Prabhu Dyal Life story | Handicapped Couple | Punjabi Lovestory @adeebtvchannel

Sdílet
Vložit
  • čas přidán 12. 03. 2024
  • Prabhu Dyal Life story | Handicapped Couple | Punjabi Lovestory @adeebtvchannel
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 26

  • @davindersinghbabbu4251
    @davindersinghbabbu4251 Před 4 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰਖੇ

  • @gurpalsingh5609
    @gurpalsingh5609 Před 4 měsíci +2

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @Keeratkalervlogs2068
    @Keeratkalervlogs2068 Před 4 měsíci +1

    Negative ਲੋਕਾਂ ਦੀ ਪ੍ਰਵਾਹ ਨਾ ਕਰੋ ਜੀ ,ਵਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਚ ਰੱਖਣ🙏

  • @kaursukhwant9757
    @kaursukhwant9757 Před 4 měsíci

    Bahut sohni jori jisma to upper uth k rooha de pyaar bahut sohnia dheeya Waheguru ji sarey pariwaar nu chardi klaa vich rakhe ❤

  • @navjot473
    @navjot473 Před 4 měsíci +2

    ਵੀਰ ਜੀ ਏਦਾ ਹੀ ਖੁਸ਼ੀ ਰਹੋ ਸਾਰੀ ਜਿੰਦਗੀ ਆਪਣੇ ਬਚਿਆ ਤੇ ਜੀਵਨਸਾਥੀ ਨਾਲ ਮੈਂ ਏਨੀ ਕਰਮਾਮਾਰੀ ਪਿਓ ਤੇ ਭਰਾ ਦਾ ਪਿਆਰ ਮਿਲਿਆ ਹੀ ਨਈ ਵਿਆਹ ਹੋ ਗਿਆ ਸਹੁਰੇ ਘਰਵਾਲੇ ਨੇ ਅੱਜ ਤੱਕ ਪਿਆਰ ਨੀ ਦਿੱਤਾ 18 ਸਾਲ ਹੋ ਗਿਆ ਪੰਜ ਮਿੰਟ ਕੋਲ ਬੈਠ ਕੇ ਕਦੀ ਕੋਈ ਗੱਲ ਹੀ ਨਈ ਕੀਤੀ ਨਾ ਮੇਰੇ ਬੱਚਿਆ ਨੂੰ ਮੇਰੀ ਤਰਾ ਪਿਓ ਦਾ ਪਿਆਰ ਮਿਲ ਰਿਹਾ ਮਰਨ ਨੂੰ ਦਿਲ ਕਰਦਾ ਹੁਣ ਹਿੰਮਤ ਹਾਰ ਗਈ ਮੈਂ

  • @heavenrangi4911
    @heavenrangi4911 Před 4 měsíci

    Wehaguru ji Mehar karn apte 🙏🙏

  • @gurkiratsahni9977
    @gurkiratsahni9977 Před 4 měsíci +1

    Waheguru ji hmesha chrdikala ch rkhn family nu God bless you ❤❤❤❤

  • @jazzchouhan2167
    @jazzchouhan2167 Před 4 měsíci +2

    Bhot sohni jodi a

  • @anmolmittal1000
    @anmolmittal1000 Před 4 měsíci

    Waheguru chardi kalan vich rakhan is parivar nu❤❤❤❤

  • @dippy.moudgill
    @dippy.moudgill Před 4 měsíci

    Wmk ❤❤

  • @user-zd4go6uu5b
    @user-zd4go6uu5b Před 4 měsíci

    Waheguru ji hmesha khush rkhe dii thonu nd sari fmly nu🥰bhuth jyada sohna pariwar bkshe aw waheguru ji nu thonu🥰 God bless you 🎉🎉🎉

  • @navpreetkaur7392
    @navpreetkaur7392 Před 4 měsíci +1

    Dove kudiya bahut sundar aa par chhoti nu najar na lagh Jaye Chan to v shoni mere v 2kudiya ne

  • @goldykamomajra100
    @goldykamomajra100 Před 4 měsíci +1

    Dhiaan ta krma waliaan hundiaan ne,mere kol v 2 dheeaan ne boht krma waliaan

  • @RajvirKaur-wt9tg
    @RajvirKaur-wt9tg Před 4 měsíci +2

    Bhut sohni aa kudiya Veera g waheguru ji hmesha khush rakha

  • @Londonukk
    @Londonukk Před 4 měsíci

    Bohot sohni Jodi ❤

  • @user-xe5ql9lm3j
    @user-xe5ql9lm3j Před 4 měsíci

    Khuriya bahut sohnia❤

  • @HarpalSingh-sd9kp
    @HarpalSingh-sd9kp Před 4 měsíci

    Very Nic Very g did g

  • @user-xx7jw8hl6z
    @user-xx7jw8hl6z Před 4 měsíci

    God bless all family members.

  • @JagtarSingh-sx8mr
    @JagtarSingh-sx8mr Před 4 měsíci

    Waheguru ji

  • @deepaman3674
    @deepaman3674 Před 4 měsíci

    God bless you all❤❤

  • @user-ye4wd8xg5x
    @user-ye4wd8xg5x Před 4 měsíci

    Baby girl nu make up kyu keta

  • @bhinderjand2327
    @bhinderjand2327 Před 4 měsíci

    😂

    • @baljitsangar3732
      @baljitsangar3732 Před 4 měsíci +1

      Tenu khri gal da hassa onda kese apahez te jiada hassa aw reha rab tou dar

  • @asharani5939
    @asharani5939 Před 4 měsíci +1

    Brush v kra dia kro ehnu