ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ 'ਤੇ SGPC ਮੈਂਬਰ ਗੁਰਚਰਨ ਗਰੇਵਾਲ ਦਾ ਵੱਡਾ ਬਿਆਨ

Sdílet
Vložit
  • čas přidán 23. 06. 2024
  • #punjab #punjabinews #newsupdate #latestnews #todaynews #punjabnews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 14

  • @SatnamSingh-cg3sh
    @SatnamSingh-cg3sh Před 7 dny +2

    ਯੋਗ ਅੰਤਰ ਧਿਆਨ ਵਾਸਤੇ ਹੁੰਦਾ ,ਇਕਾਂਤ ਵਿਚ ਜਿਸ ਦਾ ਧਰਮਾ ਨਾਲ ਸਬੰਧ ਹੁੰਦਾ ,ਇਹ ਕੁੜੀ ਧਾਰਮਕ ਸਥਾਨ ਤੇ ਸਰੀਰਕ ਕਸਰਤ ਕਰ ਰਹੀ ,ਮਸ਼ੂਹਰੀ ਵਾਸਤੇ ਅਤੇ ਦਿਖਾਵੇ ਵਾਸਤੇ ,ਜਿਸ ਦਾ ਕਿਸੇ ਧਰਮ ਨਾਲ ਸਬੰਧ ਨਹੀ ,ਮਰਿਆਦਾ ਦਾ ਉਲੰਗਣ ,ਤਾ ਕੇ ਇਹ ਰੌਲਾ ਪਾਉਣ ਤੇ ਅਸੀ ਇਨਾ ਨੂੰ ਬਦਨਾਮ ਕਰਨ ,ਇਹ ਕੋਈ ਧਾਰਮਿਕ ਕੰਮ ਨਹੀ ਕਰ ਰਹੀ ਸੀ ,ਅੰਨੇ ਲੋਕ ਇਸ ਦੀ ਕਿਰਤ ਨੂੰ ,ਤੇ ਇਸ ਨੂੰ ਧਰਮ ਨਾਲ ਜੋੜ ਕੇ ਟਰੋਲ ਕਰ ਰਹੇ ਜੋ ਕਿ ਨਿਰੋਲ ਰੂਪ ਵਿਚ ਇਸ ਦੀ ਗਲਤੀ ਹੈ

  • @iqbalsingh758
    @iqbalsingh758 Před 4 dny +1

    ਜਦੋਂ ਤੱਕ ਪਰਿਕਰਮਾ ਚ ਮੋਬਾਈਲ ਵਰਤਣ ਤੇ ਪਾਬੰਦੀ ਨਹੀਂ ਲਗਦੀ ਇਹ ਕੰਮ ਚਲਦੇ ਹੀ ਰਹਿਣੇ ਨੇ ਇੱਕ ਦਿਨ ਤਾਂ ਇਹ ਸ਼ੁਭ ਕੰਮ ਕਰਨਾ ਹੀ ਪੈਣਾ ਤਾਂ ਅੱਜ ਹੀ ਕਿਓਂ ਨਹੀਂ,,??

  • @dayasingh8859
    @dayasingh8859 Před 7 dny +1

    ਬੇਸ਼ਰਮ ਨਮੂਨਾ ਮਸੰਦਾਂ ਲੋਕਾਂ ਦਾ ਕਬਜ਼ਾ ਹੈ ਵਹਿਗੁਰੂ ਜੀ

  • @avtarsingh2531
    @avtarsingh2531 Před 7 dny +3

    ਤੁਸੀਂ ਜ਼ਿੰਮੇਵਾਰ ਹੋ ਬੇਈਮਾਨੋਂ

  • @mejarsingh4353
    @mejarsingh4353 Před 7 dny

    😂😂😂 ਇਧਰ ਸਿਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਉਦਰ ਸੁਰਿੰਦਰ ਸਾਈ ਜੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਰੱਬਾ ਕੀ ਬਣ ਦੁਨੀਆਂ ਦਾ

  • @SatinderSingh-km5td
    @SatinderSingh-km5td Před 7 dny

    ਖਾਲਸਾ ਜੀ ਜੋਇੰਦੇ ਜੀ ਨਾ ਮਾਰੋ ਸਾਨੂੰ ਤੁਸੀ ਸਾਡੇ ਮਾ ਪਾਇਓ ਹੋ ,ਤੁਸੀ ਮਾਰ ਰਹੇ ਹੋ।ਮਾਰ ਪਿਆ ਰਹੇ ਹੋ ,

  • @bholabholi7083
    @bholabholi7083 Před 4 dny +1

    Eh sale RSS de dale sgpc commete ❤khalistan zindabad ❤bhai beant Singh satwant Singh zindabad ❤

  • @rosymonga7057
    @rosymonga7057 Před 6 dny

    Sarkar walo plant kiti gayi Sikha nu badnam karan waste. Kudi gujrat di he kyuon? Socho zara. 😡

  • @malinderjeetsingh7842

    Hindu com sikhana Badnaam kar rahi hai?😢😢😢😢

  • @BalwinderSingh-hf9jy
    @BalwinderSingh-hf9jy Před 7 dny

    tusi sutta raho hamesha lahnaat aaa thudaaa ta

  • @amarjitdhillon7116
    @amarjitdhillon7116 Před 7 dny

    Sgpc to badala ke kathputle ha