CANADA | GIRLS | PUNJAB | SITUATION

Sdílet
Vložit
  • čas přidán 10. 09. 2024
  • In this video S. (Mr.) Gian Singh Sandhu, Canada citizen explain the situation of Punjab Students in Canada especially about girls.

Komentáře • 367

  • @dalipsinghdhaliwal7971
    @dalipsinghdhaliwal7971 Před rokem +67

    ਸਰਦਾਰ ਗਿਆਨ ਸਿੰਘ ਸੰਧੂ ਸਾਹਿਬ ਸਲੂਟ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਆਂ ਕਲਾ ਵਿੱਚ ਰੱਖਣ ਜੀ ਤੁਸੀਂ ਸਿੱਖਾਂ ਲਈ ਚਾਨਣ ਮੁਨਾਰਾ ਬਣੇ ਰਹੋ

  • @WJKKWJKF1
    @WJKKWJKF1 Před rokem +29

    ਧਨ ਧਨ ਗੁਰੂ ਨਾਨਕ ਦੇਵ ਜੀ, ਬਹੁਤ ਹੀ ਖੁਸ਼ੀ ਹੋਈ ਹੈ ਸਾਰੀ ਗਲਬਾਤ ਸੁਣ ਕੇ ।

  • @64major
    @64major Před rokem +22

    ਸਰਦਾਰ ਗਿਆਨ ਸਿੰਘ ਜੀ ਸਲੂਟ ਹੈ ਤੁਹਾਨੂੰ ਜੀ

  • @Balwindersingh-dq7fe
    @Balwindersingh-dq7fe Před rokem +15

    ਵਾਹਿਗੁਰੂ ਜੀ ਆਪ ਜੀ ਲੰਬੀ ਉਮਰ ਬਖਸ਼ੇ ਜੀ ਚੰਗੇ ਇਨਸਾਨਾਂ ਦੀ ਇਥੇ ਕਦਰ ਨੀ ਕੀਤੀ ਤੇ ਉਹ nri ਬਨ ਗਏ ਜੀ ਆਪ ਜਿਸੀ ਸੋਚ ਵਾਲੇ ਐਸਜੀਪੀਸੀ ਵਿੱਚ ਹੋਣੇ ਜ਼ਰੂਰੀ ਸੀ

  • @ksbagga7506
    @ksbagga7506 Před rokem +1

    ਸਮੇਂ ਨੇ ਐਸੀ ਕਰਵਟ ਬਦਲੀ ਹੈ ਕਿ ਲੋਕ ਅਪਣਾ ਭਾਰ ਛੋਟੇ ਬੱਚੇ ਬੱਚੀਆਂ ਤੇ ਸੁੱਟ ਅਜਾਦੀ ਮਹਿਸੂਸ ਕਰਦੇ ਹਨ।
    ਸਰਦਾਰ ਜੀ ਵਾਹੇਗੁਰੂ ਜੀ ਆਪ ਤੇ ਮੇਹਰ ਰੱਖਣ ਅਤੇ ਬੱਚੇ ਬੱਚੀਆਂ ਨੂੰ ਆਸਰਾ ਮਿਲਦਾ ਰਹੇ।

  • @japnamsinghbrar
    @japnamsinghbrar Před rokem +18

    ਮਹਾਰਾਜ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ddons1290
    @ddons1290 Před rokem +8

    Thank you Auncle for your wisdom n sharing it wit us ... I really wanna enrol in GuruNanak university for my better future 🙏🏻💯. Waheguru ji ka Khalsa Waheguru ji ki Fateh .🙏🏻💯

  • @manoharsingh8908
    @manoharsingh8908 Před rokem +1

    ਬਹੁਤ ਹੀ ਠੀਕ ਗੱਲਾਂ ਕੀਤੀਆਂ ਜੀ , ਇੱਥੇ ਬਹੁਤ ਲੜਕੀਆਂ ਗਲਤ ਪਾਸੇ ਜਾ ਰਹੀਆਂ ਹਨ ਜੀ ।ਲੜਕੀਆਂ ਪੈਸੇ ਦੀ ਕਮੀ ਕਾਰਨ ਉਸ ਪਾਸੇ ਜਾ ਰਹੀਆਂ ਹਨ । parents ਨੂੰ ਚਾਹੀਦਾ ਹੈ ਕਿ ਜੇ ਪੈਸੇ ਦੀ ਕਮੀ ਹੈ ਤਾਂ please ਲੜਕੀਆਂ ਨੂੰ ਨਾਂ ਭੇਜੋ । ਗਲਤ ਲੜਕੇ , ਲੜਕੀਆਂ ਨੂੰ misuse ਕਰਦੇ ਹਨ, ਤੇ ਹੋਰ ਬਹੁਤ ਕੁਝ …Dr.M.Singh 🇨🇦

  • @64major
    @64major Před rokem +19

    ਮੈਨੂੰ ਬਹੁਤ ਵਧੀਆ ਲੱਗਿਆ ਅੱਜ ਤੁਹਾਨੂੰ ਖ਼ਾਲਸਾ ਜੀ ਨੂੰ ਸੁਣਕੇ ਜੀ

  • @gursharansingh4236
    @gursharansingh4236 Před rokem +2

    ਵਾਹਿਗੁਰੂ ਜੀ ਤੁਹਾਡੇ ਤੋਂ ਮਿਹਰ ਭਰਿਆ ਹੱਥ ਰੱਖਣ ਤੁਸੀਂ ਵੱਧ ਤੋਂ ਵੱਧ ਸੇਵਾ ਕਰਦੇ ਰਹੋ ਜੀ।

  • @HardeepSingh-jr9yq
    @HardeepSingh-jr9yq Před rokem +10

    ਬਾਬਾ ਜੀ ਬਹੁਤ ਮੇਹਨਤ ਕਿਤੀ ਹੈ ਤੁਸੀ ਸਿਖ ਕੋਮ ਲਈ ।
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖਣ ।
    ਤੁਹਾਡਾ ਫੌਨ ਨਮਬਰ ਮਿਲ ਸਕਦਾ 🙏

  • @gursharankaur2022
    @gursharankaur2022 Před rokem +7

    ਬਹੁਤ ਵਧੀਆ ਜਾਣਕਾਰੀ ਦਿਤੀ ਭਾਈ ਸਾਹਿਬ ਨੇ 🙏🙏🙏🙏🙏

  • @aroorsinghdhillonmaluwalia6500

    Sardar Gian Singh Ji, tuhade bare bahut kujh sunya see. Aj tuhade vichar sunke bahut maan hoya, ke tuhade warge insaan halan vee sikh jagat vish moujood ne jo sikhi dee tarakee layi tatpar ne. Waheguru tuhanu lambi umar bakhshe.

  • @SonuSingh-tt7em
    @SonuSingh-tt7em Před rokem +69

    ਮੈਨੂੰ ਨੀ ਲਗਦਾ ਸਿਰੋਮਨੀ ਕਮੇਟੀ ਦਾ ਕੋਈ ਸ਼ਖ਼ਸ ਏਨਾ ਕਾਬਿਲ ਹੋਵੇਗਾ ।ਨਾ ਹੀ ਇਹ ਲੋਗ ਏਨਾ ਦੀ ਸੋਚ ਤਾ ਪਹੁੰਚ ਸਕਦੇ ਨੇ ।

    • @jagwantsingh7921
      @jagwantsingh7921 Před rokem +2

      😢😢😢😢😢😢😢😢😢😢😢😢😢😢😢😢😢😢😢😢😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮

    • @karamsingh7358
      @karamsingh7358 Před rokem +3

      Log nahi punjabi vich lok kahende han

    • @sikandersingh6507
      @sikandersingh6507 Před rokem +3

      ਤੁਸੀਂ ਲੋਕ ਗੁਰੂ ਘਰ ਦੀਆਂ ਕਮੇਟੀਆਂ ਪਿਛੇ ਪੈ ਰਹੇ ਹੋ ਜਦੋਂ ਕਿ ਰੁਜ਼ਗਾਰ ਤੇ ਸਹੂਲਤ ਸਰਕਾਰ ਨੇ ਦੇਣੀ ਹੁੰਦੀ ਹੈ ਮੂਰਖ ਬੰਦੇ

    • @barkatsekhon7656
      @barkatsekhon7656 Před rokem

      ​@@jagwantsingh7921😅😊²2221

    • @titusingh6547
      @titusingh6547 Před rokem

      ​@@jagwantsingh7921ppo😅.

  • @wahegurujiwaheguruji4306
    @wahegurujiwaheguruji4306 Před rokem +12

    🙏🙏🙏🙏🙏
    ❤️❤️❤️❤️❤️
    ਖਾਲਸਾ ਜੀ ਦੀ ਕਿਹੜੇ ਸ਼ਬਦਾਂ ਨਾਲ ਪ੍ਰਸ਼ੰਸ਼ਾ ਕਰਾ, ਅੱਜ ਸ਼ਬਦ ਨਹੀਂ ਪਤਾ ਚੱਲ ਰਹੇ! ਕਾਸ਼ ਕਿਤੇ ਏਹੋ ਜਹੀਆਂ ਰੂਹਾਂ ਸਾਡੀ ਸਿੱਖਾਂ ਦੀ ਸਭ ਤੋਂ ਸੁਪਰੀਮ ਪਾਵਰ SGPC ਦਾ ਪ੍ਰਬੰਧ ਚਲਾ ਰਹੀਆਂ ਹੁੰਦੀਆਂ ਤਾਂ ਅੱਜ ਸਿੱਖ ਕੌਮ ਏਨੀ ਖੁਆਰ ਨਾਂ ਹੋ ਰਹੀ ਹੁੰਦੀ!
    ਸਿੰਘ ਸਾਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ! ਦਿਲੋਂ ਸਲੂਟ ਜੀ! ਕੋਈ ਸੱਜਣ ਸਿੰਘ ਸਾਬ ਜੀ ਦਾ ਕੰਟੈਕਟ ਨੰਬਰ ਸੈਂਡ ਕਰਨਾ ਜੀ!

  • @h.bahavwalia3607
    @h.bahavwalia3607 Před rokem +15

    ਬਾਪੂ ਜੀ ਜਿਉਂਦੇ ਰਹੋ।

  • @sandy10201
    @sandy10201 Před rokem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਸੀ🙏🙏🙏🙏🙏🙏🙏🙏🙏 ਧੰਨਵਾਦ ਜੀ

  • @ajaibsingh3350
    @ajaibsingh3350 Před rokem +2

    Sardar gian singh ji tuhade bachan bahut hi beshkeemti han jo ki ik kmai wali rooh hi apni kaum prati suchet manukh hi aisi hadd beeti vaarta Katha roop vich sangat nu pesh kar sakda hai Bhai saheb ji daas aapnu charhdi kla vich dekhna chauhnda hai

  • @kaydhillon5426
    @kaydhillon5426 Před rokem +14

    Salute you baba Ji keep up the good work 👏👏🙏👑

  • @Simplypunjabi1
    @Simplypunjabi1 Před rokem +5

    I have met him at Rurkakalan Village Jalandhar. He is very humble and great personality.

  • @aartibathla83
    @aartibathla83 Před rokem +6

    Punjabi language and delivery at its finest!

  • @honeykamboz1190
    @honeykamboz1190 Před rokem +4

    ਸੱਚ ਸਾਹਮਣੇ ਆ ਪਰ ਸਮਝ ਤੋਂ ਪਰੇ ਆ ਵੀ ਨਾਸਮਝੀ ਕਾਰਣ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਲਈ ਜੱਦੋਜਹਿਦ ਕਰ ਰਹੇ ਪਰ ਓਥੇ ਭਵਿੱਖ ਕੋਈ ਬਹੁਤ ਵਧੀਆ ਨਹੀਂ ਗੱਲ ਤਾਂ ਮੌਜੂਦਾ ਹਾਲਾਤ ਦੀ ਹੈ , ਜਿੱਦਾਂ ਅੱਜ ਭੇਡ ਚਾਲ ਇਕ ਦੂਜੇ ਨੂੰ ਵੇਖ ਭੱਜੋ ਭੱਜ ਹੋ ਰਹੀ ਏਦਾਂ ਹੀ ਕੁਝ ਸਮੇਂ ਬਾਅਦ ਵਾਪਸੀ ਦੀ ਜੱਦੋਜਹਿਦ ਹੋਣੀ

  • @SurjeetSingh-hz1in
    @SurjeetSingh-hz1in Před rokem +4

    ਸਰਦਾਰ ਸਹਿਬ।ਗਿਆਨ, ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @daljeetsingh7552
    @daljeetsingh7552 Před rokem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @jasnoorkaur8111
    @jasnoorkaur8111 Před rokem +5

    🎉🎉🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ

  • @paarthgrover1414
    @paarthgrover1414 Před rokem +3

    Great man
    There we are just pravassi majdoors if not well qualified

  • @47203752raju
    @47203752raju Před rokem +3

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।

  • @rajaautoelctricalworks1460

    ਅਕਾਲ ਪੁਰਖ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @riarsingh9438
    @riarsingh9438 Před rokem +4

    Waheguru kirpa banai rakhan ji bhot wadhia oprala ji

  • @KuldeepSingh-le7nw
    @KuldeepSingh-le7nw Před rokem +8

    Good advice. Hope people will learn from this and improve their lives.

  • @kaptaansingh2942
    @kaptaansingh2942 Před rokem +5

    ਬਹੁਤ ਵਧੀਆ ਵਿਚਾਰ ਹਨ

  • @harkiratsandhu6142
    @harkiratsandhu6142 Před rokem +7

    Salute for nishkam sewa 🙏

  • @rohitsuri5982
    @rohitsuri5982 Před rokem +1

    Bhajji Sat shri Akal ji
    Bhajji we are in Australia and we appreciate your effort
    Bhajji please spread this as much as we can
    Bhajji further Australia used to good
    But now they are also playing games with immigrants
    Bank interest rates sky high
    No house is less than a million
    Parents in Punjab or elsewhere are being forced to sell their lands to deposit money for upfront payments
    Bharat is best
    PARNAM Bhajji

  • @satnamsingh4844
    @satnamsingh4844 Před rokem +5

    Waheguru ji ka Khalsa waheguru ji ki fathe

  • @shivanisharma5562
    @shivanisharma5562 Před rokem +4

    ਸਿੱਖ ਬਹੁਤ ਵਧਿਆ ਇਨਸਾਨ ਹੋਂਦੇ ਹਨ, ਅਸੀਂ ਪੰਜਾਬ ਵਿੱਚ ਰਹਿੰਦੇ ਹਾ, ਇਥੇ 😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @shivanisharma5562
      @shivanisharma5562 Před rokem

      ਇਹ ਗੂੰਡਾ ਬੀਜੇਪੀ ਦਾ ਲੀਡਰ ਹੈ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਬੀਜੇਪੀ ਲੀਡਰ ਸੂਖਵਿਦਰ ਸਿੰਘ ਗੋਲਡੀ 😮😢

    • @navjeetsinghdhillon5333
      @navjeetsinghdhillon5333 Před rokem

      ਇਹ ਸਰਕਾਰੀ ਗੁੰਡਿਆਂ ਨੂੰ ਸਿਰਫ਼ ਖਾੜਕੂ ਸਿੰਘ ਹੀ ਨਥ ਪਾਉਂਦੇ ਸੀ ਹੋਰ ਕੋਈ ਨਹੀਂ ਤੁਸੀਂ ਉਹਨਾਂ ਦੇ ਖਾਲਸਾ ਰਾਜ ਲਿਆਉਣ ਦੇ ਸੱਦੇ ਨੂੰ ਸਮਝਿਆ ਨਹੀਂ ਉਦੋਂ ਹਿੰਦੂ ਲੋਕਾਂ ਇਸ ਲਹਿਰ ਨੂੰ ਫਿਰਕੂ ਲਹਿਰ ਦਸ ਕੇ ਸਿੱਖ ਨੌਜਵਾਨਾਂ ਨੂੰ ਖਤਮ ਕਰਵਾ ਦਿੱਤਾ ਉਹ ਸਿੰਘ ਹਰ ਜੁਲਮ ਕਰਨ ਵਾਲੇ ਵਿਰੁਧ ਸੀ ਕਿਸੇ ਧਰਮ ਦੇ ਨਹੀਂ ਦੋਸ਼ੀ ਸਿੱਖ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਸੀ

    • @kaurkallu7909
      @kaurkallu7909 Před rokem

      God bless 🙌

  • @paramveersingh9809
    @paramveersingh9809 Před rokem +4

    Waheguru ji

  • @kalvantkaurkalvant3146
    @kalvantkaurkalvant3146 Před rokem +1

    Many students are dying in cold n hunger only strong ones survive
    Punjab children are very soft n pamper
    Refused to work hard

  • @dhruvdehinwal7698
    @dhruvdehinwal7698 Před rokem +9

    Good information for indian students and for sikh religion's

  • @reshamlal1267
    @reshamlal1267 Před rokem +1

    Sat Sri akal ji,toohade suuch sooon ke dilee khooshi hoyee,I salute you. Kee siift kreeye Toohadee ji,luufz nahi huun ji. Toohadeeaa sewawa lyee Waheguru ji ugai ardas hai,sadee oomr vee toohanoo luug jave ji. Waheguru ji

  • @rachsaysvainday9872
    @rachsaysvainday9872 Před rokem +4

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ।

  • @navjeetsinghdhillon5333
    @navjeetsinghdhillon5333 Před rokem +4

    ਬਿਲਕੁਲ ਠੀਕ ਹੈ ਬਾਈ ਜੀ

  • @sarbjitsikka583
    @sarbjitsikka583 Před rokem +3

    Thank you Sandhu sahib for being a communication expert and a teacher and spiritual leader for Sikh community. Sarbat da Bhala is Guru Nanak mission . Four year is not enough to learn any trade skill or language. I am product of Guru Nanak Engineering college Ludhiana. We need to fix the education system in India starting from High school. If there was no armed services for Punjabi's Engineering students. They would starve India, Canada or USA any place.

  • @KaranbirSingh1
    @KaranbirSingh1 Před rokem +2

    100% right bol canada ajj de time bekar desh ho geya reason govt hi a canada di....

  • @manjitsinghwer9835
    @manjitsinghwer9835 Před rokem +7

    waheguru ji Mehar karn

  • @mahibhangal782
    @mahibhangal782 Před rokem +2

    Dhan wad sardar gain singh jionde wasde rho Waheguru g mehar kre aap g nu khushiyan deve ❤

  • @charanjitgill4610
    @charanjitgill4610 Před rokem +3

    ਪੰਨਾ74ਖਤਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥🙏

  • @charanjitgill4610
    @charanjitgill4610 Před rokem +2

    ਬਹੁਤੇ ਭੇਖ ਕਰੇ ਭੇਖਧਾਰੀ॥
    ਬਿਨੁ ਸਬਦੈ ਹਉਮੈ ਕਿਨੈ ਨ ਮਾਰੀ॥🙏ਪੰਨਾ1068

  • @satnamkaur9618
    @satnamkaur9618 Před rokem +2

    Waheguru ji very nice video ji 🌹🙏🌹 waheguru ji chadikala ch raken Ji Satnam Kaur rara sihb

  • @jasnoorkaur8111
    @jasnoorkaur8111 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kashmirhundal1217
    @kashmirhundal1217 Před rokem +3

    Waheguru ji 🙏

  • @charanjitgill4610
    @charanjitgill4610 Před rokem +13

    ਗੁਰਬਾਣੀ ਸਭ ਨੂੰ ਏਕਤਾ ਦਾ ਗਿਆਨ ਬਖ਼ਸ਼ ਦੀ ਹੈ ਆਪਾ ਅਪਣੀ ਅਲਗ ਪਹਿਚਾਣ ਬਣਾ ਕੇ ਬੈਠ ਗਏ।ਪੰਨ61 ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤ ਅਭਿਮਾਨੁ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥🙏

    • @shivanisharma5562
      @shivanisharma5562 Před rokem +1

      ਸਹੀ ਕਿਹਾ ਹੈ ਵਿਰੇ,😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😮😢

    • @Kiranpal-Singh
      @Kiranpal-Singh Před rokem +2

      ਗੁਰਬਾਣੀ ਨੂੰ ਸਹੀ ਤਰਾਂ ਸਮਝੀਏ, ਅਲੱਗ ਪਹਿਚਾਣ ਵਿੱਚ ਕੀ ਗਲਤ ਹੈ, ਗੁਰੂ ਸਾਹਿਬ ਨੇ ਅੰਮ੍ਰਿਤ ਛਕਾਇਆ, ਕਕਾਰ, ਨਿਤਨੇਮ ਬਖਸ਼ਿਆ, ਕੀ ਗੁਰੂ ਸਾਹਿਬ ਨੇ ਗਲਤ ਕੀਤਾ ?
      ਨਹੀਂ ਸਹੀ ਕੀਤਾ, ਅਲੱਗ ੨ ਸਕੂਲਾਂ ਵਿੱਚ ਦਾਖਲਾ ਲੈ ਸਕਦੇ ਹੋ, ਪਰ ਪੜ੍ਹਾਈ ਇਕ ਹੈ, ਜੋ ਪਰਮਾਰਥ ਦੇ ਰਾਹ ਚੱਲਦਿਆਂ ਅੰਤਰਮੁਖੀ ਇਕ ਨਾਲ ਜੁੜੇਗਾ ਤੇ ਨਾਮ-ਬਾਣੀ ਅਭਿਆਸ ਨਾਲ ਉਹ ਅਵੱਸਥਾ ਬਣੇਗੀ, ਜਿਥੇ ਇਕ ਤੋਂ ਬਿਨਾ ਹੋਰ ਕੋਈ ਨਹੀਂ !

    • @satgursingh6487
      @satgursingh6487 Před rokem

      ​@@shivanisharma5562q

    • @shivanisharma5562
      @shivanisharma5562 Před rokem

      @@Kiranpal-Singh ਸਹੀ ਕਿਹਾਂ ਹੈ ਵਿਰੇ ਜੋਂ ਇਕ ਹੈ,ਉਸ ਦਾ ਦਰਵਾਜ਼ਾ ਦਸ਼ਮ ਦੁਆਰ ਰੱਬ ਵੱਲ ਖੁਲਦਾ ਹੈ, ਬਾਂਕੀ ਨੋ ਦਰਵਾਜ਼ੇ, ਕਾਂਮ ਕ੍ਰੋਧ ਲੋਭ ਮੋਹ ਅਹੰਕਾਰ ਵਿਚ ਰਹਿੰਦੇ ਹਨ ਰੱਬ ਤੋਂ ਕੋਹਾਂ ਦੂਰ ਹਨ

  • @sadhusingh9618
    @sadhusingh9618 Před rokem +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @Gurmat_academy_2023
    @Gurmat_academy_2023 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀਕੀਫਤਹਿ

  • @rajkumarsharma8210
    @rajkumarsharma8210 Před rokem

    Sardar Sandhu sahib. Aap jee no Salam 😢rksharma santana hinduand lover of Nirmal Sikh parmpara

  • @gurdevbinnigh2786
    @gurdevbinnigh2786 Před rokem +1

    Respected Bhai Saab Ji Bahute Vadhia Vichaar Sikhan Vaste milya hai. dillo Salute to you . ✅🙏💓🙏💓🙏💓🙏💓🙏💓🙏💓🙏💓

  • @Roohandisoojh
    @Roohandisoojh Před rokem +3

    ਵਾਹਿਗੁਰੂ ਜੀ

  • @JHALAKLIFESTYLEJYOTISH

    🙏🙏🙏😢😔😔Babaji bilkul saty vachan, Mata Pita bahut swarthee Tey agyanee han !!

  • @RajinderSingh-br5bn
    @RajinderSingh-br5bn Před rokem +1

    Very very best information about All religious

  • @BaljinderSingh-ig1zd
    @BaljinderSingh-ig1zd Před rokem +4

    Waheguru ji waheguru ji

  • @DaljeetSingh-cr4yi
    @DaljeetSingh-cr4yi Před rokem +3

    WaheGuru Ji🙏🙏

  • @GURPREETSINGH-ro8zf
    @GURPREETSINGH-ro8zf Před rokem +4

    ਆਪ ਜੀ ਤੇ ਵਾਹਿਗੁਰੂ ਜੀ ਦੀ ਕ੍ਰਿਪਾ। ਅੰਕਲ ਜੀ ਇਥੇ ਪੰਜਾਬੀ ਇਕ ਵਿਸ਼ਾ ਚੁਣਨ ਵਜੋਂ ਤਾਂ ਗੋਰੇ ਵੀ,,, ਚੰਗਾ ਹੋ ਸਕੇ ਮਿਲਾ ਗਏ

  • @JagtarSingh-ju7zo
    @JagtarSingh-ju7zo Před rokem +4

    ਵਾਹਿਗੁਰੂ

  • @seemakainth1589
    @seemakainth1589 Před rokem +5

    India wich rende students nu Hun uncle Ji Diya gala Pasand Nahi aoniya. But jado eh a jande fer reality samne aondi 😮

  • @GURPREETSINGH-ro8zf
    @GURPREETSINGH-ro8zf Před rokem +5

    ਅੰਕਲ ਜੀ ਸਤਿ ਸ੍ਰੀ ਆਕਾਲ। ਤੋਹਾਡੇ ਨਾਲ ਗੱਲ ਕਰ ਸਕਦੇ ਹੋ ਇਕ ਵਿਸ਼ਾ,, ਆਪ ਜੀ ਦਾ ਕੀ ਨਾਮ ਜਾ ਸੰਪਰਕ।🎉good life

  • @manjotmavigmail4027
    @manjotmavigmail4027 Před rokem +1

    Waheguru ji good message to community uncle ji 🙏

  • @jasbirsinghgill5582
    @jasbirsinghgill5582 Před rokem +5

    Waheguru Mehr kre veer amritpal te

    • @sukhveersingh-nh2jl
      @sukhveersingh-nh2jl Před rokem

      Tuhadi akal te parda kade ni hatna lagge hoye amritpal de picheee. Sara country tarakki te lagya hoya tusi ethe beh ke royi jao. Shame

  • @manpreetz__kaur1295
    @manpreetz__kaur1295 Před rokem +1

    👍👍rabb thonu chad dikla vich rkhn ji. Waheguru ji ka khalsa shri waheguru ji ki fateh

  • @Sher.singhpress
    @Sher.singhpress Před rokem

    Gian Singh Sandhu ji !
    Salute to you Sir...
    - Sher Singh Grewal

  • @transparenttransportationl2985

    THANK YOU MR BALDEV SINGH AND MASTER TARA SINGH FOR MAKING SIKHS AND PUNJABI AS SLAVES .

    • @sukhveersingh-nh2jl
      @sukhveersingh-nh2jl Před rokem +1

      No one makes anyone so called gulam. Every state in the country making scientific progress striving towards becoming a nation of excellence but u guys just cry n cry n cry nothing else u guys are like a black spot on our rich history of punjab

    • @Blue-_Hawk
      @Blue-_Hawk Před rokem

      ​@@sukhveersingh-nh2jl you are a perfect example of slave. The thinking you have proves it. It's not a nation of excellence. It's a nation that is causing genocide of minorities. So people who raise there voice does not cry. They are brave enough to pass there view. You poor little slave.

    • @ASingh1699k
      @ASingh1699k Před rokem +1

      ​@@sukhveersingh-nh2jlJ galami mani hoi chup kr k burki chaki jao ena rola q?

  • @dilbagsingh3192
    @dilbagsingh3192 Před rokem

    I Salute you sir, u r so devotee and intelligent. God bless you and your family specifically your health ❤

  • @ManjeetKaur-ce4wr
    @ManjeetKaur-ce4wr Před rokem

    Lajawaab hai aap ji da eh informative video.

  • @mohangrewal2210
    @mohangrewal2210 Před rokem +4

    Waheguru

  • @dhiansingh1884
    @dhiansingh1884 Před rokem +2

    Waheguru ji ka Khalsa waheguru ji ki Fateh ❤

  • @Punjab_shorts55558
    @Punjab_shorts55558 Před rokem +1

    ਸਤਿਨਾਮ ਵਾਹਿਗੁਰੂ ਜੀ

  • @amandeeppanaich
    @amandeeppanaich Před rokem +2

    The South Indians that are coming to Canada are well educated, they come here and get good positions that people here would normally get but the punjabi students that come here have to work minimum wage jobs because they’re not educated. I would encourage punjabis to get the right degrees in India, get work experience there and then come here, you will have a better chance of living a decent life then.

  • @harpalkour4039
    @harpalkour4039 Před rokem +4

    Wahiguru ji 🙏

  • @singhharjit7334
    @singhharjit7334 Před rokem

    Waheguru ji ehna nu sozy bakshe, bilkul shi aa

  • @ravsharma7214
    @ravsharma7214 Před rokem +4

    Bhapa ji don't give lecture, don't use your time.aThis is the Youngsters who are spoiling their own life.They know everything.Bhapa ji I agreed with you.please don't take it negative.We sikhs are Best because we follow Guru granth sahib ji.But we are going very far away from our precious culture,so sad

  • @baljitgrewal6145
    @baljitgrewal6145 Před rokem

    Salute to you uncle Ji very good information you share lots of to learn from your speech for new immigrants 🙏🙏

  • @gautamramsaini7347
    @gautamramsaini7347 Před rokem +3

    ਸਿੰਘ ਸਾਹਿਬ, ਸਾਡੇ ਬੱਚਿਆਂ ਨੇ ਆਰਕੀਟੈਕਟ ਦੀ ਡਿਗਰੀ ਅਤੇ ਕਨੇਡਾ ਤੋਂ ਆਰਕੀਟੈਕਟ ਦਾ ਡਿਪਲੋਮਾ ਕੀਤਾ ਹੈ ਓਨਾਂ ਨੂੰ ਆਪਣੇ ਖੇਤਰ ਵਿਚ ਦਾਖਲ ਹੋਣ ਲਈ ਕੋਈ ਰਾਸਤਾ ਹੋਵੇ ਤਾਂ ਜ਼ਰੂਰ ਦਸੋ ਖਾਲਸਾ ਜੀ।

  • @majersingh2471
    @majersingh2471 Před rokem +4

    Very good🙏🙏

  • @avtarsinghchanne5720
    @avtarsinghchanne5720 Před rokem +16

    ਜਿੰਨਾ ਨਿਘਾਰ ਸਿੱਖੀ ਦਾ ਪੰਜਾਬ ਵਿੱਚ ਬਾਦਲਾਂ ਦੇ ਰਾਜ ਵਿੱਚ ਆਗਿਆ ਹੈ ਸਾਇਦ ਕਿਤੇ ਨਹੀਂ ਹੋਵੇਗਾ ਇਸ ਲਈ ਆਪ ਜਹੇ ਇਮਾਨਦਾਰ ਗੁਰਸਿੱਖਾਂ ਦੀ ਪੰਜਾਬ ਵਿੱਚ ਬਹੁਤ ਲੋੜ ਹੈ 🙏

    • @Khanowall
      @Khanowall Před rokem +1

      ਸ਼੍ਰੋਮਣੀ ਅਕਾਲੀ ਦਲ,,
      (1)ਅਕਾਲੀਆ ਨੇ ਚੱਪੜ ਚਿੜੀ ਯਾਦਗਾਰ ਬਣਾਈ,,
      (2)ਅਕਾਲੀਆ ਨੇ ਵਿਰਾਸਤ ਏ ਖਾਲਸਾ ਬਣਾਇਆ ,,
      (3)ਅਕਾਲੀਆ ਨੇ ਹੋਰ ਸ਼ਹੀਦੀ ਯਾਦਗਾਰ ਬਣਾਇਆ,,
      (4)ਅਕਾਲੀਆ ਨੇ ਆਟਾ ਦਾਲ ਸਕੀਮ ਚਲਾਈ,,
      (5)ਅਕਾਲੀਆ ਨੇ ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆ,,
      (6)ਅਕਾਲੀਆ ਪਿੰਡਾ ਪਿੰਡਾ ਵਿੱਚ ਸੇਵਾ ਕੇਂਦਰ ਬਣਾਏ,,
      (7)ਅਕਾਲੀਆ ਨੇ ਸੁਵਿਧਾ ਤੇ ਫ਼ਰਦ ਕੇਂਦਰ ਬਣਾਏ,,
      (8) ਅਕਾਲੀਆਂ ਨੇ ਮੁਫ਼ਤ ਬਿਜਲੀ ਦਿੱਤੀ , ਮੋਟਰਾਂ ਦੇ ਬਿੱਲ ਮੁਆਫ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ ਕੀਤਾ, ਟਿਓਬਵੇਲ ਕਨੈਕਸ਼ਨ ਦਿੱਤੇ|
      (9)ਅਕਾਲੀਆਂ ਨੇ ਹਨੇਰੇ ਚ dubbe ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਰਾਜਪੁਰਾ ਵਿਖੇ 1400ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ, ਗੋਇੰਦਵਾਲ ਸਾਹਿਬ ਵਿਖੇ 540 ਮੇਗਵਾਟ,ਥਰਮਲ ਪਲਾਂਟ ਲਗਾਏ,ਸੋਲਰ ਪਲਾਂਟ ਲਗਾਏ|
      (10)ਅਕਾਲੀਆ ਨੇ ਮੈਰੀਟੋਰੀਅਸ ਸਕੂਲ ਬਣਾਏ,,
      (11)ਅਕਾਲੀਆ ਨੇ 1119286 ਨੂੰ ਸ਼ਗਨ ਸਕੀਮ ਦਿੱਤੀ,,
      (12)ਅਕਾਲੀਆ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਸਹਿਰਾਂ ਨੂੰ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ,,
      (13)ਅਕਾਲੀਆ ਨੇ ਪਿੰਡ ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ ,
      (14)ਅਕਾਲੀਆ ਨੇ ਮੋਹਾਲੀ, ਸ਼੍ਰੀ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ, 4 ਡੋਮੇਸਟਿਕ ਏਅਰਪੋਰਟ ਬਣਾਏ|
      (15)ਅਕਾਲੀਆ ਨੇ ਪੂਰੇ ਪੰਜਾਬ ਵਿੱਚ 4 ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ,,
      (16)ਅਕਾਲੀਆ ਨੇ ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ,,
      (17)ਅਕਾਲੀਆ ਨੇ ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ,,
      (18)ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ,,
      (19) ਅਕਾਲੀਆਂ ਨੇ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ,,
      (20)ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ,,
      (21)ਅਕਾਲੀਆ ਨੇ ਰੋਪੜ ਵਿਖੇ IIT ਬਣਾਈ,,
      (22)ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ,,
      (23)ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9ਮੈਗਾਵਾਟ ਤੋ ਵਧਾ ਕੇ 1080ਮੈਗਾਵਾਟ ਕੀਤੀ,,
      (24)ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ,,
      (25)ਅਕਾਲੀਆ ਨੇ ਆਪਣੇ ਰਾਜ ਵਿੱਚ 34 ਨਵੇ ਕਾਲਜ ਖੋਲ੍ਹੇ,,
      (26)ਅਕਾਲੀਆ ਨੇ ਆਪਣੇ ਰਾਜ ਵਿੱਚ 4 ਲੱਖ ਤੋਂ ਵੱਧ ਗਰੀਬ ਬੱਚਿਆ ਨੂੰ ਸਾਇਕਲ ਵੰਡੇ,,
      (27)ਅਕਾਲੀਆ ਨੇ ਆਪਣੇ ਰਾਜ ਵਿੱਚ 150 ਓਵਰ ਬ੍ਰਿਜ ਬਣਾਏ,,
      (28)ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ,,,
      (29)ਅਕਾਲੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ|
      (30)ਅਕਾਲੀਆ ਨੇ ਆਪਣੇ ਰਾਜ ਦੌਰਾਨ 200000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ,
      (31) ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ|
      (32) ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ|
      (33) ਬਠਿੰਡਾ ਖੇਤਰਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ|
      (34) ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਕਰਵਾਇਆ|
      (35) ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ|
      (36) ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ|
      (37) ਗਰੀਬ ਪਰਿਵਾਰਾਂ ਦੀਆ ਬੇਟੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ,,

    • @raghubirsinghdhillon2992
      @raghubirsinghdhillon2992 Před rokem

      ਬਿਲਕੁੱਲ ਸਹੀ ਗੱਲ ਵੀਰ ਜੀ ਜਿਨ੍ਹਾਂ ਬਾਦਲਾਂ ਨੇ ਸਿੱਖ ਕੌਮ ਤੇ ਪੰਜਾਬ ਦਾ ਨੁਕਸਾਨ ਕੀਤਾ ਓਨਾਂ ਅੰਗਰੇਜਾਂ ਤੇ ਮੁਗਲਾਂ ਨੇ ਵੀ ਕੀਤਾ

  • @sharanjitsingh560
    @sharanjitsingh560 Před rokem +1

    baba g ..bahut lokan ne tuhanu salute kitta hai.main v tuhanu dilon sat shiri akaal .. bulanda haan g.koi gall tuhadi shaan de khilaaf ho gai hove tan.m aaf kar dyo g

  • @jaspalsingh9068
    @jaspalsingh9068 Před rokem +2

    ਸਟੂਡੈਂਟਸ ਨੂੰ ਦੇਖ ਕੇ ਬਹੁਤ ਤਰਸ ਆ ਰਿਹਾ ਹੈ ਸ਼ਰਮ ਕਰੋ ਕੈਨੇਡਾ ਵਾਲਿਓ ਸਟੂਡੈਂਟਸ ਤੇ ਤਰਸ ਕਰੋ ਇੰਡੀਆ ਆ ਕੇ ਤੁਸੀਂ ਬਹੁਤ ਗੱਲਾ ਕਰਦੇ ਹਨ ਪਰ ਵਿਚੋਂ ਤੁਸੀਂ ਖੋਖਲੇ ਹੋ ਇਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ ਇਨਾਂ ਤੇ ਤਰਸ ਕਰੋ ਸਟੂਡੈਂਟਸ ਵਿਚਾਰੇ

  • @jasvirsingh6574
    @jasvirsingh6574 Před rokem +4

    Vaheguru sab te mehar kro

  • @majorsingh4247
    @majorsingh4247 Před rokem +3

    ਵਾਹ ਵਾਹ ਵਾਹ ਵਾਹ ਜੀ ਆਪ ਜੀ ਨੂੰ

  • @MalkeetSingh-fl8rc
    @MalkeetSingh-fl8rc Před rokem +1

    Waheguru ji sab te mehar kre 🙏🙏

  • @paobolianpao1651
    @paobolianpao1651 Před rokem +3

    ਧੰਨ ਧੰਨ ਜੀ ਮੇਰੇ ਕੋਲ ਤੁਹਾਡੀ ਸਿਫਤ ਲਈ ਸ਼ਬਦ ਨਹੀਂ ਹਨ ਜੀ

  • @user-nu6fv1ne9z
    @user-nu6fv1ne9z Před rokem +1

    Dhn dhn guru nank dev g sardar g tran kirpa bnai rukhio g

  • @sharanjitsingh560
    @sharanjitsingh560 Před rokem +1

    baba g apna naam dasyo.. tusi keh rahe ho k tusi cnede wich punjabian di help karde j.m asin v tuhade baare push laie k tusin kis dinm maddad kitti

  • @gurdevsinghaulakh7810
    @gurdevsinghaulakh7810 Před rokem +4

    ❤❤❤❤❤ਧੰਨ ਗੁਰੂ ਨਾਨਕ❤❤❤❤❤

  • @ajitsinghmalik4703
    @ajitsinghmalik4703 Před rokem +3

    Waheguruji sab te mehar karan .

  • @sharanjitsingh560
    @sharanjitsingh560 Před rokem +1

    baba g. tusin. aa dass davo k tuhada beta kis cntry ch te beti kis cntry ch han..j tuhadi saari famly punjab wich han.m .. te main tuhade kolon maafi mang lawanga...lokan nu sachi gall dasyo

  • @Vimaldigu
    @Vimaldigu Před rokem

    ਨਮਨ ਹੈ ਸਰਦਾਰ ਗਿਆਨ ਸਿੰਘ ਜੀ ਦੀ ਮਿਹਨਤ ਅਤੇ ਲਗਨ ਨੂੰ

  • @ShersinghShersingh-h3p

    Very good baba ji. Sach bolna Liya.

  • @Sanjeevkumar34583
    @Sanjeevkumar34583 Před rokem

    Jahan Jahan bache ja rahe hain wahan har shahar me ek gurudwara banaya jaye Jahan aise bacho ko aasra mil sake

  • @shinderpal747
    @shinderpal747 Před rokem

    Shinderpal sidhu very nice massage waheguru ji

  • @Khanowall
    @Khanowall Před rokem +2

    ਸ਼੍ਰੋਮਣੀ ਅਕਾਲੀ ਦਲ,,
    (1)ਅਕਾਲੀਆ ਨੇ ਚੱਪੜ ਚਿੜੀ ਯਾਦਗਾਰ ਬਣਾਈ,,
    (2)ਅਕਾਲੀਆ ਨੇ ਵਿਰਾਸਤ ਏ ਖਾਲਸਾ ਬਣਾਇਆ ,,
    (3)ਅਕਾਲੀਆ ਨੇ ਹੋਰ ਸ਼ਹੀਦੀ ਯਾਦਗਾਰ ਬਣਾਇਆ,,
    (4)ਅਕਾਲੀਆ ਨੇ ਆਟਾ ਦਾਲ ਸਕੀਮ ਚਲਾਈ,,
    (5)ਅਕਾਲੀਆ ਨੇ ਬੁਢਾਪਾ ਵਿਧਵਾ ਪੈਨਸ਼ਨਾਂ ਲਾਈਆ,,
    (6)ਅਕਾਲੀਆ ਪਿੰਡਾ ਪਿੰਡਾ ਵਿੱਚ ਸੇਵਾ ਕੇਂਦਰ ਬਣਾਏ,,
    (7)ਅਕਾਲੀਆ ਨੇ ਸੁਵਿਧਾ ਤੇ ਫ਼ਰਦ ਕੇਂਦਰ ਬਣਾਏ,,
    (8) ਅਕਾਲੀਆਂ ਨੇ ਮੁਫ਼ਤ ਬਿਜਲੀ ਦਿੱਤੀ , ਮੋਟਰਾਂ ਦੇ ਬਿੱਲ ਮੁਆਫ ਕੀਤੇ, ਨਹਿਰੀ ਪਾਣੀ ਦਾ ਮਾਮਲਾ ਮੁਆਫ ਕੀਤਾ, ਟਿਓਬਵੇਲ ਕਨੈਕਸ਼ਨ ਦਿੱਤੇ|
    (9)ਅਕਾਲੀਆਂ ਨੇ ਹਨੇਰੇ ਚ dubbe ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ, ਰਾਜਪੁਰਾ ਵਿਖੇ 1400ਮੈਗਾਵਾਟ, ਤਲਵੰਡੀ ਸਾਬੋ ਵਿਖੇ 1980 ਮੈਗਾਵਾਟ, ਗੋਇੰਦਵਾਲ ਸਾਹਿਬ ਵਿਖੇ 540 ਮੇਗਵਾਟ,ਥਰਮਲ ਪਲਾਂਟ ਲਗਾਏ,ਸੋਲਰ ਪਲਾਂਟ ਲਗਾਏ|
    (10)ਅਕਾਲੀਆ ਨੇ ਮੈਰੀਟੋਰੀਅਸ ਸਕੂਲ ਬਣਾਏ,,
    (11)ਅਕਾਲੀਆ ਨੇ 1119286 ਨੂੰ ਸ਼ਗਨ ਸਕੀਮ ਦਿੱਤੀ,,
    (12)ਅਕਾਲੀਆ ਨੇ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪਿੰਡਾਂ ਸਹਿਰਾਂ ਨੂੰ ਵੱਡੀਆ ਵੱਡੀਆ ਗ੍ਰਾਂਟਾਂ ਦਿੱਤੀਆ,,
    (13)ਅਕਾਲੀਆ ਨੇ ਪਿੰਡ ਪਿੰਡ ਪੱਕੇ ਰਸਤੇ ਬਣਾਏ, ਲਿੰਕ ਸੜਕਾਂ ਬਣਾਈਆਂ ,
    (14)ਅਕਾਲੀਆ ਨੇ ਮੋਹਾਲੀ, ਸ਼੍ਰੀ ਅੰਮ੍ਰਿਤਸਰ ਵਿਖੇ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ, 4 ਡੋਮੇਸਟਿਕ ਏਅਰਪੋਰਟ ਬਣਾਏ|
    (15)ਅਕਾਲੀਆ ਨੇ ਪੂਰੇ ਪੰਜਾਬ ਵਿੱਚ 4 ਮਾਰਗੀ ਸੜਕਾਂ ਦਾ ਜਾਲ਼ ਵਿਛਾਇਆ,,
    (16)ਅਕਾਲੀਆ ਨੇ ਕਰਤਾਰਪੁਰ ਸਾਹਿਬ ਵਿੱਖੇ ਜੰਗੀ ਯਾਦਗਾਰ ਬਣਾਇਆ,,
    (17)ਅਕਾਲੀਆ ਨੇ ਮੋਹਾਲੀ ਵਿਖੇ ਬਿਜ਼ਨਸ ਕਾਲਜ ਬਣਾਇਆ,,
    (18)ਅਕਾਲੀਆ ਨੇ ਮੋਹਾਲੀ ਵਿਖੇ ਮਾਈ ਭਾਗੋ ਅਰਮਡ ਫੋਰਸਿਸ ਕਾਲਜ ਬਣਾਇਆ,,
    (19) ਅਕਾਲੀਆਂ ਨੇ ਮੋਹਾਲੀ ਵਿਖੇ ਮਹਾਂਰਾਜਾ ਰਣਜੀਤ ਸਿੰਘ ਫੋਰਸਿਸ ਕਾਲਜ ਬਣਾਇਆ,,
    (20)ਅਕਾਲੀਆ ਨੇ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਬਣਾਇਆ,,
    (21)ਅਕਾਲੀਆ ਨੇ ਰੋਪੜ ਵਿਖੇ IIT ਬਣਾਈ,,
    (22)ਅਕਾਲੀਆ ਨੇ ਅੰਮ੍ਰਿਤਸਰ ਸਾਹਿਬ ਵਿਖੇ 800 ਕਰੋੜ ਦੀ ਲਾਗਤ ਨਾਲ IIM ਬਣਾਇਆ,,
    (23)ਅਕਾਲੀਆ ਨੇ ਆਪਣੇ ਰਾਜ ਵਿੱਚ ਸੋਲਰ ਊਰਜਾ 9ਮੈਗਾਵਾਟ ਤੋ ਵਧਾ ਕੇ 1080ਮੈਗਾਵਾਟ ਕੀਤੀ,,
    (24)ਕਿਸਾਨਾਂ ਨੂੰ 238869 ਕੁਨੈਕਸ਼ਨ ਜਾਰੀ ਕੀਤੇ,,
    (25)ਅਕਾਲੀਆ ਨੇ ਆਪਣੇ ਰਾਜ ਵਿੱਚ 34 ਨਵੇ ਕਾਲਜ ਖੋਲ੍ਹੇ,,
    (26)ਅਕਾਲੀਆ ਨੇ ਆਪਣੇ ਰਾਜ ਵਿੱਚ 4 ਲੱਖ ਤੋਂ ਵੱਧ ਗਰੀਬ ਬੱਚਿਆ ਨੂੰ ਸਾਇਕਲ ਵੰਡੇ,,
    (27)ਅਕਾਲੀਆ ਨੇ ਆਪਣੇ ਰਾਜ ਵਿੱਚ 150 ਓਵਰ ਬ੍ਰਿਜ ਬਣਾਏ,,
    (28)ਅਕਾਲੀ ਆਪਣੇ ਰਾਜ ਵਿੱਚ ਏਮਜ਼ ਹਸਪਤਾਲ਼ ਬਠਿੰਡਾ ਵਿਖੇ ਲੈ ਕੇ ਆਏ ਜਿਸ ਨਾਲ ਮਾਲਵਾ ਖੇਤਰ ਨੂੰ ਵਧੀਆ ਤੇ ਸਸਤੇ ਇਲਾਜ ਵਾਲਾ ਹਸਪਤਾਲ ਮਿਲਿਆ,,,
    (29)ਅਕਾਲੀਆ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੌਰਾਨ ਫ੍ਰੀ ਵਿਚ ਤੀਰਥਾਂ ਦੇ ਦਰਸ਼ਨ ਕਰਵਾਏ|
    (30)ਅਕਾਲੀਆ ਨੇ ਆਪਣੇ ਰਾਜ ਦੌਰਾਨ 200000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ,, ਹੋਰ ਵੀ ਬਹੁਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਫਾਇਦੇ ਲਈ ਕੰਮ ਕੀਤੇ,
    (31) ਕਿਸਾਨਾਂ ਦੇ ਟਰੈਕਟਰ ਨੂੰ ਗੱਡੇ ਦਾ ਦਰਜਾ ਦੇ ਟੈਕਸ ਮੁਕਤ ਕੀਤਾ|
    (32) ਪਿੰਡਾਂ ਵਿੱਚ ਕਿਸਾਨਾਂ ਦੀ ਫਸਲ ਵੇਚਣ ਲਈ ਫੋਕਲ ਪੁਆਇੰਟ ਬਣਾਏ|
    (33) ਬਠਿੰਡਾ ਖੇਤਰਚ ਮਾਲਵੇ ਦੀ ਟੈਕਨੀਕਲ ਯੂਨੀਵਰਸਿਟੀ ਬਣਾਈ|
    (34) ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਸੁੰਦਰੀਕਰਨ ਕਰਵਾਇਆ ਅਤੇ ਸ਼੍ਰੀ ਦਰਬਾਰ ਸਾਹਿਬ ਵਿਖੇ ਵਿਰਾਸਤੀ ਮਾਰਗ ਅਤੇ ਗਲਿਆਰੇ ਦਾ ਨਿਰਮਾਣ ਕਰਵਾਇਆ|
    (35) ਕਿਸਾਨਾਂ ਨੂੰ ਸਿੰਚਾਈ ਲਈ ਖਾਲ ਪੱਕੇ ਕੀਤੇ ਅਤੇ ਪਾਈਪ ਲਾਈਨਾਂ ਵੀ ਪਾ ਕੇ ਦਿੱਤੀਆਂ|
    (36) ਭਗਤ ਪੂਰਨ ਸਿੰਘ ਸਹਿਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ|
    (37) ਗਰੀਬ ਪਰਿਵਾਰਾਂ ਦੀਆ ਬੇਟੀਆਂ ਦੇ ਵਿਆਹ ਲਈ ਸ਼ਗਨ ਸਕੀਮ ਦੀ ਸ਼ੁਰੂਆਤ ਕੀਤੀ,,

  • @harbanssingh1073
    @harbanssingh1073 Před rokem

    Mnu maan hai aap ji te Giani ji

  • @maninderkaurbirdi6658

    Waheguru ji chardkhala bakhan❤🙏🙏🙏🙏💯🌹🌹🙏🙏🙏🙏🙏🙏🙏🙏