ਕਰਮਾਂ ਦੀ ਇਸ ਗੱਲ ਨੂੰ ਸਮਝੋਗੇ ਤਾਂ ਸਫ਼ਲਤਾ ਜਲਦੀ ਮਿਲੇਗੀ, Life Changing Story in Punjabi, Law of Karma

Sdílet
Vložit
  • čas přidán 18. 08. 2023
  • ਕਰਮਾਂ ਦੀ ਇਸ ਗੱਲ ਨੂੰ ਸਮਝੋਗੇ ਤਾਂ ਸਫ਼ਲਤਾ ਜਲਦੀ ਮਿਲੇਗੀ, Life Changing Story in Punjabi, Law of Karma
    Please Subscribe To #punjabi_alfaaz For More Updates
    Social Links👇
    CZcams👉 / @punjabialfaaz
    Facebook👉 / punjabialfaazteam
    Instagram👉 / punjabi_alfaaz
    Contact For business inquiries: punjabialfaaz9@gmail.com
    #karmastory #moralstoryinpunjabi #beststory #lawofkarma #punjabialfaazstory #lifelessons #punjabimotivation

Komentáře • 483

  • @sssss8942
    @sssss8942 Před 6 měsíci +33

    ਕਰੇ ਕਰਾਵੇ ਆਪੇ ਆਪ ਮਾਨਸ ਕੇ ਕਛੁ ਨਾਹੀ ਹਾਥ 🙏🙏🙏🙏

  • @HarjinderSingh-ef3no
    @HarjinderSingh-ef3no Před 4 měsíci +16

    ਵੀਰ ਜੀ ਕਮਾਲ ਦੇ ਵਿਚਾਰ ਹੈ ਆਪ ਦੇ ਕਰਮਾਂ ਦੇ ਚੱਕਰ ਬਾਰੇ ਮੈਂ ਅਕਸਰ ਉਲਝ ਜਾਂਦਾ ਸੀ ਇਸਨੂੰ ਸਮਝਣ ਲਈ ਫੇਰ ਵੀ ਲਗਭਗ ਨਿਰਾਸ਼ਾ ਹੀ ਮਿਲਦੀ ਸੀ
    ਪਰ ਤੁਹਾਡੀ ਇਹ ਕਹਾਣੀ ਤੇ ਵਿਚਾਰ ਸੁਣਕੇ ਕਾਫੀ ਚੰਗਾ ਲੱਗਾ
    ਇਸ ਕਹਾਣੀ ਵਿਚਲੇ ਰਾਜ ਵਰਗੀ ਹਾਲਾਤ ਲਗਭਗ ਸਬਦਿ ਹੈ ਪਰ ਰਾਜ ਲੱਕੀ ਸੀ ਓਸਨੂੰ ਮਹਾਤਮਾ ਮਿਲ ਗਿਆ ਤੇ ਜ਼ਿੰਦਗੀ ਬਦਲ ਗਈ। ਸਾਨੂੰ ਤੇ ਪਤਾ ਹੀ ਨਹੀਂ ਲਗਦਾ ਕਦੋਂ ਅਸੀ ਆਪਣੀ ਆਤਮਾ ਦੀ ਗੱਲ ਮੰਨਦੇ ਹਾ ਤੇ ਕਦੋਂ ਸਾਡਾ ਮਨ ਸਾਨੂੰ ਮਿੱਤਰ ਬਣਕੇ ਠਗ਼ ਲੈਂਦਾ ਹੈ
    💐💐ਪਰਮਾਤਮਾ ਸਭਤੇ ਮੇਹਰ ਕਰੇ ਜੀ🙏🙏

  • @balvenderkaur4207
    @balvenderkaur4207 Před 8 měsíci +20

    ਆਪੇ ਬੀਜੇ ਆਪੇ ਖਾਏ ਨਾਨਕ ਹੁਕਮਿ ਆਇ ਜਾਇ ਵਾਹਿਗੁਰੂ ਜੀ ਵਾਹਿਗੁਰੂ ਜੀ

  • @meghrajsharma5721
    @meghrajsharma5721 Před 10 měsíci +57

    ਬੇਟਾ ਅਜ ਪਹਿਲੀ ਵਾਰ ਤੁਹਾਡਾ‌ ਚੈਨਲ
    ਲਾਇਆ ਮਨ ਖ਼ੁਸ਼ ਹੋ
    ਗਿਆ ਸਭ ਤੋਂ ਵਧੀਆ
    ਗਲ ਇਹ ਹੈ ਕਿ
    ਤੁਹਾਡੀ ਕਲਮ ਤੇ ਦਿਮਾਗ ਤੁਹਾਡੇ ਕੋਲ
    ਹੈ ਕਿਸੇ ਹੋਰ ਦੇ ਇਸ਼ਾਰੇ ਤੇ ਨਹੀਂ

  • @anitarani9327
    @anitarani9327 Před 7 měsíci +24

    ਮੈਂ ਪਹਿਲੀ ਵਾਰ ਤੁਹਾਡੇ ਚੈਨਲ ਤੇ ਆਈ ਹਾਂ ਤੇ ਇਹ ਪਹਿਲੀ ਕਹਾਣੀ ਹੀ ਸੁਣੀ ਮੈਂ ਦੋ ਕਿ ਬਹੁਤ ਹੀ ਪ੍ਰੇਰਨਾਦਾਇਕ ਹੈ। ਮਨ ਨੂੰ ਛੂਹ ਲੈਣ ਵਾਲੀ,ਧੁਰ ਅੰਦਰ ਦੀ ਗੱਲ ਹੈ। ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰਾਂ ਨੂੰ ਸਾਡੇ ਤੱਕ ਪਹੁੰਚਣ ਲਈ 🙏🙏

  • @DaljitSingh-vi6le
    @DaljitSingh-vi6le Před 9 měsíci +7

    ਸਈ ਗੱਲਾ ਕਹੀਆ ਵੀਰ ਨੇ
    ਜਿਸ ਵਿਚ ਸਭ ਤੋਂ ਵੱਧ ਮੰਨ ਖੁੰਬਦਾ ਓਹ ਕਾਮ ਆ ਜੀ ਸੇਕਸ ਕਰਦੇ ਸਮੇ ਕਦੀ ਵੀ ਕਿਸੇ ਦਾ ਮੰਨ ਐਦਰ ਓਦਰ ਨੀ ਜਾਦਾ ਕਿਉਂ ਕਿ ਉਹ ਅਸੀ ਮੰਣੋ ਤੰਣੋ ਕਰਨ ਦਏ ਹੁੰਦੇ ਆ
    ਜੇ ਪਰਮਾਤਮਾ ਦਾ ਵੀ ਨਾਮ ਤੰਣੋ ਮੰਣੋ ਕਰੀਏ ਤੇ ਜਰੂਰ ਸਾਨੂੰ ਲਾਭ ਮਿਲੇਗਾ 🙏

  • @SukhwinderKaur-sz2og
    @SukhwinderKaur-sz2og Před 10 měsíci +20

    ਬਹੁਤ ਵਧੀਆ ਜੀ ਵਾਹਿਗੁਰੂ ਜੀ🙏

  • @kulvirgharialkulvirgharial4417
    @kulvirgharialkulvirgharial4417 Před 5 měsíci +8

    ਵਹਿਗੁਰੂ ਭਲ਼ੀ ਕਰੇ ਮੈਨੰ ਵਿਚਾਰ ਸੁਣ ਕੇ ਬੁਹਤ ਚੰਗਾ ਲੱਗਾ ਸਾਇਦ ਮੇੇਰੇ ਦੁੱਖਾ ਦਾ ਅੰਤ ਮੇਰੇ ਨਾਲ ਹੀ ਹੋਣ ਵਾਲਾਹੈ👏🙏

  • @jagatsingh7537
    @jagatsingh7537 Před 10 měsíci +3

    ਤੁਸੀ ਕਹਿੰਦੇ ਹੋ ਕਿ ਚੰਗਾ ਜਾ ਮਾੜਾ ਪਰ ਜਿੱਥੇ ਤੱਕ ਮੈ ਧਿਆਨ ਲਾਇਆ ਹੈ ਉੱਥੇ ਤੱਕ ਤੇ ਕੋਈ ਚੰਗਾ ਹੈ ਤੇ ਕੋਈ ਉਸ ਤੋਂ ਵੀ ਵੱਧ ਚੰਗਾ ਹੈ ਜਿਹੜਾ ਘੱਟ ਚੰਗੇ ਕੰਮ ਕਰੇਗਾ ਪਰਮਾਤਮਾ ਤਾਂ ਉਸ ਨਾਲ ਵੀ ਹੈ ਇਹ ਇਕ ਵਿਦੀ ਦਾ ਹੁਕਮ ਹੈ ਜਿਹੜਾ ਤੁਹਾਨੂੰ ਮੈਨੂੰ ਤੇ ਸਾਰਿਆ ਨੂੰ ਮਨਜ਼ੂਰ ਕਰਨਾ ਪਵੇਗਾ ਕਿਉਕਿ ਬਾਬਾ ਨਾਨਕ ਜੀ ਆਖਦੇ ਹੁੰਦੇ ਨੇ ਜਹਾ ਦਾਣੇ ਥਾਂ ਖਾਣੇ ਫੇਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਰਾਹੀਆਂ ਉਸ ਨੂੰ ਹੱਸ ਕੇ ਮਨ ਜਾਈਏ ਜਾਂ ਮੇਰੇ ਨਾਲ ਕਿ ਹੋ ਰਿਹਾ ਕਹਿ ਕਹਿ ਕੇ ਆਪਣੇ ਆਪ ਨੂੰ ਕੋਸੀ ਜਾਈਏ ਵਾਹਿਗੁਰੂ ਜੀ ਅਗਰ ਕਿਸੇ ਦੀ ਆਤਮਾ ਦੁੱਖੀ ਹੋਈ ਹੋਏ ਮੇਰੇ ਤੋ ਤਾਂ ਮੈ ਮਾਫ਼ੀ ਦਾ ਪਾਤਰ ਹਾ

  • @sukhchainsinghgarhisahibwa7608
    @sukhchainsinghgarhisahibwa7608 Před 10 měsíci +13

    ❤❤ ਬਹੁਤ ਵਧੀਆ ਵਿਚਾਰ ਜੀ 😮😮😢😢

  • @ParmjeetKaur-tu7th
    @ParmjeetKaur-tu7th Před 10 měsíci +15

    ਬਹੁਤ ਵਧੀਆ ਕਹਾਣੀ

  • @basramufliswriter1751
    @basramufliswriter1751 Před 10 měsíci +13

    ਬਹੁਤ ਹੀ ਖੂਬਸੂਰਤ ਕਹਾਣੀ ਆ।ਸੁਣ ਕੇ ਬਹੁਤ ਸੁੱਖ ਮਿਲਿਆ।

  • @Gurpreetsingh-nl5fe
    @Gurpreetsingh-nl5fe Před 9 měsíci +29

    ਇਨਸਾਨ ਨੂੰ ਪੁਰੇ ਗੁਰੂ ਦੀ ਸਰਨ ਲੈਣੀ ਚਾਹੀਦੀ ਹੈ

    • @jindersingh2717
      @jindersingh2717 Před 2 měsíci

      ❤❤

    • @user-ny1vy2gq4v
      @user-ny1vy2gq4v Před 2 měsíci +1

      ਪੂਰਾ ਗੁਰੂ ਈ ਤਾਂ ਕਿਤੇ ਮਿਲਦਾ ਨੀਂ। ਸ਼ਾਇਦ ਪੂਰਾ ਗੁਰੂ ਕਿਤੇ ਹੈ ਹੀ ਨਹੀਂ।

    • @RadhirSingh-ge6zs
      @RadhirSingh-ge6zs Před měsícem

      Ds dei Pura huru kithe rehnda hei bhaaii AJ KL.

    • @RadhirSingh-ge6zs
      @RadhirSingh-ge6zs Před měsícem

      Hunh Rb nu Khush rkhanh wale tan Rahe hi ni.Naa Rb ihna pankhanddia Sadha dere walia te Khush hei. Ihna da end sbh da ik da nhi sbh da bahut hi jiada marha honha hei.

  • @user-xq9gi5ug7r
    @user-xq9gi5ug7r Před 10 měsíci +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GodIsOne010
    @GodIsOne010 Před 10 měsíci +26

    ਵਾਹਿਗੁਰੂ ਜੀ ਮੇਰੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਦਾਸ ਨੂੰ ਸਹੀ ਰਾਹ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Aman-xv3qx
    @Aman-xv3qx Před 7 měsíci +26

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ❤🙏

  • @mewasingh7238
    @mewasingh7238 Před 10 měsíci +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਕਹਾਣੀ ਬਹੁਤ ਵਧੀਆ ਹੈ ਵੀਰ ਜੀ ਵਾਹਿਗੁਰੂ ਜੀ ਤੇਰੇ ੳ੍ਰਪਰਮ ਮੇਹਰ ਕਰੇ ਵਾਹਿਗੁਰੂ ਜੀ

  • @amitajpreetkaur1186
    @amitajpreetkaur1186 Před 10 měsíci +5

    ਬਹੁਤ ਵਧੀਆ ਜੀ

  • @RohanKumar-zo9bk
    @RohanKumar-zo9bk Před 10 měsíci +5

    ਵਾਹਿਗੁਰੂ ਜੀ

  • @ravinderatwal9491
    @ravinderatwal9491 Před 10 měsíci +14

    Waheguru ji 🙏🥀🙏🌹🥀🙏🙏🌹🙏🌹🙏🙏

  • @rajinderkour8814
    @rajinderkour8814 Před 10 měsíci +9

    baba ji dhanbad dhanbad aap ji da🙏🏻🙏🏻🙏🏻🙏🏻🙏🏻🙏🏻

  • @tripatsingh1145
    @tripatsingh1145 Před 10 měsíci +53

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰੋ ਜੀ ਸਭਨਾਂ ਤੇ।

    • @mamtakhanuja2070
      @mamtakhanuja2070 Před 2 měsíci +2

      Wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 2 měsíci +2

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 2 měsíci

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 2 měsíci

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 Před 2 měsíci +1

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @sukhjinderkaursukhjindar9999
    @sukhjinderkaursukhjindar9999 Před 10 měsíci +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @navjotjot4764
    @navjotjot4764 Před 10 měsíci +10

    Waheguru ji

  • @udhamsingh9982
    @udhamsingh9982 Před 9 měsíci +4

    ਵਾਹਿਗੁਰੂ ਜੀ 🙏🙏🙏🙏

  • @jashanmaam6620
    @jashanmaam6620 Před 10 měsíci +22

    ਬਹੁਤ ਵਧੀਆ ਕਹਾਣੀ ਹੈ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤

  • @officalxrock6538
    @officalxrock6538 Před 8 měsíci +7

    ਪਰਮਾਤਮਾ ਜੋ ਵੀ ਕਰਦਾ ਚੰਗਾ ਕਰਦਾ❤❤

  • @user-qu9tj2dq4m
    @user-qu9tj2dq4m Před 10 měsíci +5

    Waheguru ji waheguru ji waheguru ji waheguru ji waheguru ji

  • @harjindersandhu3196
    @harjindersandhu3196 Před 10 měsíci +29

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ🙏🙏

  • @devangi4153
    @devangi4153 Před 9 měsíci +3

    ਕੋਈ ਕਿਸੇ ਦਾ ਬੁਰਾ ਨਹੀਂ ਸ਼ੁਕਰਿਆ ਮਾਲਕਾ ਤੇਰਾ ਸ਼ੁਕਰ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਇਦਾ ਮਾਰ ਪਰਮ ਪਰਮੇਸ਼ਵਰ ਨੇ ਸ੍ਰੀ ਗੁਰੂ ਰਾਮਦਾਸ ਜੀ🙏🙏🙏🙏🙏

  • @nikikalaminja6544
    @nikikalaminja6544 Před 8 měsíci +3

    Waheguru ji Tera asra shuker datea Tera sab da bhala kareo tandrusti baksheo sab nu

  • @Mr.x_Lakash
    @Mr.x_Lakash Před 10 měsíci +6

    ਬਹੁਤ ਸੋਹਣੀ ਕਹਾਣੀ ਹੈ।

  • @amratgill8069
    @amratgill8069 Před 8 měsíci +4

    Waheguru ji waheguru ji waheguru ji waheguru ji waheguru mehar karna ji 🙏🙏🙏❤️

  • @sukhpreetkaur8219
    @sukhpreetkaur8219 Před 10 měsíci +20

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @satnamsinghpanesar7918
    @satnamsinghpanesar7918 Před 10 měsíci +17

    ਵਾਹਿਗੁਰੂ ਜੀ ❤❤❤🙏🙏🙏

  • @satvinderkaur1796
    @satvinderkaur1796 Před 10 měsíci +5

    Thank you 🙏

  • @ParmjeetKaur-fj2cf
    @ParmjeetKaur-fj2cf Před měsícem

    ਵਾਹਿਗੁਰੂ ਜੀ ਮੇਹਰ ਕਰੋ ਜੀ ਬਹੁਤ ਵਧੀਆ ਜੀ

  • @BhupinderKaur-zx7qt
    @BhupinderKaur-zx7qt Před 10 měsíci +3

    Bhut vadeya ji

  • @laddisangra2795
    @laddisangra2795 Před 10 měsíci +8

    🙏🙏Waheguru ji 🙏🙏

  • @pbvarinder8075
    @pbvarinder8075 Před 10 měsíci +47

    ਬਹੁਤ ਵਧੀਆ ਕਹਾਣੀ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @satwindersinghchattha7507
    @satwindersinghchattha7507 Před 10 měsíci +6

    Waheguru Ji

  • @tigerexpress2799
    @tigerexpress2799 Před 10 měsíci +8

    Karm kar phal di icchhaa mat kar banndeya.❤🫡
    Jiwe malli da kam aa pani launa, phall te phull launa rab de hath.
    Bahut vadiya kahani aa 🙏🙏🙏

  • @RajbirSingh-qh7gg
    @RajbirSingh-qh7gg Před 10 měsíci +7

    Waheguru ji 💐💮

  • @ranibrar9073
    @ranibrar9073 Před 10 měsíci +3

    Bouth wadhia story ji wehguru ji

  • @bharijagjot
    @bharijagjot Před 10 měsíci +5

    I really appreciate and liked it

  • @anriuddhamehta8852
    @anriuddhamehta8852 Před 4 měsíci +2

    ਜਿਹਨਾਂ ਜਿਨਾਂ ਨੇ ਵੀਡੀਓ ਦੇਖੀ ਹੈ ਸਭ ਦੁਖੀ ਹੀ ਲੱਗਦੇ ਨੇਂ 😥🤔🙏🏻 ਰੱਬ ਸਭ ਦਾ ਭਲਾ ਕਰੇ

  • @rajdeepsingh1665
    @rajdeepsingh1665 Před 10 měsíci +5

    Waheguru ji Mehar Karo sab te

  • @kuldeepjassal5944
    @kuldeepjassal5944 Před 10 měsíci +15

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸਰਬੱਤ ਦਾ ਭਲਾ ਕਰੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurbhejmudkigurbhej3572
    @gurbhejmudkigurbhej3572 Před 10 měsíci +12

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿ 🙏🙏🙏

  • @varindersharma6301
    @varindersharma6301 Před 10 měsíci +4

    Waheguru ji 🙏🙏🙏🙏🙏❤️🙏

  • @user-ev5dc5dy2b
    @user-ev5dc5dy2b Před 6 měsíci +1

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੈ ਵਹਿਗੁਰੂ ਸਭ ਦਾ ਭਲਾ ਕਰੇ

  • @ashokvinayak
    @ashokvinayak Před 10 měsíci +5

    Sat. Shri. Akal. Jee

  • @mrajmraj6133
    @mrajmraj6133 Před 10 měsíci +5

    RIGHT 👍👍 BRO 🙏🙏 KARM KADI DHOTA NAHI JANDA HAI 🙏🙏

  • @ekamnoorlucky3809
    @ekamnoorlucky3809 Před 4 měsíci

    ਚੰਗਾ ਮਾੜਾ ਸਭ ਸਾਡੇ ਪਿਛਲੇ ਕਰਮਾਂ ਦਾ ਫਲ ਹੈ ਅਸੀਂ ਆਮ ਹੀ ਕਹਿੰਦੇ ਹਾਂ ਕਿ ਫਲਾਨਾ ਬੰਦਾ ਬਹੁਤ ਮਾੜਾ ਉਸ ਨੇ ਕਦੇ ਕਿਸੇ ਨੂੰ ਦਾਨ ਪੁੰਨ ਨਹੀਂ ਕੀਤਾ ਨਾ ਕਦੇ ਪਰਮਾਤਮਾ ਦਾ ਨਾਮ ਜਪਿਆ ਜਾਣੀਏ ਨਾਸਤਿਕ ਬੰਦਾ ਫਿਰ ਵੀ ਉਹ ਸੁਖੀ ਹੈ ਉਸ ਨੂੰ ਕਦੇ ਦੁਖ ਨਹੀਂ ਆਇਆ ਤੇ ਅਸੀਂ ਰੋਜ਼ ਗੁਰੂ ਘਰ ਵੀ ਜਾਂਦੇ ਪਾਠ ਵੀ ਕਰਦੇ ਦਾਨ ਪੁੰਨ ਵੀ ਕਰਦੇ ਫਿਰ ਵੀ ਦੁਖੀ ਰਹਿੰਦੇ ਹਾਂ
    ਇਸ ਦਾ ਜਵਾਬ ਹੈ ਜਿਹੜਾ ਨਾਸਤਿਕ ਬੰਦਾ ਉਸ ਨੇ ਪਿਛਲੇ ਜਨਮ ਵਿੱਚ ਚੰਗੇ ਕੰਮ ਕੀਤੇ ਹੁੰਦੇ ਹਨ ਉਸ ਨੂੰ ਇਸ ਜਨਮ ਵਿੱਚ ਸੁਖ ਮਿਲਦਾ ਪਰ ਹੁਣ ਉਸ ਨੇ ਅੱਗੇ ਵਾਸਤੇ ਕਰਮ ਮਾੜੇ ਕਰ ਲਏ ਹਨ ਇਸੇ ਤਰ੍ਹਾਂ ਜਿਸ ਨੂੰ ਹੁਣ ਦੁਖ ਤਕਲੀਫ ਸੀ ਨਾਮ ਜਪਿਆ ਦਾਨ ਪੁੰਨ ਕੀਤਾ ਉਸ ਨੇ ਆਪਣਾਂ ਅੱਗਾ ਸਵਾਰ ਲਿਆ ਹੈ

  • @satvinderkaur1796
    @satvinderkaur1796 Před 10 měsíci +21

    Aaj mujhe bahut jarurat thi eski Parmatma ne aapke through mujhe shi raasta dikhaya Satnam Shri waheguru Ji 🙏

  • @rajkaur9423
    @rajkaur9423 Před 9 měsíci +3

    ਬਹੁਤ ਵਧੀਆ ਕਹਾਣੀ ਆ ਵੀਰ

  • @RamandeepSingh-pt1tq
    @RamandeepSingh-pt1tq Před 10 měsíci +4

    Wahaguru Ji 🙏🌹🙏

  • @nvuchahal
    @nvuchahal Před 3 měsíci +1

    ਧੰਨ ਧੰਨ ਗੁਰੂ ਨਾਨਕ ਦੇਵ ਜੀ ❤❤❤❤❤

  • @Iqbal-bm8gw
    @Iqbal-bm8gw Před 10 měsíci +4

    Bahut badhia ji❤🎉😢😂😂😮😅😅😊 17:00 17:00

  • @manikalyan7021
    @manikalyan7021 Před 9 měsíci +4

    ਸਤਿਨਾਮ ਵਾਹਿਗੁਰੂ 🙏🏻

  • @gurpreetdhaliwal8583
    @gurpreetdhaliwal8583 Před 10 měsíci +3

    Waheguru waheguru waheguru ji

  • @balwinderkaur6528
    @balwinderkaur6528 Před 10 měsíci +4

    Very nice story♥️♥️👍

  • @gurjindsingh6315
    @gurjindsingh6315 Před 10 měsíci +4

    Dahn wahaguru ji

  • @GodIsOne010
    @GodIsOne010 Před 10 měsíci +19

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harvinderkaur7666
    @harvinderkaur7666 Před 10 měsíci +5

    🙏🏻🙏🏻🙏🏻🙏🏻🙏🏻🙏🏻🙏🏻 waheguru ji waheguru ji ❤️😘

  • @amroj787
    @amroj787 Před 10 měsíci +2

    Bahut vadia gyaan..

  • @avtar209
    @avtar209 Před 10 měsíci +2

    Wah wah bhaji bahut khoob ji 🙏 thanks

  • @RajinderSingh-pv8rb
    @RajinderSingh-pv8rb Před 5 měsíci +1

    ਬਹੁਤ‌,ਵਧੀਆ,ਕਹਾਣੀ,ਹੈ,ਵੀਰ,ਜੀ

  • @RISHI_SARKAR_11
    @RISHI_SARKAR_11 Před 9 měsíci +2

    ਵਾਹਿਗੁਰੂ ਵਾਹਿਗੁਰੂ

  • @ekamdeep2406
    @ekamdeep2406 Před 9 měsíci +4

    Sab ton changa karam hai waheguru da naam japna waheguru simrn kro chnga krm hunda

  • @djtejasdjtejas1645
    @djtejasdjtejas1645 Před 9 měsíci +3

    Bas waheguru ji mehar kare

  • @dpssingh4941
    @dpssingh4941 Před měsícem

    🙏🙏 ਸਾਧ ਸੰਗਤ ਜੀ ਜੀ ਮੈਂ ਆਪ ਗੁਰੂ🙏🙏 ਜੀ ਚਰਨਾਂ ਵਿੱਚ ਗੁਰੂ ਜੀ ਦੇ ਸਨਮੁੱਖ 😥😥ਹੋ ਕੇ ਨੀਵਾਂ ਹੋ ਕੇ ਆਪਣੇ ਪਿੱਛਲੇ ਜਨਮ ਦੇ ਕਰਮਾਂ ਅਤੇ ਇਸ ਜਨਮ ਦੇ ਕਰਮਾਂ ਦੀ ਦ🙏🙏 ਮਾਫ਼ੀ ਮੰਗਦਾ ਹਾਂ 🙏🙏😥😥 ਆਪਣੀ ਹਾਊਮੈ ਤਿਆਗ ਕੇ ਗੁਰੂ ਜੀ ਤੋਂ ਮਾਫ਼ੀ ਮੰਗਦਾ ਹਾਂ 🙏🙏 ਗੁਰੂ ਜੀ ਮੈਨੂੰ ਮੇਰੇ ਸਾਰੇ ਪਾਪ ਗੁਨਾਹ ਮਾਫ਼ 🙏🙏ਕਰ ਦਿਉ 😥😥🙏🙏

  • @gurpreetkaurmaan2648
    @gurpreetkaurmaan2648 Před 7 měsíci +1

    Waheguru waheguruji waheguru ji tera asra

  • @KULWINDER_585
    @KULWINDER_585 Před 6 měsíci +1

    Waheguru waheguru ji sab te mehar kari

  • @firstguyz2148
    @firstguyz2148 Před 2 měsíci +1

    wow kamasl bichaar nr jee❤❤❤❤

  • @harpalkaur5080
    @harpalkaur5080 Před 10 měsíci +9

    Very nice Story🙏

  • @sukhdevgmsukhdevdj1443
    @sukhdevgmsukhdevdj1443 Před 10 měsíci +1

    Bhut wadia ji

  • @rashamsingh5859
    @rashamsingh5859 Před 4 měsíci

    ਵਾਹਿਗੁਰੂ ਮੇਹਰ ਕਰੀ ਜੀ

  • @nehagoyal4415
    @nehagoyal4415 Před 10 měsíci +5

    Nice video ji 💯👍❤❤❤❤❤

  • @jagjitpal1574
    @jagjitpal1574 Před 5 měsíci

    ਬਹੁਤ ਹੀ ਸਿਖਿਆਦਾਇਕ ਕਹਾਣੀ ਹੈ।ਬਹੁਤ ਬਹੁਤ ਧੰਨਵਾਦ ਜੀ।❤❤❤❤❤

  • @KulwantSingh-uq6vd
    @KulwantSingh-uq6vd Před 7 měsíci +1

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, 🙏🙏🙏

  • @rehnomarketing
    @rehnomarketing Před 9 měsíci

    ਬਹੁਤ ਹੀ ਵਧੀਆ ਵਿਚਾਰ

  • @ranjitathwal3891
    @ranjitathwal3891 Před 6 měsíci +2

    Dhan dhan Guru Nanak Dev Ji

  • @gurjantsingh9142
    @gurjantsingh9142 Před 6 měsíci +1

    Waheguru ji sarbat Da phala kri ji 🌹🙏🌹

  • @gurtejsandhu7233
    @gurtejsandhu7233 Před 7 měsíci

    ਬਹੁਤ ਵਧੀਆ ਵਿਚਾਰ ਜੀ

  • @husanbad1458
    @husanbad1458 Před 4 měsíci +1

    Bhut badia g

  • @sharmasaab7896
    @sharmasaab7896 Před měsícem +1

    ਜਿਥੇ ਮਰਜੀ ਭੱਜ ਲਉ ,
    ਭਾਗਾਂ ਦਾ ਲਿਖਿਆ ਨਹੀਂ ਮਿਲਦਾ।🙏🙏

  • @jassmart_techhub
    @jassmart_techhub Před 8 měsíci +1

    Waheguru ji, naam japo , kirat kro te vand chhako karm apne aap tuhade kol aan gye ...
    Waheguru ji

  • @sukhbhullarfzk3012
    @sukhbhullarfzk3012 Před 3 měsíci +6

    ਕਿਸੇ ਬੰਦੇ ਨੇ ਨਾ ਵੀਰ ਜੀ ਮੈਨੂੰ ਕਿਹਾ ਤੇਰੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ ਪਰ ਮੇਰੀ ਕਿਸਮਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਰਸ਼ਨ ਲਿਖੇ ਨੇ ਵੀਰ ਜੀ ਪਰ ਉਹ ਕਹਿੰਦੇ ਸੀ ਤੇਰੀ ਕਿਸਮਤ ਦੇ ਵਿੱਚ ਕੁਝ ਨਹੀਂ ਲਿਖਿਆ

  • @harjinderkaur7002
    @harjinderkaur7002 Před 7 měsíci +1

    Waheguru waheguru ji 🙏

  • @ninukaur2309
    @ninukaur2309 Před 5 měsíci +1

    Dhan dhan Shri guru nanak dev ji 🙏

  • @lovepreetsingh6612
    @lovepreetsingh6612 Před 10 měsíci +3

    Sahi kaha aapne ‌👍🙏🏼🙏🏼

  • @neerubala1372
    @neerubala1372 Před 5 měsíci

    ਬਹੁਤ ਵਧੀਆ 👌

  • @jagtarsingh1186
    @jagtarsingh1186 Před 9 měsíci +2

    ਜੇ ਕਿਸੇ ਨੂ ਦਿਲੋ ਬਹੂਤ ਪਿਆਰ ਕੀਤਾ ਹੋਵੇ ਤੇ ਅਗਲਾ ਵੀ ਕਰੇ ਪਰ ਬਾਦ ਚ ਬਦਲ ਜਾਵੇ ਤਾ ਤੇ ਇਕ ੳਥੇ ਈ ਖੜਾ ਰਹੇ ਤਾ ਇਦਾ ਫਲ ਉਨੂ ਮਿਲੂ ਛਡਣ ਵਾਲੇ ਨੂ

  • @user-ce5zk8eq5f
    @user-ce5zk8eq5f Před 10 měsíci +2

    ਬਹੁਤ ਸੋਹਣੀ ਕਹਾਣੀ

  • @HarbansSingh-wt9se
    @HarbansSingh-wt9se Před 10 měsíci +3

    Thanks So Much.

  • @harjindersidhu9236
    @harjindersidhu9236 Před 10 měsíci +3

    Very nice story veer ji

  • @Gagan_sandhu1
    @Gagan_sandhu1 Před 9 měsíci +2

    Waheguru g 🙏🙏

  • @navjotsingh4324
    @navjotsingh4324 Před 8 měsíci +1

    ਬਹੁਤ ਵਧੀਆ👍💯 ਵੀਚਾਰ

  • @yashpauldhingra6299
    @yashpauldhingra6299 Před 10 měsíci +4

    अति सुन्दर कहानी