ਬਾਪੂ ਦੇ ਵਿਆਹ ਦੀ ਦਿਲਚਪ ਕਹਾਣੀ|Funny Marriage Story|Amazing Love Story|Mani Parvez

Sdílet
Vložit
  • čas přidán 28. 06. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਬਾਪੂ ਦੇ ਵਿਆਹ ਦੀ ਦਿਲਚਪ ਕਹਾਣੀ|Funny Marriage Story|Funny Marriage Story|Mani Parvez| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 34

  • @kaintpunjabi
    @kaintpunjabi  Před 14 dny +21

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/

    • @Kaur.brar23
      @Kaur.brar23 Před 13 dny

      Please day dso thude show de and please time interview da ghar to ghat 45 minutes veer ji 🙏🏼🙏🏼

  • @lakhidhimaan
    @lakhidhimaan Před 11 dny +2

    ਘੈਂਟ ਪੰਜਾਬੀ ਨੂੰ ਇੰਗਲਿਸ਼ ਚ ਕੈਂਟ ਪੰਜਾਬੀ ਲਿਖ ਰਖਿਆ ਤੁਸੀ ਵੀਰੇ। ਸਪੈਲਿੰਗ ਸਹੀ ਲਿਖੋ ghaint punjabi

  • @kavitarathee8369
    @kavitarathee8369 Před 12 dny +1

    Very nice ❤ 👍 ye shaadi Kai janmo tk yaad rahegi 🤣🤣🤣🤣🤣

  • @gurdeepbachhal2455
    @gurdeepbachhal2455 Před 13 dny +4

    ਮੇਰੇ ਮਾਮਾ ਜੀ ਦਾ ਵਿਆਹ ਵੀ3 ਦਿਨ ਵਿਚ ਹੋਇਆ ਸੀ ਫੋਜ ਵਿਚ ਸੀ

  • @raghwir3106
    @raghwir3106 Před 13 dny +1

    Bappuu de via the kahani bahut he ashi lagi very very good news the are both very happy in their own life god bless them 🙏🙏🙏🙏🙏🙏

  • @user-co3xe5cn4e
    @user-co3xe5cn4e Před 13 dny +2

    Those people very nice if same thing happened now days then bigger problems

  • @sukhmanjotsingh7427
    @sukhmanjotsingh7427 Před 13 dny +2

    Very nice 👍🏻👍🏻

  • @jasvirkaur390
    @jasvirkaur390 Před 14 dny +3

    Verry good 💯

  • @bhuttomann8113
    @bhuttomann8113 Před 2 dny

    Vary nice us time lok onestlok se

  • @manjitkaur6747
    @manjitkaur6747 Před 11 dny

    Bohat vdia lgga sari story sun ke❤🎉

  • @SukhwinderSingh-wq5ip
    @SukhwinderSingh-wq5ip Před 13 dny +1

    ਬਹੁਤ ਵਧੀਆ ਬਾਈ ਜੀ ਫੈਮਿਲੀ

  • @rajuarora3163
    @rajuarora3163 Před 5 dny

    ਐਮੀ ਵਿਰਕ ਨੂੰ ਇਸ ਸਟੋਰੀ ਤੇ film ਬਣੋਨੀ ਚਾਹੀਦੀ ਆ

  • @Sophiathecalligrapher
    @Sophiathecalligrapher Před 14 dny +4

    ❤❤😂🎉🎉

  • @baljitsinghz
    @baljitsinghz Před 10 dny

    ਬਹੁਤ ਵਧੀਆ ਸਟੋਰੀ ਬਾਪੂ ਬੇਬੇ ਜੀ ਦੀ ਮਜ਼ਾ ਆ ਗਿਆ 😅❤

  • @GurpreetSingh-kv6rs
    @GurpreetSingh-kv6rs Před 14 dny +3

    ❤❤😊

  • @Gulabsingh12345
    @Gulabsingh12345 Před 14 dny +2

    ❤❤🎉🎉

  • @user-bx2rd4en6u
    @user-bx2rd4en6u Před 13 dny +3

    Purane bande change c ajj kll ta goliaa chal jandiaa

  • @iqbalbrar6977
    @iqbalbrar6977 Před 14 dny +1

    Very nice

  • @ManjuSangotra
    @ManjuSangotra Před 14 dny

    Rabb ne bana di jori❤❤

  • @gurmaildhaliwal9510
    @gurmaildhaliwal9510 Před 13 dny +1

    😂😂😂😂😂😂😂😂

  • @Kaur.brar23
    @Kaur.brar23 Před 13 dny

    Mare parents da v 2 dinn ch viah ho gya se and mara viah 8 days ch hoya se ma v mare mother v always eh feel kardea ssadde dova de husband best husband ne world de rabb ne sabb kujj detta sokhea aa ❤🙏🏼mare father v army ch se and mare husband America 🇺🇸 to aye t karke jalde viah hoya se

  • @RanjeetSingh-nu5dz
    @RanjeetSingh-nu5dz Před 13 dny +7

    ਤੇ ਸਾਡੇ ਪਿੰਡ ਵਾਲਾ ਕਾਲੇ ਦਾ ਵਿਆਹ ਸੀ ਉਹ ਬਰਾਤ ਵਾਲੇ ਦਿਨ ਨਾਈ ਧੋਈ ਵਾਸਤੇ ਲੱਭੀ ਜਾਣ ਤੇ ਕਾਲਾ ਪੱਠੇ ਲੈਣ ਉਠ ਗਿਆ ਮਸਾ ਮਿਨਤਾ ਕਰਕੇ ਲਿਆਦਾ

  • @zafarali6202
    @zafarali6202 Před 13 dny

    😂😂😂😂

  • @user-uz5uk7kz5p
    @user-uz5uk7kz5p Před 12 dny

    😂😂

  • @user-of9sx5ih7r
    @user-of9sx5ih7r Před 13 dny

    ❤️🙏👍👍👍👍

  • @JaswinderKaur-iu2vc
    @JaswinderKaur-iu2vc Před 12 dny

    Wow v strege

  • @kuljinderkaur5973
    @kuljinderkaur5973 Před 11 dny

    ❤❤❤❤❤❤❤😂

  • @satinderkumar3422
    @satinderkumar3422 Před 13 dny

    foji sahib di coverage kiti bahut lagi ji

  • @gurpreetkarda6319
    @gurpreetkarda6319 Před 13 dny

    Mata daa pind kon sa hai?

  • @jessiahuja1487
    @jessiahuja1487 Před 10 dny

    ਫੋਟੋਗ੍ਰਾਫਰ ਵੀ ਨਹੀ ਸੀ

  • @pritpalsingh-by9fb
    @pritpalsingh-by9fb Před 12 dny +1

    aja ba mahe ter rasta odekadea

  • @kamleshsardana3682
    @kamleshsardana3682 Před 14 dny +2

    KINNE BHEN BHAI HAIN FAUJI SAHIB KE FAMILY MEIN .BATAO.PLS.