Video není dostupné.
Omlouváme se.

ਆਮ ਆਦਮੀ ਕਲੀਨਿਕਾਂ ਦੀ ਨਿੱਕਲੀ ਫੂਕ? ਕਾਮੇ ਭਗਵੰਤ ਮਾਨ ਪਿੱਛੇ ਪਹੁੰਚ ਗਏ ਜਲੰਧਰ ਕਲੀਨਿਕਾਂ ਦੀ ਦੱਸੀ ਅਸਲ ਸੱਚਾਈ

Sdílet
Vložit
  • čas přidán 7. 07. 2024
  • #RMBTelevision #PunjabNews #jalandhar
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Editor- Kamalpreet Singh, Hardishan Singh
    ----------------------------------------------------------------------
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 146

  • @simsimlawish4845
    @simsimlawish4845 Před měsícem +11

    ਬਹੁਤ ਬੁਰਾ ਹਾਲ ਹੈ ਆਮ ਆਦਮੀ ਕਲੀਨਿਕ ਦਾ ਮੇ ਇਕ ਦਿਨ ਜਲੰਧਰ ਦੇ ਆਮ ਆਦਮੀ ਕਲੀਨਿਕ ਤੇ normal ਟੈਸਟ ਕਰਵਾਉਣ ਵਾਸਤੇ ਗਿਆ, CBC test ਜਿਹੜਾ ਘੰਟੇ ਡੇਢ ਘੰਟੇ ਵਿੱਚ ਰਿਪੋਰਟ ਤਿਆਰ ਹੁੰਦੀ ਹੈ ਮੈਨੂੰ ਤੀਜੇ ਦਿਨ ਰਿਪੋਰਟ ਮਿਲੀ, ਜਿਹੜੇ ਗਰੀਬ ਲੋਕ ਇਲਾਜ ਕਰਵਾਉਣ ਆਉਂਦੇ ਹਨ ਤਿੰਨ ਦਿਨ ਤਾਂ ਰਿਪੋਰਟ ਨੂੰ ਹੀ ਉਡੀਕਦੇ ਰਹਿੰਦੇ ਹਨ, ਉਸਤੋਂ ਬਾਅਦ ਉਨ੍ਹਾਂ ਨੂੰ ਓਹੀ paracetamol ਦੇ ਕੇ ਤੋਰ ਦਿੱਤਾ ਜਾਂਦਾ ਹੈ ਲੱਖ ਲਾਹਨਤਾ ਇਹੋ ਜਿਹੀਆਂ ਸਰਕਾਰਾਂ ਅਤੇ ਉਨ੍ਹਾਂ ਦੇ ਕੰਮਾਂ ਤੇ 😡😡

  • @kuldipsinghmaluka
    @kuldipsinghmaluka Před měsícem +31

    ਨੌਕਰੀਆਂ ਦੀ ਵੀ ਫੂਕ ਕੱਢ ਤੀ ਇਸ ਬੀਬੀ ਨੇ

  • @user-pj3zd9gg5t
    @user-pj3zd9gg5t Před měsícem +11

    ਬਿਲਕੁੱਲ ਸਹੀ ਗੱਲ ਆ ਜੀ ਕੱਚੇ ਬੰਦੇ ਪੱਕੇ ਕਰੋ ।

  • @user-kt2jp5cw8f
    @user-kt2jp5cw8f Před měsícem +12

    ਜਦ ਮੁੱਖਮੰਤਰੀ ਨਿਆਣੇ ਜੰਮ ਰਿਹਾ ਹੈ ਤਾਂ ਤੁਸੀਂ ਕਿਓਂ ਨਹੀਂ ਬੱਚੇ ਜੰਮ ਸਕਦੇ?

  • @harrysandhu8507
    @harrysandhu8507 Před měsícem +13

    Bhut maan wali gal jo bhen aage lag k bol rhi es te maan aa sanu ਸਲੂਟ ਦਿਲੋ

  • @kavitasingla4755
    @kavitasingla4755 Před měsícem +5

    ਸੰਗਰੂਰ ਚ ਮੈਂ ਆਪਣੀ ਮਾਤਾ ਇਲਾਜ ਕਰਾਉਣ ਗੲਈ ਤਾਂ ਉਹਨਾਂ ਨੇ ਸ਼ੁਗਰ ਦੱਸਿਆ ਤੇ ਸ਼ੁਗਰ ਟੈਸਟ ਕੀਤਾ 400 ਦੱਸੀ ਸ਼ੂਗਰ ਬਾਹਰੋਂ ਦੋ ਵਾਰ ਟੈਸਟ ਕਰਵਾਇਆ 120 ਆਈ ਸ਼ੁਗਰ ਇਹ ਹਾਲ ਹੈ ਆਮ ਆਦਮੀ ਕਲੀਨਿਕ ਦਾ

    • @gurveer.singh.grewal.3361
      @gurveer.singh.grewal.3361 Před měsícem +1

      ਤੁਸੀਂ ਸ਼ੁਕਰ ਕਰੋਂ ਵਾਹਿਗੁਰੂ ਜੀ ਦਾ ਬੇਬੇ ਗੱਡੀ ਨੀਂ ਚਾੜਤੀ ਸ਼ੂਗਰ ਘੱਟ ਵਾਲ਼ੀ ਦਵਾਈ ਦੇਕੇ ਸਾਲਿਆਂ ਦੇ ਜੁੱਤੀਆਂ ਮਾਰੀਆਂ ਮਾਰਨੀਆਂ ਸੀ

  • @simrankaur5483
    @simrankaur5483 Před měsícem +2

    ਪੰਜਾਬ ਸਰਕਾਰ ਮੁਰਦਾਬਾਦ

  • @HardeepSingh-wu1qq
    @HardeepSingh-wu1qq Před měsícem +17

    ਮੁੱਖ ਮੰਤਰੀ ਚੰਡੀਗੜ੍ਹ ਬੈਠ ਕੇ ਵੀ ਵਧੀਆ ਕੰਮ ਕਰ ਸਕਦਾ ਹੈ / ਤਹਿਸੀਲਦਾਰ ਤਹਿਸੀਲ ਵਿੱਚ ਬੈਠ ਕੇ ਵੀ ਵਧੀਆ ਕੰਮ ਕਰ ਸਕਦੇ ਹਨ / ਮੁੱਖ ਮੰਤਰੀ ਸਾਹਿਬ ਸ਼ੋਸ਼ੇਬਾਜ਼ੀਆ ਕਿਉਂ ਕਰਦੇ ਹਨ

    • @rajwindersingh-ov3tc
      @rajwindersingh-ov3tc Před měsícem +2

      ਮੁੱਖ ਮੰਤਰੀ ਭੰਡ ਵਾਲੇ ਕੰਮ ਕਿਉਂ ਕਰਦਾ ਜਲੰਧਰ ਸੀਟ ਤੇ ਕਿਨੇ ਪੈਸਾ ਖਰਾਬ ਕਰਤਾ ਇਕ ਸੀਟ ਨਾਲ ਸਰਕਾਰ ਟੁਟਦੀ

    • @komilkajogesh1432
      @komilkajogesh1432 Před měsícem +3

      Bro that's reality you wrote

    • @shubpreetsingh5326
      @shubpreetsingh5326 Před měsícem

      ​tere pape caption badal huni ta election wele koye rupees nhi c kharch krde hnaa

    • @NARESHKUMAR-p3b
      @NARESHKUMAR-p3b Před měsícem

      Badal captain Kade jimni chona ch kiraye te kothia leke tabbar samet loka diya minnta karn v nai ande c

  • @user-yf3jl3yu7o
    @user-yf3jl3yu7o Před měsícem +13

    Aam aadmi party di kutti sarkar aa ena ne mnu maternity leave nhi diti jis krke meri beti exp.ho gyi na he duty district ch provide kiti 😢

  • @bittumander5891
    @bittumander5891 Před měsícem +8

    Medical leave te meternity leave dyo g

  • @babachahal9381
    @babachahal9381 Před měsícem +1

    ਵਾਹਿਗੁਰੂ ਜੀ

  • @SatvinderPal
    @SatvinderPal Před měsícem +2

    Congress party jindabad jindabad

  • @sukhpreetkaur5091
    @sukhpreetkaur5091 Před měsícem +7

    Aam aadmi clinic khole ne loka nu sahult diti aa. Jehde pde likhe staff rkhe ohh dihadi dar bna rkhea Sadi study da koi mul ni 11/12 rupee vich ch ta koi kuj ni hunda

  • @harpinderbhullar5719
    @harpinderbhullar5719 Před měsícem

    ਬਿੱਲਕੁੱਲ ਸੱਚ ਬੋਲਿਆ ਭੈਣਾ ਨੇ ਹੁਣ ਕੋਈ ਵੀ ਸੀਟ ਭਗਵੰਤ ਮਾਨ ਬੁੱਚੜ ਨੂੰ ਨਾ ਦੇਣ ਪੰਜਾਬ ਦੇ ਲੋਕ

  • @Malwa_modify
    @Malwa_modify Před měsícem

    ਵਾਹਿਗੁਰੂ ਜੀ ਮੇਹਰਾਂ ਬਖਸ਼ਣ

  • @sukhbirsingh2486
    @sukhbirsingh2486 Před měsícem +2

    108 ambulance walia nu ta 14 year ho gay aa

  • @sukhpreetkaur5091
    @sukhpreetkaur5091 Před měsícem +5

    Auto vala v 30 rupee pr persn lende aa nale pde likhe ni

  • @user-kt4om7zf4y
    @user-kt4om7zf4y Před měsícem

    ਬਿਲਕੁਲ ਸਹੀ 😇

  • @user-yf3jl3yu7o
    @user-yf3jl3yu7o Před měsícem +3

    CM ne koi paper clear kita jo CM di post te aa gyeia ena de sade worker wagh paper, interview sara kjz same hove frr din de hisab nal saley mile loka de hakk na khan

  • @DR.B.S.MEDICINEREVIEW
    @DR.B.S.MEDICINEREVIEW Před měsícem +1

    👍

  • @ManjeetKaur-wh1rh
    @ManjeetKaur-wh1rh Před měsícem +2

    Good viva gi

  • @harrysandhu8507
    @harrysandhu8507 Před měsícem +2

    Maternity leave diti jave regular kita jave apni dist cho job transfer kiti jave sade bre socho clinic assistant bre socho

  • @rajindersingh-uw7bi
    @rajindersingh-uw7bi Před měsícem

    ਐਸ ਵਾਰ ਝਾੜੂ ਨੂ ਕਰਾਰੀ ਹਾਰ ਜਲੰਧਰ ਤੋ ਪਕੀ ਹੈ

  • @user-dn5rk6qf2j
    @user-dn5rk6qf2j Před měsícem +3

    Maternity leave is a fundamental right....for every woman...So
    ..Staff dia problems solve kitian jaan ji..

  • @Anirudhkanha
    @Anirudhkanha Před měsícem

    👏👏👏

  • @nimaphaguwal8001
    @nimaphaguwal8001 Před měsícem

    Good 👍🏾

  • @jattsaab2440
    @jattsaab2440 Před měsícem

    👍👌

  • @HappyMehra-vh8bx
    @HappyMehra-vh8bx Před měsícem

    Super

  • @nirmalghuman6077
    @nirmalghuman6077 Před měsícem

    ਇਹ ਐ ਭੰਤੇ ਭੰਡ ਦੇ ਗਪੌੜਾਂ ਦੀ ਅਸਲੀਅਤ 👎👎👎
    ਭੰਡ ਸਿਰਫ਼ ਭੰਡਪੁਣਾ ਹੀ ਕਰ ਸਕਦਾ ਆ,ਸਰਕਾਰ ਨਹੀਂ ਚਲਾ ਸਕਦਾ 👍👍👍

  • @jaloursingh3758
    @jaloursingh3758 Před měsícem

    Very good discussion all workers
    Abu Dhabi UAE
    Kuj nahi karna ?

  • @manidersingh6401
    @manidersingh6401 Před měsícem

    Very good 👍

  • @mukeshghai3750
    @mukeshghai3750 Před měsícem

    Very well said

  • @MandeepKaur-rx8fz
    @MandeepKaur-rx8fz Před měsícem

    Supeeeeer

  • @SatvinderPal
    @SatvinderPal Před měsícem +1

    #justicforsidhumoosewala

  • @Amandeepkaur58929
    @Amandeepkaur58929 Před měsícem +1

    Maan Sarkar kise kam di nhi hai bhagwant maan ਭਡਾ wale kam karda hai punjab da ਬਐੜਾ ਗਰਕ ਕਰ ਦਿੱਤਾ ਹੈ

  • @Rajkumar-ph1cv
    @Rajkumar-ph1cv Před měsícem

    ਬੀਬੀ ਦੀ ਗੱਲ 100ਪ੍ਰਸਟ ਸਹੀ ਗੱਲ ਬੱਚੈ ਪੈਦਾ ਕਰਨਾ ਸਿਰਫ 1 ਸਾਲ ਬਦ ਫਿਰ ਸਰਕਾਰ ਅਕਲ ਆਊਣੀ ਕਿਉਕਿ ਪੰਜਾਬ ਵਿੱਚ ਹਰ ਚੌਧੈ ਦਿੰਨ ਧਰਨਾ ਲੱਗਾ ਬੀਬੀ ਜੀ ਅਸੀ ਤੁਹਾਡੈ ਨਾਲ ਲਾਊ ਧਰਨਾ 1ਸਾਲ ਵਾਸਤੈ ਬੱਚੈ ਪੈਦਾ ਕਰਨਾ ਬੱਦ????

  • @xyzvlogs5208
    @xyzvlogs5208 Před měsícem

    ਸਭ ਝੂਠ ਸਭ ਝੂਠ, ਝੂਠ ਬੋਲੀ ਜਾਂਦਾ ਝੰਡਾ, ਲੰਮੇ ਪਾਂ ਲਓ ਭਗਵੰਤ ਮਾਨ ਨੂੰ

  • @solutionstation9788
    @solutionstation9788 Před měsícem

    Bhagwant maan shame ....AAP fail govt

  • @prabhjot5074
    @prabhjot5074 Před měsícem

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ

  • @sukhpreetkaur5091
    @sukhpreetkaur5091 Před měsícem +2

    Cm ne apdi wife nu ghr bitha k kyu care kiti ohnu aam adami di tra rkhda. Aam admi di sarkar khud dikhewaj aa

  • @rupindersingh1001
    @rupindersingh1001 Před měsícem

    Fail sarkaar

  • @gagukaur4451
    @gagukaur4451 Před měsícem

    😢😢😢😢

  • @060karanmishra5
    @060karanmishra5 Před měsícem

    Bhut madi gal hai Bhagwant maan sarkar

  • @ParkashKaur-my8tx
    @ParkashKaur-my8tx Před měsícem

    Sir ji master cader dya posta ena ne nhi ditya tuci plz othe jyo jithe master cader da dharna laga hoea ha plz

  • @bablibansal572
    @bablibansal572 Před měsícem

    😮😮

  • @harrysandhu8507
    @harrysandhu8507 Před měsícem +1

    Aam aadmi clinic assistant bre socho manga puriaa kro sarkar shrm kro ik var socho mann saab kujh socho pakke karo regular kita jave socho bhut dhake kha rhe kujh socho pakke karo

  • @gaganbanwait4015
    @gaganbanwait4015 Před měsícem

    Lage raho deo ena de hik vich godaa

  • @preetiwalia4678
    @preetiwalia4678 Před měsícem

    😡

  • @malkeetkumar9566
    @malkeetkumar9566 Před měsícem +1

    Yar ehne pata nai kehda badla kar ditta ki eh sirf flex board lag k sarkar nai chadi koi kam ta karke dikho karza lai jande Punjab karjai Kari jande

  • @gagandeepkaur8848
    @gagandeepkaur8848 Před měsícem

    Bkwas job.....koi holiday ni...only working days di salary dinde ne....no maternity leave..no medical....why????na eh job govt aa na private....

  • @karansings
    @karansings Před měsícem

    Bina chutti de kehdi job hai loka di health da dhyan rakhan vale loka kol ap hi apni family te apni health li koi chutti ni utto salary ek labour to v ghat kinna bura haal kita bhagwant maan ne😢

  • @jagbirsingh-jm5ny
    @jagbirsingh-jm5ny Před měsícem

    Iko kam ena ne aa ke kita si . Oh v fail ho gya 😂😂

  • @preetiwalia4678
    @preetiwalia4678 Před měsícem

    Naam da rojgar dita gyea ...no salary no facilities...sunday holiday v nhi mildyea jdd kamm sarkari lynde o ta mulazam nu v pakka rakho

  • @rajwantwant1058
    @rajwantwant1058 Před měsícem

    Ma bsc nursing kiti aa eh job anm wala rakha aa bus

  • @jagjeetsingh9613
    @jagjeetsingh9613 Před měsícem

    ਕਿਨਿਆਂ ਕੁ ਨੂ ਪੱਕਾ ਕਰ ਦੇਵੇ 5 ਸਾਲ ਚ

    • @NARESHKUMAR-p3b
      @NARESHKUMAR-p3b Před měsícem

      Je nai kar sakda ghato ghat basic ta dewe. Sunday di chutti maternity leave medical insurance.

  • @SimranKaur-pw1wt
    @SimranKaur-pw1wt Před měsícem

    Pharmacist nu bott ght salary mikde a ...Regular kita jave..

  • @sukhpreetkaur5091
    @sukhpreetkaur5091 Před měsícem +1

    Fd kehde aa sada nojwan youth ncchea val kyu ja riha aa sarkar di kartut nal ncchea ch lgdea

  • @OppoOppo-bs2vk
    @OppoOppo-bs2vk Před měsícem +5

    Only Amritpal Singh khalsa CM nest panjab

  • @sukhpreetkaur5091
    @sukhpreetkaur5091 Před měsícem

    Jd tk ena di sarkar di Dr gurpreet v jwaak na jamdi. Ohh v baad ch jam lendi

  • @user-cy7bg5ei1q
    @user-cy7bg5ei1q Před měsícem

    Sarabi to ke ass ah ta apne Bata/ bate Patni ne. Hoea

  • @Gurmeet-pc8lz
    @Gurmeet-pc8lz Před měsícem

    Bura hall hoea punjab da

  • @ParkashKaur-my8tx
    @ParkashKaur-my8tx Před měsícem

    Rojgar li kharo sir hona nal union nal othe jya karo plz jo job mang re ne

  • @user-id9bm5ut7t
    @user-id9bm5ut7t Před měsícem

    Bahgwat maan kgrewal bajahao Punjab punjabi vachao bahgwat maan bahout gooth bolda

  • @user-id9bm5ut7t
    @user-id9bm5ut7t Před měsícem

    Sara he Punjab rooh rahe hai bahgwat maan nu voota pa ke

  • @btl3938
    @btl3938 Před měsícem

    Cm bekar😂

  • @karankaran1146
    @karankaran1146 Před měsícem

    Punjab sarkar murdabad murdabad

  • @manveerchatha
    @manveerchatha Před měsícem

    Waghguru Ji sun lu asi b paper da aya g bacha tu door aa kudiya

  • @punjablaboratory
    @punjablaboratory Před měsícem +1

    Aam admi clinic badh karo dhiyadi daara nu baar kado khajana bacho ga

    • @parveenkaur5609
      @parveenkaur5609 Před měsícem +1

      Acha kar dave band koi chakar ni study aa sadde kol ahdecto zyada ta assi private salary lainde c ok commeñt karan to phla dekh lya karo

    • @NARESHKUMAR-p3b
      @NARESHKUMAR-p3b Před měsícem

      Tere warge vehalda da v rashan bijli te teri ma behan da free bus safar bandh karn. Ta Jo tu v kam te jawe. Te kaman da pata lage. Vehle Beth ke bakwas karn nu tere wargeya lai sarkar khajanA luta rahi aa

  • @user-id9bm5ut7t
    @user-id9bm5ut7t Před měsícem

    Garu har jana hai garu de ek hva aye se jo khatm ho gaye bahgwat maan kgrewal bajahao Punjab punjabi vachao

  • @rattansingh5478
    @rattansingh5478 Před měsícem

    C m di kursi hi estra di jehra beth jana uh swad da km nahi karda loka nu fir v umeed hai k bhaghwant maan kuj kary ga

  • @kiranthind8851
    @kiranthind8851 Před měsícem

    Bhagwant man di sarkar jhuthi sarkar

  • @Singhraaj12
    @Singhraaj12 Před měsícem

    11 rs per parchi... 100 patient per day 1100 😐 ahi hisab ja koi hor?... 43 hjar lakh kidhro😂.. Bibi tuc jdo lge c odo ppr dita c ja fr interview nase te hrek koi gaah pa lenda pka kro. Ppr deke koi raaji ni

    • @NARESHKUMAR-p3b
      @NARESHKUMAR-p3b Před měsícem +1

      Veham kad daso akha khol lao. Je nai khuldia mere clinic aa jao meri dihadi Tuhanu te dau. Kam karke dekh lai. Paper deke hi bharti hoye aa. Je Tuhanu lagda asi kabil nai aa fer pehla apni sarkar te jutti fero jinha ne sanu rakheya ke eh kabil nai c tusi kyu rakhe

  • @bickycheema2458
    @bickycheema2458 Před měsícem

    Ghar ghar rasan wale be ronde ne bhagwanto nu

  • @rajveirsingh
    @rajveirsingh Před měsícem

    11 rupy kade dite

    • @amardeepsingh6854
      @amardeepsingh6854 Před měsícem

      11 rs. per petient clinical assistant layi.. pharmasist 12 rs. per petient
      doctor 50 rs. per petient..
      helper n sweeper 10000 per month

  • @kashmirkaur8235
    @kashmirkaur8235 Před měsícem +1

    Nokrian ditian kyon nai ditian pro te vadia nokri lo

    • @manveerchatha
      @manveerchatha Před měsícem

      Veerpal asi papaer da ka document varification aya is job vich sara din 11 rupees vich patient entry pouni, report Dani Bp,antinatal kam ,abha id , test simple lana online krana ,hor health program karna kafi kus sara record online and offline rakhan aa bai g chutti de no salary gahar tu door bachaa kol nahi ke karaya bai dasu

    • @manveerchatha
      @manveerchatha Před měsícem

      Bai ja sister please anm job de post da name change kar ta g

    • @NARESHKUMAR-p3b
      @NARESHKUMAR-p3b Před měsícem

      Dr to wadh padai Kehdi aa. Oh kyu dihadi te rakhe aa?

    • @manveerchatha
      @manveerchatha Před měsícem

      @@NARESHKUMAR-p3b veera oh v akhua aa g leatar padu g

  • @RamandeepKamboj-ww8yz
    @RamandeepKamboj-ww8yz Před měsícem

    Biba thnu shrm nokri mili aaa

  • @gurparkash5226
    @gurparkash5226 Před měsícem

    Badla di bheji hoi he

  • @RahulKumar-yc8nu
    @RahulKumar-yc8nu Před měsícem +1

    DRAMABAZI.. SARKAR..KOL..HAI..NOT..ANY.. GOOD.. WORK..13..0..JITAN
    WALA..DAA.. PUBLIC
    JALOOS..KADIJANDI

  • @DarshanSingh-ur8tn
    @DarshanSingh-ur8tn Před měsícem

    Sari no DC la dave sare tamasa banai firde ne

    • @mannubhagat3741
      @mannubhagat3741 Před měsícem +1

      Dc na lawe but qualification de hisab nl job dede

    • @mannubhagat3741
      @mannubhagat3741 Před měsícem

      Clinical assistant da oda deta anm nu kdi sunya tadi designation tade rank da naam bdl jawe hun police vle nu koi police assistant khuga ya doctor nu koi doctor assistant khuga dso

    • @NARESHKUMAR-p3b
      @NARESHKUMAR-p3b Před měsícem

      Te u jaroor la dena dc Bhagwant maan jehdi eni pooch fer reha ohde lai

  • @NavdeepEducation
    @NavdeepEducation Před měsícem

    Cm bhagwan Kajeriwl seri da gup... Gupod..... Aap party the End a gi.. Aap party failed sarkaar👎👎👎... The end

  • @user-xl7wm7qb3l
    @user-xl7wm7qb3l Před měsícem

    Jad sarkari nokri mil jandi aa Sade loka nu bas Rab ban jande aa puthe jabaw dinde aa garib bande nu kam ni karde gede mari jao kam ni hunda 2 saal to kute waang gede mari Jana ik chota jeha kam ni hoea jithe jao puthe jabaw dinde aa galt bolde aa koy nokri ni deni kise nu sab kush privait kar deo fir kam hona har bande da

    • @NARESHKUMAR-p3b
      @NARESHKUMAR-p3b Před měsícem

      Je Aje v kam nai hunde fer ta sarkar badal dao bhai g. Kyunki fer ta eh sarkar jhuth hi bol rahi aa ke asi rishwat band karti je wo

  • @user-id9bm5ut7t
    @user-id9bm5ut7t Před měsícem

    Bahgwat maan jumle was sabt hoye lok nachar keh rahe hai loka nu teachra makhol karda se olta loka ne garu majke rakhta bahgwat maan

  • @randeepsidhu2194
    @randeepsidhu2194 Před měsícem

    Pregnancy de vich ta 1 saal di chuti mil jndi aw ji
    Je nhi job chngi lgdi ta shd do jruri thoda aw

    • @diksha4037
      @diksha4037 Před měsícem +1

      Execuse me !! Koi v inna vhla ni hunda apne km kaar chddke sadka ty aawe ..there is always a valuable reasons behind this ....we are educated students ...and appa ajj tk ni sochya c ..k appa idda sadka ty protest krnge ... koi mehnat krke ..paper clear krke ...job lgga howe ty idda e chdd dwe ..inaa sokha aa ..ehe ohi jnda jhne mehnat kiti howe ..tuc ta ghr beth k bss comments e krr a ..so please don't spread negativity 🙏...ikk well educated person apni respect ty apni required salary deserve krda a

    • @jasvirkaur4224
      @jasvirkaur4224 Před měsícem +2

      Je tuhadi ben ja wife job krdi hove delivery ton 2 din bad duty aa skdi aa ehh soch ke dekho.kyu k jo othe km krde aa ohh v sadiya bena ne ....

    • @gaganpreet6571
      @gaganpreet6571 Před měsícem +1

      ​@@diksha4037 Bilkul right ehna nu ki pta kida mehnt karke ethe tak puje aa asi... Nokri te naam te private brga km de rhe ne uda cm saab kehnde ne pakki nokri diti aa

    • @user-yf3jl3yu7o
      @user-yf3jl3yu7o Před měsícem +1

      ਮੈਂਨੂੰ ਲੱਗਦਾ ਤੁਸੀਂ ਕਦੀ ਮਿਹਨਤ ਨਹੀਂ ਕੀਤੀ ਹਾਰਾਮ ਦਾ ਹੀ ਖਾਂਦਾ ਜੋ ਇਦਾਂ ਬੋਲ ਰਿਹਾ ਪਤਾ ਫਿਰ ਲੱਗਾ ਦੇ ਤੇਰੇ ਨਾਲ ਇਦਾਂ ਹੁੰਦਾ

    • @jatinderpalsingh9004
      @jatinderpalsingh9004 Před měsícem

      Veere jehre aam adami clinic te employee rakhe ne ohna di koi salary nahi hagee....mbbs doctor, pharmasist and other employees nu per patient in OPD di hisab nal salary mildi ha...jive eh kudi keh rahe ha Rs 11 per patient....je ek din koi patient nahi aya tain uss din d salary zero ....dooja Sunday and gazetted holidays center close hunde usa din d koi salary nahi.....te pregnancy vele v kudiya nahi ja sakdeya center so salary zero.

  • @sarbjitsingh2033
    @sarbjitsingh2033 Před měsícem

    hor karo bakwas chalega jhadu

    • @NARESHKUMAR-p3b
      @NARESHKUMAR-p3b Před měsícem

      Chaleya c mahina ke pehla. Jhadu khilar gaya c

  • @user-wg9tx7fp2r
    @user-wg9tx7fp2r Před měsícem

    Ki faida tere bolne da

  • @user-cc7dp7yl7o
    @user-cc7dp7yl7o Před měsícem

    Aap pehli sarkar hai jo 600 unit free 24 ghante bijli den vich safal hoyi hai menu bilkul free noukri mili hai ji bhagwant maan jindabaad, Jalandhar west toh meri vote sirf aap nu

    • @NARESHKUMAR-p3b
      @NARESHKUMAR-p3b Před měsícem

      Kahdi naukri mili a oh v daso g. Nale sarkar nu sawal karo ke tusi te kehnde c ke kacha sabad ni rehN dena fer Fulkria mar ke palte kyu

  • @DarshanSingh-ur8tn
    @DarshanSingh-ur8tn Před měsícem

    Sari no jel vich karo sare darame karde han

    • @mannubhagat3741
      @mannubhagat3741 Před měsícem +1

      Veere private vle v pregnant nu chuti de dindi but eh govt maternity leave nhi de rhi utto koi duty na jawe pregnant ta usnu suspend krta na koi chutti koi bimar hoje ta suspend eh kedi job hundi aa

    • @amriksingh9252
      @amriksingh9252 Před měsícem +4

      ਓਹ ਟੈਂਪੂ ਓਹ ਲੋੜੂ ਦੱਲਿਆਂ ਸ਼ਰਮ ਮੰਨ ਤੂੰ ਜੇਲ ਭੇਜਣ ਦੀਆਂ ਗੱਲਾਂ ਕਰਦਾ ਕੀ ਗੱਲ ਵੀ ਆਪਣੇ ਹੱਕ ਲੈਣ ਲਈ ਬੋਲ ਨਹੀਂ ਸਕਦੇ ਤੁਸੀਂ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ

    • @gurbakshmohan8413
      @gurbakshmohan8413 Před měsícem

      Ehde ghr khusre hone jehde bache paida nhi kr skde ehnu ki pta hona meternity leave da

    • @NARESHKUMAR-p3b
      @NARESHKUMAR-p3b Před měsícem

      Kar la aake je himmat haigi ta. Tere warge sawere hi bawasir da ilaz karwan ehna mohre lelria kad rahe hunda aa

  • @randeepsidhu2194
    @randeepsidhu2194 Před měsícem

    TUC ta vehle reh k khana chane o

    • @hussainzakirvlogs2260
      @hussainzakirvlogs2260 Před měsícem +2

      Jy conga nhi bol skdy ta muh na kholya kro vir g😊

    • @SatwinderKaur-eu8wu
      @SatwinderKaur-eu8wu Před měsícem

      Vehle kehde.
      Sara din aunde hu kmm krn lg jande​@@hussainzakirvlogs2260

    • @gaganpreet6571
      @gaganpreet6571 Před měsícem +1

      Aam admi clinic ch ja ke vekho fe pta lgu kon vehla rehnda te kon km krde aa ....

    • @jasvirkaur4224
      @jasvirkaur4224 Před měsícem +2

      Sanu lgda tusi kde clinic vich ge ni..asi bol rahe ha km jina mrji le lo pr job ta secure kro....bakki tuhade varge v bethe ne vehle coment krn nu😂😂😂

    • @riyamanhas80
      @riyamanhas80 Před měsícem

      🙌🙌🙌🙌🙌🙌🙌🙌

  • @gurpreetsinghrai6014
    @gurpreetsinghrai6014 Před měsícem

    ਨਾ ਵਿਆਹ ਸਰਕਾਰ ਨੂੰ ਪੁੱਛ ਕੇ ਕਰੇਆ ਸੀ ਇਸ ਦੀ ਵੀ ਹੱਦ ਹੀਂ ਹੋਈ ਜਾਦੀਆ ਕਹਿੰਦੀ ਛੁੱਟੀ ਜਾਂਦੀ ਆ

  • @prabhjot5074
    @prabhjot5074 Před měsícem

    ਮੈਡਮ ਜੀ cm ਜਾਂ ਉਹਨਾਂ ਪਰਿਵਾਰ ਜਲੰਧਰ ਚ ਰਹਿ ਕੇ ਕਰਨ ਗੇ ਕੀ ਜਲੰਧਰ ਧਰਨਿਆਂ ਦਾ ਘਰ ਬਣ ਕੇ ਰਹਿ ਗਿਆ ਇਹ ਸਭ10 ਜੁਲਾਈ ਤੱਕ ਲੋਕਾਂ ਨੂੰ ਗੁਮਰਾਹ ਕਰਨਾ 10 ਤੋਂ ਬਾਅਦ ਤੂੰ ਕੌਣ ਤੇ ਮੈ ਕੌਣ ਇਹ ਸਭ ਕੁਰਸੀ ਲਈ ਤਮਾਸ਼ਾ ਕਰ ਰਹੇ ਨੇ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਇਸ ਆਮ ਆਦਮੀ ਪਾਰਟੀ ਨੂੰ ਪ੍ਰਚਾਰ ਲਈ ਜ਼ੋਰ ਨਾ ਲੋਣਾ ਪੈਂਦਾ ਲੋਕਾਂ ਆਪ ਮੁਹਾਰੇ ਵੋਟਾਂ ਪੋਣਿਆ ਸੀ ਪਰ ਇਹਨਾਂ ਨੂੰ ਆਪਣੀ ਕਮੀਆਂ ਦਾ ਪਤਾ ਸੀ ਤਾਂ ਹੀ ਇਹ 91 ਜਲੰਧਰ ਚ ਦਿਨ ਰਾਤ ਪ੍ਰਚਾਰ ਕਰ ਰਹੇ ਨੇ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ ਜਲੰਧਰ ਵਾਸੀਆਂ ਨੂੰ ਅਪੀਲ ਜਾਂ ਤਾ ਕਿਸੇ ਆਜ਼ਾਦ ਉਮੀਦ ਵਾਰ ਨੂੰ ਵੋਟ ਪਾ ਦਿਓ ਨਹੀਂ ਤਾਂ ਫਿਰ ਨੋਟਾਂ ਦਾ ਬਟਣ ਦੱਬ ਦਿਓ ਪਰ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਸਾਰੇ ਲੋਕ ਆਪਣੇ ਬੱਚਿਆਂ ਦਾ ਭਵਿੱਖ ਜਰੂਰ ਵੇਖ ਕੇ ਵੋਟ ਦਾ ਇਸਤਮਾਲ ਕਰਿਓ