ਨਿਕਾ ਸਿੱਧੂ ਬਹੁਤ ਵਧੀਆ ਲਗਿਆ।
ਬਹੁਤ ਵਧੀਆ ਅਵਾਜ਼ ਪੁੱਤਰ ਜੀ❤
ਸੱਚੇ ਪਾਤਿਸਾਹ ਮੇਹਰ ਭਰਿਆ ਹੱਥ ਸਿਰ ਤੇ ਰੱਖਣ।
ਬਹੁਤ ਵਧੀਆ ਪੁਤਰ ਜੀ
Very good ਪੁੱਤ ❤
ਪ੍ਰਮਾਤਮਾ ਨੂੰ ਯਾਦ ਰੱਖੀ ਆਕਾਤ ਨਾ ਭੁੱਲੀ ਹਵਾ ਵਿੱਚ ਨਾ ਆਈ
ਬਹੁਤ ਸੋਹਣਾ ਬਹੁਤ ਸੋਹਣਾ ਪੁੱਤ ਚਕ ਦੇ ਫੱਟੇ ਖਿੱਚੀ ਫਿਰ ਇੰਟਰਸਟ ਰੀਨ ਚੱਕ ਦੇ ਫੱਟੇ ਮੂਸੇ ਵਾਲੇ ਬਣ ਕੇ 59 11 ਬਣ ਕੇ
ਮੇ ਇਸ ਬੱਚੇ ਨੂੰ ਮਾੜਾ ਨੀ ਕਿਹਦਾ ਵਦੀਆ ਏ ਪਰ ਸਿੱਧੂ ਸਟਾਰ ਬਣਨ ਲਈ ਬਹੁਤ ਮੁਸੀਬਤਾਂ ਦਾ ਸਾਮਣਾ ਕਰਨਾ ਪਿਆ ਸਿੱਧੂ ਆਪ ਕਿਹਦਾ ਹੁੰਦਾ ਸੀ ਕੇ ਮੇ ਜਿੱਥੇ ਵੀ ਹੋਵੇ ਮੁਸੀਬਤ ਮੇਰੇ ਨਾਲ ਨਾਲ ਚਲਦੀ ਏ ਅਤੇ ਫੇਰ ਵੀ ਸਿੱਧੂ ਨੇ ਹਾਰ ਨਹੀਂ ਮੰਨੀ ਬੜਾ ਔਖਾ ਹੁੰਦਾ ਗਰਬੀ ਚੋ ਬਾਹਰ ਆਨਾ ਆਉਣ ਵਾਲੀ ਮੁਸੀਬਤ ਦਾ ਸਾਮਣਾ ਅਤੇ ਮੁਸੀਬਤ ਨਾਲ ਲੜਨਾ ,ਫੇਰ ਵੀ ਸਿੱਧੂ ਨੇ ਪੂਰੀ ਦੁਨੀਆ ਜਿੱਤੀ ਅੱਜ ਵੀ ਪਾਕਿਸਤਾਨ ਆਏ ਫੋਰਨ ਕੰਟਰੀ ਵਾਲੇ ਸਿੱਧੂ ਦੇ ਗੀਤ ਸੁਣ ਕੇ ਨੱਚ ਦੇ ਆ ਅਤੇ ਗੋਰੇ ਕਾਲੇ ਸਿੱਧੂ ਦੇ ਗੀਤ ਗਾਉਂਦੇ ,।
ਬਹੂਤ ਸੁਕਰ ਪਰਮਾਤਮਾ ਦਾ ਫੇਰ ਸਿੱਧੂ ਆ ਗਿਆ
ਸਿੱਧੂ ਪਿੱਛੇ ਛੱਡ ਗਿਆ ਨਵੇ ਗਾਇਕ ❤❤
Good 👍 bache Good 👍
ਨਿਕੀਆ ਵੋਟਾਂ ਸਾਰੀਆਂ ਸਿੱਧੂ ਦੀਆ ਹੀ ਸੀ ਹੁਣ 😔
Very nice putter voice God bless you
Moose wala kabhi nahin puliya ja Sakta❤
ਬਹੁਤ ਵਧੀਆ ਅਜੇ ਤਾਂ ਹੋਰ ਵਧੀਆ ਅਵਾਜ਼ ਬਣੂਗੀ
Vdia ji vhut ❤❤
God bless full enargi
ਬਹੁਤ ਵਧੀਆ
ਬਾਈ ਬੱਚੇ ਦੀ ਆਵਾਜ਼ ਵਿੱਚ ਬਹੁਤ ਦਮ ਹੈ ਗੋਡ ਤਰੱਕੀ ਦੇਵੇ
Beta waheguru meher kruga hosla rakhi
ਸਿੱਧੂ ਮੂਸੇ ਵਾਲੇ ਬਾਈ ਵੀ ਟਾਮੇ ਟਾਮੇ ਆਉਂਦੇ ਨੇ ਦੁਨੀਆ।
Justice for Sidhu Moose wala❤
Khich k rakh jatta ❤❤❤🎉🎉🎉
D Preet well done putt ❤❤❤
ਵਾਹਿਗੁਰੂ ਵਾਹਿਗੁਰੂ ਜੀ ♥️🙏🏻🙏🏻
❤❤❤ good beta
EXELENT PERFORMANCE GOD FULFILL
YOURS DISIERS JIONDA RAHO.PUTTRA DIL BAHUT KHUSH HOEA ❤❤❤❤❤
Nice
End karta
Nice ❤❤
sira y ❤❤❤
Very nice 👌 ❤
God bless you put g 🎉🎉🎉🎉🎉🎉🎉❤❤❤❤
Very good ❤❤❤❤❤
Very nice putt ❤❤
Very very good
Very nice🎉
Very good putt❤
Bhut changi soach hai bache di Rab rakha
Full support y ❤❤❤👍👍👍
Very nice beta
Aawaaz bahut dumdar aa chote di keep it up raaje
Gurdev kirpa banai rakhan ji
ਬਹੁਤ ਵਧੀਆ ਗਾਇਕ ਬਣਨ ਦਾ ਸੁਪਨਾ ਪੂਰਾ ਹੋਵੇਗਾ ਬਾਬਾ ਦੀਪ ਸਿੰਘ ਜੀ ਤੇਰੇ ਸੁਪਨੇ ਪੂਰੇ ਕਰਨਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Good put
Very. Nice. Sane
Good ❤
Very nice, keep it up 👍👍
Very nice 🎉🎉
Very👍 good👍 put je
❤❤
ਨਿਕਾ ਸਿੱਧੂ ਬਹੁਤ ਵਧੀਆ
Good bro
ਮੇਰੇ ਵੀਰ ਨੂੰ ਰੱਬ ਤਰੱਕੀ ਦੇਵੇ🙏🏼🙏🏼❤❤ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਦੇ ਸਿਰ ਤੇ❤❤
Good wahegiruji taraki bkhshe thank you
ਬਹੁਤਵਧੀਆਆਵਾਜਪੁਤਰਜੀ
Sidhu bai toh srf inspired hoyea ode warga bannaa chahda ode wali line faar lyi ki menu v lok pyaar karn
Vvery❤good❤puthi
ਸਿੱਧੂ ਮੂਸੇ ਵਾਲਾ ਅਮਰ ਰਹੇਗਾ
Vidya singer aa❤
👌👌👌👌👌❤❤❤❤
Nice 👌 👌 👌
Waheguru Mehar karega
Very nice 👌 👍
😍😍😍
Sirra kri janda waheguru mehar kre❤❤❤❤❤
God bless you Bro
Very nice
bhut vdhia
❤❤nice
Very good
Good
Very good 👍 khech ke rakh❤
❤❤❤❤❤god bless you putt❤❤❤❤
Aje ta bacha aa pr jdo vdda ho gya awaj boht sohni aa fir hor vi sohni hoju ❤❤❤❤❤❤❤❤
Very well done beta g
Nyc chak de fatte
ਵਾਹਿਗੁਰੂ ਜੀ
Wow so nice putt
🙏🚩🚩🚩🚩🚩🚩🚩🚩🚩🚩🚩🚩🚩🚩🚩🚩
nice putt❤
❤
❤❤❤❤
❤❤❤❤❤good 👍
Bhola Rahi Best Singer
Very nice beta gbu 😊
Amazing
Waheguru ji mehar rakhan chadd di kalla bakhshan
छोटे सिद्धू हमें भी बहुत अच्छे गाने लगे हैं
Good 👍
👌👌👌👌👌👌👌👍👍👍👍
LAKHI DEON 🙏 🎉🎉❤❤
Bai teri avaz vadia a
👍🥀
Good nika mosse ala
Pump bht kuuuti cheez aaa
ਸਿਧੂਦੀਰੀਸਕੋਈਨਹੀਕਰਸਕਦਾਉਹੲਇਕੌਸੀਆਵੇਜਿਹੜਾਵੀਸਿੰਗਰੳਉਹਨਹੀਗੱਲਬਣਨੀਉਹਤਾਂਇਕੋਸੀਜਿੰਨੇਸਰਕਾਰਾਨਾਲਮੱਥੇਲਾਏਉਹਨੇਇੱਕਨੰਬਰਦਾਪੈਸਾਕਮਾਇਆਸੱਚਬੋਲਦਾਸੀਤੇਕੁਤਿਆਲੋਕਾਨੇਜਿਉਣਨਹੀਦਿੱਤਾ
Filling jeada la gea😂😂
ਇਹ ਜਨੂੰਨ ਨੂੰ ਠੰਡਾ ਨਾ ਹੋਣ ਦੇਈ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇਗਾ