ਕੋਠੇ ਜਿੱਡੀਆਂ ਜਿੱਡੀਆਂ ਕਾਰਾਂ। Cycling in Dubai। ਰਾਹਾਂ ਤੇ ਰੋਟੀਆਂ। Gulf Cycle tour। Day-31

Sdílet
Vložit
  • čas přidán 7. 09. 2024

Komentáře • 703

  • @AvtarSingh-pw7fv
    @AvtarSingh-pw7fv Před 8 měsíci +129

    ਬੀਬਾ ਸਿਮਰਨ ਤੇ ਉਨਾਂ ਜੀਵਨਸਾਥੀ ਵੱਲੋਂ ਆਪਣੇ ਵਤਨੋਂ ਆਏ ਵੀਰਾਂ ਦਾ ਕੀਤਾ ਸਵਾਗਤ ਦੇਖ ਮਨ ਗਦਗਦ ਹੋ ਗਿਆ ਵਾਹਿਗੁਰੂ ਇਸ ਪਰਿਵਾਰ ਸਮੇਤ ਸਾਰੇ ਵਿਦੇਸ਼ ਵਸਦੇ ਭੈਣ ਭਰਾਵਾਂ ਨੂੰ ਚੜਦੀ ਕਲਾ ਬਖਸ਼ਣ

  • @ranvirsingh9037
    @ranvirsingh9037 Před 8 měsíci +64

    ਨੰਗਲ ਆਲੀ ਸਿਮਰਨ ਭੈਣ ਹੁਣਾ ਦੇ ਸੁਭਾਅ ਤੇ ਪਰਦੇਸਾਂ ਚ ਉਹਨਾਂ ਦੇ ਇਸ ਪਹਿਰਾਵੇ ਤੇ ਸੇਵਾ ਨੇਂ ਦਿਲ ਜਿੱਤ ਲਿਆ। ਧੰਨਵਾਦ ਭੈਣੇ ਤੇ ਜਿਓਂਦੀ ਵਸਦੀ ਰਹਿ।

  • @RajbirSingh-ki8ro
    @RajbirSingh-ki8ro Před 8 měsíci +49

    ਜਿਹੜੀ ਭੈਣ ਰੋਟੀ ਲੈ ਕੇ ਆਈ ਸੀ ਉਹ ਬਹੁਤ ਮਿਲਾਪੜੇ ਸੁਭਾਅ ਦੀ ਸੀ ਧੰਨਵਾਦ ਭੈਣ ਦਾ ਦੋਵਾ ਵੀਰਾ ਨੂੰ ਰੋਟੀ ਟੁੱਕ ਖਵਾਇਆ ❤

  • @ravisapkota6935
    @ravisapkota6935 Před 8 měsíci +30

    ਖੁਸ਼ ਰੱਖਣ ਰੱਬ ਇਸ ਭੈਣ ਨੂੰ
    ਇਹੋ ਜਿਹੀ ਭੈਣਾਂ ਸੱਭ ਨੂੰ ਮਿਲਣ
    ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ ਇਸ ਭੈਣ ਨੂੰ

  • @deep22825
    @deep22825 Před 8 měsíci +47

    ਪੰਜਾਬ ਦੇ ਅਰਬ ਦੇਸ਼ਾਂ ਵਿੱਚ ਰਹਿੰਦੇ ਭਰਾਵਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਰੱਬ ਚੜ੍ਹਦੀ ਕਲਾ ਵਿਚ ਰੱਖਣ ❤❤

  • @gurmailsingh-kx9hc
    @gurmailsingh-kx9hc Před 8 měsíci +21

    ਅਰਬ ਦੇਸ ਦਾ ਸਾਈਕਲ ਤੇ ਗੇੜਾ ਲਾ ਰਹੇ ਦੋਨਾ ਵੀਰਾ ਨੂੰ ਸਤਿ ਸ੍ਰੀ ਅਕਾਲ ਪੰਜਾਬੀ ਲੋਕਾ ਦਾ ਪਿਆਰ ਦੇਖ ਕੇ ਮਨ ਖੁਸ਼ ਹੋ ਗਿਆ

  • @AULAKHSOCH
    @AULAKHSOCH Před 8 měsíci +32

    ਵਧਾਈਆਂ ਉਹਨਾਂ ਨੂੰ ਜਿਹੜੇ ਬੇਗਾਨੇ ਮੁਲਕਾਂ ਚ ਵੀ ਆਪਣਾ ਆਪ ਸਾਂਭੀ ਬੈਠੇ ਆ ❤

  • @jssingh-xf7qt
    @jssingh-xf7qt Před 8 měsíci +15

    ❤❤❤ਸੋਡੇ ਸਫਰ ਨੂੰ ਦੇਖ ਕੇ ਇੰਝ ਲੱਗਦਾ ਬਾਬਾ ਪੰਜਾਬ ਸਿੰਘ ਸਾਰੀ ਧਰਤੀ ਤੇ ਬੋਹੜ ਵਾਂਗੂ ਫੈਲ ਰਿਹਾ ❤❤❤
    ਜਿਉਂਦੇ ਰਹੋਂ ਪੰਜਾਬੀ ❤❤❤

  • @hardeepsinghkhatra4270
    @hardeepsinghkhatra4270 Před 8 měsíci +39

    ਸਾਰੇ ਪੰਜਾਬੀਆਂ ਦਾ ਧੰਨਵਾਦ ਜੋ ਘੁੱਦੇ ਵੀਰ ਹੁਰਾਂ ਦਾ ਸੁਆਗਤ ਕਰਦੇ ਹਨ ।ਸਾਰਿਆ ਨੂੰ ਸਤਿ ਸ੍ਰੀ ਅਕਾਲ

  • @DarshanSingh-nf2vk
    @DarshanSingh-nf2vk Před 8 měsíci +14

    ਸਿਮਰਨ ਭੈਣ ਪਰਮਾਤਮਾ ਤੇਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖੇ ਵਿਦੇਸਾਂ ਵਿੱਚ ਵੀਅਪਣੇ ਭਰਾਵਾ ਦਾ ਇੰਨਾ ਮਾਨ ਸਤਿਕਾਰ

  • @balrajdhaliwal9035
    @balrajdhaliwal9035 Před 8 měsíci +14

    ਔਰ ਕਿਤਨੀ ਮੁਹੱਬਤੇ ਚਾਹੀਏ ਘੁੱਦਾ ਵੀਰ... ਰੂਹ ਖੁਸ਼ ਹੋ ਜਾਂਦੀ ਆ ਏਨਾ ਪਿਆਰ ਦੇਖ਼ ਕੇ ❤

  • @Jang_Bahader_Singh
    @Jang_Bahader_Singh Před 8 měsíci +4

    ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ l ਦੋਨੋਂ ਵੀਰ ਆਫ ਕੈਮਰਾ ਉਸ ਤੋਂ ਵੀ ਕਿਤੇ ਨਿੱਘੇ ਸੁਭਾਅ ਦੇ ਮਾਲਕ ਹਨ l ਪਰਮਾਤਮਾ ਚੜਦੀ ਕਲਾ ਬਖਸ਼ੇ l ਸੁਖਮਈ ਯਾਤਰਾ ਦੀ ਕਾਮਨਾ ਕਰਦੇ ਹਨ l ਤੁਹਾਨੂੰ ਪਿਆਰ ਕਰਨ ਵਾਲਿਆਂ ਵੀਰਾਂ ਦਾ ਵੀ ਧੰਨਵਾਦ ਜਿਹੜੇ ਵਧੀਆ ਵਧੀਆ ਕਮੈਂਟ ਕਰਕੇ ਤੁਹਾਡੀ ਹੌਸਲਾ ਅਫਜਾਈ ਕਰਦੇ ਹਨ l

  • @harjitkaur464
    @harjitkaur464 Před 8 měsíci +12

    ਕਮਾਲ ਕਰ ਦਿੱਤੀ ਵੀਰਾਂ ਭੈਣਾਂ ਨੇ ਬਾਹਲਾ ਚਾਅ ਕਰਦੇ ❤ਸ਼ਾਲਾ ਜਿਉਂਦੇ ਵਸਦੇ ਰਹਿਣ ਪੰਜਾਬੋਂ ਬਾਹਰ ਵਸਦੇ ਭੈਣ ਭਰਾ 🙏🙏

  • @Deollivegaming
    @Deollivegaming Před 8 měsíci +10

    Sister simran ਨੇ ਤਾਂ ਰੋਡ ਤੇ ਆ ਕੇ ਸੱਚੀ ਆਪਣਾ ਪੰਜਾਬੀ ਪਿਆਰ ਬਿਖੇਰਿਆ।ਸਿਮਰਨ ਭੈਣ ਘਰੋਂ ਖਾਣਾ ਬਣਾ ਕੇ ਲਿਆਈ ਭੈਣ ਨੇ ਇਨ੍ਹਾਂ ਪਿਆਰ ਦਿਤਾ, ਜਿਵੇਂ ਕੋਈ ਛੋਟੀ ਭੈਣ ਆਪਣੇ ਖੇਤਾਂ ਚ ਕੰਮ ਕਰਦੇ ਭਰਾ ਵਾਸਤੇ ਰੋਟੀ ਲੈ ਕੇ ਆਈ ਹੋਵੇ। ਭੈਣ ਨੂੰ ਵੇਖ ਕੇ ਮੈਂ ਤਾਂ ਭਾਵੁਕ ਹੋ ਗਿਆ।

  • @DrGurpreet9567
    @DrGurpreet9567 Před 8 měsíci +8

    ਬਾਈ ਇੱਕ ਗੱਲ ਤਾ ਹੈ view ਭਾਵੇ ਘੱਟ ਆਉਦੇ ਹੋਣ ਪਰ ਤਵਾਨੂੰ ਲੋਕ ਪਿਆਰ ਬਹੁਤ ਕਰਦੇ ਆ ਇੱਜਤ ਕਮਾਈ ਆ ਤੁਸੀ ਬਾਈ ❤❤

  • @SarwanjeetSingh-ox2pu
    @SarwanjeetSingh-ox2pu Před 8 měsíci +10

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ❤🎉

  • @motivationalstoryinhindi6694
    @motivationalstoryinhindi6694 Před 8 měsíci +7

    ਸਾਰੇ ਪੰਜਾਬੀਆਂ ਦਾ ਧੰਨਵਾਦ ਜੋ ਘੁੱਦੇ ਵੀਰ ਹੁਰਾਂ ਦਾ ਸੁਆਗਤ ਕਰਦੇ ਹਨ ।ਸਾਰਿਆ ਨੂੰ ਸਤਿ ਸ੍ਰੀ ਅਕਾਲ❤❤❤ਨੰਗਲ ਆਲੀ ਸਿਮਰਨ ਭੈਣ ਹੁਣਾ ਦੇ ਸੁਭਾਅ ਤੇ ਪਰਦੇਸਾਂ ਚ ਉਹਨਾਂ ਦੇ ਇਸ ਪਹਿਰਾਵੇ ਤੇ ਸੇਵਾ ਨੇਂ ਦਿਲ ਜਿੱਤ ਲਿਆ। ਧੰਨਵਾਦ ਭੈਣੇ ਤੇ ਜਿਓਂਦੀ ਵਸਦੀ ਰਹਿ।

  • @amriksingh6828
    @amriksingh6828 Před 8 měsíci +3

    ਨੰਗਲ ਵਾਲੇ ਖੁਬਸੂਰਤ ਜੋੜੇ ਵੱਲੋਂ ਕੀਤੇ ਗਏ ਆਓਭਗਤ ਨੇ ਮੈਨੂੰ ਭਾਵਕ ਕਰ ਦਿੱਤਾ
    ਇਹ ਹਮੇਸ਼ਾ ਖੁਸ਼ ਤੇ ਖੁਸ਼ਹਾਲ ਰਹਿਣ

  • @kaileygopi9726
    @kaileygopi9726 Před 8 měsíci +2

    ਸਿਮਰਨ ਭੈਣ ਵਰਗੀਆ ਕੁੜੀਆਂ ਬਹੁਤ ਘੱਟ ਨੇ ਰੱਬ ਲੰਬੀ ਉਮਰ ਕਰੇ ਭੈਣ ਦੀ ❤

  • @daljitcheema838
    @daljitcheema838 Před 8 měsíci +4

    ਸ਼ਾਬਾਸ਼ ਮਸਕਟ ਤੇ ਦੁਬੱਈ ਵਾਲ਼ਿਓ ,ਸਿਮਰਨ ਤੇ ਉਸ ਦੇ ਜੀਵਨ ਸਾਥੀ ਦਾ ਤੁਸੀ ਸਾਡੇ ਦੋਹਾਂ ਬੱਚਿਆ ਨੂੰ ਐਨਾ ਪਿਆਰ ਤੇ ਸਤਿਕਾਰ ਦਿੱਤਾ।❤

  • @satnamsinghsatta3464
    @satnamsinghsatta3464 Před 8 měsíci +8

    🙏❤️ਬਹਾਰ ਰਿਹਦੇ ਸਾਰੇ ਪੰਜਾਬੀ ਭੈਣਾ ਤੇ ਵੀਰਾ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋ❤️🙏ਉਠ ਦੇ ਬਾਜ ਇੱਕ ਦਿਨ ਪੰਜਾਬ ਨੂੰ ਆਉਣ ਗਏ 🦅🤝

  • @ranvirsingh9037
    @ranvirsingh9037 Před 8 měsíci +3

    ਅੱਜ ਦੇ ਵਲੌਗ ਆਲਾ ਮੇਲਾ ਤਾਂ ਕੁੜੀਆਂ ਚਿੜੀਆਂ ਨੇਂ ਲੁੱਟ ਲਿਆ। ਪਹਿਲਾਂ ਭੈਣ ਸਿਮਰਨ ਹੁਣਾਂ ਨੇਂ ਤੇ ਫੇਰ ਨਿਕੀਆਂ ਬੱਚੀਆਂ ਨੇ। ਸੰਨ 71 ਆਲੇ ਬਾਈ ਜੰਗ ਬਹਾਦਰ ਸਿੰਘ ਹੁਣਾ ਨੇਂ ਬੱਚੀਆਂ ਨੂੰ ਬਹੁਤ ਸੋਹਣੇ ਸੰਸਕਾਰ ਦਿੱਤੇ ਨੇਂ। ਜਿਓਂਦੀਆਂ ਵਸਦੀਆਂ ਰਹੋ ਧੀਓਂ। ਜੁੱਗ ਜੁੱਗ ਜੀਓ।

  • @satnamsinghsatta3464
    @satnamsinghsatta3464 Před 8 měsíci +3

    ਨੰਗਲ ਵਾਲੀ ਭੈਣ ਜੀ ਤੇ ਭਾਜੀ ਦਾ ਬਹੁਤ ਬਹੁਤ ਧੰਨਵਾਦ ਵੀਰਾ ਨੂੰ ਰੋਟੀ ਪਾਣੀ ਖਲਾਣ ਲਈ ਤੇ ਬਹੁਤ ਚੰਗਾ ਲੱਗਾ ਬੱਚੇਆ ਨੂੰ ਕੀਰਤਨ ਕਰਦੇ ਦੇਖ ਕੇ❤

  • @bhindajand3960
    @bhindajand3960 Před 8 měsíci +1

    ਅਮ੍ਰਿਤ ਵੀਰੇ ਇਹਨੂੰ ਕਿਹਦੇ ਨੇ ਅਸਲ ਕਮਾਈ ਜਿਹੜਾ ਇੰਨਾ ਪਿਆਰ ਮਿਲ ਰਿਹਾ ਸਬ ਤੁਹਾਡੀ ਕੀਤੀ ਮਿਹਨਤ ਦੇ ਨਤੇਜੇ ਨੇ ਜਿਉਦੇ ਵਸਦੇ ਰਹੋ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਦੋਨਾ ਭਰਵਾ ਨੂੰ ਜਿੰਦਗੀ ਜ਼ਿੰਦਾਵਾਦ

  • @amarjitsaini8081
    @amarjitsaini8081 Před 8 měsíci +1

    ਸਿਮਰਨ ਭੈਣ ਨੂੰ ਚੜ੍ਹਿਆ ਚਾਹ , ਕਰ ਨਹੀਂ ਹੋਈਆਂ ਉਸ ਤੋਂ ਇੰਤਜ਼ਾਰ । ਘੁੱਦੇ ਵੀਰ ਨੂੰ ਮਿਲਣ ਦੀ ਸੀ ਤਾਂਘ। ਰਸਤੇ ਵਿੱਚ ਲੈ ਪਹੁੰਚੀ ਰੋਟੀ ਟੁੱਕ ਤੇ ਬਹੁਤ ਸਾਰਾ ਪਿਆਰ । ਘੁੱਦੇ ਵੀਰ ਨੂੰ ਮਿਲਕੇ ਭੈਣ ਨੇ ਦਿਖਾਇਆ ਪੰਜਾਬੀ ਹੋਣ ਦਾ ਮਾਣ । ਦੋਨੇ ਵੀਰਾਂ ਨੂੰ ਰੋਟੀ ਖਵਾ ਕੇ ਸਭ ਨੂੰ ਦੱਸਿਆ ਭੈਣਾਂ ਦਾ ਪਿਆਰ। ਘੁੱਦੇ ਵੀਰ ਨੇ ਵੀ ਦਿੱਤਾ ਭੈਣ ਨੂੰ ਬਣਦਾ ਪੂਰਾ ਮਾਣ ।

  • @tejinderbhathal9223
    @tejinderbhathal9223 Před 8 měsíci +3

    ਬੀਬਾ ਸਿਮਰਨ ਤਾਂ ਸੱਚਮੁੱਚ “ਬੀਬੀ ਨਾਨਕੀ “ਲੱਗ ਰਹੀ ਸੀ ਜੋ ਇੰਨੇ ਪਿਆਰ ਸਤਿਕਾਰ ਨਾਲ ਭਰਾਵਾਂ ਨੂੰ ਭੋਜਨ ਛਕਾ ਰਹੀ ਸੀ। ਪਰਤਾਮਤਾ ਇਸ ਪਰਿਵਾਰ ਨੂੰ ਤੇ ਤੁਹਾਨੂੰ ਦੋਵਾਂ ਨੂੰ ਤੰਦਰੁਸਤੀ ਤੇ ਚੜੑਦੀ ਕਲਾ ਬਖਸ਼ੇ।

  • @ParminderSingh-cc5oc
    @ParminderSingh-cc5oc Před 8 měsíci +8

    ਮੇਰੇ ਨਾਲ ਨਾਲ ਰਹਿੰਦਾ ਏ ਪੰਜਾਬ ❤❤ ਸਤਿ ਸ਼ੀ ਅਕਾਲ❤

  • @jagwinderghuman6896
    @jagwinderghuman6896 Před 8 měsíci +7

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਦੋਨਾ ਭਰਾਵਾਂ ਨੂੰ❤

  • @p4nnu902
    @p4nnu902 Před 8 měsíci +1

    ਕਿੰਨਾ ਵਧੀਆ ਲਗਦਾ ਸਾਰੇ ਵੀਰ ਭਰਾ ਪੰਜਾਬੀ ਚ੍ ਲਿਖਦੇ ( ਕੁਮੈਂਟ ) ਕਰਦੇ ਆ ❤❤❤

  • @TarsemSingh-cn6cn
    @TarsemSingh-cn6cn Před 8 měsíci +2

    ਪੰਜਾਬੀਆਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ਨੂੰ ਸਿਜਦਾ, ਜਿਉਂਦੇ ਵੱਸਦੇ ਰਹੋ 🙏

  • @gurvindersinghbawasran3336
    @gurvindersinghbawasran3336 Před 8 měsíci +1

    ਭੈਣ ਜੀ ਨੇ ਤੇ ਵੀਰ ਜੀ ਨੇ ਪੰਜਾਬ ਤੋ ਆਏ ਅਪਣੇ ਪੰਜਾਬੀ ਵੀਰਾ ਦਾ ਸਤਿਕਾਰ ਕੀਤਾ।🙏 ਭੈਣ ਜੀ ਤੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ,,,, ਵਾਹਿਗੁਰੂ ਸਾਡੇ ਪੰਜਾਬ ਦੇ ਪੰਜਾਬੀਆ ਪਿਆਰ ਮੁਹੱਬਤ ਏਸੇ ਤਰ੍ਹਾਂ ਬਣਾਈ ਰੱਖਣ ❤❤🙏🙏

  • @GurmukhSingh-oz6yo
    @GurmukhSingh-oz6yo Před 8 měsíci +5

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਬੱਚੀਆਂ ਨੂੰ

  • @gurindersingh3073
    @gurindersingh3073 Před 8 měsíci +2

    ਭੈਣ ਸਿਮਰਨ ਤੇ ਵੀਰ ਦਾ ਬਹੁਤ ਧੰਨਵਾਦ ਤੁਹਾਡੇ ਵਾਸਤੇ ਰੋਟੀ ਲੈ ਕੇ ਆਏ

  • @Sandeep_Sandhu
    @Sandeep_Sandhu Před 8 měsíci +9

    ਬਹੁਤ ਪਿਆਰ ਜਿਲਾ ਤਰਨਤਾਰਨ ਸਾਹਿਬ, ਪਿੰਡ ਵਲਟੋਹਾ ,ਹਲਕਾ ਖੇਮਕਰਨ ,ਤਹਿਸੀਲ ਪੱਟੀ ਤੋ ,ਜਿਉਂਦੇ ਵਸਦੇ ਰਹੋ ❤❤

    • @GurpreetSingh-se4wi
      @GurpreetSingh-se4wi Před 8 měsíci +1

      ਬੱਲੇ ਭਾਊ ਮੈਂ ਵੀ ਪੱਟੀ ਤਹਿਸੀਲ ਤੋਂ ਈ ਆ

    • @Sandeep_Sandhu
      @Sandeep_Sandhu Před 8 měsíci +2

      @@GurpreetSingh-se4wi ਠੀਕ ਆ ਜੀ

  • @InderjitSingh-hl6qk
    @InderjitSingh-hl6qk Před 8 měsíci +1

    ਆਪਣੇ ਪੰਜਾਬੀ ਭੈਣਾਂ ਭਰਾਵਾਂ ਦਾ ਮੋਹ ਪਿਆਰ,ਬਸ ਬੱਲੇ ਬੱਲੇ ਆ, ਕੀਨੀਆਂ

  • @dharmindersingh611
    @dharmindersingh611 Před 8 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਦੋਵੇਂ ਵੀਰਾਂ ਨੂੰ

  • @amnindersinghgill7958
    @amnindersinghgill7958 Před 8 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ 🇦🇪 👌 ਵਾਹਿਗੁਰੂ ਮੇਹਰ ਕਰੇ ਤੁਹਾਨੂੰ ਦੋਵਾਂ 🙏 💖

  • @gurtejsingh-ng1jo
    @gurtejsingh-ng1jo Před 8 měsíci +2

    ਵਹਿਗੁਰੂ ਆਪ ਜੀ ਦਾ ਸਫਰ ਹਮੇਸਾ ਚੜਦੀਕਲਾ ਵਿੱਚ ਰੱਖੇ ❤❤❤❤❤❤❤

  • @gurindersingh3073
    @gurindersingh3073 Před 8 měsíci +2

    ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @bittitalwandisabo5343
    @bittitalwandisabo5343 Před 8 měsíci +1

    ਵਾਕਿਆ ਹੀ ਕੋਠੇ ਜਿੱਡੀਆਂ ਜਿੱਡੀਆਂ ਗੱਡੀਆਂ ਬਾਈ,, ਇਹ ਗੱਲ ਵੀ ਹੈਰਾਨੀ ਵਾਲੀ ਆ ਕੇ ਤਕਰੀਬਨ ਸਾਰੀਆਂ ਹੀ ਚੱਲਣ ਯੋਗ ਹਾਲਤ ਵਿੱਚ ਨੇ ਘੁੱਦੇ ਬਾਈ

  • @AvtarSingh-pw7fv
    @AvtarSingh-pw7fv Před 8 měsíci +2

    ਬਾਈ ਸਵੇਰੇ ਸਵੇਰੇ ਮੁਰਗੀਆਂ ਘੁੰਮਦੀਆਂ ਦੇਖ ਕੇ ਮੈਂ ਸੋਚਿਆ ਕਿਤੇ ਰਾਤੋ ਰਾਤ ਬਾਈ ਨੇ ਪੰਜਾਬ ਆਕੇ ਡੰਗਰਾਂ ਦੇ ਬਾੜੇ ਦਾ ਬਲੌਗ ਬਣਾਕੇ ਪਾਤਾ

  • @swarnpabla
    @swarnpabla Před 8 měsíci +6

    Watching the family of Jung Bahadur Singh performing Shabad Kirtan was awesome. Waheguru bless his family.

  • @bittusarari6112
    @bittusarari6112 Před 8 měsíci +4

    ਇਕ ਹੋਰ ਚੰਗਾ vlog ਦਿਖਾਉਣ ਲਈ thanwaad ਸਬਜ਼ ਮੰਡੀ ਏਥੋਂ ਦੇ ਪੈਲੇਸਾਂ ਨੂੰ ਪਿੱਛੇ ਛੱਡਦੀ ਆ ਤੇ ਦੇਵ ਬਾਈ ਵੀਡੀਓ ਦੇ ਅੰਤ ਵਿਚ ਸੁੱਤੇ ਨਜ਼ਰ ਕਿਉ ਆਉਦੇ ਹਨ 😂 ਦੋਨਾਂ ਵੀਰਾ ਨੂੰ ਲਵ ਯੂ ❤❤

  • @vickyasr
    @vickyasr Před 8 měsíci +2

    ਯੂਏਈ ਦੇ ਪਹਿਲੇ ਦਿਨ ਹੀ ਦਿਲ ਜਿੱਤ ਲਿਆ ਆਪਣੇ ਵੀਰਾਂ ਭੈਣ ਨੇ।🙏🙏🙏 ਬਹੁਤ ਵਧੀਆ vlog ਸੀ।🙏🙏🚴🏿‍♂️🚴🏿‍♂️🥳🥳ਅੰਬਰਸਰੀਆ।😊

  • @AmarjitSingh-pb4jr
    @AmarjitSingh-pb4jr Před 8 měsíci +1

    ਦੋਨਾ ਵੀਰਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਅਨੰਦ ਆ ਰਿਹਾ ਵੀਰੋ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਅਰਬ ਵਾਲੇ ਵੀਰਾਂ ਭੈਣਾਂ ਦਾ ਬਹੁਤ ਪਿਆਰ ਮਿਲ ਰਿਹਾ 🙏🙏

  • @harleensingh5307
    @harleensingh5307 Před 8 měsíci +1

    ਬਹੁਤ ਸੋਹਣਾ ਵੀਰ ਆਪਣੇ ਪੰਜਾਬੀ ਵੀਰਾਂ ਦੀ ਆਓ ਭਗਤ ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip Před 8 měsíci +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @jaswinderpalgill5819
    @jaswinderpalgill5819 Před 8 měsíci +2

    ਸੰਯੁਕਤ ਅਰਬ ਅਮੀਰਾਤ ਪਹੁੰਚਣ ਦੀਆਂ ਸ਼ੁੱਭ ਕਾਮਨਾਵਾਂ ,ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ

  • @bittitalwandisabo5343
    @bittitalwandisabo5343 Před 8 měsíci +1

    ਅੱਜ ਦਾ ਰਹਿਣ ਬਸੇਰਾ ਬਾਈ ਮਨਜੀਤ ਸਿੰਘ ਹੋਰਾਂ ਕੋਲ ਅਲ ਧਾਈਦ ਵਿੱਚ,,, ਜੰਗ ਬਹਾਦਰ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਵੀ ਸਤਿ ਸ੍ਰੀ ਆਕਾਲ 🙏
    ਚੰਗਾ ਘੁੱਦੇ ਬਾਈ ਜੀ ਮਿਲਦੇ ਹਾਂ ਕੱਲ੍ਹ ਦੇ ਨਵੇਂ ਸਫ਼ਰ ਨਵੀਂ ਵੀਡਿਓ ਨਾਲ,, ਬਾਬਾ ਰਾਜ਼ੀ ਖੁਸ਼ੀ ਰੱਖੇ

  • @kulwindersingh8167
    @kulwindersingh8167 Před 8 měsíci +3

    ਬਹੁਤ ਵਧੀਆ ਬਾਈ ਜੀ
    ਅਰਬ ਵਿੱਚ ਰਹਿੰਦੇ ਸਭ ਭਰਾਵਾਂ ਤੇ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ
    ਵਾਹਿਗੁਰੂ ਭਰਪੂਰ ਖ਼ੁਸ਼ੀਆਂ ਬਖਸ਼ਣ 🇨🇦

  • @johnpogi7894
    @johnpogi7894 Před 8 měsíci

    ਮੋਟਰਾਂ ਵਾਲੇ ਵੀਰਾਂ ਦਾ ਵੀ ਚੰਗਾ ਜੁਗਾੜ ਹੈ ਬਹੁਤ ਸੋਹਣਾ ਸਵਾਗਤ ਸੇਵਾ ਕੀਤੀ ਧੰਨਵਾਦ ਸਾਰੇ ਪੰਜਾਬੀ ਪਰਦੇਸੀਆਂ ਦਾ ਜਿੰਨਾਂ ਨੇ ਦਿਲ ਖੋਲ ਕੇ ਸੇਵਾ ਕੀਤੀ ਕਰ ਰਹੇ ਹਨ❤❤❤❤❤😂

  • @pritpalsingh4136
    @pritpalsingh4136 Před 8 měsíci

    ਘੁੱਦੇ ਬਈ ਇਸ ਤਰਾ ਲੱਗ ਰਹਿਆ ਜਿਵੇ ਤੁਸੀ ਪੰਜਾਬ ਵਿੱਚ ਹੀ ਸਫਰ ਕਰ ਰਹੇ ਹੋ ਉਹ ਇੱਜਤ ਉਹ ਪਿਆਰ ਮਾਲਕ ਉਹ ਹਰ ਇੱਕ ਭੈਣ ਭਰਾ ਨੂੰ ਤਰੱਕੀ ਬਖਸੇ ਜਿੰਨਾ ਨੇ ਸਾਡੇ ਭਰਾਵਾਂ ਨੂੰ ਇੰਨਾ ਪਿਆਰ ਦਿੱਤਾ ਸੇਵਾ ਕੀਤੀ❤❤❤🙏🏻🙏🏻🙏🏻🙏🏻

  • @bittitalwandisabo5343
    @bittitalwandisabo5343 Před 8 měsíci +1

    ਵਾਹ ਜੀ ਵਾਹ ਰੌਣਕਾਂ ਲੱਗ ਗਈਆਂ ਅੱਜ ਫ਼ੇਰ
    ਇੰਝ ਲੱਗਦਾ ਸਾਰਾ ਪੰਜਾਬ ਹੀ ਜਿਵੇਂ ਇੱਥੇ ਇਕੱਠਾ ਹੋ ਗਿਆ ਹੋਵੇ,, ਸਤਿ ਸ੍ਰੀ ਆਕਾਲ ਪ੍ਰਦੇਸ਼ੀ ਵੀਰੋ
    ਜਿਉਂਦੇ ਵੱਸਦੇ ਰਹੋ,, ਖ਼ੂਬ ਤਰੱਕੀ ਕਰੋ

  • @Panjolapb12
    @Panjolapb12 Před 8 měsíci +2

    ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @DeepLaw.
    @DeepLaw. Před 8 měsíci +1

    I saw kids kirtan amazing keeping up with culture and religion 👏 waheguru mehar karna .. on all of US

  • @johnpogi7894
    @johnpogi7894 Před 8 měsíci

    ਬੀਬੀ ਸਿਮਰਨ ਤੇ ਬਾਈ ਜੀ ਦਾ ਸਵਾਗਤ ਕਰਨ ਦਾ ਢੰਗ ਬਹੁਤ ਪਿਆਰਾ ਲੱਗਿਆ । ਅੱਜਕੱਲ ਦੀਆਂ ਕੁੜੀਆਂ ਤਾਂ ਆਵਦੇ ਵਾਸਤੇ ਰੋਟੀ ਪਕਾ ਕੇ ਖੁਸ਼ ਨਹੀ । ਚੰਗੇ ਖਾਨਦਾਨ ਦੀ ਧੀ ਦੀ ਨਿਸ਼ਾਨੀ ਹੈ ਜੁੱਗ ਜੁੱਗ ਭੈਣੇ ❤❤❤

  • @jagseertoor3094
    @jagseertoor3094 Před 8 měsíci +3

    Waheguru ji Waheguru ji 🙏

  • @ranjitsinghdhillon2347
    @ranjitsinghdhillon2347 Před 8 měsíci +2

    ਵਾਹਿਗੁਰੂ ਚੱੜ੍ਹਦੀ ਕਲ੍ਹਾ ਚ ਰੱਖੇ ਬਾਈਆਂ ਨੂੰ ਜਿਓੁਦੇ ਰਹੋ ਸ਼ੇਰੋ ।

  • @harwindersidhu644
    @harwindersidhu644 Před 8 měsíci

    ਐਂ ਲਗਦਾ ਵੀ ਸਾਰੇ ਗਲਫ਼ ਚ ਵਸਦੇ ਪੰਜਾਬੀ ਭਰਾ ਘੁੱਦੇ ਬਾਈ ਤੇ ਦੇਵ ਬਾਈ ਨੂੰ ਸਾਈਕਲ ਤੋਂ ਲਾਹਕੇ ਹੱਥਾਂ ਤੇ ਚੱਕ ਚੱਕ ਘੁਮਾਓਣਗੇ...❤❤...ਨਿਰਾ ਮੋਹ ਈ ਵਗਦਾ ਪਿਆ ਤੁਹਾਡੇ ਪ੍ਤੀ ਬਾਈ...ਕਰਮਾਂ ਆਲੇ ਓਂ🎉🎉🎉ਜਿਓਂਦੇ ਹਸਦੇ ਵਸਦੇ ਚੜ੍ਹਦੀ ਕਲਾ ਚ ਰਹੋ❤❤

  • @jarnailsinghchahlean1712
    @jarnailsinghchahlean1712 Před 8 měsíci +1

    ਅਰਬ ਦੀ ਧਰਤੀ ਤੇ ਤੁਹਾਡਾ ਨਿੱਘਾ ਸਵਾਗਤ ਵੀਰਿਓ -❤
    ਬਹੁਤ ਸਾਰਾ ਪਿਆਰ ਸਤਿਕਾਰ 🌾💐
    ਰਸਲਖੇਮੇ ਤੋਂ ਬਾਅਦ ਸਾਰਾਜਾਹ ਦੁਬਈ ਜਾਦੇਂ ਸਮੇਂ ਪੈਂਦੇ ਅਜਮਾਨ ਸ਼ਹਿਰ ਚ ਕਰਦੇ ਆ ਦਰਸ਼ਨ ਮੇਲੇ

  • @parvindersingh7603
    @parvindersingh7603 Před 8 měsíci +1

    ਹਸਦੇ ਵਸਦੇ ਰਹੋ ਬਾਈ ਸਾਰੀਆਂ ਦੁਨੀਆਂ ਦਾ ਪਿਆਰ ਲੈਣ ਲਈ ਧੰਨਵਾਦ ਸਾਡੇ ਪੰਜਾਬੀ ਭਰਾਵਾਂ ਦਾ ਖਾਸ ਭੈਣ ਸਿਮਰਨ ਦਾ

  • @harpreetharpreet5162
    @harpreetharpreet5162 Před 8 měsíci +1

    ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ, ਉਮਾਨ ਦਾ ਸਫਰ ਤਾਂ ਬਹੁਤ ਵਧੀਆ ਰਿਹਾ ਪੰਜਾਬੀ ਵੀਰਾਂ ਕਰਕੇ ਉਮਾਨੀ ਲੋਕਾਂ ਕਰਕੇ , ਯੂਏਈ ਦੇ ਵਿੱਚ ਵੀ ਤੁਹਾਡਾ ਬਹੁਤ ਵਧੀਆ ਸਵਾਗਤ ਹੋਇਆ ਹੈ, ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਵੀਰ ਬੈਠੇ ਹਨ ਉਹਨਾਂ ਨੂੰ ਚੜਿਆ ਚਾਹ ਦੇਖ ਕੇ ਸਾਡਾ ਘਰ ਬੈਠਿਆਂ ਦਾ ਹੀ ਮਨ ਖੁਸ਼ ਹੋ ਜਾਂਦਾ ਹੈ, ਆਪਣੇ ਪੰਜਾਬੀ ਵੀਰ ਜਿੱਥੇ ਕਿਤੇ ਵੀ ਬੈਠੇ ਹਨ ਉਹ ਆਪਣਿਆਂ ਦਾ ਖੁੱਲੇ ਦਿਲ ਨਾਲ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦੇ ਨੇ, ਇਹੀ ਆ ਆਪਾਂ ਅਮੇਰਿਕਾ ਕੈਨੇਡਾ ਇੰਗਲੈਂਡ ਵਰਗੀਆਂ ਧਰਤੀਆਂ ਉੱਪਰ ਜਾਈਏ ਤਾਂ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਾਂ ਨੂੰ ਇੰਨਾ ਟਾਈਮ ਦੇ ਸਕਣ , ਵਾਹਿਗੁਰੂ ਮੇਰੇ ਵੀਰਾਂ ਦੀ ਲੰਬੀ ਉਮਰ ਚੜਦੀ ਕਲਾ ਤੇ ਸਫਰਾਂ ਨੂੰ ਸਫਲਤਾ ਦੇਵੇ।

  • @Sehbajvlogscanada
    @Sehbajvlogscanada Před 8 měsíci +8

    ਜਿੰਨਾ ਪਿਆਰ ਤੁਹਾਨੂੰ ਓਮਾਨ ਦੇ ਰਬਾਬਾ ਨੇ ਦਿੱਤਾ ਓਹਨਾ ਪਿਆਰ ਦੁਬਈ ਦੇ ਸੇਖਾ ਚੋ ਮਿਲਣਾ ਔਖਾ
    ਓਮਾਨ ਦੇ ਲੋਕ ਸਾਡੇ ਲੋਕਾਂ ਵਾਂਗੂ ਗਰੀਬ ਸੀ ਓਮਾਨ ਦੇ ਸੁਲਤਾਨ ਨੇ ਉਹਨਾਂ ਨੂੰ ਆਪਣੇ ਪੈਰਾ ਤੇ ਕੀਤਾ
    ਓਮਾਨੀ ਲੋਕ ਬੰਦੇ ਆ ਨੂੰ ਰੱਬ ਮਨ ਦੇ aa

  • @sjbasi1927
    @sjbasi1927 Před 8 měsíci +3

    ਬਾਈ ਜੀ,ਸਤਿ ਸ੍ਰੀ ਅਕਾਲ ਸਮੁੰਦਰ ਦੀਆਂ ਝੱਲਾਂ ਤੇ ਘੁੱਦੇ ਦੀਆਂ ਗੱਲਾਂ ਸੁਣਕੇ ਦਿਲ ਬਾਗ ਬਾਗ ਹੋ ਜਾਂਦਾ ।🙏❤️

  • @harbhindersinghgill4484
    @harbhindersinghgill4484 Před 8 měsíci +1

    ਅੰਮ੍ਰਿਤ ਤੇ ਦੇਵ ਵੀਰ ਜੀ ਸਤਿ ਸ੍ਰੀ ਆਕਾਲ ਪ੍ਰਦੇਸਾਂ ਵਿੱਚ ਵਸਦੇ ਵੀਰਾਂ ਨੇ ਤਾਂ ਬਾਈ ਤਹਾਨੂੰ ਹੱਥਾਂ ਤੇ ਚੁੱਕ ਲਿਆ ਵਾਹਿਗੁਰੂ ਇਹਨਾਂ ਵੀਰਾਂ ਦੀ ਲੰਮੀ ਲੰਮੀ ਉਮਰ ਕਰੇ ਤਹਾਨੂੰ ਉਪਰਾਪੰਨ ਨੀਂ ਲੱਗਣ ਦਿੱਤਾ ਧੰਨਵਾਦ ਸਿਮਰਨ ਤੇ ਵੀਰ ਦਾਂ ਜਿਹੜੇ ਰਸਤੇ ਵਿੱਚ ਆਕੇ ਮਿਲੇ ਅੰਮ੍ਰਿਤ ਵੀਰ ਇਹਨਾਂ ਤੋਂ ਇੱਕ ਗੱਲ ਦਾ ਪਤਾ ਕਰਨਾ ਸੀ ਕਿ ਇਹ ਕੁੱਤੇ ਕਿਉਂ ਨਈਂ ਰੱਖਦੇ

  • @agamkhaira7144
    @agamkhaira7144 Před 8 měsíci

    ਘੁੱਦੇ ਵੀਰ ਦੀ ਵੀਡਿਉ ਦੇਖਣ ਦਾ ਸਵਾਦ ਇਹ ਆ ਕਿ ਵਲੋਗ ਦੇਖਦੇ ਐਵੇਂ ਲੱਗਦਾ ਅਸੀ ਵੀਰਾ ਦੇ ਨਾਲ ਹੀ ਫਿਰਦੇ ਆ

  • @bittitalwandisabo5343
    @bittitalwandisabo5343 Před 8 měsíci +1

    ਮਿਊਜੀਅਮ ਬਹੁਤ ਸੋਹਣਾ ਘੁੱਦੇ ਬਾਈ ਅੰਦਰੋਂ ,,ਗੱਡੀਆਂ ਨਾਲ ਸ਼ਿੰਗਾਰ ਰੱਖਿਆ ਅੰਦਰੋਂ ਬਾਈਆਂ ਨੇ ,,ਖੁਸ਼ੀ ਹੋਈ ਵੇਖ ਕੇ

  • @gurpreetsinghanimalslovers8268
    @gurpreetsinghanimalslovers8268 Před 8 měsíci +3

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @baljitsingh6957
    @baljitsingh6957 Před 8 měsíci

    ਪ੍ਰਵਾਸੀ ਪੰਜਾਬੀਆਂ ਨੂੰ ਕੋਟਿਨ ਕੋਟ ਸਲਾਮ ਹੈ।

  • @gurpyar9441
    @gurpyar9441 Před 8 měsíci +1

    ਬਹੁਤ ਬਹੁਤ ਪਿਆਰ ਤੇ ਸਤਿਕਾਰ ਜੀ ਸਾਰੇਆਂ ਨੂੰ ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਬਖਸ਼ਣ ਤੇ ਤੰਦਰੁਸਤੀ ਦੇਣ

  • @ravigill8051
    @ravigill8051 Před 8 měsíci +1

    UAE ਵਾਲੇ ਸੱਜਣਾਂ ਨੇ ਭਰਵਾਂ ਸੁਆਗਤ ਕੀਤ ਦੋਵੇਂ ਵੀਰਾਂ ਦਾ..ਬਹੁਤ ਧੰਨਵਾਦ 🙏🙏

  • @amriksingh6828
    @amriksingh6828 Před 8 měsíci

    ਬੇਟੀਆਂ ਨੇ ਵਧੀਆ ਕੀਰਤਨ ਕੀਤਾ
    ਪੰਜਾਬੀ ਬਾਹਰ ਜਾਕੇ ਵੀ ਆਪਣਾ ਵਿਰਸਾ ਨਹੀਂ ਭੁਲੇ
    ਪਰਿਵਾਰ ਤੇ ਬੇਟੀਆਂ ਦਾ ਧੰਨਵਾਦ

  • @ParamjitSingh-ok8he
    @ParamjitSingh-ok8he Před 8 měsíci

    ਯੂਏਈ ਚ ਵੱਸਦੇ ਪੰਜਾਬੀਆਂ ਦੀ ਮਹਿਮਾਨਨਿਵਾਜ਼ੀ ਕਮਾਲ ਦੀ ਹੈ। ਸਾਰਿਆਂ ਨੂੰ ਵਿਆਹ ਵਾਂਗੂੰ ਚਾਅ ਚੜ੍ਹਿਆ ਲੱਗਦਾ ਹੈ।
    ਅਮ੍ਰਿਤਪਾਲ ਸਿੰਘ ਘੁੱਦਾ ਜੀ ਜੰਗ ਬਹਾਦਰ ਗੋਇਲ ਜੈਤੋ ਦੇ ਸਨ। ਪੀਸੀਐੱਸ ਤੋਂ ਆਈਏਐੱਸ ਬਣ ਕੇ ਰਿਟਾਇਰ ਹੋਏ ਸਨ। ਬਹੁਤ ਵਧੀਆ ਲਿਖਦੇ ਹਨ।

  • @harshkaur2286
    @harshkaur2286 Před 8 měsíci

    Simran bhen and family da thanks.jina betiyan ne kirtan kita una nu bhout Sara pyaar and thanks appne virse na judan lai. Dona Veera da thanks. God bless you.

  • @user-no5gi9pm5p
    @user-no5gi9pm5p Před 8 měsíci

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਤੇ ਦੇਵ ਵੀਰ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ
    ਆਪ ਜੀ ਇਹ ਸਫ਼ਰ ਵੇਖਿਆ
    ਜੰਗ ਬਹਾਦਰ ਜੀ ਦੇ ਪਰਿਵਾਰ ਵੱਲੋਂ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ
    ਵਧੀਆ ਲੱਗਿਆ

  • @ravindermaan9551
    @ravindermaan9551 Před 8 měsíci

    ਸਤਿ ਸ਼੍ਰੀ ਅਕਾਲ ਜੀ 🙏 ਬੜੀ ਖੁਸ਼ੀ ਹੋਈ ਦੇਖ ਕੇ, ਸਿੱਖੀ ਦਾ ਰੁਖ ਬਹੁਤ ਹਰਾ ਹੈ ਇਹਨਾਂ ਮੁਲਕਾਂ ਵਿੱਚ ਵਾਹਿਗੁਰੂ ਮੇਹਰ ਕਰੇ ਸਭ ਤੇ🙏🙏

  • @DilbagSingh-db6zp
    @DilbagSingh-db6zp Před 8 měsíci

    ਬਹੁਤ ਹੀ ਵਧੀਆ ਲਗਾ ਬਾਈ ਸਿਮਰਨ ਅਤੇ ਉਨ੍ਹਾਂ ਦੇ ਜੀਵਨ ਸਾਥੀ ਵਲੋਂ ਕੀਤੀ ਹੋਈ ਖਾਤਿਰ ਦਾਰੀ ਬਹੁਤ ਹੀ ਵਧੀਆ

  • @rajwantdhandwar9698
    @rajwantdhandwar9698 Před 8 měsíci +3

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ love from Vancouver 🙏🥰

  • @chahal-pbmte
    @chahal-pbmte Před 8 měsíci

    ਸਿਮਰਨ ਬੇਟੀ ਨੇ ਆਪਣੇ ਭਰਾਵਾਂ ਨੂੰ ਐਨਾ ਪਿਆਰ ਦਿੱਤਾ ਕਿ ਸਿਫ਼ਤਾਂ ਕਰਨ ਲਈ ਸ਼ਬਦ ਨਹੀਂ। ਖ਼ੂਬ ਤਰੱਕੀਆਂ ਬਖਸ਼ੇ ਪਰਮਾਤਮਾ ਅਰਬਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ, ਅਰਬਾਂ ਖਰਬਾਂ ਵਿੱਚ ਖੇਡਣ।

  • @bittitalwandisabo5343
    @bittitalwandisabo5343 Před 8 měsíci +1

    ਬਾਠ ਬਾਈ ਹੋਰਾਂ ਤੋਂ ਰੋਟੀ ਪਾਣੀ ਖਾ ਪੀ ਕੇ ਚੱਲ ਪਏ ਅਗਲੇ ਸਫਰ ਤੇ ,,ਧੰਨਵਾਦ ਬਾਈ ਬਾਠ ਹੋਰਾਂ ਦਾ ਬਹੁਤ ਪਿਆਰ ਸਤਿਕਾਰ ਦਿੱਤਾ ਬਾਈ ਹੋਰਾਂ ਨੇ

  • @balwantgill4967
    @balwantgill4967 Před 8 měsíci +1

    Nangal wale Rajinder Kumar and Simran bhain daa piyar dekh ke taa mann gadh gadh hoo giya. Inna nuu parmatma sada hee chardi kala vich rakhe. And sada hee khushia bakhshe. (. Inna piyar. Ihh bahut hee kismat wale nuu milda ).

  • @sarajmanes4505
    @sarajmanes4505 Před 8 měsíci

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਉਹ ਫੂਡ ਦਾ ਨਾਮ ਸੀ ਫਲਾਫਲ ਬਾਈ ਜੀ ਲਾ ਜਵਾਬ ਵੀਡੀਓ ਜਾਣਕਾਰੀਆ ਦੇ ਨਾਲ ਭਰਪੂਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @sarabjitbadhesha
    @sarabjitbadhesha Před 8 měsíci

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਸਾਰੇ ਪੰਜਾਬੀ ਵੀਰਾਂ ਭੈਣਾਂ ਨੂੰ ਜੀ। ਬਹੁਤ ਬਹੁਤ ਧੰਨਵਾਦ ਭੈਣ ਸਿਮਰਨ ਅਤੇ ਉਨ੍ਹਾਂ ਦੇ ਜੀਵਨ ਸਾਥੀ ਦਾ ਜੋ ਚਾਅ ਨਾਲ ਖਾਣਾ ਲੈਣ ਕੇ ਆਏ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਦੇ ਪਿਆਰ ਸਦਕਾ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਦਾ ਹੌਂਸਲਾ ਵਧਦਾ ਹੈ ਅਤੇ ਸਾਨੂੰ ਸੋਹਣਾ ਸਫ਼ਰ ਦੇਖਣ ਲਈ ਮਿਲਦਾ ਹੈ ਜੀ।❤❤❤❤❤❤

  • @phulkaristudiomk1908
    @phulkaristudiomk1908 Před 8 měsíci

    ਪੰਜਾਬੀਆਂ ਵੱਲੋਂ ਮਿਲ ਰਹੇ ਪਿਆਰ ਸਤਿਕਾਰ ਨੂੰ ਸਿਜਦਾ, ਜਿਉਂਦੇ ਵੱਸਦੇ ਰਹੋ

  • @RahulKumar-oy1ef
    @RahulKumar-oy1ef Před 8 měsíci

    ਬਹੁਤ ਵਧੀਆ ਸਤਿ ਸ੍ਰੀ ਅਕਾਲ ਅਮ੍ਰਿਤਸਰ ਸਾਹਿਬ ਜੀ ਤੋ ਦੋਹਾ ਭਰਾਵਾ ਨੂੰ ਜੀ ।

  • @khokharvlogs4732
    @khokharvlogs4732 Před 8 měsíci +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @nirmalsinghmallhi9773
    @nirmalsinghmallhi9773 Před 8 měsíci +2

    ਦੇਵ ਬਾਈ ਸਹੀ ਗੱਲ ਆ ਲਖ ਹੋਣ ਕੋਫੀ ਕਾਫੀ ਚਾਹ ਤਾਂ ਚਾਹ ਹੁੰਦੀ ਹ ਪਿਆਰ ਨਾਲ ਸੱਤ ਸ੍ਰੀ ਅਕਾਲ ਬਾਈਆ ਨੂ ਬੇਟੀ ਪਿਆਰ ਸਤਿਕਾਰ ਲਵ ਯੂ ਆਲ ਫੈਮਿਲੀ

  • @SandeepSingh-bv3js
    @SandeepSingh-bv3js Před 8 měsíci

    ਬਲੌਗ ਦੇਖ ਕੇ ਦਿਲ ਬਾਗੋ ਬਾਗ ਹੋ ਜਾਂਦਾ ਤੇ ਸਬਜੀ ਮੰਡੀ ਦੇਖ ਕੇ ਤਾਂ ਨਜ਼ਾਰਾ ਹੀ ਆ ਗਿਆ ਕੀਰਤਨ ਵੀ ਬਹੂਤ ਹੀ ਵਧੀਆ ਸੀ

  • @manjinderdhaliwal6557
    @manjinderdhaliwal6557 Před 8 měsíci +1

    ਦੁਬਈ ਵਿੱਚ ਪਹੁੰਚਣ ਤੇ ਅੰਮ੍ਰਿਤ ਅਤੇ ਦੇਵ veer ਦਾ ਸਿਮਰਨ ਅਤੇ ਵੀਰੇ ਨੇ ਬਹੁਤ ਵਧੀਆ ਸਵਾਗਤ ਕੀਤਾ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @dalveerkaur9330
    @dalveerkaur9330 Před 8 měsíci +1

    Akhan vich ansu aa gae Simran beti di aao bhagat wekh ke God bless ur family beta trakkyian deve tuhanu mn jit lia beta

  • @avtarrandhawa1313
    @avtarrandhawa1313 Před 8 měsíci

    31:40 ਹੁਣ ਤੱਕ ਦੇ ਸਾਰੇ ਸਫ਼ਰ ਦਾ ਬਾਈ ਜੀ ਸਭ ਤੋਂ ਸੋਹਣਾ ਸਮਾ ਸੀ ਇਹ ਧੰਨਵਾਦ ਵੀਰ ਜੀ ਅੱਗੇ ਸਬਦ ਨੀ ਹੈਗੇ ਜੀ

  • @SukhpalSinghDhaliwal-xt2rt
    @SukhpalSinghDhaliwal-xt2rt Před 8 měsíci

    ❤❤❤❤ ਬਾਈ ਜੀ ਬਹੁਤ ਵਧੀਆ ਗੱਲ ਹੁੰਦੀ ਹੈ ਭੈਣ ਜੀ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਭੇਣਾ ਜੀ ਖਾਣਾਂ ਖਵਾਇਆ ਹੈ ਬਹੁਤ ਵਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @TejinderSingh-lu2dq
    @TejinderSingh-lu2dq Před 8 měsíci +1

    ੳਮਾਨ ਨਾਲੋ ਵੀ ਵੱਧ ਪਿਆਰ ਕਰਨ ਵਾਲੇ ਮਿਲਦੇ ਦੁਬਈ ਵਾਲੇ

  • @gobrarable
    @gobrarable Před 8 měsíci +1

    ਪਿਆਰ ਭਰੀ ਸਤਿ ਸ਼੍ਰੀ ਅਕਾਲ ਵਲੋ ਮਨਚੱਸਟਰ ਪਰਿਵਾਰ ❤

  • @manpreetrandhawa9386
    @manpreetrandhawa9386 Před 8 měsíci +3

    ਬਾਬਾ ਨਾਨਕ ਦੇਵ ਜੀ ਚੜਦੀਕਲਾ ਬਾਖਸੇ ਜੀ 🎉🎉🎉🎉

  • @jagroopsingh5686
    @jagroopsingh5686 Před 8 měsíci +1

    ਬਹੁਤ ਵਧੀਅਾ ਵੀਰ

  • @rashpalsinghhundal787
    @rashpalsinghhundal787 Před 8 měsíci +1

    ਵਾਹ ਵੀਰੇ
    ਐਨਾ ਪ੍ਰਦੇਸੀ ਵੀਰਾਂ ਵੱਲੋਂ ਪਿਆਰ ਮਿਲ ਰਿਹਾ
    ਕਿਆ ਬਾਤ ਐ 🎉🎉

  • @sing904
    @sing904 Před 8 měsíci +2

    ਜਿਉਂਦੇ ਰਹਿਣ ਅਰਬ ਮੁਲਕ ਤੇ ਅਰਬੀ ਲੋਕ।

  • @sarbjeetkaursandhu7392
    @sarbjeetkaursandhu7392 Před 8 měsíci +2

    ਵਾਹਿਗੁਰੂ ਮਹਿਰ ਰੱਖਣ

  • @bittusandhu3747
    @bittusandhu3747 Před 8 měsíci

    ਭੈਣ ਸਿਮਰਨ ਤੇ ਵੀਰ ਜੀ ਦਾ ਬਹੁਤ ਧੰਨਵਾਦ