ਕਬੂਤਰ ਬਾਜੀ ਦੇ ਬਾਬਾ ਬੋਹੜ ਮੀਰਆਬ ਮਹੁਆਣਾ ਦੇ ਕਬੂਤਰ। ਅਤੇ ਓਹਨਾ ਦੇ ਨਾਲ ਰਹਿੰਦੇ ਖਿਡਾਰੀ ਦੀਆਂ ਗੱਲਾਂ

Sdílet
Vložit
  • čas přidán 23. 08. 2024
  • ਕਬੂਤਰ ਬਾਜੀ ਦੇ ਬਾਬਾ ਬੋਹੜ ਮੀਰਆਬ ਮਹੁਆਣਾ ਦੇ ਕਬੂਤਰ। ਅਤੇ ਓਹਨਾ ਦੇ ਨਾਲ ਰਹਿੰਦੇ ਖਿਡਾਰੀ ਦੀਆਂ ਗੱਲਾਂ
    ਲਾਲੀ ਮਾਨ 99152-51645

Komentáře • 32

  • @LegendaryAseelBreedsOfPunjab

    ਹੀਰਾ ਬੰਦਾ ਬਾਈ ਲਾਭਾ, ਬਾਈ ਨੇ ਸਾਨੂੰ ਹੱਥ ਲਾਏ ਜੋੜੇ ਦਿੱਤੇ ਤੇ ਅੱਜ ਵੀ ਸਾਡੇ ਕੋਲ ਬਾਈ ਦੇ 13 14 ਜੋੜੇ ਬੈਠੇ ਆ, ਪੂਰਾ ਵਧੀਆ ਰਿਜਲਟ ਆ ਕਬੂਤਰਾਂ ਦਾ, ਪਰਮਾਤਮਾ ਲੰਬੀ ਉਮਰ ਕਰੇ ਸਾਡੇ ਬਾਈ ਦੀ 🙏🏻

  • @manindersingh7035
    @manindersingh7035 Před rokem +3

    ਆਪਾਂ ਵੀ ਲੈ ਕੇ ਗਏ ਸੀ ਬਾਈ ਲਾਭੇ ਤੋਂ ਕਬੂਤਰ, ਬਹੁਤ ਵਧੀਆ ਇਨਸਾਨ ਆ ਬਾਈ ।

  • @user-ii6ly8dt1n
    @user-ii6ly8dt1n Před rokem +1

    ਆਪਣਾਂ ਭਰਾ ਹੈ ਲਾਭਾਂ ਮਾਹੂਆਣਾ ਬਹੁਤ ਵਧੀਆ ਕਬੂਤਰ ਹਨ ਲਾਭੇ ਮਾਹੂਆਣਾ ਦੇ ਮੇਰੇ ਕੋਲ ਵੀ ਲਾਂਭੇ ਦੇ ਘਰੋਂ ਕਬੂਤਰ ਆਏ ਹਨ ਬਹੁਤ ਚੰਗੇ ਉੱਡਦੇ ਹਨ ਪਰਮਾਤਮਾ ਲਾਂਭੇ ਚੜਦੀ ਕਲਾ ਚੋਂ ਰੱਖੇਂ

  • @user-ii6ly8dt1n
    @user-ii6ly8dt1n Před rokem +1

    ਬਹੁਤ ਵਧੀਆ ਇਨਸਾਨ ਹੈ ਲਾਭਾਂ ਮਾਹੂਆਣਾ

  • @rajveergrewal9554
    @rajveergrewal9554 Před rokem +5

    ਆਪਣੇ ਕੋਲ ਬਾਈ ਤੋ ਬਹੁਤ ਕਬੂਤਰ ਆਏ ਤੇ ਸਭ ਤੋ ਜਿਆਦਾ ਉੱਡੇ ਬਾਈ ਲਾਭਾ ਬੰਦਾ ਵੀ ਪੂਰਾ ਦਿਲਦਾਰ ਆ ❤❤

  • @ShivaSharma-gp3cp
    @ShivaSharma-gp3cp Před 6 měsíci

    Waa Paji

  • @ajaylodipuria2255
    @ajaylodipuria2255 Před rokem

    ਬਾਈ ਲਾਭੇ ਬਾਰੇ ਬਹੁਤ ਸੁਣਿਆ,, ਬਹੁਤ ਵਧੀਆ ਸੁਭਾਅ ਦੇ ਮਾਲਕ ਆ❤️❤️ਤੇ ਦਿਲੀ ਤਮੰਨਾ ਬਾਈ ਨੂੰ ਮਿਲਣ ਦੀ,,ਜੇ ਕਦੇ ਰੱਬ ਨੇ ਚਾਹਿਆ ਤਾਂ ਜ਼ਰੂਰ ਮਿਲਕੇ ਆਵਾਂਗੇ❤❤

  • @gagandeep-uz3mv
    @gagandeep-uz3mv Před rokem +1

    Bahut vadiya interview

  • @jatindermangat9678
    @jatindermangat9678 Před rokem +2

    Lalli bai bhutt good jankari diti tusi asi tuhade areea vich ahunde rehnde a sulla ustad ji nu mera sat Shri akal ji tuhanu b

  • @karamjitka2832
    @karamjitka2832 Před rokem +2

    🎉 best of luck 🎉

  • @BalrajSingh-rr1xc
    @BalrajSingh-rr1xc Před rokem +1

    Vry nice bai ji

  • @akalsingh7528
    @akalsingh7528 Před rokem +1

    Good. Bai labh mahuana

  • @rajwindergill6944
    @rajwindergill6944 Před rokem +1

    Bai Sirra karata interview vala

  • @AmarjeetSingh-fz3vf
    @AmarjeetSingh-fz3vf Před rokem

    Y ji bohat bdiua interview

  • @GurmeetSingh-dz2rk
    @GurmeetSingh-dz2rk Před rokem +1

    Sail aa Bai g

  • @pardeepjammu9427
    @pardeepjammu9427 Před rokem +1

    Nice introvo

  • @Unibrar-er9zn
    @Unibrar-er9zn Před rokem +1

    Greet man

  • @user-qs1hg6mv6w
    @user-qs1hg6mv6w Před rokem

    ❤❤❤ good 22 ji

  • @ashkarankhattra2401
    @ashkarankhattra2401 Před rokem +3

    Apna ustaad bai labha mahuana te wadda bai vishal bhothgarh di mehar sadka
    Aaj apne kabootar pure udd rhe aa

  • @sanjeetverma4109
    @sanjeetverma4109 Před rokem +1

    ❤❤

  • @nappysidhu5165
    @nappysidhu5165 Před rokem +1

    👍👌

  • @Gurdastailor1650
    @Gurdastailor1650 Před rokem +1

    ❤❤❤❤❤❤❤❤

  • @kulwindersingh1931
    @kulwindersingh1931 Před rokem

    ❤❤❤❤

  • @user-qs1hg6mv6w
    @user-qs1hg6mv6w Před rokem

  • @AmarjeetSingh-fz3vf
    @AmarjeetSingh-fz3vf Před rokem

    Hor y ji ki hal na laba y da nabar mil sakda

  • @HarjitSingh-jv6sm
    @HarjitSingh-jv6sm Před rokem +1

    Veer da mobile no mil sakda

  • @user-pf3yj2gg2v
    @user-pf3yj2gg2v Před 2 měsíci

    Veer da number mil jyu

  • @GurmeetSingh-dz2rk
    @GurmeetSingh-dz2rk Před rokem

    Bai da number milju g