Video není dostupné.
Omlouváme se.

Chajj Da Vichar (1861) || ਆਹ ਪਟਵਾਰੀ ਪਾਉਂਦਾ ਨਵੇਂ ਪਟਾਕੇ

Sdílet
Vložit
  • čas přidán 30. 08. 2023
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 175

  • @Harindersingh-fo8ch
    @Harindersingh-fo8ch Před 11 měsíci +25

    ਰਿਟਾਇਰਡ ਪਟਵਾਰੀਆ ਨੂੰ 35000
    ਨਵੇਂ ਪਟਵਾਰੀਆ ਨੂੰ 5000
    ਇਹ ਕਿੱਥੋਂ ਦਾ ਇਨਸਾਫ

  • @sharanpreetsingh7183
    @sharanpreetsingh7183 Před 11 měsíci +10

    ਮਾਨ ਸਾਬ ਜਿਨ੍ਹਾਂ ਹੱਥ ਤੁਸੀਂ ਕਲਮ ਦੇਣੀ ਆ ਓਹ ਅਸੀਂ ਹੀ ਆ ਅਤੇ ਅਸੀਂ ਹੀ ਇਹ ਮੰਗਾਂ ਰੱਖੀਆਂ ਕਿ ਆਪਣੇ ਵਾਅਦੇ ਪੂਰੇ ਕਰੋ। ਪਟਵਾਰੀ ਨੂੰ 5000 ਰੁਪਏ ਪ੍ਰਤੀ ਮਹੀਨਾ ਮਿਲਦਾ। ਇਸ ਨੂੰ ਬੇਸਿਕ ਤਨਖਾਹ ਦਿੱਤੀ ਜਾਵੇ।

  • @LakhwinderSingh-lt5bu
    @LakhwinderSingh-lt5bu Před 11 měsíci +9

    ਪਟਵਾਰੀ ਇਮਾਨਦਾਰੀ ਨਾਲ /ਬਗੈਰ ਉਪਰਲੇ ਟਕੇ ਪੈਸੇ ਤੋਂ ਆਪਣੇ ਹਲਕੇ ਵਿੱਚ ਕੰਮ ਸ਼ੁਰੂ ਕਰ ਦੇਣ ਤੇ ਸਰਕਾਰ ਵਾਧੂ ਹਲਕਿਆਂ ਵਿਚ ਪਟਵਾਰੀ ਭਰਤੀ ਕਰ ਲਵੇ ਤਾਂ ਮਾਮਲਾ ਤੇ ਆਮ ਲੋਕਾਂ ਦੀ ਖਜਲ ਖ਼ੁਆਰੀ ਖਤਮ।

  • @SukhwinderKaur-qe1xq
    @SukhwinderKaur-qe1xq Před 11 měsíci +3

    ਮਾਨ ਸਾਹਿਬ ਨੇ ਫੈਸਲਾ ਵਧੀਆ ਲਿਆ ਹੈ,਼ਸਹਿਮਤ ਹਾਂ ਪੰਜਾਬ ਵਿੱਚ ਸਾਰੇ ਤਾਂ ਨਹੀਂ, ਜ਼ਿਆਦਾ ਤਰ ਮੁਲਾਜ਼ਮਾਂ ਨੇ ਭ੍ਰਿਸ਼ਟਾਚਾਰ ਨੂੰ ਪਹਿਲ ਦਿੱਤੀ ਹੈ

  • @satwindersingh6862
    @satwindersingh6862 Před 11 měsíci +7

    ਇੱਕ ਮੈਂ ਦਾ ਰੌਲਾ ਭੇੜਾ ਇੱਕ ਭੇੜੀ ਬੰਦੇ ਦੀ ਜੁਬਾਨ ਜੋ ਦੋਹਾਂ ਨੂੰ ਕਾਬੂ ਕਰਲੇ ਮਹਾਨ ਹੈ ਜੀ ਮਹਾਨ ❤❤❤❤

  • @swaranhoonjan1824
    @swaranhoonjan1824 Před 11 měsíci +10

    ਸਤ ਸ੍ਰੀ ਅਕਾਲ ਸਵਰਨ ਟੇਹਣਾ ਜੀ,ਹਰਮਨ ਥਿੰਦ ਜੀ ਅਤੇ ਸਾਰੇ ਪਰਾਈਮ ਏਸ਼ੀਆ ਨੂੰ 🙏🙏🙏🇬🇧

  • @barindersingh8380
    @barindersingh8380 Před 11 měsíci +2

    ਸਰਕਾਰ ਦਾ ਗੱਲਾਂ ਚੈਨਲ ਹੈ ਜੀ

  • @baljinder685
    @baljinder685 Před 11 měsíci +4

    ਕਿਸਾਨ ਏਕਤਾ ਜਿੰਦਾਬਾਦ

  • @sharanpreetsingh7183
    @sharanpreetsingh7183 Před 11 měsíci +10

    ਮੀਡੀਆ ਵਿੱਚ ਕਰ ਦਾਅਵੇ ਵਾਹ ਵਾਹ ਲੈ ਗਏ ਨੇ,
    ਸਾਡੇ ਪੱਲੇ ਬੱਸ ਲਾਰੇ ਹੀ ਰਹਿ ਗਏ ਨੇ,
    ਵਾਅਦੇ ਕਰ ਮੁੱਕਰੀ ਸਰਕਾਰ ਨੀ ਪਟਵਾਰਨੇ
    ਕਿਵੇਂ ਲੈਦਾਂ ਰਾਣੀ ਹਾਰ ਨੀ ਪਟਵਾਰਨੇ
    ਤਨਖਾਹ ਮੇਰੀ ਪੰਜ ਹਜ਼ਾਰ ਨੀ ਪਟਵਾਰਨੇ
    ਕਿਵੇਂ ਲੈਦਾਂ ਰਾਣੀ ਹਾਰ ਨੀ ਪਟਵਾਰਨੇ

  • @user-hz3hc3st7z
    @user-hz3hc3st7z Před 11 měsíci +14

    ਇਹ ਸਾਖੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅੱਜ ਤੋਂ ਚਾਲੀ ਸਾਲ ਪਹਿਲਾਂ ਹੀ ਸੁਣਾਉਂਦੇ ਹੁੰਦੇ ਸੀ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @Ekam827
    @Ekam827 Před 11 měsíci +5

    ਮਾਨਯੋਗ ਮੁੱਖ ਮੰਤਰੀ ਸਾਹਬ ਅੱਜ ਤੁਹਾਨੂੰ 3100 ਪੈਨ ਦੇ ਦਿੱਤੇ ਗਏ ਹਨ ਕਿਰਪਾ ਕਰਕੇ ਕੱਲ ਤੋ ਇਹ ਪੈਨ ਨੋਜੁਆਨਾ ਨੂੰ ਦੇ ਦਿੱਤੇ ਜਾਣ 🙏🙏🙏🙏,ਬਸ ਜੀ ਹੁਣ ਫੇਰ ਰਿਟਾਇਰਡ ਪਟਵਾਰੀ ਨਾ ਰੱਖ ਲਿਓ ਕਿਤੇ ਕਿਉ ਕਿ ਸਭ ਤੋ ਵੱਧ ਕੁਰੱਪਸ਼ਨ ਕੁਰੱਪਸ਼ਨ ਰਿਟਾਇਰਡ ਹੀ ਕਰ ਰਹੇ ਨੇ
    ਕੱਲ ਦਾ ਦਿਨ ਇਤਿਹਾਸਕ ਹੋਵੇਗਾ ਜਦੋਂ ਮਾਣਯੋਗ ਮੁੱਖਮੰਤਰੀ 3193 ਬੇਰੁਜ਼ਗਾਰਾ ਨੂੰ ਪਟਵਾਰੀ ਸੋਸ਼ਲ ਮੀਡੀਆ ਤੇ ਨਿਯੁਕਤ ਕਰਨਗੇ।

  • @mewasinghjhajj6262
    @mewasinghjhajj6262 Před 11 měsíci +9

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🌹🙏👌

  • @SukhwinderSingh-wq5ip
    @SukhwinderSingh-wq5ip Před 11 měsíci +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @shamshersinghsandhubhakna871
    @shamshersinghsandhubhakna871 Před 11 měsíci +10

    CM Saab,
    ਨਵੇਂ ਪਟਵਾਰੀਆਂ ਨੂੰ ਪੂਰੀ ਤਨਖਾਹ ਦੇਵੋ, ਟਰੇਨਿੰਗ ਨੂੰ ਨੌਕਰੀ ਵਿੱਚ ਸ਼ਾਮਲ ਕਰੋ।

  • @harbhajansinghchahal
    @harbhajansinghchahal Před 11 měsíci +2

    ਟਹਿਣਾ ਸਾਬ੍ਹ ਜੀ,""ਟੀਂਡੇ ਵਾਲੀ ਗੱਲ ਸੁਣਕੇ ਮੇਰੀ ਮਾਂ ਨੇ ਕਿਹਾ ਕਿ ਇਹ ਦੋਵੇਂ ਝੱਲੇ ਲਗਦੇ ਹਨ ਜੀ,,, ਜਵਾਬ ਜ਼ਰੂਰ ਦਿਉ ਜੀ

  • @boharsingh7725
    @boharsingh7725 Před 11 měsíci +8

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @satbirsingh4567
    @satbirsingh4567 Před 11 měsíci

    ਸਾਡਾ ਹਿੰਦੋਸਤਾਨ ਇੰਦਾ ਹੀ ਚਲਣਾ।

  • @gursharnsingh1180
    @gursharnsingh1180 Před 11 měsíci +4

    ਵਿਸ਼ਵਾਸ ਤਾਂ ਰੱਖਣਾ ਹੀ ਪੈਂਦਾ ਤਾਂ ਹੀ ਘਰ ਚਲਦਾ

  • @baljeetgarg8485
    @baljeetgarg8485 Před 11 měsíci +9

    ਕੱਲ ਦਾ ਦਿਨ ਇਤਿਹਾਸਕ ਹੋਵੇਗਾ ਜਦੋਂ ਮਾਣਯੋਗ ਮੁੱਖਮੰਤਰੀ 3193 ਬੇਰੁਜ਼ਗਾਰਾ ਨੂੰ ਪਟਵਾਰੀ ਸੋਸ਼ਲ ਮੀਡੀਆ ਤੇ ਨਿਯੁਕਤ ਕਰਨਗੇ।

  • @judgedhillon8800
    @judgedhillon8800 Před 10 měsíci

    ਬਹੁਤ ਵਧੀਆ ਜੀ
    🙏🙏🙏🙏🙏

  • @gurmeetjossan1653
    @gurmeetjossan1653 Před 11 měsíci +2

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਚੱਜ ਦਾ ਵਿਚਾਰ ਦੇਸੀ ਘਿਓ ਵਰਗਾ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ

  • @kairon3725
    @kairon3725 Před 11 měsíci +5

    ਮਾਨ ਸਰਕਾਰ ਦਾ ਇੱਕ ਹੋਰ ਨਵਾਂ ਸਰਕਾਰੀ CZcams ਚੈਨਲ!!
    ਤੁਹਾਨੂੰ ਲੋਕ ਪਸੰਦ ਕਰਦੇ ਸੀ, ਪਰ ਹੁਣ ਲੋਕਾਂ ਦਾ ਮੰਨ ਵੀ ਬਦਲ ਰਿਹਾ!

  • @AjitSingh-ok1sz
    @AjitSingh-ok1sz Před 11 měsíci +1

    Very nice

  • @Kabalaboharvala
    @Kabalaboharvala Před 11 měsíci +2

    ਬਹੁਤ ਵਧੀਆ ਪ੍ਰੋਗਰਾਮ ਜੀ

  • @sharanpreetsingh7183
    @sharanpreetsingh7183 Před 11 měsíci +15

    ਮਾਨਯੋਗ ਮੁੱਖ ਮੰਤਰੀ ਸਾਹਬ ਅੱਜ ਤੁਹਾਨੂੰ 3100 ਪੈਨ ਦੇ ਦਿੱਤੇ ਗਏ ਹਨ ਕਿਰਪਾ ਕਰਕੇ ਕੱਲ ਤੋ ਇਹ ਪੈਨ ਨੋਜੁਆਨਾ ਨੂੰ ਦੇ ਦਿੱਤੇ ਜਾਣ 🙏🙏🙏🙏

    • @sonusaran8503
      @sonusaran8503 Před 11 měsíci

      ਰੱਬ ਕਰੇ ਭਗਵੰਤ ਮਾਨ ਤੁਹਾਡੀ ਇਹ ਇੱਛਾ ਪੂਰੀ ਕਰੇ ਇਹਦੇ ਤੋਂ ਬਿਨਾ 99.99% ਚੋਰ ਪਟਵਾਰੀਆਂ ਦੀਆਂ ਕਲਮਾਂ v ਵਾਪਿਸ ਲੈਣ

  • @JasbirKaur-lk5co
    @JasbirKaur-lk5co Před 11 měsíci +42

    ਪੰਜਾਬ ਦੇ ਲੋਕਾ ਨੂੰ ਪਟਵਾਰੀਆ ਦਾ ਵਿਰੋਧ ਕਰਨਾ ਚਾਹੀਦਾ ਮਾਨ ਦੀ ਸਪੋਟ ਕਰਨ ।

  • @palasingh5151
    @palasingh5151 Před 11 měsíci +1

    ਵਧੀਆ ਪ੍ਰੋਗਰਾਮ ਹੈ

  • @nachhattarsingh4890
    @nachhattarsingh4890 Před 11 měsíci +2

    Sat shri akal ji swarn Singh thena and harman thind ji good work good news

  • @balwindersingh7463
    @balwindersingh7463 Před 11 měsíci +3

    ਟਹਿਣਾ ਸਾਹਿਬ ਚੰਨ ਤੇ ਯੂਨੀਵਰਸਿਟੀ ਖੁੱਲ ਗਈ ਕਿਰਪਾ ਕਰਕੇ ਪੰਜਾਬੀਆਂ ਨੂੰ ਦੱਸ ਦਿਉ ਅਕਤੂਬਰ ਤੋਂ ਕਲਾਸਾਂ ਸ਼ੁਰੂ ਹਨ😂😂😂 ਮਾਮਾ ਯੂਨੀਵਰਸਿਟੀ😂😂

  • @vajindersingh88268
    @vajindersingh88268 Před 11 měsíci +3

    ਸਰਕਾਰ ਕੋਲ ਇੱਕ ਪਟਵਾਰੀਆਂ ਦਾ ਮਸਲਾ ਹੀ ਨਹੀਂ ਸਗੋਂ ਹੋਰ ਵੀ ਕਈ ਜਥੇਬੰਦੀਆਂ ਆਪਣੀ ਆ ਮੰਗਾਂ ਨੇ। ਸੋ ਪਟਵਾਰੀਆਂ ਨੇ ਆਪਣੀਆਂ ਮੰਗਾਂ ਲਈ ਸਮਾਂ ਠੀਕ ਨਹੀਂ ਚੁਣਿਆ।

  • @krishanlal9912
    @krishanlal9912 Před 11 měsíci

    Very good

  • @ajaibsinghpanesarCanada
    @ajaibsinghpanesarCanada Před 11 měsíci

    S S A 🙏🙏 Tehna Sahib ji and Harman Bind ji

  • @imranwaqar1288
    @imranwaqar1288 Před 11 měsíci

    Always nice

  • @user-ge9ls8pw8z
    @user-ge9ls8pw8z Před 11 měsíci +2

    ਫਿਰ ਤੇਰੇ ਮਿਰਚ 🌶️ ਕਿਉਂ ਲੜਦੀ ਆ ਰੋਜ 🌶️🌶️🌶️

  • @Ekam827
    @Ekam827 Před 11 měsíci +6

    ਮਾਨਯੋਗ ਮੁੱਖ ਮੰਤਰੀ ਸਾਹਬ ਅੱਜ ਤੁਹਾਨੂੰ 3100 ਪੈਨ ਦੇ ਦਿੱਤੇ ਗਏ ਹਨ ਕਿਰਪਾ ਕਰਕੇ ਕੱਲ ਤੋ ਇਹ ਪੈਨ ਨੋਜੁਆਨਾ ਨੂੰ ਦੇ ਦਿੱਤੇ ਜਾਣ 🙏🙏🙏🙏,ਬਸ ਜੀ ਹੁਣ ਫੇਰ ਰਿਟਾਇਰਡ ਪਟਵਾਰੀ ਨਾ ਰੱਖ ਲਿਓ.. ਕਿਤੇ ਕਿਉ ਕਿ ਸਭ ਤੋ ਵੱਧ ਕੁਰੱਪਸ਼ਨ ਕੁਰੱਪਸ਼ਨ ਰਿਟਾਇਰਡ ਹੀ ਕਰ ਰਹੇ ਨੇ
    ਕੱਲ ਦਾ ਦਿਨ ਇਤਿਹਾਸਕ ਹੋਵੇਗਾ ਜਦੋਂ ਮਾਣਯੋਗ ਮੁੱਖਮੰਤਰੀ 3193 ਬੇਰੁਜ਼ਗਾਰਾ ਨੂੰ ਪਟਵਾਰੀ ਸੋਸ਼ਲ ਮੀਡੀਆ ਤੇ ਨਿਯੁਕਤ ਕਰਨਗੇ।

  • @sharanpreetsingh7183
    @sharanpreetsingh7183 Před 11 měsíci +5

    ਮੁੱਖ ਮੰਤਰੀ ਸਾਹਿਬ ਜੀ ਦਾ ਇਹ ਬਿਆਨ ਹੈ ਕਿ ਅਸੀਂ ਇਹਨਾਂ ਪਟਵਾਰੀਆਂ ਤੋਂ ਕਲਮ ਖੋਹ ਕੇ ਨੌਜਵਾਨਾਂ ਦੇ ਹੱਥਾਂ ਵਿੱਚ ਦੇਵਾਂਗੇ। ਅਸੀਂ ਮੈਰਿਟਾਂ ਪਾਸ ਕਰਕੇ ਪੂਰੇ ਇੱਕ ਸਾਲ ਤੋਂ ਪਟਵਾਰੀ ਦੀ ਟਰੇਨਿੰਗ ਕਰ ਰਹੇ ਹਾਂ ਕੀ ਮੁੱਖ ਮੰਤਰੀ ਸਾਹਿਬ ਜੀ ਨੇ ਸਾਡੇ ਹੱਥ ਵਿਚ ਕਲਮ ਦੇ ਦਿੱਤੀ ਹੈ ਗੱਲਾਂ ਨਾਲ ਮੈਦਾਨ ਫਤਹਿ ਨਹੀਂ ਹੁੰਦੇ ਜ਼ਮੀਨੀ ਹਕੀਕਤ ਤੋਂ ਵੀ ਜਾਣੂ ਹੋਣਾ ਜ਼ਰੂਰੀ ਹੈ

  • @harjitgill9756
    @harjitgill9756 Před 11 měsíci

    Waoo🎉 awesome swarn bhaji..sha gye... we'll done..khush krta mai hun eary morning sun rhi aa bde dina bad❤❤❤🎉🎉🎉

  • @sharanpreetsingh7183
    @sharanpreetsingh7183 Před 11 měsíci +3

    ਅਰਵਿੰਦ ਕੇਜਰੀਵਾਲ ਦਾ ਜਿਹੜਾ ਪੰਜਾਬ ਦੇ ਹੈਲੀਕਾਪਟਰ ਤੇ ਅਧਾਰ ਕਾਰਡ ਚਲਦਾ
    ਓਹ ਰਿਸ਼ਵਤ ਨੀ
    ਏਨਾ ਇਸ਼ਤਿਹਾਰ ਦਿੰਦਾ ਓਹ ਰਿਸ਼ਵਤ ਨੀ

  • @pushpindersingh2964
    @pushpindersingh2964 Před 11 měsíci +2

    Bai Goooooooooooood

  • @user-hz3hc3st7z
    @user-hz3hc3st7z Před 11 měsíci +2

    ਕਹਿਣਾ ਸਾਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਆਪ ਜੀ ਦੇ ਬੋਲਣ ਦਾ ਅੰਦਾਜ਼ ਬਹੁਤ ਵਧੀਆ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @harjindermall5129
    @harjindermall5129 Před 11 měsíci

    Good 👍 👍

  • @narinderjeetkaur2918
    @narinderjeetkaur2918 Před 11 měsíci

    🙏🙏

  • @kirankaur4504
    @kirankaur4504 Před 11 měsíci +2

    ਸਤਿ ਸ੍ਰੀ ਅਕਾਲ ਜੀ 🙏🙏

  • @ramandeepsingh4310
    @ramandeepsingh4310 Před 11 měsíci +1

    Good

  • @ManjitSingh-ey5gv
    @ManjitSingh-ey5gv Před 11 měsíci

    ❤❤❤❤❤

  • @kakaparminder4477
    @kakaparminder4477 Před 10 měsíci

    Nice

  • @KuldeepSingh-my6vx
    @KuldeepSingh-my6vx Před 11 měsíci

    ਟਹਿਣਾ ਸਾਬ ਜੀ ਪਰਾਇਮ ਏਸ਼ੀਆ ਵਿੱਚ ਮੈਂ ਨੌਕਰੀ ਕਰਨਾ ਚਹੁੰਦਾ ਹਾਂ਼ਮੈ ਬਹੁਤ ਵਧੀਆ ਤੇ ਗੁੰਝਲਦਾਰ ਹੱਸ ਲੈਂਦਾ ਹਾਂ ਇਧਰ ਉਧਰ ਦੀਆਂ ਗੱਲਾਂ ਨੂੰ ਬਹੁਤ ਵਧੀਆ ਮਸਾਲਾਂ ਲਾ ਲੈਨੇ ਐਂ ਤੇ ਮਾਲਿਕਾਂ ਨੂੰ ਬਹੁਤ ਪਿਆਰ ਨਾਲ ਪੋਲਿਸ਼ ਮਾਰ ਲੈਨਾਂ ਹਾਂ ਕਿਵੇਂ ਨੌਕਰੀ ਹਾਸਲ ਕਰਾਂ ਜੀ❤

  • @tejinderpalsingh7817
    @tejinderpalsingh7817 Před 11 měsíci +1

    Sat shri akal Tehna j and Harman Thind j

  • @gurpreetsinghdhaliwal807
    @gurpreetsinghdhaliwal807 Před 11 měsíci

    nice

  • @raisaab6868
    @raisaab6868 Před 11 měsíci

    Very nice 👍👍🎉🎉

  • @sharanpreetsingh7183
    @sharanpreetsingh7183 Před 11 měsíci +3

    Cm sahb ਜਿਨਾ 1090 ਨਵੇ ਪਟਵਾਰੀਆਂ ਨੂੰ ਤੁਸੀ ਕਲਮ ਫੜਾਈ ਸੀ ...650 ਰਹਿ ਗਏ .....
    ਨਵੇ ਪਟਵਾਰੀ ਭਰਤੀ ਨੋਜਵਾਨ -5000/month
    Rejoined Retired ਪਟਵਾਰੀ - 35000/month
    ..ਕੀ ਇਹ ਸੀ ਬਦਲਾਅ?????

  • @barindersingh8380
    @barindersingh8380 Před 11 měsíci +1

    ਭਗਵੰਤ ਮਾਨ ਜੇ ਸਰਕਾਰ ਤੋੜ ਕੇਰਾਸਟਰੀਪਤੀ ਰਾਜ ਲੱਗ ਜਾਵੇ ਥਾਂ ਇਹ ਧੱਕਾ ਹੈਂ ਪਰ ਜੇ ਸਰਕਾਰ ਪੰਚਾਇਤਾਂ ਤੋੜ ਦੇਵੇ ਤੇ ਕਰਮਚਾਰੀਆਂ ਨੂੰ ਕੱਢ ਉਹ ਸਹੀ ਆਂ ਇਹ ਦੋਗਲਾਪਨ ਹੈ ਜੀ

  • @banty3007
    @banty3007 Před 11 měsíci

    ਪ੍ਰਾਈਮ ਏਸ਼ੀਆ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪ੍ਰੋ. ਨਰਿੰਦਰ ਸਿੰਘ ਕਪੂਰ ਜੀ ਦਾ ਇੰਟਰਵਿਊ ਜਰੂਰ ਕਰੋ ਜੀ।

  • @SatnamSingh-bc5zm
    @SatnamSingh-bc5zm Před 11 měsíci +4

    ਮੈਂ-ਮੈਂ ਕਰਦੀ ਮਿੱਟੀ,
    ਆਖ਼ਰ ਹੈਂ! ਹੈਂ!!ਹੋਈ।

  • @RamanDeepKaur-ud9ck
    @RamanDeepKaur-ud9ck Před 11 měsíci

    Sat Shri kal Tehna and harmn prime time Asia 🙏🙏🙏

  • @ajwantsingh3712
    @ajwantsingh3712 Před 11 měsíci +3

    ਟੈਣਾ ਸਾਹਿਬ ਮੁਖ ਮੰਤਰੀ ਜੀ ਨਵੇ ਨੇ ਮਤ ਕੌਣ ਦੇਵੇ ਪੁਲੀਸ ਵੀ ਆਪਣੀ ਮਨ ਮਤ ਦੀ ਸੋਚ ਨੂੰ ਪਤਾ ਨੀ ਕੀ ਹੋਗਿਆ

  • @kauripandher7433
    @kauripandher7433 Před 11 měsíci +1

    Sat Sri akal ji

  • @gurveersingh8293
    @gurveersingh8293 Před 11 měsíci +10

    ਹੁਣ 3193 ਪੈਨ ਕਲ ਸਵੇਰ ਨੂੰ ਹੀ ਨੌਜਵਾਨਾਂ ਨੂੰ ਦਿਓ , ਗੱਪ ਨਾ ਮਾਰੋ , 1090 ਪਟਵਾਰੀਆਂ ਨੂੰ ਬਣਦੀ ਤਨਖਾਹ ਦੇ ਨੀ ਸਕਦੇ , ਸਿਰਫ ਗੱਪ ਮਾਰਦੇ ਹੋ cm ji

  • @baljinder685
    @baljinder685 Před 11 měsíci +2

    ਮੇ ਪੀੜਤ ਕਿਸਾਨ ਲ਼ੋਗੋਵਾਲ ਵਾਲਾ

  • @dnlsharma8505
    @dnlsharma8505 Před 11 měsíci

    ਹਰਮਨ ਦੀ ਇਕ ਗੱਲ ਦੱਸਣ ਦੀ ਕਿਰਪਾਲਤਾ ਕਰਿਓ ਕਿ ਅੱਜ ਟੈਹਨਾ ਸਾਹਿਬ ਨੂੰ ਕੀ ਖਵਾ ਕੋ ਲਿਆਏ ਹੋ।

  • @gurdeepgahir1914
    @gurdeepgahir1914 Před 11 měsíci +4

    Eagerly waiting for your program

  • @narinderpal5222
    @narinderpal5222 Před 11 měsíci +4

    ਚੰਨ ਤੇ ਜਾ ਕੇ ਮਸਿਆ ਤੇ ਪੁੰਨਿਆ ਕਿਵੇਂ ਮਨਾਵਾਂਗੇ 😀

  • @sukhjeetsinghsamaon2928
    @sukhjeetsinghsamaon2928 Před 11 měsíci

    ਚੰਨ ਚਾਨਣੀ ਰਾਤ,ਤਾਰਾ ਕੋੲੀ ਕੋੲੀ ਅਾ,
    ਵਿਅਾਹ ਮੁਕਲਾਵਾ ਕੱਠਾ,ਜੋੜੀ ਨਵੀਂ ਨਰੋੲੀ ਅਾ,..
    ਜਿੰਦਣ ਦਾ ਚੰਦਰਾਨ ਚੰਨ ਤੇ ਕੈਮਰਾ ਲੈ ਕੇ ਗਿਅੈ.?ੳੁਹ ੳੁਸ ਦਿਨ ਤੋਂ ੳੁਪਰੋਂ ਫੋਟੋਅਾਂ ਖਿੱਚ ਖਿੱਚ ਭੇਜ ਰਿਹੈ,ੳੁਸ ਦਿਨ ਤੋਂ ਪੰਜਾਬ ਦੇ ਨਵ ਵਿਅਾਹੇ ਜੋੜੇ ਘਰ ਦੀਅਾਂ ਛੱਤਾਂ ਤੇ ਖੁੱਲੇ ਅਸਮਾਨ ਹੇਠ ਪੈਣੋ ਹਟ ਗਏ..ਕੇ ਚੰਦਰਯਾਨ ਕਿਤੇ ਰਾਤ ਨੂੰ ਨਵ ਵਿਅਾਹੇ ਜੋੜੇ ਦੀ ਕੋੲੀ ੳੁਪਰ ਪਿਅਾਂ ਦੀ ਫੋਟੋ ਖਿੱਚ ਕੇੇ ਹੇਠਾਂ ਨਾ ਭੇਜ ਦੇਵੇ..?.ੲਿਸ ਬਾਰੇ ਚੱਜ ਦਾ ਵਿਚਾਰ ਦੀ ਨਵੀਂ ਨਰੋੲੀ ਜੋੜੀ ਸਵਰਨ ਟਹਿਣਾ ਤੇ ਹਰਮਨ ਥਿੰਦ ਦਾ ਕੀ ਅੈ ਕਹਿਣਾ.?-ਸੁਖਜੀਤ.

  • @JasbirKaur-lk5co
    @JasbirKaur-lk5co Před 11 měsíci +14

    ਮਾਨ ਸਾਹਿਬ ਹਰ ਵਾਰ ਤੁਹਾਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾ ।

  • @HarpalSingh-ko2dm
    @HarpalSingh-ko2dm Před 11 měsíci +1

    ਬਾਈ ਟਹਿਣਾ ਸਾਹਿਬ ਜੀ ਅਕਲ ਉਮਰ ਨਾਲ ਨਹੀਂ ਵਕਤ ਦੇ ਥੱਪੜ ਖਾਣ ਨਾਲ ਆਉਂਦੀ ਹੈ।

  • @singhjasvir7169
    @singhjasvir7169 Před 11 měsíci

    ਨਵ ਨਿਯੁਕਤ ਪਟਵਾਰੀਆਂ ਨੂੰ 5000 ਤਨਖਾਹ, ਕਿਵੇਂ ਹੋਉ ਗੁਜ਼ਾਰਾ। ਮਾਨ ਸਰਕਾਰ ਵਾਅਦਾ ਕਰਕੇ ਮੁੱਕਰੀ!..... please 🙏🙏🙏🙏

  • @JaswantSingh-ey9qe
    @JaswantSingh-ey9qe Před 11 měsíci

    ਪਿਛਲਾ ਸਾਰਾ ਮਾਲ ਮਹਿਕਮਾ ਅਤੇ ਅਕਾਲੀ ਕਾਂਗਰਸੀ ਸਾਰੇ ਦੇ ਸਾਰੇ ਚੰਦਰਮਾਂ ਤੇ ਭੇਜ ਦਿੳ ਚੰਦਰਮਾਂ ਵੇਚ ਕਿ ਖਾ ਜਾਣਗੇ

  • @VijayKumar-eu9po
    @VijayKumar-eu9po Před 11 měsíci +1

    ਮਾਲ ਵਿਭਾਗ ਰੱਜ ਕੇ ਭ੍ਰਿਸ਼ਟ ਇਨਾ ਦੇ ਮੂੰਹ ਨੂ ਖੂਨ ਲੱਗਾ ਸਰਕਾਰ ਸਹੀ ਭ੍ਰਿਸ਼ਟ ਲੋਕਾ ਨੂ ਨੱਥ ਪਾਉਣੀ ਚੰਗੀ ਗੱਲ ਲੋਕ ਭ੍ਰਿਸ਼ਟ ਬੰਦੇ ਨੂ ਬਚਾਉਣ ਲਈ ਧਰਨਾ ਲਾ ਲੈਦੇ

  • @BaljinderSingh-ih5sb
    @BaljinderSingh-ih5sb Před 11 měsíci

    Tehna sahib and sister Harman thind ji sat sri akal ji very nice information ji jindabad patwari kankoh and jo mall adikari hardball kar rahe enho de vich jo be dosi de priti sakhat karwai hove taki agge waleon de li kann ho

  • @barindersingh8380
    @barindersingh8380 Před 11 měsíci +1

    ਕੇਜਰੀਵਾਲ ਤੇ ਭਗਵੰਤ ਮੀਡੀਆਂ ਦਾ ਚੈਨਲ ਆਂ ਇਹ

  • @Harindersingh-fo8ch
    @Harindersingh-fo8ch Před 11 měsíci +31

    60 ਸਾਲ ਤੋਂ ਉੱਪਰ ਵਾਲੇ ਰਿਟਾਇਰ ਪਟਵਾਰੀ ਕੇ ਰਹੇ 35000 ਨਾਲੇ ਪੈਨਸ਼ਨ ਨਾਲੇ ਰਿਸ਼ਵਤ , ਨਵੇਂ ਪਟਵਾਰੀ 5000 ! ਇਹ ਕਿੱਥੋਂ ਦਾ ਇਨਸਾਫ?!

    • @user-pm5zo8yv8z
      @user-pm5zo8yv8z Před 11 měsíci

      😊😊

    • @user-pm5zo8yv8z
      @user-pm5zo8yv8z Před 11 měsíci

      😊😊

    • @Nagra007
      @Nagra007 Před 11 měsíci

      Je tusi eh mann media suno ge ta he eh keh rhe ho bhaji .keike eh oh sach nhi dusde jis nal mann de poll kulde howe

    • @Nagra007
      @Nagra007 Před 11 měsíci

      Bhaji mann ne ta app pension wale patwari rkeo a.oh pension v mil rhe te tankah v. Keoke news patwari pakke na karne pehn. Apne 5 saal tpan kerke .

    • @mohindermann3887
      @mohindermann3887 Před 11 měsíci

      ਟ੍ਰੇਨਿਗ ਸਮਾ ਗੱਲ ਘਮਾਉ na

  • @kiranjeetsidhu6901
    @kiranjeetsidhu6901 Před 11 měsíci

    ਪੰਜਾਬ ਦੇ ਵਿੱਚ ਜੋ ਦੇਸ਼ ਦੇ ਵਿਚ ਜਿੰਨੀ ਵੀ ਅਫਸਰਸਾਹੀ ਹੈ ਇਹਨਾਂ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਮੁੱਖ ਮੰਤਰੀ ਸਾਬ ਨੂੰ ਕੋਈ ਪੱਕਾ ਸਟੈਂਡ ਲੈਣਾ ਚਾਹੀਦਾ ਹੈ ਗੱਲਾਂ ਕਰਨ ਨਾਲ ਕੁਝ ਨਹੀਂ ਬਣਦਾ ਠੀਕ ਦੋਨੋਂ ਝਟਕੇ ਆ ਜਾਣਗੇ ਤਾਂ ਆਪਣੇ ਸਿੱਧੇ ਹੋ ਜਾਣਗੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਅਫਸਰ ਹੁੰਦੇ ਹਨ ਜਿਹੜੇ ਭਗਵੰਤ ਮਾਨ ਜੀ ਨੂੰ ਚਾਹੀਦਾ ਹੈ ਯੂ ਟਰਨ ਨਾ ਲੈਣ ਜੋ ਗੱਲ ਕਹਿ ਦਿੱਤੀ ਉਸ ਦਾ ਸਟੈਂਡ ਲੈਣਾ ਚਾਹੀਦਾ ਹੈ ਫੇਰ ਲੋਕਾਂ ਨੂੰ ਹੋਰ ਵਿਸ਼ਵਾਸ ਹੋਵੇਗਾ ਇਸ ਸਰਕਾਰ ਦੇ ਉਤੇ

  • @gursimran3907
    @gursimran3907 Před 11 měsíci

    ਚੰਦ ਤੇ ਬਹੁਤ ਬਾਤਾਂ ਸੁਣਦੇ ਹੁੰਦੇ ਸੀ

  • @manjitkaurdhillon1874
    @manjitkaurdhillon1874 Před 11 měsíci

    🙏🙏🙏🙏🙏🌳🌳

  • @mohindersinghgill3515
    @mohindersinghgill3515 Před 11 měsíci

    Patwarian Di Jagah SABKA Faujian mun Turant nayukat, Karo. CM Sahab SarePatwari - Shant Ho Jange.

  • @GurinderSingh-ew4qy
    @GurinderSingh-ew4qy Před 11 měsíci

    Na rhian o daddia na rhian o baata.

  • @JasbirKaur-bu3pm
    @JasbirKaur-bu3pm Před 11 měsíci

    Very interesting 😂😂

  • @jagdevsinghdev2581
    @jagdevsinghdev2581 Před 11 měsíci

    🙏🙏🙏🙏🙏

  • @BalkarSingh-dd4ew
    @BalkarSingh-dd4ew Před 11 měsíci

    Like23 Satshriakil❤❤❤❤❤

  • @singhjasvir7169
    @singhjasvir7169 Před 11 měsíci

    ਨਵ ਨਿਯੁਕਤ ਪਟਵਾਰੀਆਂ ਨੂੰ 5000 ਤਨਖਾਹ, ਕਿਵੇਂ ਹੋਉ ਗੁਜ਼ਾਰਾ। ਮਾਨ ਸਰਕਾਰ ਵਾਅਦਾ ਕਰਕੇ ਮੁੱਕਰੀ!.........glt gl sarkar di...........bhut jiyda

  • @KuldeepSingh-qq9ds
    @KuldeepSingh-qq9ds Před 11 měsíci

    ❤🎉🎉🎉
    V Harnola D Kaithal Haryana

  • @Ynotbehumanfirst
    @Ynotbehumanfirst Před 11 měsíci

    Yaariya 2 da boycott karo. And dislikes 👎 karo movie nu.

  • @user-ts4eo6ue7v
    @user-ts4eo6ue7v Před 11 měsíci +1

    ਕੁਝ ਨਵਾਂ ਲੱਭਣ ਤੁਰਿਆ ਸੀ
    ਕੁਝ ਪੁਰਾਣਾ ਮੈਂ ਗੁਆ ਲਿਆ
    ਤਲਾਸ਼ ਸੀ ਮੈਨੂੰ ਸਕੂਨ ਦੀ
    ਬੇਚੈਨੀ ਨੇ ਖਾ ਲਿਆ
    ਝੱਲਾ

  • @singhjasvir7169
    @singhjasvir7169 Před 11 měsíci

    ਨਵ ਨਿਯੁਕਤ ਪਟਵਾਰੀਆਂ ਨੂੰ 5000 ਤਨਖਾਹ, ਕਿਵੇਂ ਹੋਉ ਗੁਜ਼ਾਰਾ। ਮਾਨ ਸਰਕਾਰ ਵਾਅਦਾ ਕਰਕੇ ਮੁੱਕਰੀ!.....glat gl a sarkar di

  • @barindersingh8380
    @barindersingh8380 Před 11 měsíci

    ਸਰਕਾਰ ਦਾ ਪਿੱਠੂ ਚੈਨਲ ਹੇ ਜੀ

  • @Dhaliwalmanilegendfan
    @Dhaliwalmanilegendfan Před 11 měsíci

    ਜੇ 3700 ਰੁਪਏ ਚ ਏਕੜ ਮਿਲਦਾ ਚੰਨ ਉੱਤੇ ਫਿਰ ਤਾ 20 k ਏਕੜ ਲੈ ਹੀ ਲੈਣੇ ਚਾਹੀਦੇ ਆ ਕੀ ਪਤਾ ਕੱਲ ਨੂੰ ਜੇ ਇਨਸਾਨ ਦਾ ਵਸੇਬਾ ਉੱਥੇ ਹੋ ਗਿਆ ਫਿਰ ਮਹਿੰਗੀ ਹੋ ਜਾਵੇ ਤੇ ਮੇਰੇ ਜਾਣ ਤੋ ਬਾਅਦ ਕਦੇ ਜੇ ਮੇਰੇ ਪੁੱਤ ਜਾ ਪੋਤੇ ਪੋਤੀਆ ਜਾ ਦੋਤੇ ਦੋਤੀਆ ਕੋਈ ਦੂਰ ਲਾਗੇ ਦਾ ਰਿਸ਼ਤੇਦਾਰ ਤਾ ਅਰਾਮ ਨਾਲ ਰਹਿ ਲੂਗਾ ਤੇ ਫਿਰ ਸ਼ਾਇਦ ਮੈਨੂੰ ਯਾਦ ਹੀ ਕਰ ਲੈਣ ਕਿ ਉਦੋ ਬਾਪੂ ਇੱਕ ਕੰਮ ਚੰਗਾ ਕਰ ਗਿਆ ਕਿ ਜਾਦਾ ਜਾਦਾ ਉਹਨਾ ਟਾਇਮਾਂ ਚ ਚੰਨ ਉਤੇ 20 ਏਕੜ ਲੈ ਗਿਆ ਨਹੀ ਤਾ ਇੱਥੇ ਜਮੀਨ ਕਿੱਥੇ ਮਿਲਣੀ ਸੀ

  • @singhjasvir7169
    @singhjasvir7169 Před 11 měsíci

    ਨਵ ਨਿਯੁਕਤ ਪਟਵਾਰੀਆਂ ਨੂੰ 5000 ਤਨਖਾਹ, ਕਿਵੇਂ ਹੋਉ ਗੁਜ਼ਾਰਾ। ਮਾਨ ਸਰਕਾਰ ਵਾਅਦਾ ਕਰਕੇ ਮੁੱਕਰੀ!......bhutf glt gl a....sarkar di

  • @baltejbrar5775
    @baltejbrar5775 Před 11 měsíci

    patvari sare bhrisht nai,,par menu 20 saal ch ik v patvari bina rishvat ton ni milia..honge change v par sanu ni changa milia koi

  • @akshayjain6507
    @akshayjain6507 Před 11 měsíci +2

    Daso ji new patwari 5000₹ mahine te guzara kive kre

  • @sharanpreetsingh7183
    @sharanpreetsingh7183 Před 11 měsíci +5

    ਜਦੋਂ ਦਾ ਲਗਿਆ ਮੈ ਪਟਵਾਰੀ
    ਪਿੰਡ ਵਿੱਚ ਹੋਈ ਪਈ ਆ ਚੜਾਈ
    ਲੋਕਾ ਨੂੰ ਕਿ ਪਤਾ ਸਾਡੀ ਲਗੀ ਹੈ 5000 ਹਜਾਰ ਮਹੀਨੇ ਦੀ ਦਿਹਾੜੀ
    ਬਹੁਤ ਇੰਤਜਾਰ ਕਰਵਾ ਲਿਆ ਸਰਕਾਰੇ ਹੁਣ ਤਾਂ ਬਣਾਦੇ ਸਾਨੂੰ ਪੱਕੇ ਪਟਵਾਰੀ

  • @akbaldhillon3344
    @akbaldhillon3344 Před 11 měsíci

    ਪਟਵਾਰੀ ਜਿਆਦਾ ਤਰ ਰਿਸਵਤ ਲੈਦੇ ਆ ਮੈ ਬੈਕ ਚ ਕੰਮ ਕਰਦਾ ਗਾ ਮੇਰੇ ਜਿਨੇ ਵੀ ਪਟਵਾਰੀ ਨਾਲ ਮੈਨੂੰ ਕੰਮ ਪਿਆ ਉਹਨਾ ਨੂੰ ਰਿਸਵਤ ਦੇ ਕੇ ਕੰਮ ਕਰਵਾਏ ਆ ,ਜਾ ਜਿਨੇ ਵੀ ਲੋਕ ਮੇਰੇ ਤੋ ਲੋਨ ਕਰਵਾਉਣ ਆਏ ਉਹਨਾ ਸਾਰਿਆ ਨੇ ਪੈਸੇ ਦੇ ਕੇ ਕੰਮ ਕਰਵਾਇਆ ਗਾ ਲਗਭਗ 99% ਪਟਵਾਰੀ ਰਿਸਵਤ ਲੈਦੇ ਆ

  • @partapsingh8920
    @partapsingh8920 Před 11 měsíci

    Tehna sahib mein tuhade lekh ajit wich parhda hunda c mein kehna eh banda wadha bhola jiha lagda per gallan sire dian likhda per hun pata laga ke eh likhda hee wadhia nahi bolda v theek hai chalte chalo good job

  • @user-is2wp9vq2f
    @user-is2wp9vq2f Před 11 měsíci

    Satkar yog vir ji ate bhain jee SSA Sanu kise bi dharm nal khalwar nhi karna chahida sabhanada satkar kro puran sroop wala hi sari sahib paa sakda hh gurusahib da hukam hh Ranjit singh Mahil Pur H pur

  • @makhansinghmahey9201
    @makhansinghmahey9201 Před 11 měsíci

    It is not a corruption case

  • @bintrai6178
    @bintrai6178 Před 11 měsíci

    Patwari bad

  • @mohindersinghgill3515
    @mohindersinghgill3515 Před 11 měsíci

    Panjab sarkar wallon, Harek mall Daftaran Wich FEES DEN Yog DILIST Patwoman DE Daffter VEE Lagni chahidi Hai. Patwari 100 var soche ga. Ruppey Mangan Laga.

  • @umashankarmehta5240
    @umashankarmehta5240 Před 11 měsíci

    Tehsil di rishwat Maan Saab jinna marji jor la lain nahin khatam ho sakdi .strict action aaj tak ena te na te kise sarkaar ne te na hi koi sarkaar lai sakdi hai.

  • @parminderkaur6955
    @parminderkaur6955 Před 11 měsíci

    🎉🎉🎉🎉🎉🎉

  • @piarasingh7936
    @piarasingh7936 Před 11 měsíci

    IsEdsma

  • @gurveersingh8293
    @gurveersingh8293 Před 11 měsíci +4

    ਇਹ ਸਿਰਫ ਗੱਪਾਂ ਵਾਲਾ ਮੁੱਖ ਮੰਤਰੀ ਹੈ ਜੀ