾਬਾ ਦੀਪ ਸਿੰਘ ਜੀ ਤੇ ਆਂਦੇ ਕਦੀ ਦੁਸ਼ਮਣ ਨੂੰ v na ਮਾੜਾ ਕਹੋ ਤੇ ਤੂੰ ਓਹਨੂੰ ਈ ਮਾੜਾ ਕਈ ਜਾਣਾ ਜਿਨੇ ਤੇਰਾ ਨਾਮ ਬਣਾਇਆ ਨਹੀਂ ਤੇ ਤੈਨੂੰ ਕੌਣ ਜਾਣਦਾ ਸੀ ਨਿਆਣੀ ਮੱਤ ਚੋ ਨਿਕਲ ਸਿਆਣਾ ਬਨ ਕਿਸੇ ਦੀ ਨਾ ਮੰਨ ਵੀਰ ਅਪਣੇ ਦਿਲ ਦੀ ਕਰ ਚੰਗਾ ਬਾਕੀ ਤੇਰੀ ਮਰਜੀ ਭਰਾ ਐਵੇਂ 1 ਲੱਖ ਪਿਛੇ ਏਹਨੇ ਵਧੀਆ ਭਲਵਾਨ ਨੂੰ ਬੇਇੱਜਤ ਕਰਨ ਦਿਆ ਸ਼ਰਮ ਕਾਰਲਾ ਥੋੜੀ ਬਹੁਤ

    • @Zoro_Edits_R
      @Zoro_Edits_R Před 2 dny +1

      Fir tu hi keh na si ki preet jhot marda si ta ni video payi tere ver ge kuse bnde bina sach jne ave comment kri jnde ne

  • @gurpreetsinghgurpannu6313

    ਬੱਗੇ ਪਿੰਡ ਵਾਲੇ #ਦੁੱਲੇ ਨੇ ਦੁਨੀਆ ਨੂੰ ਦੱਸ ਦਿੱਤਾ ਕਿ #ਉਸਤਾਦ ਦੀ ਕੀ ਕਦਰ ਹੁੰਦੀ ਐ ਤੇ ਅੱਜ ਕੱਲ ਦੇ ਚੇਲੇ ਤੁਸੀਂ ਵੇਖ ਹੀ ਲਏ ਆ...

    • @kulwinderbrar2537
      @kulwinderbrar2537 Před 2 dny

      @@gurpreetsinghgurpannu6313 ustad tattu aa jihda satt de paise ikthe kite garib khidari layi ohde cho v paise kha gya 50000... ustad naam vadda gopi wrge thag nu ustad na akho sharam kro madi moti

    • @user-kh3vh6ej2j
      @user-kh3vh6ej2j Před 2 dny +3

      Ha asi ajkal de ustadh bhi bekh le yo pase khatir beiman hon yo, ki chatna a aehoja ustadh😂

    • @gurpreetsinghgurpannu6313
      @gurpreetsinghgurpannu6313 Před dnem +1

      @@user-kh3vh6ej2j Phla keta c ah sarea jado phle dan hi gal hoi ohdo bolde ajj muh Chak ke sare video pai jade

    • @user-te3dg4sn3m
      @user-te3dg4sn3m Před dnem

      pammme di yr gopi ki rees krlo enve ohde nal compare kri jane oh tci pamme ne dulla toh kdi koi mang ke hissa nhi lyi

    • @kulwinderbrar2537
      @kulwinderbrar2537 Před dnem

      @@user-te3dg4sn3m sahi gall a pamma thag ja beiman thodi c gopi wangu 😀😀😀

  • @kulwantdeol1313
    @kulwantdeol1313 Před 2 dny +1

    Bhut vdiaaa vrrr ❤❤❤❤
    Preet vrre kise nu drd hove ohi bolda baar baar ❤❤❤ wmk🙏🙏🙏

  • @mandeep19842
    @mandeep19842 Před 2 dny +2

    Preet Veere Tu Shi Baki Waheguru Ji Sab Nu Pata Kon Shi Kon Galtt Waheguru Ji Tenu Hor Traki Baksan❤

  • @jandwala003
    @jandwala003 Před 2 dny +11

    Gopi fradipuria naal kehnda boht vaddi gal aa…boht munde takde khedan wale aa jina nu frandipuria naal khadn nu firdea..

  • @tractorlovers9526
    @tractorlovers9526 Před 2 dny +3

    Preet 22 tu bilkul sahi wa ❤
    Wmk❤

  • @arshvirk1710
    @arshvirk1710 Před 2 dny +2

    Scha bnda hmesha schaa e rhnaa♥️♥️ladhu wala♥️jhota♥️♥️

  • @shindergill691
    @shindergill691 Před 2 dny +70

    ਪ੍ਹੀਤ ਤੁ ਸੱਚਾ ਸੱਚਾ ਬੰਦਾ ਅੱਕ ਕੇ ਬੋਲਦਾ ਝੂਠੇ ਬੰਦੇ ਨੂੰ ਗੱਲ ਨਹੀਂ ਆਉਂਦੀ ਵਾਹਿਗੁਰੂ ਜੀ ਮੇਹਰ ਕਰਨ

  • @navgill6205
    @navgill6205 Před 2 dny +7

    gopi te live ch camera naal akh nai mila reha veer ne saria gallan camera ch akh pa ke kitia sache bande nu dar nai hunda

  • @alihusnain7156
    @alihusnain7156 Před 2 dny +24

    Pareet praa har ek nu pta lg geya tu sacha ay tenu chahida ay sab kuch pul k ignor kr k apni game te focus kr teri game buhat changi ay allah paak buht kuch de ga tenu

  • @nobelmand7680
    @nobelmand7680 Před 2 dny +2

    ਉਸਤਾਦ ਉਸਤਾਦ ਹੀ ਹੁੰਦਾ ਹੈ

  • @freerightknowledge
    @freerightknowledge Před dnem +1

    Preet scha banda bai❤️ Never give up bro👍

  • @ManjinderSingh-ll7cd
    @ManjinderSingh-ll7cd Před 2 dny +21

    ਜੋ ਪਹਿਲਾਂ ਹੀ ਰਿਕਾਰਡਿੰਗ ਕੀਤੀਆਂ, ਏਹਦਾ ਮੱਤਲਬ ਤੁਹਾਡੇ ਦਿਲ ਵਿਚ ਖੋਟ ਸੀ

    • @malkitsingh4209
      @malkitsingh4209 Před 2 dny +1

      ਜਦੋਂ ਕੋਈ ਬੰਦਾ ਧੋਖਾ ਦੇ ਰਿਹਾ ਹੋਵੇ ਉਸ ਦਾ ਸਬੂਤ

    • @singga5679
      @singga5679 Před 2 dny

      Sahi kha

    • @Emirates11
      @Emirates11 Před 2 dny +1

      Recording nhi kiti bro whatspp voice va 🫡

  • @farmerlife926
    @farmerlife926 Před 2 dny +83

    ਰੌਲ਼ਾ ਹੀ ਸਾਰਾ ਸਾਲਾ ਪੈਸੇ ਦਾ ਹੋਰ ਕੋਈ ਗੱਲ ਨੀ

    • @gurpreetsinghguridhillon6736
      @gurpreetsinghguridhillon6736 Před 2 dny

      Nai veer

    • @balkaransingh3410
      @balkaransingh3410 Před 2 dny +3

      ਸੁਣਦੇ ਆਏ ਸੀ ਪੈਸਾ ਯਾਰੀ ਚ ਫਿੱਕ ਪਵਾ ਦਿੰਦਾ , ਅੱਜ ਦੇਖ ਵੀ ਲਿਆ , ਕੋਈ ਇੱਥੇ ਕਿਸੇ ਦਾ ਨੀ ਪੈਸਾ ਮੈਂਟਰ ਕਰਦਾ ਭਾਜੀ ❤💯

    • @ramanapigeons5820
      @ramanapigeons5820 Před 2 dny +4

      Veer jado 1banda bund mari jawe mehnat Di kamayi Di phir Banda akk k bolda hi hunda aa veer j tenu paise NAI pyaaree Tu dey k aa preet nu 1 lakh phir pta lagu

    • @SandeepSingh-ej7jj
      @SandeepSingh-ej7jj Před 2 dny

      @@balkaransingh3410

    • @kulwinderbrar2537
      @kulwinderbrar2537 Před 2 dny

      @@farmerlife926 bai thode bahut hon ta agla jar v lainda ih ta rajda ni loka de kha kha k thag beiman banda ... gareeb khidari de satt wale paise jo c ohna cho v kha gya gopi to vdi khach koi ni ...

  • @KaramSingh-kw4hk
    @KaramSingh-kw4hk Před dnem

    ਪ੍ਰੀਤ ਸੱਡ ਵੀਰ ਜ਼ੋ ਹੋਗਿਆ ਸੋ ਹੋਗਿਆ ਪ੍ਰੀਤ ਸਿਆਣਾ ਉਹ ਹੁੰਦਾ ਜੋ ਸਾਰੇ ਵਿਵਾਦ ਸੱਕੇ ਅੱਗੇ ਵਧੇ

  • @karanbains6721
    @karanbains6721 Před 2 hodinami

    ਸਾਨੂੰ ਨੀ ਪਤਾ ਕੌਣ ਸਹੀ ਕੌਣ ਗਲਤ, ਅਸੀਂ ਸਾਰੇ ਇਹੀ ਚਾਹਦੇ ਹਾ ਕਿ ਤੁਸੀ ਦੋਨੋ ਕਠੇ ਹੋ ਜਾਵੋ ਬੈਠ ਕੇ ਗਲ ਕਰ ਲਵੋ ਏਦਾ ਕੋਈ ਫਾਇਦਾ ਨਹੀਂ ,ਬਾਕੀ ਉਸਤਾਦ ਉਸਤਾਦ ਈ ਹੁੰਦਾ ਚਾਹੇ ਲੱਖ ਬੁਰਾ ਹੋਵੇ❤

  • @Benipalboy7442
    @Benipalboy7442 Před 2 dny +5

    ਗੱਲ ਤੱਤਾ ਦਾ ਅਧਾਰ ਤੇ ਕੀਤੀ ਲੱਧੂ ਵਾਲੇ ਨੇ ਸੱਚਾ ਬੰਦਾ ।।

  • @kulwinderbrar2537
    @kulwinderbrar2537 Před 2 dny +6

    preet sacha banda aa gopi gll golmoal kr gya 😂😂😂

  • @pindawale4386
    @pindawale4386 Před 2 dny +1

    ਚੱਲ ਕੋਈ ਨੀ ਪ੍ਰੀਤ ਉਸਤਾਦ ਉਸਤਾਦ ਈ ਹੁੰਦਾ
    ਪੈਸਾ ਤਾ ਆਉਦਾ ਜਾਦਾ ਰਹਿੰਦਾ ਪੈਸੇ ਪਿੱਛੇ ਨੀ ਜਾਈਦਾ ਹੁੰਦਾ ਸਾਹਮਣੇ ਬੈਠ ਕੇ ਗੱਲ ਕਰਲਾ ਕਿਸੇ ਖੱਚ ਪਿੱਛੇ ਨਾਂ ਲੱਗੀ ਵੀਰ

  • @Grewal-hm4dh
    @Grewal-hm4dh Před dnem +1

    Preet tu Sahi aa veer par sab bhul k eh sab agge vad rabb tenu hor Tarakiaa dao

  • @nishanpannu7078
    @nishanpannu7078 Před 2 dny +4

    ਕੱਚੀ ਲੱਸੀ ਬਣਾਈ ਜਾਉ ਜਿੰਨੀ ਮਰਜ਼ੀ। ਕੋਈ ਹੱਲ ਨੀ ਨਿਕਲਣਾ। ਬਦਨਾਮੀ ਆ ਜਿੰਨੀ ਮਰਜੀ ਕਰੀ ਜਾਉ ਇੱਕ ਦੂਜੇ ਦੀ।

  • @RajaKahlon-wf3nu
    @RajaKahlon-wf3nu Před 2 dny +15

    Waheguru g ਮੇਹਰ ਕਰਨ ਵੀਰ ਬੈਠ ਕੇ ਗੱਲ ਕਰਲੋ ਪਿਆਰ ਨਾਲ ਗੱਲਬਾਤ ਵੀਰ ਜੀ ਸ਼ੋਹ ਸੱਚੀ ਵੀ ਮਾੜੀ ਝੂਠੀ ਵੀ ਮਾੜੀ ਸਾਰੀ ਸੰਗਤ ਦਾ ਵੀ ਦਿਲ ਟੁੱਟਿਆ ਬਹੁਤ ਪਿਆਰ ਸੀ ਤੁਹਾਡਾ

  • @RanjitSingh-hh6xs
    @RanjitSingh-hh6xs Před 2 dny +2

    Jo mrjii wa preet te Gopy di jodi bhttt ghintt c ❤

  • @MandeepSingh-dj2ni
    @MandeepSingh-dj2ni Před 2 dny +7

    ਇਹ ਤਾ ਭਰਾਵੋ ਸਾਰੇ ਆਪੇ ਸੋਚੋ ਜਦੋ ਦੋਸਤ ਮਿੱਤਰ ਇਕ ਹੁੰਦੇ ਨੇ ਉਸ ਟਾਇਮ ਫੋਨ ਤੇ ਗੱਲਾਂ ਬਾਤਾ ਹੋ ਜਾਂਦੀਆ ਨੇ ਪਰ ਇਹ ਬੰਦਾ ਫੋਨ ਤੇ ਰਿਕਾਰਡਿੰਗ ਕਰ ਰਿਹਾ ਹੈ ਆਪੇ ਸੋਚੋ ਇਹ ਕਿੰਨਾ ਕੁ ਸਹੀ ਹੋਏਗਾ ਇਹ ਇਸ ਦੇ ਦੋਸਤ ਮਿੱਤਰ ਆਪੇ ਸੋਚਣ ਇਸ ਨਾਲ ਕਿਸ ਤਰੀਕੇ ਵਰਤਣਾ ਹੈ ਇਹ ਰਿਕਾਰਡਿੰਗ ਕਰਦਾ ਹੈ ਜਾ ਫਿਰ ਨਾਲ ਦੇ ਵੀ ਇਸਦੇ ਵਰਗੇ ਹੋਣਗੇ

    • @GazianaSingh
      @GazianaSingh Před dnem

      Oh das ta rya buht time da fhark pya hoya c jad fark pee jada a far banda karda hee aa yes din tere nal is tra hoae far sochi Kariya chahedi ya ke nhi je bande bund marn te hoje fr karniya he pendiya

  • @NaunihalSinghBhullar
    @NaunihalSinghBhullar Před 2 dny +5

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਚੱਲੋ ਛੱਡੋ ਖੇਹੜਾ ਵੀਰ ਗੱਲ ਕੱਚੀ ਲੱਸੀ ਵਾਂਗੂੰ ਗਲ਼ ਵਾਧੋਣ ਦਾ ਕੋਈ ਫਾਇਦਾ ਨਹੀਂ ਸਾਰੇ ਖਿਡਾਰੀ ਰਲ਼ ਮਿਲ਼ ਕੇ ਖੇਡਿਆਂ ਕਰੋਂ ਵਾਹਿਗੁਰੂ ਚੜ੍ਹਦੀ ਕਲਾ ਕਰੇਂ

  • @GurpreetSingh-gr9px
    @GurpreetSingh-gr9px Před 2 dny +7

    Bullet bhi dao baii munde nu ( rajj ke ustad da naam khrab krde yaara boht sohna msg de reha tuu )

  • @Agriculture890
    @Agriculture890 Před 2 dny +15

    ਕੋਈ ਵੀ ਗ਼ਲਤ ਹੋਵੇ। ਪਰ ਪ੍ਰੀਤ ਤੈਨੂੰ ਹੁਣ ਕਿਸੇ ਨੇ ਐਨਾ ਨੇੜੇ ਨਹੀਂ ਰੱਖਣਾ ਤੇ ਨਾ ਹੀ ਪਰਸਨਲ ਗੱਲਾਂ ਦੱਸਣੀਆਂ। ਕਿਉਂਕਿ ਲੋਕਾਂ ਨੇ ਕਹਿਣਾ ਇਹ ਗੋਪੀ ਦਾ ਨਹੀਂ ਬਣਿਆ। ਤੂੰ ਪਿਉ ਮੰਨਿਆ ਸੀ ਗੋਪੀ ਨੂੰ। ਤੇ ਪਿਉ ਮਾੜਾ ਵੀ ਹੋਵੇ ਤਾਂ ਸਾਉ ਪੁੱਤ ਕਦੇ ਬਦਨਾਮੀ ਨਹੀਂ ਕਰਦੇ। ਪਿਉ ਨੂੰ ਝੂਠਿਆਂ ਪਾਕੇ ਕਦੇ ਵੀ ਪੁੱਤ ਵੱਡਾ ਨਹੀਂ ਬਣ ਸਕਦਾ। ਦੁਨੀਆਂ ਦੀ ਪ੍ਰਵਾਹ ਨਾ ਕਰ ਕੇ ਦੁਨੀਆਂ ਤੈਨੂੰ ਝੂਠਾ ਕਹੂੰ। ਜੇ ਤੂੰ ਗੋਪੀ ਨੂੰ ਦਿਲੋ ਉਸਤਾਦ ਮੰਨਦਾ ਤਾਂ ਗੱਲ ਨੂੰ ਇੱਥੇ ਨੱਪ ਦਿਉ। ਤੇ ਗੇਮ ਵੱਲ ਧਿਆਨ ਦੇ। ਬਾਕੀ ਰੱਬ ਨੇ ਨਬੇੜਾ ਕਰਨਾ। ਲੋਕੀਂ ਉਂਗਲਾਂ ਲਾਕੇ ਤਮਾਸ਼ਾ ਵੇਖਦੇ। ਇੱਜ਼ਤ ਦੋਵਾਂ ਦੀ ਘਟਦੀ। ਮੰਨ ਲਵੋ ਜੇ ਪੈਸੇ ਖਾਦੇ ਤੇ ਅੱਜ ਤੇਰਾ ਨਾਮ ਵੀ ਗੋਪੀ ਕਰਕੇ ਅੱਗੇ ਆਇਆ ਤੇ ਗੋਪੀ ਨੇ ਤੈਨੂ ਮੈਚ ਖੇਡਣ ਲਈ ਮੋਕੇ ਵੀ ਬਹੁਤ ਦਿੱਤੇ। ਨਹੀਂ ਨਵੇਂ ਪਲੇਅਰ ਦੇ ਛੇਤੀ ਕੋਈ ਪੈਰ ਨਹੀਂ ਲੱਗਣ ਦਿੰਦਾ

  • @LaddiHans-el2pt
    @LaddiHans-el2pt Před 2 dny +1

    God bless you preet paji parmatma trade nal aa❤❤

  • @Chairmangurjitsandhu1313

    ਬਹੁਤ ਗੱਲਾਂ ਯਾਰੀਆਂ ਤੇ ਭਲਵਾਨਾਂ ਦੇ ਉਸਤਾਦ ਵਿੱਚ ਹੋ ਜਾਂਦੀਆਂ ਨੇ ਪਰ ਕੋਈ ਵੀ ਸੋਸ਼ਲ ਮੀਡੀਆ ਤੇ ਐਵੇਂ ਦੀਆਂ ਗੱਲਾਂ ਨਹੀਂ ਕਰਦਾ ਇਸ ਵਿੱਚ ਆਪਣੀ ਹੀ ਇੱਜਤ ਕੱਢਦੀ ਹੈ ਅਜੇ ਵੀ ਵੀਰ ਚੁੱਪ ਕਰ ਜਾ ਤੇ ਬੈਠ ਕੇ ਗੱਲ ਮੁਕਾ ਦੇ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗ ਰਹੀਆਂ ਪਤਾ ਨਹੀਂ ਤੁਹਾਡੀ ਕਿਵੇਂ ਦੀ ਸੋਚ ਹੈ ਪਰ ਜੋ ਮੈਨੂੰ ਗਲਤ ਲੱਗਾ ਉਹ ਮੈਂ ਤੈਨੂੰ ਆਪਣੀ ਭਰਾ ਸਮਝ ਕੇ ਦੱਸ ਦਿੱਤਾ

  • @vijaykamboj6184
    @vijaykamboj6184 Před 2 dny +15

    5 ਲੱਖ ਕਹਿ ਕੇ 2 ਲੱਖ ਦਿੱਤਾ ਤੇ ਮੈਂ ਲੇਲ ਲਿਆ ਵਾ 😂😂 ਪੈਸੇ ਦਾ ਲਾਲਚੀ 😂 ਤੁਵੀ ਕਹਿ ਕਦੇ ਕਿ ਭਲਵਾਨ ਜੀ ਤੁਹਾਨੂੰ 5 ਲੱਖ ਦੇਣਾ ਬਾਦ ਚ 2 ਲੱਖ ਹੀ ਦੇਦੀ 2 ਲੱਖ ਤਾ ਦੇ ਕੇ ਦਿਖਾ ਬੱਸ ਫਰੀ ਦਾ ਖਾਣਾ ਹੀ ਆਂਦਾ ਹ ਸਭ ਨੂੰ।

    • @dhaliwal6899
      @dhaliwal6899 Před 2 dny +3

      Gopi da ska sala lgda dukh lgga😅

    • @user-pz1xm4vh1z
      @user-pz1xm4vh1z Před 2 dny

      Sahi gal bro enoo ta enj lagda jive psise rukh nal lagde aa ni milea o ni milea

    • @vijaykamboj6184
      @vijaykamboj6184 Před 2 dny

      @@dhaliwal6899 salya asi sirf kabaddi nu pyar karde aa me kise di side nhi per preet paise piche marn nu ho gya tere samne hi h

    • @vijaykamboj6184
      @vijaykamboj6184 Před 2 dny

      @@dhaliwal6899 Nale Gopi ne 5 lakh keh k 2 lakh dita preet nu fer v khush hona chahida si ki ustad ne 2 lakh ta karta ohnu 3 lakh di pyi aa ki dita nhi paise da lalchi

  • @kamalbains9938
    @kamalbains9938 Před 2 dny +4

    ਗੋਪੀ ਭਲਵਾਨ ਵੀ ਏਦਾਂ ਹੀ ਗੱਲ ਕਲੀਅਰ ਕਰਨ ਵਾਹਿਗੁਰੂ ਮੇਹਰ ਕਰੇ

  • @canadanewupdates4726
    @canadanewupdates4726 Před 2 dny +2

    Veer bann k chad tu sacha tera rabb nu pta aw mehnat valley dhayan de veer koi nahi bass ikkk var season ch att krva de god luck bro for new journey

  • @jasvirsarana5700
    @jasvirsarana5700 Před 2 dny +36

    ਉਸਤਾਦ ਦੀ ਇੱਜਤ ਨਾ ਕਰਨ ਵਾਲਾ ਨਾ ਅੱਜ ਕਾਮਯਾਬ ਨਾ ਕੱਲ

    • @user-kh3vh6ej2j
      @user-kh3vh6ej2j Před 2 dny +3

      Na Ohio ustadh yo pase baste beiman hoje jeda

    • @harjeetbhullar1567
      @harjeetbhullar1567 Před 2 dny +1

      ਏਦਾਂ ਦੇ ਉਸਤਾਦ ਤੋਂ ਕੀ ਲੈਣਾ ਜੋ ਬੰਦੇ ਨਾਲ ਧੱਕਾ ਕਰੀ ਜਾਵੇ

    • @user-qs2cu7dx1t
      @user-qs2cu7dx1t Před 2 dny +1

      Bond hi reh gyi hun ta ustaad nu dehn vali baki sara kush ta deh dita ohne

  • @KomalKahlon-nh4jv
    @KomalKahlon-nh4jv Před 2 dny +5

    Shi bai tu

  • @himanshuthakurlife7584

    Facts ustad ji❤

  • @tarloksingh6487
    @tarloksingh6487 Před 2 dny +1

    Sukhman veer best Ustad he die every body miss he never take any body money

  • @up-down5
    @up-down5 Před 2 dny +22

    Yaar saaf Pata lagda .gopi joth boldaa..ajj Fer raat nu neend ni aouni gopi nu😂😂😂

  • @chahalch-mj6kb
    @chahalch-mj6kb Před 2 dny +4

    ਪੀ੍ਤ ਬਾੲੀ ਲੋਕ ਸਿਰਫ ਲੜਾੲੀ ਦਾ ਸਵਾਦ ਲੈਦੇਂ ਨੇ ਕਿਸੇ ਦਾ ਕੁਝ ਨਹੀ ਵਿਗ਼ੜਨਾਂ ਨੁਕਸਾਨ ਤੇਰਾ ਤੇ ਗੋਪੀ ਦਾ ਹੋਣਾ ਬਾਕੀ ਤੁਹਾਡੀ ਮਰਜੀ ਥੋੜਾ ਸੋਚ ਸਮਝਕੇ ਚੱਲੋ

  • @DaljitSingh-rl9xb
    @DaljitSingh-rl9xb Před dnem +1

    Ustad si sukhman jatt❤❤❤eh gopi pka chor lagda😅😅😅😅

  • @avtarsinghavtarsinghaulakh4770

    ਪ੍ਰੀਤ, ਤੂੰ ਸੱਚ ਬੋਲਦਾ, ਕੋਈ ਗੱਲ ਨਹੀਂ ਜੱਟਾਂ ਵਾਹਿਗੁਰੂ ਮਿਹਰ ਕਰੂ, ਜੱਟਾਂ

  • @HarpreetSingh-zw1cu
    @HarpreetSingh-zw1cu Před 2 dny +10

    Preet veer l love you ❤❤❤❤

  • @user-be4bp1wm2q
    @user-be4bp1wm2q Před 2 dny +3

    ਸ਼ਾਬਾਸ ਕਬੱਡੀ ਤਾਂ ਹੁਣ ਤਰੱਕੀ ਤੇ ਆ ਲੱਗੇ ਰਹੋ
    ਤਮਾਸ਼ਾ ਦਿਖਾਉ ਪੂਰਾ ਅਪਣਾ ਤੇ ਕਬੱਡੀ ਦਾ

  • @user-ud9jk2ob6q
    @user-ud9jk2ob6q Před 2 dny +1

    Preet simu kang best palyear❤❤ good bro waheguru mehar rakhe.❤

  • @RanjitSingh-hh6xs
    @RanjitSingh-hh6xs Před 2 dny +2

    Jido da preet bahr gyea team' vicho mai ona di khabbi shdi vekhni

  • @EkamdeepSingh-ci2pq
    @EkamdeepSingh-ci2pq Před 2 dny +3

    ਇਥੇ ਕੀ ਲਿਖਿਆ ਜਾਵੇ ਅਗਲਾ ਸਬੂਤਾਂ ਸਮੇਤ ਗੱਲ ਰੱਖ ਲਿਆ ਪੈਸੇ ਨੇ ਨਾਲ ਨਹੀਂ ਜਾਣਾਂ ਵੈਸੇ ਇੱਕ ਗੱਲ ਹੈ ਸਾਰੇ ਬੰਦੇ ਗੋਪੀ ਨੂੰ ਹੀ ਕਿਉਂ ਛੱਡ ਕੇ ਜਾਂਦੇ ਗੱਲ ਸੋਚਣ ਵਾਲੀ ਹੈ

  • @sonofkabaddi
    @sonofkabaddi Před 2 dny +5

    ਤੂੰ ਬਹੁਤ ਗਲਤ ਕਰ ਰੇਆ ਯਾਦ ਰਖੀ

  • @user-ud9jk2ob6q
    @user-ud9jk2ob6q Před 2 dny +1

    Waheguru ji ❤

  • @jassrandhawa7441
    @jassrandhawa7441 Před 2 dny +74

    ਚੰਗੀ ਤਰਾ ਜਲੂਸ ਕੱਡੋ ਕਬੱਡੀ ਦਾ

  • @bakhshishsingh5079
    @bakhshishsingh5079 Před 2 dny +11

    ਵੀਰ ਧੰਨਵਾਦ ਬੇਨਤੀ ਏ ਤੁਸੀ ਸਾਰੇ ਪੰਜਾਬ ਦੇ ਮਾਝੇ ਦੇ ਖਿਡਾਰੀ ਹਨ ਮੈਚ ਤੁਸੀ ਖੇਡਣੇ ਹੋ ਪਰ ਲੜਾਈ ਚੰਗੀ ਗੱਲ ਨਹੀ ਲੋਕ ਕਬੱਡੀ ਦੇਖਣ ਲਈ ਔਦੇ ਹਨ ਝਗੜਾ ਨਹੀ ਬਾਬਾ ਅਵਤਾਰ ਸਿੰਘ ਘਰਿਆਲੇ ਵਿਚ ਪਾ ਕੇ ਮਸਲਾ ਹੱਲ ਕਰੋ ਧੰਨਵਾਦ

  • @pardeepsandhu5783
    @pardeepsandhu5783 Před dnem

    ਬਿਲਕੁਲ ਯਾਰ ਪੀ੍ਤ ਭਰਾ ਕੋਲ ਪਰੂਫ ਆ। ਦਾਲ ਚ ਕੁਝ ਕਾਲਾ ਤੇ ਲਗਦਾ।।

  • @Paramjeet-zc2sb
    @Paramjeet-zc2sb Před 2 dny +2

    Preet wale like krooo

  • @rupansidhu5604
    @rupansidhu5604 Před 2 dny +4

    Swaad leya ta preet bai

  • @officialjhamkeanwala
    @officialjhamkeanwala Před 2 dny +7

    ਬਹਿ ਕੇ ਗੱਲ ਕਰ ਲਉ ਵੀਰ ਇਦਾਂ ਨਾਂ ਕਰੋ ਬਾਈ ਗਲਤ ਗੱਲ ਆ

  • @GurjantSingh-bi7gt
    @GurjantSingh-bi7gt Před dnem

    Shi a veer tu rabb chardhikla ch rakhe tenu

  • @harsimrangill5853
    @harsimrangill5853 Před dnem +1

    God bless you preet veer ❤️

  • @gurmeetdhaliwal287
    @gurmeetdhaliwal287 Před 2 dny +5

    ਪੰਜਾਬ ਆਕੇ ਗੱਲ ਕਰਲੀ ਚਾਰ ਸਿਆਣੇ ਨਾਲ ਲਈ ਫੈਰ ਭਾਵੇਂ ਲਾਈਫ ਚਿਲਾ ਦੋਈ ਪ੍ਰੀਤ ਨਾਂ ਤੂ ਚੁੱਪ ਕਰ ਜਲੂਸ ਕੱਢਿਆ ਕਬੱਡੀ ਦਾ ਪੇਸਾ ਪੇਸਾ ਕੱਫਨ ਦੇ ਜ਼ੇਬ ਨਹੀਂ ਹੁੰਦੀ ਸੋਟੇ ਵੀਰ ❤

    • @inderjeetsidhu2521
      @inderjeetsidhu2521 Před 2 dny

      M dona dian gallan suniya ik gl ta samaj agi v ਗੋਪੀ ehh chaonda c v preet tkda player bne prr enu iklala paise nl pyaar c ene jini v gall kri a paisa paisa kri gaya bss Gopi hje v ena kush sun k

  • @gurlalbrar5730
    @gurlalbrar5730 Před 2 dny +6

    Goppy bhalwan ❤️❤️

  • @jagpalsinghcheema2689
    @jagpalsinghcheema2689 Před 21 hodinou

    Good preet 22sahi gall a

  • @sonusharma-xc4nw
    @sonusharma-xc4nw Před dnem

    Lv you bro rab raje rakhay ❤

  • @pakkeqatarwalebajwavlogs

    ਸਾਰੇ ਵੀਰ ਬੈਠ ਕੇ ਗੱਲ ਕਰਲੋ🙏🙏

  • @SukhPawar-dk1uw
    @SukhPawar-dk1uw Před 2 dny +3

    Good preet bro👍👍

  • @gauravjaria191
    @gauravjaria191 Před 2 dny

    Rabb sab kuch settle Karr davve, Sukh varte.

  • @user-uq8gy4io5f
    @user-uq8gy4io5f Před dnem

    Preet bro tuc sahi a god bless you

  • @akshdeepgill3120
    @akshdeepgill3120 Před 2 dny +3

    Preet good bro

  • @premjitsingh9514
    @premjitsingh9514 Před 2 dny +5

    ਹੋਣ ਹਨੀ ਨਾਲ ਬਿਠਾ ਪਹਿਲਾ ਕਹਿੰਦਾ ਸੋਸ਼ਲ ਮੀਡੀਆਂ ਤੇ ਏ ਗੱਲਾਂ ਨਾ ਕਰੋ

  • @MatharuGurmukhsingh
    @MatharuGurmukhsingh Před 2 dny

    Veer Sacha tu. Rab ta vasvas rak. Rab sab log dakda veer

  • @gouravdairyfarm72
    @gouravdairyfarm72 Před 2 dny

    Honey veer ikala hi chamkda video ch ghaint lagda ❤🎉😊😊khush rehnda veer eda hi khush rahe ❤

  • @gopiladhu
    @gopiladhu Před 2 dny +5

    Good Ladhu❤

  • @Kabaddi_Cricket14
    @Kabaddi_Cricket14 Před 2 dny +17

    ਇਹ ਮੰਨ ਦੇ ਆ ਵੀ ਗੋਪੀ ਬਹੁਤ ਵੱਡਾ ਖਿਡਾਰੀ ਆ ਇਹ ਵੀ ਮੰਨ ਦੇ ਆ ਵੀ ਪ੍ਰੀਤ ਦਾ ਨਾਮ ਗੋਪੀ ਕਰ ਕੇ ਅੱਗੇ ਆਇਆ ਪਰ ਇਕ ਗੱਲ ਸਾਰੇ ਧਿਆਨ ਨਾਲ ਸੋਚੋ ਗੱਲਾਂ ਪ੍ਰੀਤ ਨੇ ਵੀ ਦੋ ਵਾਰੀ ਵੀਡੀਓ ਪਾ ਕੇ ਕੀਤੀਆਂ ਤੇ ਗੱਲਾਂ ਗੋਪੀ ਨੇ ਵੀ ਕੀਤੀਆਂ ਪ੍ਰੀਤ ਨੇ ਗੱਲਾਂ ਮਾਰੀਆਂ ਸਿਦੀਆਂ ਹਿੱਕ ਚ ਵੀ ਜ਼ਵਾਬ ਦੇ ਇਹ ਗੱਲਾਂ ਦੇ ਤੇ ਗੋਪੀ ਨੇ ਜ਼ਵਾਬ ਦਿੱਤਾ ਇਕੋ ਗੱਲ ਨੁੰ ਤੀਵੀਆਂ ਵਾਂਗੂ ਗੋਲ ਮੋਲ ਕਰੀਂ ਗਿਆ ਇਕ ਘਟਾ ਗੋਪੀ ਦਾ ਨਾਮ ਵੱਡਾ ਹੋ ਸਕਦਾਂ
    ਪਰ ਅੰਦਰੋਂ ਗੋਪੀ ਛੋਟਾ ਈ ਲੱਗਦਾ ਪ੍ਰੀਤ ਦੀਆਂ ਗੱਲਾਂ ਦਾ ਜ਼ਵਾਬ ਤਾਂ ਦੇ ਨੀ ਹੋਇਆ ਗੋਪੀ ਤੋਂ ਬਾਕੀ ਲੌਕ ਕਹਿੰਦੇ ਆ ਵੀ ਉਸਤਾਦ ਦੀ ਕਦਰ ਨੀ ਕੀਤੀ ਪ੍ਰੀਤ ਨੇ ਹਰ ਵਾਰੀ ਚੇਲਾ ਈ ਗ਼ਲਤ ਨੀ ਹੁੰਦਾ ਕਈਂ ਵਾਰੀ ਉਸਤਾਦ ਵੀ ਫੁਦੂ ਲਾ ਜਾਂਦੇ ਆ ਚੇਲੇ ਦਾ 🙏

    • @Gurtalman
      @Gurtalman Před 2 dny

      O prava je passa d’à rola v a bath ka gail karan , social média y’a kyon kukhar kahh udie a ! Galti Dona de a

    • @GazianaSingh
      @GazianaSingh Před dnem

      Shi gall aa veer jad gopi galla kar rya c os da moh dekhn wala c saf dekh rya c ke jhooth bol rya aa preet diya galla da koi jwab dita

  • @HamayonKhan-fj9uf
    @HamayonKhan-fj9uf Před dnem

    ❤❤ love you bro

  • @harindersingh8027
    @harindersingh8027 Před dnem

    waheguru dowe bhrawa te mehar kre🙏🏼🙏🏼🙏🏼🙏🏼

  • @swarnjitsingh7032
    @swarnjitsingh7032 Před 2 dny +7

    ਅੰਦਰਲੀ ਗੱਲ ਤੁਹਾਨੂੰ ਪਤਾ ਹੋਊ ਪਰ ਜੋ ਕਰ ਰਹੇ ਹੋ ਸਰਾਸਰ ਗਲਤ ਹੈ। ਜਿਸ ਨੂੰ ਇਕ ਵਾਰ ਉਸਤਾਦ ਕਹਿ ਦਿੱਤਾ ਫੇਰ ਨਿਭੀ ਦਾ ਹੁੰਦਾ,,, ਬਾਈ ਜੀ ਤੁਸੀਂ ਬਹੁਤ ਤਕੜੇ ਹੋਣਾ ਸੀ ਪੈਸੇ ਤਾਂ ਸਾਂਭੇ ਨੀ ਜਾਣੇ ਸੀ,,,, ਪਰ ਹੁਣ ਲਗਦਾ ਨੀਂ ਖੇਡ ਵਫਾ ਕਰੇ,, ਰੱਬ ਰਾਖਾ

    • @JaspreetSingh-yd9mb
      @JaspreetSingh-yd9mb Před 2 dny +2

      ਫ਼ਿਰ ਗੋਪੀ v ਆਪਣੇ ਉਸਤਾਦ ਨਾਲ ਨਿਭ ਜਾਂਦਾ ਓਹ ਟਾ ਬਣਿਆ ਨੀ ਆਪਣੇ ਉਸਤਾਦ ਦਾ