Prime Discussion (2622) || ਪੁਆੜਾ ਨਾ ਪਾ ਦੇਵੇ ਕੰਗਨਾ ਦੀ ਬੋਲ-ਬਾਣੀ, ਦੋਬਾਰਾ ਟੈਸਟ ਹੋਵੇਗਾ ਮਾਝੇ-ਦੋਆਬੇ ਦਾ ਪਾਣੀ

Sdílet
Vložit
  • čas přidán 12. 09. 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #latestnewstoday #water #cancer #news #kangnaranaut #emergency #sikh #santjarnailsinghbhindranwale
    Prime Discussion (2622) || ਪੁਆੜਾ ਨਾ ਪਾ ਦੇਵੇ ਕੰਗਨਾ ਦੀ ਬੋਲ-ਬਾਣੀ, ਦੋਬਾਰਾ ਟੈਸਟ ਹੋਵੇਗਾ ਮਾਝੇ-ਦੋਆਬੇ ਦਾ ਪਾਣੀ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Komentáře • 22

  • @deepbrar.
    @deepbrar. Před 18 dny +32

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪਹਾੜੀ ਰਾਜਿਆਂ ਨੇ ਝੂਠੀਆਂ ਕਸਮਾਂ ਖਾ ਕੇ ਜੋ ਕੀਤਾ ਸੀ ਉਹ ਗੱਲਾਂ ਅੱਜ ਜ਼ਿਹਨ ਚ ਆ ਗਈਆਂ 😮😮 ਬੀਬੀ ਕੰਗਣਾਂ ਜੀ ਦੇਸ਼ ਨੂੰ ਅਮਨ ਨਾਲ ਰਹਿਣ ਦੇਵੋ

    • @daljitsingh7980
      @daljitsingh7980 Před 18 dny +5

      ਦੀਪ ਬਰਾੜ 👍👍

    • @deepbrar.
      @deepbrar. Před 18 dny +2

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @deepbrar.
    @deepbrar. Před 18 dny +34

    ਕਿੰਨਾ ਵੀ ਮਹਿੰਗਾ ਲਿਬਾਸ ਪਹਿਨ ਲੈਣਾ
    *ਨੀਚ ਮਾਨਸਿਕਤਾ ਨੂੰ ਨਹੀਂ ਛੁਪਾ ਸਕਦਾ*

    • @daljitsingh7980
      @daljitsingh7980 Před 18 dny +6

      ਦੀਪ ਬਰਾੜ 👌👌

    • @deepbrar.
      @deepbrar. Před 18 dny +5

      ​@@daljitsingh7980ਸੰਧੂ ਵੀਰੇ 😍😍

  • @deepbrar.
    @deepbrar. Před 18 dny +29

    ਅੱਖਾਂ ਹੋਣ ਦੇ ਬਾਵਜੂਦ ਭੀ
    *ਕੁਛ ਲੋਕ ਅੰਨ੍ਹੇ ਹਨ ਕੁਛ ਹਨ੍ਹੇਰੇ ਚ ਹਨ*
    ਕੰਗਣਾਂ ਜੀ ਹੋਸ਼ ਕਰੋ 😯

  • @BhupinderSingh-yg8cg
    @BhupinderSingh-yg8cg Před 18 dny +17

    ਪੰਨੂੰ ਸਾਬ੍ਹ ਜੀ,,, ਕੁਲਦੀਪ ਕੌਰ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepbrar.
    @deepbrar. Před 18 dny +30

    ਸੱਤਾ ਵਿੱਚ ਰਹਿਣ ਲਈ ਜਨਤਾ ਵਿੱਚ ਜ਼ਹਿਰ ਭਰਦੇ ਗਏ
    *ਨੇਤਾ ਧਰਮ ਨੂੰ ਢਾਲ ਬਣਾ ਕੇ ਰਾਜਨੀਤੀ ਕਰਦੇ ਗਏ*

    • @daljitsingh7980
      @daljitsingh7980 Před 18 dny +5

      ਦੀਪ ਬਰਾੜ 👌👌👍

    • @deepbrar.
      @deepbrar. Před 18 dny +2

      ​@@daljitsingh7980ਸ਼ੁਕਰੀਆ ਸੰਧੂ ਵੀਰੇ 😍😍

  • @gurcharnsingh-n2p
    @gurcharnsingh-n2p Před 18 dny +10

    ਸਤਿ ਸ਼੍ਰੀ ਆਕਾਲ ਜੀ ਪੰਨੂੰ ਜੀ

  • @KulwinderSingh-td1dw
    @KulwinderSingh-td1dw Před 18 dny +8

    ਵਾਰਿਸਾਂ ਨਾ ਆਦਤਾ ਜਾਦੀਆ ਨੇ

  • @daljitsingh7980
    @daljitsingh7980 Před 18 dny +34

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏

    • @deepbrar.
      @deepbrar. Před 18 dny +10

      😍🙏 ਜੀ ਸੰਧੂ ਵੀਰੇ

    • @daljitsingh7980
      @daljitsingh7980 Před 18 dny +3

      ​@@deepbrar.ਦੀਪ ਬਰਾੜ 🙏❤

  • @mohinderjhajj3315
    @mohinderjhajj3315 Před 18 dny +1

  • @deepbrar.
    @deepbrar. Před 18 dny +22

    ਝੂਠ ਦਾ ਹਨ੍ਹੇਰਾ ਸੱਚ ਦੇ ਪ੍ਰਕਾਸ਼ ਮੂਹਰੇ
    *ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦਾ*

    • @daljitsingh7980
      @daljitsingh7980 Před 18 dny +3

      ਦੀਪ ਬਰਾੜ 👌👌👍

    • @deepbrar.
      @deepbrar. Před 18 dny +2

      ​@@daljitsingh7980😍😍 ਸੰਧੂ ਵੀਰੇ

  • @user-bl3gl2oo6b
    @user-bl3gl2oo6b Před 18 dny

    ਪੰਨੂ ਸਾਹਿਬ ਦੀਪ ਡਿਲੋ ਬਾਰੇ ਕੱਲ ਨੂੰ

  • @VishalKumar-xr6jp
    @VishalKumar-xr6jp Před 18 dny +3

    ਹੁਣ ਕੀ ਕਰਤਾ ਕੰਗਣਾ ਨੇ...