Delhi Di Kudi Te Mukh Mantri || Kisaan Majdoor Ekta Zindabad || New Punjabi Videos 2020 || 62 West S

Sdílet
Vložit
  • čas přidán 1. 01. 2021
  • 62 West Studio & Ranbir Bath Presents Latest Punjabi video 2020 Named "Kisaan Mazdoor Ekta" Director By The Bakshay Team
    Click here to Subscribe Our CZcams Channel :- bit.ly/62WestStudio
    Title●- Delhi Shehar Di Kudi Te Mukh
    Mantri
    Dop ●- Arshdeep Singh
    Director ●- Kabal Singh Randhawa
    A Film By ●- Bakshay Team
    Assistant Director ●- Love Jethuwal
    Executive Producer ●- Daljit Singh
    Producer ●- Ranjodh Bath
    instagram ( / ranjodhbir )
    Project By ● - Ranbir Bath & Preet Lehri
    Starcast - Mukh Mantri , Aastha
    Special thanks - Tejinder singh tur , Mrs tur , Gurqueen , Gurkiran
    Online Promotion - Pluginheads ( www.pluginheads.com)
    Enjoy & stay connected with us!
    ► Subscribe to 62 West Studio: bit.ly/62WestStudio
    ► Like us on Facebook: / 62weststudio
    ► Follow us on Twitter: / 62weststudio
    ► Follow us on Instagram: / 62weststudio
    Company Contact
    Contact For Any Inquiries Or Label : +44 7780 458787 ( England) 8054207080 (India)
    (C) Copyright By 62West Studio All Rights Reserved
    published Year - 2021
    Subscribe To 62 West Studio for Latest and New Videos
    Don't Forget To Like, Comment And Share!!!!!!
    Managed and Promoted by ERIK Business Consultancy, Mumbai
    #MukhMantri #kisaanMajdoorektazindabad
  • Hudba

Komentáře • 1,1K

  • @62WestStudio
    @62WestStudio  Před 3 lety +265

    Mukh mantri is back again 🤪😀
    Video Vadia Laggi ta Jaror like kareo ji 🙏🏼 channel Jaror suscribe kareo

  • @KulwantSingh-ff4ju
    @KulwantSingh-ff4ju Před 3 lety +166

    ਕਿਸੇ ਦੀ ਧੀ ਭੈਣ ਬਾਰੇ ਮਾੜਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਸਾਡੀ ਚੰਗੀਆਂ ਗੱਲਾਂ ਦੀ ਦਿੱਲੀ ਵਿੱਚ ਵੀ ਤਾਰੀਫ ਹੁੰਦੀ ਹੈ

    • @gurjitsingh9465
      @gurjitsingh9465 Před 3 lety +5

      Sadhhke java veer tere comment te
      Dilo suluat a veer tenu sahi kiha tusi🤗god bless you bro.

    • @halalamaster48
      @halalamaster48 Před 3 lety +1

      @@gurjitsingh9465 , good message for the unknowing.
      It’s easy to make tea but, the efforts to create its ingredients is an enormous task. Thanks for uploading, kisaan ekta zindanad.

    • @desijatt9036
      @desijatt9036 Před 3 lety

      Sahi gall a Ji brother 👍

    • @akashdeepboparai2010
      @akashdeepboparai2010 Před 3 lety

      Ko ji

    • @SohanLal-di5ez
      @SohanLal-di5ez Před 3 lety

      @@halalamaster48 in by Dr RR

  • @nikkabajwa1175
    @nikkabajwa1175 Před 3 lety +72

    ਮੰਤਰੀ ਦੀ ਆਜ ਪਹਿਲੀ ਵਾਰ ਵੀਡੀਓ ਵਾਧੀਆ ਲਗੀ good 👍

  • @minturandhawa7805
    @minturandhawa7805 Před 3 lety +200

    ਸਾਰੇ ਮੇਰੇ ਵੀਰ ਭੈਣ ਦਿੱਲੀ ਆਜੋ ਬੇਨਤੀ ਆ ਜੀ

  • @Narinderkaur-kj1bf
    @Narinderkaur-kj1bf Před 3 lety +57

    ਬਹੁਤ ਖੂਬਸੂਰਤ ਪੇਸ਼ਕਾਰੀ ਜੀ
    ਜਿਉਂਦੇ ਰਹੋ !
    ਹੱਸਦੇ ਵੱਸਦੇ ਰਹੋ !

  • @aulakh9276
    @aulakh9276 Před 3 lety +64

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾 ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਦਿੱਲੀ ਪਹੁੰਚੋ । ਮੰਤਰੀ ਨੇ ਵਧੀਆ ਮੈਸਜ ਦਿੱਤਾ ਵੀਡੀਓ ਬਣਾ ਕੇ

    • @untouchedissue3212
      @untouchedissue3212 Před 3 lety +1

      ਹਾਲੇ ਨਿਆਣਾ ਆਹ ਵੀਰ ਹੋਲੀ ਹੋਲੀ ਤਾਜਾਰਬੇਕਾਰ ਹੋ ਜਾਉ ਬੱਸ ਲੱਗਾ ਰਹਿੰਦਾ

    • @RosanSingh-ff3bx
      @RosanSingh-ff3bx Před 10 měsíci

      ​@@untouchedissue3212rp9oo99😊😊Boo boo n

  • @DarshanSingh-bn8tp
    @DarshanSingh-bn8tp Před 3 lety +72

    ਬੱਚਿਓ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬੀ, ਬਿਹਾਰੀ, ਹਿੰਦੀ, ਅੰਗਰੇਜ਼ੀ ਭਾਸ਼ਾ,ਕਿਸਾਨਾਂ ਦੇ ਮੋਰਚੇ ਵਾਂਗ ਇਕੱਠੀਆਂ ਕਰ ਕੇ ਰੱਖ ਦਿੱਤੀਆਂ, ਹੌਸਲਾ ਨਾ ਛੱਡੋ, ਹੁਣ ਜਿੱਤ ਪਕੀਆ, ਜਦੋਂ ਬੱਚੇ ਵੀ ਸਾਥੀ ਬਣ ਜਾਣ

  • @RajinderSingh-eg8gs
    @RajinderSingh-eg8gs Před 3 lety +10

    ਇਹ ਗੱਲਾਂ ਫਿਰ ਹੀ ਵਧੀਆ ਲੱਗਣੀਆਂ ਨੇ ਪਹਿਲਾਂ ਦਿੱਲੀ ਚੱਲੋ ਇਕੱਠੇ ਹੋ ਕੇ ਕਾਲੇ ਕਾਨੂੰਨ ਰੱਦ ਕਰਵਾਈਐ

  • @satwindersingh5759
    @satwindersingh5759 Před 3 lety +32

    ਇਹੋ ਜਿਹੀਆਂ ਸੋਹਣੀਆਂ ਸੋਹਣੀਆਂ ਵੀਡਿਓ ਹੋਰ ਬਣਾਓ ਜੀ ਕਰਨੈਲ ਸਿੰਘ ਤਪਾ ਮੰਡੀ

  • @ManjitSingh-wt5xl
    @ManjitSingh-wt5xl Před 3 lety +3

    ਬਹੁਤ ਵਧੀਆ ਸੰਦੇਸ਼ ਦਿੱਤਾ ਜੀ

  • @baljit.singhsingh1730
    @baljit.singhsingh1730 Před 3 lety +29

    ਬਹੁਤ ਵਧੀਆ ਸੁਨੇਹਾ ਦਿੱਤਾ ਇਸ ਵਿੱਚ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ManmeetSandhu-Music
    @ManmeetSandhu-Music Před 3 lety +40

    ਬਹੁਤ ਹੀ ਵਧੀਆ ਮੰਤਰੀ ਸਾਹਬ 🤗
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @majorsinghsinghjassar3284
    @majorsinghsinghjassar3284 Před 3 lety +38

    ਵਧੀਆ ਚੈਨਲ ਬਣਾ ਲਿਆ
    ਠੀਕ ਕੀਤਾ

  • @JOHALDESIWEB
    @JOHALDESIWEB Před 3 lety +20

    Kisan majdur Ekta jindabad 🙏🏻

  • @MohanSingh-kb6kt
    @MohanSingh-kb6kt Před 3 lety +3

    ਮੰਤਰੀ ਸਾਹਿਬ ਬਹੁਤ ਵਧੀਆ ਧੰਨਵਾਦ ਆਪ ਦਾ

  • @ghanshamsharma7903
    @ghanshamsharma7903 Před 3 lety +40

    ਕੁਝ ਸੁਨੇਹਾਂ ਦੇਣ ਦੀ ਕੋਸਿਸ਼ ਕੀਤੀ ਹੈ । ਵਧੀਆ ਲਗਾ।

  • @gurvindersinghguri8808
    @gurvindersinghguri8808 Před 3 lety +17

    Kisaan majdoor ekta zindabad ❤️❤️ Maan Saab zindabad ❤️

  • @jagjotsunny8516
    @jagjotsunny8516 Před 3 lety +14

    Kisan Majdoor ekta Zindabaad 👏

  • @Advharmandeepsingh
    @Advharmandeepsingh Před 3 lety +31

    Mantri kudi to jada hindi bolan dya

  • @amritpaldhaliwal4463
    @amritpaldhaliwal4463 Před 3 lety +41

    ਪੱਠੇ ਜਿਅਾਦਾ ਵੱਢ ਲੲੇ ਮੰਤਰੀ ਮੱਝਾ ਨੂੰ ਮੋਕ ਨਾ ਲਾਦੀ ਅੱਜ ਕਿਤੇ😂😂😂😂

    • @Vickybrxr2002
      @Vickybrxr2002 Před 3 lety

      Hahaha

    • @Husankamboj678
      @Husankamboj678 Před rokem

      ਵੀਰ ਉਸਨੇ ਇਕ ਸੁਨੇਹਾ ਦਿੱਤਾ ਕਿ ਕਿਸਾਨ ਮਜ਼ਦੂਰ ਦੀ ਜਿੰਦਗੀ ਕਿਸਤਰ੍ਹਾਂ ਚਲਦੀ ਹੈ 🙏🏻🙏🏻🙏🏻

    • @Husankamboj678
      @Husankamboj678 Před rokem

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️❤️❤️👍👍👍🙏🏻🙏🏻🙏🏻 ਜੈ ਜਵਾਨ ਜੈ ਕਿਸਾਨ 🙏🏻🙏🏻🙏🏻🙏🏻

  • @laddikotra9714
    @laddikotra9714 Před 3 lety +8

    ਬਹੁਤ ਧੰਨਵਾਦ ਵੀਰ ਜੀ

  • @gurdeepjarkhar3335
    @gurdeepjarkhar3335 Před 3 lety +48

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✍️✍️

  • @sukhwindersinghzira6001
    @sukhwindersinghzira6001 Před 3 lety +15

    ਮੰਨਤੀ ਦੀ ਇਕ ਸਿਫਤ ਹੈ ਕੈ ਉਸ ਦੀ ਬੋਲੀ ਭੈਣ ਜੀ ਵਾਲੀ ਆ ਅਕਾਸ਼ ਹਰ ਕੋਈ ਇਸੇ ਤਰਾ ਸਮਝ ਸਕੇ

  • @GurpreetSingh-su7ue
    @GurpreetSingh-su7ue Před 3 lety +2

    ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਜੀ
    ਬਹੁਤ ਧੰਨਵਾਦ

  • @lalliofficialchannel5121
    @lalliofficialchannel5121 Před 3 lety +17

    ਬਹੁਤੇ ਵਧੀਆ ਹਾ ਹਾ ਹਾ ਹਾ ਹਾ 😂😂😂😂😂

  • @pritpalkaur2521
    @pritpalkaur2521 Před 3 lety +76

    ਕੁੜੀ ਹਿੰਦੀ ਚ ਪੰਜਾਬੀ ਬੋਲੀ ਜਾਦੀ ਐ

  • @sukhmaansaab1963
    @sukhmaansaab1963 Před 3 lety +18

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @atarsingh9434
    @atarsingh9434 Před 3 lety +5

    ਬਹੁਤ ਵਧੀਆ ਜੀ

  • @ManinderSingh-xw1vc
    @ManinderSingh-xw1vc Před 3 lety +16

    ਘਟੋ ਘੱਟ ਨੀਟੂ ਨਾਲੋਂ ਤਾਂ 100 ਗੁਣਾ ਵਦੀਆਂ ਹੀ ਕੀਤਾ ਮੰਤਰੀ ਨੇਂ ਗੰਦ ਤਾਂ ਨੀਂ ਪਿਆ 🙏

  • @gurdialsinghdhillon792
    @gurdialsinghdhillon792 Před 3 lety +3

    ਬਹੁਤ ਵਧਿਆ ਸੀ। ਕਿਸਾਨ ਏਕਤਾ ਜ਼ਿੰਦਾਬਾਦ

  • @Jaswindersingh-nk3ln
    @Jaswindersingh-nk3ln Před 3 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ🚩🚩🚩🚩

  • @singhrattan674
    @singhrattan674 Před 2 měsíci +1

    Bahut vadhiaa

  • @Ramanjitsingh-gq7ud
    @Ramanjitsingh-gq7ud Před 3 lety +2

    So niec veer ji

  • @bebakkalam
    @bebakkalam Před 3 lety +56

    Bahut vadhia h ji, well done

  • @rinkurakesh
    @rinkurakesh Před 3 lety +10

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🌾🌾🌾🌾🌾

  • @gursewakboparai7740
    @gursewakboparai7740 Před 3 lety +44

    Well done bro.. God bless u

  • @bhogalsukhmandersingh2683

    ਬਹੁਤ ਹੀ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ

  • @kharkujatt5699
    @kharkujatt5699 Před 3 lety +17

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kashifsayeeda8586
    @kashifsayeeda8586 Před 3 lety +3

    Bhut mza Aya 👍👍

  • @malkitsingh7998
    @malkitsingh7998 Před 3 lety +2

    Att video

  • @BaldevSingh-vr3un
    @BaldevSingh-vr3un Před 3 lety +1

    ਬਹੁਤ ਵਧੀਆ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ

  • @guraman5149
    @guraman5149 Před 3 lety +5

    Kissan majdoor ekta zindabaad 💯

  • @avitajhayer4371
    @avitajhayer4371 Před 3 lety +3

    ਬਹੁਤ ਵਧੀਆ

  • @mandhirkaur6816
    @mandhirkaur6816 Před 3 lety +4

    Mantri bhut vadia trakia bkhshe weheguru ji

  • @jasbirkaur1592
    @jasbirkaur1592 Před 3 lety +1

    Bout vadia lgi hai beta & beti ji Kisan majdoor ekta Jindabaad Jindabaad ji

  • @gurlalsingh7337
    @gurlalsingh7337 Před 3 lety +32

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @GurlalSingh-wv8yp
      @GurlalSingh-wv8yp Před 3 lety

      If I don't get

    • @GurlalSingh-wv8yp
      @GurlalSingh-wv8yp Před 3 lety

      Fish fry and time to come home yet but I'll let him u a lot of people have been saying that for me and my family are enjoying your day off and time to meet up with the y me to get you a good day and time

  • @amarjeetsinghsidhusaab1707
    @amarjeetsinghsidhusaab1707 Před 3 lety +10

    Kissan mujdoor akta zindabaad

  • @LakhwinderSingh-fl1km
    @LakhwinderSingh-fl1km Před 3 lety +2

    Great thanks so much VR sporting farmer hard-working people and small business owners 🙏🏻❤️🙏🙏👳

  • @kewalSingh-zo5xf
    @kewalSingh-zo5xf Před 3 lety +8

    GOOD VIDEO CLIP , KISAN MAJDOOR EKTA JINDABAAD. GOOD MESSAGE TO CENTRAL GOVERNMENT. PLEASE LISTEN TO KISAN .

  • @vehlebabaji1004
    @vehlebabaji1004 Před 3 lety +16

    I think kudi nu Hindi use krni chahidi c baki mukh mantri ne ta siraaa la ditaa🤭😂🤣

  • @gurvindersinghguri8808
    @gurvindersinghguri8808 Před 3 lety +7

    God bless u all weys happy life wmk

  • @RajSidhu1994
    @RajSidhu1994 Před rokem +1

    Oye kithon fadd leyandi enni Ghaint kudi..... 😘😘😘😘😘

  • @azadpanjaabsingh8536
    @azadpanjaabsingh8536 Před 3 lety +2

    Very good beta good job 👍 and all People’s good messages Kisaan ekta Zindabad ✌️💯✌️💯✌️🚩🚩

  • @sarbjeetkaur7588
    @sarbjeetkaur7588 Před 3 lety +6

    Vry funny 😂😂😂😂😂😂

  • @Bir2018
    @Bir2018 Před 3 lety +6

    JAI HIND 🙏

  • @pardhansrivastav5083
    @pardhansrivastav5083 Před 3 lety

    Wah bhai mantri👌👌👍👍👍😆😆😆boli kainth hai teri
    Majhon ka panda😆😆😆

  • @kashmirsingh7509
    @kashmirsingh7509 Před rokem

    ਬਹੁਤ ਬਹੁਤ ਖੁਬ‌😅😅🌻🌹

  • @formula1982
    @formula1982 Před 3 lety +5

    Katta bubble gum khanda....haha😂😂😂

  • @preet9839
    @preet9839 Před 3 lety +3

    ਹਿੰਦੀ ਅਤੇ ਪੰਜਾਬੀ ਮਿਕਸ ਬੋਲਦੀ ਕੁੜੀ... ਬਾਕੀ ਸਭ ਬਹੁਤ ਵਧੀਆ😂

  • @harjindeersingh306
    @harjindeersingh306 Před 3 lety

    Bahut vadhyea

  • @rooplal2070
    @rooplal2070 Před 3 lety

    Jabardast
    Kisan majdoor ekta jinda bad

  • @mandhirkaur6816
    @mandhirkaur6816 Před 3 lety +3

    Mantri trakia bkhshe weheguru ji

  • @happysidhu4249
    @happysidhu4249 Před 3 lety +5

    Well done

  • @gurmanpreetsinghrandhawa654

    Kissan majdoor ekta zindabad

  • @veerpunjabi3984
    @veerpunjabi3984 Před 2 lety +1

    ਬੜੀ ਅੱਤ ਕਰਵਾਉਂਦਾ ਮੁੱਖ ਮੰਤਰੀ ਬਹੁਤ ਵਧਿਆ ਰਣਵੀਰ ਪਾਜੀ great job

  • @harmankhehra9787
    @harmankhehra9787 Před 3 lety +7

    Nice Bai 🔥

  • @watchitagain2
    @watchitagain2 Před 3 lety +5

    It reminds me Gurprit Ghughi

  • @mandhirkaur6816
    @mandhirkaur6816 Před 2 lety

    Bhut vadia mantri tarkia bakhshe weheguru ji

  • @SurjitSingh-ik4xn
    @SurjitSingh-ik4xn Před 3 lety

    Very nice bahut vadhia lagi video maja aa gia. Thank you

  • @naviedaroch5421
    @naviedaroch5421 Před 3 lety +4

    Kisan ekta jindabad 💯🙏

  • @shaminderkaur1599
    @shaminderkaur1599 Před 3 lety +3

    Excellent 👌 GOD Bless You both very good message.

    • @baldevbhullar2394
      @baldevbhullar2394 Před rokem +1

      ਵਾਹਿਗੁਰੂ, ਹਾਏ ਉਏ੍੍ਰਰੱਬਾ,ਇਹ, ਵੀ, ਦਿਨ, ਹੁੰਦੇ ਸੀ ਮੰਤਰੀ, ਤੇ, ਗਲਤੀ, ਕੀਤੀ ਏ,,ਕੁਝ, ਮੀਡੀਆ, ਵਾਲੇ ਲਿਆ, ਬੇੜਾ ਗ਼ਰਕ, ਕੀਤਾ, ਵਿਚਾਰੇ,ਦਾ

  • @sukh9053
    @sukh9053 Před 3 lety +1

    Wah mantri ...buht vdia video bnye tuc 🙏

  • @amandeepsingh8427
    @amandeepsingh8427 Před 3 lety +1

    ਪਟੋਲਾ ਘੈਂਟ ਆ ਪੂਰਾ 💫😻

  • @sskherisingh5223
    @sskherisingh5223 Před 3 lety +4

    62 West Studio Channel Zindabad
    ਜੈ ਜਵਾਨ ਜੈ ਕਿਸਾਨ ਜੈ ਭੀਮ ਜੈ ਭਾਰਤ ਭਾਰਤੀਏ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਜ਼ਿੰਦਾਬਾਦ

  • @anilsood1688
    @anilsood1688 Před 3 lety +4

    Hahaaaaa well done guys regards

  • @ParamjeetKaur-wi5hy
    @ParamjeetKaur-wi5hy Před 3 lety +1

    ਹੱਸਦੇ ਰਹੋ ਵੱਸਦੇ ਰਹੋ।ਅੱਛੀ ਵੀਡੀਓ ਹੈ।

  • @fashiongroup.4635
    @fashiongroup.4635 Před 3 lety

    Mantri di pheli video bhut vadiya lgi...

  • @BSBrar-by2bz
    @BSBrar-by2bz Před 3 lety +7

    ਵਧੀਆ ਲਗਾ ਸੋਨੀ ਪੰਜਾਬ ਵਿਚ ਹੋਰ ਪਿੰਡਾਂ ਵਿਚ ਵੀ ਜਾਵੋ ਤੇ ਲੋਕਾਂ ਨੂੰ ਜਾਗਰਤ ਕਰੋ

  • @iamharpreetsingh
    @iamharpreetsingh Před 3 lety +14

    Khud Haase Da patr ban k dunia nu hsona Bhut waddi Gal hai... Lok Chahe Tuhanu Lakh maada kehn pr tusi apne kamm ch lgge rehna.... Waheguru Mehar karn tuhade te... Baaki mere veer Kise nu Maada changa na bolo ... Ral mil k rao

  • @GurmelSingh-qx8er
    @GurmelSingh-qx8er Před 3 lety +2

    Nice Practical.

  • @shahidaparveen9582
    @shahidaparveen9582 Před 3 lety +2

    Very good mukhmantri brother keep up the good work good video reminded me my childhood time I brought up in farm house used to do those things u were showing & making us laugh god bless kissan s life is tough but people don't understand bcz they get things easy from the market Ardas Waheguru Waheguru Waheguru-ji chardi Kala Bashan Panth de kirpa Karan app Sab sangat ta meher Kara Waheguru Waheguru-ji 👍👍 🙏🙏 u doing good work bro keep it up,👍

  • @raspalbatti2438
    @raspalbatti2438 Před 3 lety +13

    ਮਜ਼ਦੂਰਾਂ ਦੀ ਹਾਲਤ ਗੰਭੀਰ ਹੈ ਕੋਈ ਵੀ ਵਿਅਕਤੀ ਮਜ਼ਦੂਰਾਂ ਦੀ ਗੱਲ ਨੀ ਕਰ ਦਾ

    • @satpalsingh4666
      @satpalsingh4666 Před 3 lety

      ਬੇਜ਼ਮੀਨੇ ਤੇ ਮਜ਼ਦੂਰ ਬੰਦੇ ਦੀ ਕੋਈ ਵੀ ਰਾਜਨੀਤੀ ਦਲ ਗੱਲ ਨੀ ਕਰਦਾ,ਮਜਦੂਰ ਬੰਦੇ ਦੀ ਹਾਲਤ ਕਿਸਾਨ ਨਾਲੋਂ 100%ਮਾੜੀ ਹੈ ਜੀ,ਮਜਦੂਰ ਵਿਚਾਰਾ ਐਸਾ ਜੱਗ ਤੇ ਆਇਆ ਐਸਾ ਨਾਂ,

  • @sukhdevsingh4796
    @sukhdevsingh4796 Před rokem

    ਪੰਜਾਬ ਦੇ ਪੱਲੇ ਇਹ ਹੀ ਕੁੱਝ ਰਿਹ ਗਿਆ ਬੱਸ

  • @sukhwidarkaur4821
    @sukhwidarkaur4821 Před 3 lety

    Bohut acchi video mukh mathri Saab
    Idha jahiya video bandae rho

  • @JasbirSingh-bz1kz
    @JasbirSingh-bz1kz Před 3 lety +3

    Chlo ik massage ta mantri te chaj da dita kissan mazdoor ekta zindabad

  • @rinkurakesh
    @rinkurakesh Před 3 lety +6

    I'm big fan Mukh Mantri 🔥🔥🔥💪💪💪

  • @sumankauraulakh9086
    @sumankauraulakh9086 Před 3 lety +2

    Kisan majdor ekta jindabad

  • @hargobindsingh5406
    @hargobindsingh5406 Před rokem

    Bhut vadhia msg h
    God bless you

  • @BalwinderSingh-rw4vm
    @BalwinderSingh-rw4vm Před 3 lety +3

    mukh mantri bro end aa dbbi rkh km

  • @costalc3877
    @costalc3877 Před 3 lety +5

    ਸਿਰਾ ਮੰਤਰੀ ਬਾਈ ਜੀ 👌🏻👌🏻👌🏻

    • @nachattarsingh6560
      @nachattarsingh6560 Před rokem

      ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ

  • @jagroopsinghaulakh4229

    Kisan Majdoor.Ekkta ZINDABAD. .

  • @harbhajansignh4923
    @harbhajansignh4923 Před 3 lety +1

    Veri veri nice video

  • @malhidr.3418
    @malhidr.3418 Před 3 lety +7

    ਮੰਤਰੀ ਸਾਬ੍ਹ ਕਿਸਾਨਾਂ ਦੀ ਜ਼ਿੰਦਗੀ ਬਾਰੇ ਚਾਨਣਾਂ ਪਾੳੁਣ ਲੲੀ ਧੰਨਵਾਦ
    ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ

  • @babainderdassweldingworks7337

    Kudi pahla Hindi ch fer Punjabi ch Hogi plzz Thoda hosh rakheya kro agge jaan vaste keep it up

  • @baldevsingh1539
    @baldevsingh1539 Před 3 lety +1

    Bahut vadiya mukh mantri Contnews good 👍

  • @SatnamSingh-nn1pg
    @SatnamSingh-nn1pg Před 3 lety +1

    Very nice vadio ji

  • @lovelysingh-lf4qm
    @lovelysingh-lf4qm Před 3 lety +9

    Yr baki glan shd. Madam boldi kina sohna.. Haee oyee rbba lnga diti zawani meri

  • @princeghuman986
    @princeghuman986 Před 3 lety +5

    God bless both of you guys kisan zindabad

  • @jitegapunjab1555
    @jitegapunjab1555 Před 3 lety +1

    Siraaa

  • @maanmaan4606
    @maanmaan4606 Před 3 lety

    Hahahahaha chote hunde sadi v cyclw di eda e kaathi digdi c te mukhmntri di awaaz te dilogue super boht hssi ondi 🤣🤣😂😂