‘ਆਪ’ ਦੀ ਹਾਰ : ਕਿਹੜੇ ਕਿਹੜੇ ਮੰਤਰੀ ਦੀ ਹੋ ਸਕਦੀ ਹੈ ਛੁੱਟੀ ? ਕੀ ਪੰਜਾਬੀਆਂ ਦਾ ‘ਆਪ ‘ ਤੋਂ ਹੋ ਰਿਹਾ ਹੈ ਮੋਹ ਭੰਗ ?

Sdílet
Vložit
  • čas přidán 25. 08. 2024
  • Welcome to Dr. Harpinder Walia’s CZcams Channel!
    Dr. Harpinder Walia, a former professor from the Department of Journalism and Mass Communication at Punjabi University, Patiala, is dedicated to showcasing what true journalism looks like. Since retiring, Dr. Walia has launched two live TV programs where he provides live examples and practical insights into the essence of unbiased reporting.
    On this channel, you can expect four videos each week focused on political analysis, along with motivational content designed to inspire and empower. Dr. Walia’s mission is to educate and demonstrate the importance of truthful journalism, free from bias and sensationalism.
    Subscribe and share these videos to support a movement towards honest reporting. True journalism thrives with the backing of an audience that values truth and integrity.
    Thank you for your support

Komentáře • 51

  • @bhagwantsingh2037
    @bhagwantsingh2037 Před 2 měsíci +2

    ਬਿਲਕੁਲ ਸਹੀ ਬੇਅਦਬੀ ਤੇ ਹੋਰ ਮੁਦਿਆਂ ਬਾਰੇ ਕੋਈ ਗਲ਼ ਨਹੀਂ ਐਮ ਐਸ ਪੀ ਦਾ ਡਰਾਮਾ

  • @satwantsingh9096
    @satwantsingh9096 Před 2 měsíci

    ਪੰਜਾਬ ਦੇ ਲੋਕਾਂ ਦੀ ਵਧੀਆ ਪੇਸ਼ਕਾਰੀ ਵਾਹਿਗੁਰੂ ਜੀ ਮੇਹਰ ਕਰਨ

  • @satwantsingh9096
    @satwantsingh9096 Před 2 měsíci +3

    ਰਾਜ ਸਭਾ ਮੈਂਬਰ ਪੰਜਾਬ ਦੇ ਦੁਸ਼ਮਣ

    • @DrHarjinderWalia
      @DrHarjinderWalia  Před 2 měsíci

      Thank you very much

    • @narindersingh2387
      @narindersingh2387 Před 2 měsíci

      ਕਮੈਂਟਰੀ ਵਿਚ ਸਿੱਧੂ ਨੂ ਗੁਰੂ ਗੁਰੂ ਕਹਿੰਦਾ ਰਿਹਾ ਫਿਰ ਗੰਭੀਰ ਨਾਲ ਚਿਟ ਚੈਟ ਕਰਦਾ ਰਿਹਾ ਇੱਕ ਦਿਨ ਵੀ ਪ੍ਰਚਾਰ ਕਰਨ ਨਹੀਂ ਆਇਆ ਭਗਵਤ ਮਾਨ ਨੇ ਪੰਜਾਬੀਆ ਤੇ ਆਰਥਿਕ ਬੋਝ ਪਾ ਦਿਤੇ ਇਹ ਰਾਜ ਸਭਾ ਮੈਂਬਰ ਕਿਸੇ ਗਰੀਬ ਨੂ ਬਣਾਉਂਦੇ ਇਹ ਤਾਂ ਪਹਿਲਾਂ ਹੀ ਖਰਬਾਂ ਦੇ ਮਾਲਕ ਹਨ

  • @kanwaljotkaur488
    @kanwaljotkaur488 Před 2 měsíci +1

    🙏 Walia Sir
    I really appreciate your bold discussion.Well Done Sir, Keep it up!

  • @HarpreetSingh-dh1ln
    @HarpreetSingh-dh1ln Před 2 měsíci

    Good job Veerji 🙏👍🙏🙏👍

  • @harman7192
    @harman7192 Před 2 měsíci +3

    ਵਾਲੀਆ ਸਾਹਿਬ ਜੇ ਆਮ ਆਦਮੀ ਪਾਰਟੀ ਨੇ ਜੇ ਪਾਰਟੀ ਬਚਾਉਣੀ ਤਾਂ ਪੰਜਾਬ ਵਿੱਚ ਮਾਨ ਸਾਹਿਬ ਨੂੰ ਕੰਮ ਕਰਨਾ ਪੈਣਾਂ ਜੇ ਹੁਣ ਵੀ ਦਿੱਲੀ ਦਰਬਾਰ ਦਾ ਖਿਆਲ ਰੱਖਣਾ ਤਾਂ ਪਾਰਟੀ ਹੀ ਖਤਮ ਹੋ ਜਾਣੀ ਧਿਆਨ ਦੇਣ ਦੀ ਲੋੜ ਹੈ

  • @gurbachansingh1869
    @gurbachansingh1869 Před 2 měsíci +1

    Walia Ji. Live long

  • @shangarasingh7786
    @shangarasingh7786 Před 2 měsíci +1

    V nice walia sahib.

  • @VikramSingh-qm5hc
    @VikramSingh-qm5hc Před 2 měsíci

    🙏

  • @sikhsingh5822
    @sikhsingh5822 Před 2 měsíci +1

    Cm ਜਿਨਾਂ ਬੋਲਦੇ ਨੇ ਉਨਾਂ ਕੰਮ ਨਹੀ ਕਿੱਤਾ ਬੇਅਦਬੀ ਦਾ ਮੁਦਾ ਹੈ ਓਸ ਤੇ ਕੋਈ ਗੱਲ ਨਹੀਂ ਕੀਤੀ

  • @lohiasaab8059
    @lohiasaab8059 Před 2 měsíci +2

    ਭਗਵੰਤ ਮਾਨ ਨੂੰ ਸ਼ਾਇਦ ਮੁਲਾਜ਼ਮਾਂ ਦੇ ਏਕੇ ਦਾ ਪਤਾ ਲੱਗ ਗਿਆ ਹੋਣਾਂ ਹੈ।
    2027 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਨੂੰ ਚਲਦਾ ਕਰ ਦੇਵਾਂਗੇ।

  • @charanjitsinghgumtala2232
    @charanjitsinghgumtala2232 Před 2 měsíci

    Good views

  • @rajkumarpusha3518
    @rajkumarpusha3518 Před 2 měsíci +1

    walia ji sat sir akaal ji
    apne patiala to gandhi jit ge bs

  • @aparsingh5343
    @aparsingh5343 Před 2 měsíci

    ਵਾਲੀਆ ਸਾਹਿਬ, ਬੀਜੇਪੀ ਬਹੁਤ ਖੁਸ਼ ਹੈ ਕਿ ਉਸਦਾ ਵੋਟ ਸ਼ੇਅਰ ਬਹੁਤ ਵਧ ਗਿਆ ਹੈ, ਕੀ ਪਰਨੀਤ ਕੌਰ, ਬਿੱਟੂ, ਤੇ ਪਲਟੀ ਮਾਰ ਨੂੰ ਮਿਲੀਆਂ ਵੋਟਾਂ ਕੀ ਸਾਰੀਆਂ ਵੋਟਾਂ ਬੀਜੇਪੀ ਦੀਆਂ ਨੇ, ਕੀ ਸਾਰੀਆਂ ਵੋਟਾਂ ਅਗਲੀਆਂ ਚੋਣਾਂ ਵੀ ਬੀਜੇਪੀ ਨੂੰ ਪੈਣਗੀਆਂ?

  • @theamateurartist7139
    @theamateurartist7139 Před 2 měsíci

    Sat sri akaal ji

  • @surinderpalsingh2391
    @surinderpalsingh2391 Před 2 měsíci

    Walia sahib, rates of bribe increased in tehsils 10 times, mp for raj sabha from outside, helicopter for kejriwal, unnecessary expenses for advertisements, jobs for Punjab outsiders, neglecting of Punjab employees and pensioners demands, no reforms for sewerage system and drinking water in m.c. areas, bribe in m.c. offices. For Punjab offices appointments from Delhi, elimination of Punjab and sikh history from syllabus of Punjab school education board from primary to senior secondary level, appointment of retired administrative officers from outside Punjab etc. so many reasons for decreasing seats of Aap. Punjab voter is quite conscious and understands the false promises of political leaders.

  • @user-xy1im6hl3y
    @user-xy1im6hl3y Před 2 měsíci

    You have warned for the sequences to come as well as slapped affectionately

    • @DrHarjinderWalia
      @DrHarjinderWalia  Před 2 měsíci

      “Thanks for watching! Your support means a lot. If you enjoyed the video, please consider subscribing for more. 🙏”

  • @JasbirSingh-qu5rb
    @JasbirSingh-qu5rb Před 2 měsíci

    🙏🙏🌼

  • @bhagwantsingh2037
    @bhagwantsingh2037 Před 2 měsíci

    ਤਿੰਨ ਸੀਟਾਂ ਵੀ ਨਹੀਂ ਰਹਿਣੀਆਂ ਸੰਗਰੂਰ ਵਿਚ ਇਹਨਾਂ ਪੋਲਿੰਗ ਬੂਥਾਂ ਤੇ ਕਬਜੇ ਵਾਂਗ ਈਵੀਐਮ ਤੇਸਟਾਫ ਕੁਝ ਬੂਥਾਂ ਤੇ ਦੁਰਵਰਤੋਂ ਕੀਤੀ। ਕਿਸਾਨਾਂ ਨੂੰ ਮੁਆਵਜ਼ੇ ਹੜਾਦੇ ਨਹੀਂ ਮਿਲੇ ਸ਼ਹੀਦ ਕਿਸਾਨਾਂ ਜੋਂ ਪਹਿਲੀ ਸਰਕਾਰ ਨੇ ਪੰਜ ਪੰਜ ਲੱਖ ਦੇ ਦਿਤੇ ਸੀ ਬਾਕੀਆ ਨੂੰ ਇਹਨਾਂ ਨਾ ਨੌਕਰੀਆਂ ਦਿੱਤੀਆਂ ਨਾ ਪੰਜ ਲਖ ਮਿਲਿਆਂ।ਕਟੜ ਬੇਈਮਾਨਾ ਦੀ ਸਰਕਾਰ ਤੀਹ ਹਜ਼ਾਰ ਰੁਪੈਆ ਰਜਿਸਟਰੀ ਰੇਟ ਹੈ ਸ਼ਰੇਆਮ ਗੈਂਗਸਟਰ ਫਰੋਤੀਆ ਮੰਗਦੇ ਨੇ।ਰੇਤ ਮਾਫੀਆ ਨਸ਼ਿਆਂ ਦੇ ਦਰਿਆ ਚਲਦੇ ਨੇ ਸਰਾਬ ਮਾਫੀਆ

  • @jaspalsinghpinka3571
    @jaspalsinghpinka3571 Před 2 měsíci

    ਸਤਿ ਸ਼੍ਰੀ ਆਕਾਲ ਵਾਲੀਆਂ

  • @VikramSingh-qm5hc
    @VikramSingh-qm5hc Před 2 měsíci +1

    ਹੰਕਾੰਰੀ ਬੰਦੇ ਨੂੰ ਉਦਾ ਹੰਕਾੰਰ ਹੀ‌ ਮਾਰਦਾ‌ ਏ।

  • @satwantsingh9096
    @satwantsingh9096 Před 2 měsíci +1

    ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦਾ ਉਪਰਾਲਾ ਕੀਤਾ ਜਾਂਦਾ ਹੈ

  • @gurucharansingh7545
    @gurucharansingh7545 Před 2 měsíci

    Aap 3 ch na 13ch wali Gaal saachi ho gayi par congres nu v harna chahida c kio k asi 84 dekhiya hai aje Tak asi rulde firde haa eh laadu wadi jande ne so sorry Walia ji aap jaisa koi patarkar nahi hai aap ji nu 🙏🙏👍🙋 bhulchuk maaf