Video není dostupné.
Omlouváme se.

ਫੋਜਣ ॥ Punjabi short movie 2024 ||

Sdílet
Vložit
  • čas přidán 25. 06. 2024

Komentáře • 36

  • @naibsingh5273
    @naibsingh5273 Před měsícem +17

    ਤੁਹਾਡੀ ਸਿਖਿਆ ਸਹੀ ਹੈ ਕੁਝ ਠੀਕ ਵੀ ਹੁੰਦੇ ਹਨ ਪਰ ਕੁਝ ਗ਼ਲਤ ਵੀ ਹੋ ਜਾਦੇਂ ਹਨ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ

  • @Maninder_brar
    @Maninder_brar Před měsícem +19

    Good msg❤ ਪਰ ਕਦੇ ਕਦੇ ਸਹੀ ਲੱਗਣ ਵਾਲੇ ਰਿਸ਼ਤੇ ਵੀ ਗਲਤ ਹੋ ਜਾਂਦੇ ਆ ਸਮਾਂ ਬਹੁਤ ਮਾੜਾ ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ,,,

  • @PB_13_wale_25
    @PB_13_wale_25 Před měsícem +8

    ਪਹਿਲਾਂ ਕਮੈਟ ਜੀ ਬਹੁਤ ਬਹੁਤ ਵਧੀਆ ਵਿਡੀਉ ਤੇ ਗਲਤ ਸੋਚਣ ਵਾਲੀਆਂ ਦੇ ਮੂੰਹ ਤੇ ਚਪੇੜ ਮਾਰੀ ਐ ਘੈਂਟ 👍👍👍🤗

  • @user-nl9ex4fp5n
    @user-nl9ex4fp5n Před měsícem +5

    ਸਿਰਾ। ਮੂਵੀ ਜੀ ਥੈਕਯੂ। ਜੀ🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄🪷🎄

  • @GurpreetSingh-rf5op
    @GurpreetSingh-rf5op Před měsícem +5

    ਸ਼ੈਲਜਾ ਦਾ ਰੋਲ ਬਹੁਤ ਵਧੀਆ ਹੈ ਜੀ ਬਾਕੀ ਸਾਰੀ ਟੀਮ ਹੀ ਵਧੀਆ ਐਹਮ ਰੋਲ ਨਭਾ ਰਹੇ ਨੇ ਜੀ ਬਹੁਤ ਸੋਹਣੀ ਵੀਡੀਓ ਏਂ ਜੀ

  • @KulwinderShergillShergil-tb7jj

    ਬਹੁਤ ਸੋਹਣੀ ਵਿਡਿਓ ਸੋਹਣੀ ਐਕਟਿੰਗ ਸੈਲਜਾ ਹਰਮਨ ਤੇ ਸੈਮੀ ਵੀਰੇ ਦੀ

  • @armaansingh1468
    @armaansingh1468 Před měsícem +4

    Daljit. Kaur USA. Shaina. Very. Very. Very. Good. Nice. Video.

  • @dildeeprandhawa82
    @dildeeprandhawa82 Před měsícem +4

    ਬਾਕਮਾਲ ਵੀਡੀਓ ❤

  • @parminderjattana7350
    @parminderjattana7350 Před 13 dny +1

    ਜੋ ਕੁਝ ਗੱਲ ਵਿਗੜਣ ਤੇ ਦਸਿਆ ਜੇ ਵੱਡੀ ਭਾਬੀ ਨੂੰ ਪੇਕਿਆਂ ਤੋਂ ਆਉਣ ਤੋਂ,ਬਾਦ ਦੱਸ ਦਿੰਦੇ ਤਾ ਸ਼ੱਕ ਕਰਨ ਦੀ ਨੌਬਤ ਨਾ ਆਉਂਦੀ ਗੱਲ ਲੁਕਾਉਣ ਕਰਕੇ ਘਰ ਬਰਵਾਦ ਹੋ ਸੱਕਦਾ ਸੀ

  • @SandeepKaur-qf1xf
    @SandeepKaur-qf1xf Před měsícem +4

    Bht vdya video GBU all team always be happy 😊❤

  • @reenakashap133
    @reenakashap133 Před měsícem +4

    Very very nice vedio Veer ji

  • @Superman-ch9ge
    @Superman-ch9ge Před měsícem +3

    ❤ bhot kaint kam kita sari team ne coment from Mohit Johnson

  • @gurmalsingh3892
    @gurmalsingh3892 Před měsícem +5

    ਸੈਮੀ ਤੇ ਸੈਲਜਾ ਦੀ ਜੋੜੀ ਬਹੁਤ ਵਧੀਆ ਲਗਦੀ ਹੈ ਹਰਮਨ ਬਾਵਾ ਤੇ ਬਾਈ ਦਾ ਰੋਲ ਬਹੁਤ ਘੱਟ ਹੈ ਅਤੇ ਕਈ ਵਾਰੀ ਬਿਨਾ ਸੋਚੇ ਸਮਝੇ ਬੰਦਾ ਪਵਿੱਤਰ ਰਿਸਤੇ ਨੂੰ ਵੀ ਗਲਤ ਸਮਝ ਕੇ ਘਰ ਬਰਬਾਦ ਹੋਣ ਤਕ ਗਲ ਪਹੁੰਚ ਜਾਦੀ ਹੈ ਵਧੀਆ ਮੈਸੇਜ ਦਿਤਾ ਹੈ ਜੀ ਵੀਡੀਓ ਬਹੁਤ ਵਧੀਆ ਹੈ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਬਰਨਾਲਾ

  • @habeebchaudhry5926
    @habeebchaudhry5926 Před měsícem +4

    NICE 👌 VIDEO! THANKS FOR WONDERFUL ENTERTAINMENT 👏! CONGRATULATIONS 👏
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @amanjotkaur627
    @amanjotkaur627 Před 15 dny

    Good massage ❤❤❤

  • @mallmann8309
    @mallmann8309 Před měsícem +3

    ਮੁੰਡਿਆ ਮੈਨੂੰ ਅਜ ਪਤਾ ਲੱਗਾ ਹੈ ਕਿ ਤੁਹਾਡਾ ਨਾਅ ਸੈਮੀ ਹੈ ਅਤੇ ਤੁਹਾਡਾ ਚੈਨਲ ਵੀ ਹੈ। ਹਰ ਮੂਵੀ ਵਿਚ ਤੁਹਾਡਾ ਬਹੁਤ ਵਧੀਆ ਰੋਲ ਹੁੰਦਾ ਹੈ ਪਰ ਸੈਲਜਾ ਦਾ ਬਹੁਤ ਘੈਂਟ ਰੋਲ ਹੁੰਦਾ ਹੈ
    ਬਾਪੂ -- ਮਲ ਮਾਨ ਕਨੇਡਾ।

  • @SalwinderButtar-bu8ij
    @SalwinderButtar-bu8ij Před měsícem +1

    ❤❤

  • @vishalgarg5012
    @vishalgarg5012 Před měsícem +3

    Nice

  • @gurcharansinghmann5502
    @gurcharansinghmann5502 Před 20 dny +1

    Beant kaur vargiyanbnoohanbAa gaiyan na Ristey nobhauney bahut Aoukhey ney

  • @user-bk8kx2nz3n
    @user-bk8kx2nz3n Před 18 dny

    Kirna ji how are you good your acting ❤❤❤love you kirna ❤from Iqbal bhatti Lahore pakistan❤❤❤

  • @NirmalSingh-fs2ms
    @NirmalSingh-fs2ms Před měsícem +1

    😊😊😊😊😊😊😊😊😊😊😊😊😊😊😊😊😊😊😊😊😊😊

  • @user-iq9qb1hh8f
    @user-iq9qb1hh8f Před měsícem +3

    Shalja aap the roll thik hai.Par phoji the jidgi phoji he janne

  • @Grewal_saab9804
    @Grewal_saab9804 Před měsícem +2

    Nice ji❤❤

  • @jaspreetsingh-es1mm
    @jaspreetsingh-es1mm Před měsícem +3

    ਲੋਕ ਹਮੇਸ਼ਾ ਗਲਤ ਸੋਚਦੇ ਆ ਸੱਚ ਆംਇਹ ਗੱਲ ਸਹੀ ਆ

  • @user-ne5or6bx4d
    @user-ne5or6bx4d Před měsícem +1

    ♥️♥️👍👍👌👌😍😍🥰🥰

  • @JasuMaan
    @JasuMaan Před měsícem +2

    Bht vadia video vere

  • @GianGill-js3hp
    @GianGill-js3hp Před měsícem +2

    😂😢😂🎉😂🎉

  • @Pb11Funnyjatti
    @Pb11Funnyjatti Před měsícem +2

    Very nice story ❤❤

  • @satnamkaur2435
    @satnamkaur2435 Před měsícem +4

    ਸ਼ੈਲਜਾ ਰਿਯਲ ਚ ਵੀ ਪਰੈਗਨੇਟ ਲਗਦੀ ਐ

    • @KulwinderShergillShergil-tb7jj
      @KulwinderShergillShergil-tb7jj Před měsícem

      ਭੈਣੇ ਜਦ ਕੁੱਝ ਪਤਾ ਨਹੀਂ ਹੁੰਦਾ ਤਾਂ ਐਵੇ ਆਪਾਂ ਅੰਦਾਜ਼ੇ ਨਾਲ ਕੁੱਝ ਨੀ ਕਹਿ ਸਕਦੇ ਕਿਸੇ ਨੂੰ

    • @TeriDeepgill2094
      @TeriDeepgill2094 Před měsícem

      Hnji pregnant ny shelja dii❤❤

    • @Superman-ch9ge
      @Superman-ch9ge Před měsícem

      😂

  • @vijaykumari3183
    @vijaykumari3183 Před měsícem +3

    Log.to🦮🦮ki.tereh.bhokte.he.harman.bolne.se.pehle.sochna.tha.bawa.shelja.thik.he.tu.galt.he🙏🙏

  • @kjgaming1066
    @kjgaming1066 Před měsícem +3

    Sbka dimag ulta hi kyu chlta hmesha

  • @kjgaming1066
    @kjgaming1066 Před měsícem +3

    Kha kha kr moti ho gayi bolti ki kuch khaya nhi😂😂😂😂😂

  • @kjgaming1066
    @kjgaming1066 Před měsícem +3

    Shakk ka koi elaj nhi