120 ਸਾਲ ਪੁਰਾਣੇ ਗੀਤ ਜੋ ਪਹਿਲਾਂ ਨਹੀਂ ਸੁਣੇ ਹੋਣਗੇ| Purane gane| gramphone song

Sdílet
Vložit
  • čas přidán 12. 09. 2024
  • Old song 120 saal de | purane gane | all singer song video punjabi | ​⁠gramphine machine
    your Query:-
    Bhim singh nabha
    cassette
    Bhim singh nabha interview
    tape
    cassette player
    Old audio tape recorder
    gramophone
    old sinhala songs
    gramophone music
    Gramophone songs
    ਕੇਠੇ ਵਾਲਾ ਸਪੀਕਰ
    latest punjabi songs
    new punjabi songs
    120 0ld song punjabi
    punjabi podcast
    Punjabi podcast punjab
    Punjab de heere channel
    punjab de heere
    heet punjabi song
    old punjabi
    bhim singh lubhana
    old punjabi song
    Bhim singh lubana
    Purane geet
    old songs
    #punjabdeheere1
    #gramphonegane
    #lubanebhimsingh
    #oldsogs
    #bhimsingh
    #puranegeet

Komentáře • 123

  • @PunjabDeHeere1
    @PunjabDeHeere1  Před 9 měsíci +24

    ਸਾਡੇ ਵੱਲੋਂ ਕੀਤਾ ਗਿਆ ਉਪਰਾਲਾ ਜੇਕਰ ਵਧੀਆ ਲੱਗਦਾ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਜੇਕਰ ਤੁਸੀਂ ਵੀ ਆਪਣੀ ਸਫਲਤਾ ਦੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ Instgram id ਤੇ ਮੈਸਜ ਕਰੋ ਜੀ । 👇
    instagram.com/punjabdeheere1?igshid=MzRlODBiNWFlZA=

    • @jasbirkaurmalhi4968
      @jasbirkaurmalhi4968 Před 9 měsíci +2

      I want to listen a geet Pritam aaj dil khush tan hove ek tu hove ek mai hova ek vakhri jehi koe than hove I think this is asa Singh mastana song if u have plz fulfil my desire

    • @Bhimsinghlubana
      @Bhimsinghlubana Před 13 hodinami

      ❣️🙏

  • @user-ek6tu7iu4b
    @user-ek6tu7iu4b Před 9 měsíci +12

    ਬਹੁਤ ਵਧੀਆ ਗੀਤ ਸੰਗੀਤ ਹੈ ਪੁਰਾਣੇ ਜਮਾਨੇ ਦੇ

  • @baljinderkaur3083
    @baljinderkaur3083 Před 9 měsíci +9

    ਹਾਂ ਜੀ ਅਸੀਂ ਵੀ ਇਹ ਵਿਆਹਾਂ ਵਿੱਚ ਤਵੇ ਚਲਦੇ ਵੇਖੇ। ਉਹ ਸਮਾਂ ਵਧੀਆ ਸੀ।

  • @rajwinder1968
    @rajwinder1968 Před 9 měsíci +9

    ਬਹੁਤ ਵਧੀਆ ਕਿ ਵਿਰਾਸਤ ਸਾਂਭੀ ਵੀਰੇ ਨੇ

  • @user-sq6jc5qv7p
    @user-sq6jc5qv7p Před 9 měsíci +16

    ਪੰਜਾਬੀ ਵਿਰਸਾ
    ਹੁਣ ਤਾ ਦੇਖਣ ਨੂੰ ਨਹੀ ਮਿਲਦਾ
    ਵੀਰ ਸੁਣਾਅ ਰਿਹਾ ਏ
    ਵੀਰ ਜਿਉਦਾ ਰਹਿ

  • @gurmeetsingh-ti4xx
    @gurmeetsingh-ti4xx Před 9 měsíci +15

    ਪੁਰਾਣੀਆਂ ਯਾਦਾ ਨੂੰ ਤਾਜ਼ਾ ਕਰ ਗਏ ਤੁਸੀਂ ਬਹੁਤ ਵਧੀਆ ਵੀਰ ਧੰਨਵਾਦ ਜੀ

  • @kaptaansingh2942
    @kaptaansingh2942 Před 9 měsíci +15

    ਬਹੁਤ ਵਧੀਆ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ

  • @tsgkarn4284
    @tsgkarn4284 Před 9 měsíci +15

    ਬਹੁਤ ਵਧੀਆ ਵੀਰ ਜੀ ਤੁਸੀਂ ਪੁਰਾਣਾ ਸੱਭਿਆਚਾਰ ਸੰਭਾਲ ਕੇ ਰੱਖਿਆ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-lx6cv
    @SukhwinderSingh-lx6cv Před 9 měsíci +5

    ਇਸ ਵੀਰ ਦੀ ਦੇਖ ਭਾਲ ਕਰਨੀ

  • @naharsingh146
    @naharsingh146 Před 9 měsíci +2

    ਮੰਜੇ ਗਲਤ ਜੋੜੇ ਹਨ

  • @rajpalsidhu8179
    @rajpalsidhu8179 Před 9 měsíci +9

    ਅਸੀਂ ਪੱਥਰ ਦੇ ਤਵਿਆਂ ਵਾਲੇ ਗਾਨੇ ਸੰਨ 1978-79 ਵਿੱਚ ਸੁਨਦੇ ਰਹੇ ਹਾਂ।

  • @SukhwinderSingh-wb6ms
    @SukhwinderSingh-wb6ms Před 8 měsíci +2

    ਬਹੁਤ ਵਧੀਆ ਉਪਰਾਲਾ ਗੁਰੂ ਕਿਰਪਾ ਕਰੇ

  • @GurjeetSingh-ux4dx
    @GurjeetSingh-ux4dx Před 9 měsíci +5

    ਸਦਕੇ‌‌‌ ਜਾਵਾ ਬਾਈ ਜੀ ਦੇ

  • @Bhimsinghlubana
    @Bhimsinghlubana Před 13 hodinami +1

    ਧੰਨਵਾਦ ਜੀ ਐਨਾ ਪਿਆਰ ਸਤਿਕਾਰ ਦੇਣ ਲਈ 🙏

  • @thakurdass9584
    @thakurdass9584 Před 9 měsíci +3

    Ģujara jamana jo phir ni Anna yad karwya thankyou

  • @JasbirSingh-dx6cw
    @JasbirSingh-dx6cw Před 8 měsíci +1

    ਵੀਰ ਜੀ ਪੁਰਾਣਾ ਚੇਤਾ ਕਰਾ ਦਿੱਤਾ ਜੇ ਮੈ ਇਹ ਸਾਰਾ ਕੁਝ ਅੱਖੀਂ ਦੇਖਿਆ ਅਸੀਂ ਵਿਆਹਾਂ ਤੇ ਉਚੇਚੇ ਤੌਰ ਤੇ ਲੈਕੇ ਆਏ ਸਾਂ ਉਸ ਟਾਈਮ ਵੀਰ ਜੀ ਬਹੁਤ ਵਧੀਆ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @JoginderSingh-vj2tx
    @JoginderSingh-vj2tx Před 9 měsíci +8

    ਬਹੁਤ ਵਧੀਆ ਸੀ ਉਹ ਟਾਇਮ

  • @user-zn5ih5tn4y
    @user-zn5ih5tn4y Před 9 měsíci +4

    ਮੰਜੇ ਪੁੱਠੇ ਲਾ ਰੱਖੇ ਨੇ ਼ ਦੌਣ ਉੱਤੇ ਹੁੰਦੀ ਸੀ ਤੇ ਪਾਵੇ ਬਾਹਰ ਵੱਲ ਹੁੰਦੇ ਸੀ

    • @SK-io4gd
      @SK-io4gd Před 2 měsíci

      ਬਿਲਕੁਲ ਜੀ

  • @DarshanSingh-sn9bl
    @DarshanSingh-sn9bl Před 9 měsíci +3

    ਵੀਰ ਜੀ,ਮੇਰੇ, ਵਿਆਹ,ਚ1984ਨੂੰ,ਵੀ, ਤਵਿਆਂ ਵਾਲੇ, ਰਿਕਾਰਡ,ਵਜਾਏ, ਸੀ

  • @manindesingh8633
    @manindesingh8633 Před 9 měsíci +2

    Very good. Good. Men.

  • @NishanSingh-tp5tb
    @NishanSingh-tp5tb Před 9 měsíci +3

    ਵੱਧੀਆ ਜੀ

  • @SinghGill7878
    @SinghGill7878 Před 9 měsíci +9

    ਬਚਪਨ ਚ ਕੋਠਿਆਂ ਤੇ ਮੰਜੇ ਖੜ੍ਹੇ ਕਰਕੇ ਸਪੀਕਰ ਲਗਾਏ ਦੇਖਦੇ ਹੁੰਦੇ ਸੀ ਜਦੋ ਕਿਸੇ ਦਾ ਵਿਆਹ ਹੁੰਦਾ ਸੀ 3 ,,4 ਦਿਨ ਗੀਤ ਚਲਦੇ ਹੁੰਦੇ ਸੀ ਬਹੁਤ ਵਧੀਆ ਟਾਈਮ ਸੀ ਉਹ ਬਚਪਨ ਵਾਲਾ

  • @kuldipkaur3414
    @kuldipkaur3414 Před 9 měsíci +6

    Old is gold

  • @MulkhRajSinghRao
    @MulkhRajSinghRao Před 9 měsíci +5

    Very good collection of old songs based on Punjabi culture.

  • @makhan4254
    @makhan4254 Před 8 měsíci +1

    Waheguru mehar karay
    God bless you veer ji

  • @sonyfoujigurdaspur
    @sonyfoujigurdaspur Před 9 měsíci +2

    ਬਹੁਤ ਵਧੀਆ ਜੀ

  • @sanjhe_akhar7266
    @sanjhe_akhar7266 Před 8 měsíci

    ਬਹੁਤ ਵਧੀਆ ਲੱਗਾ ਜੀ

  • @rajdeepsingh7946
    @rajdeepsingh7946 Před 9 měsíci +3

    One of the best collection of old songs is in village Naiwala near Barnala . Gurmukh singh lali .

  • @user-fe6er2pq4z
    @user-fe6er2pq4z Před 9 měsíci +3

    Very very fine. Good. Luck

  • @kuldipshina8298
    @kuldipshina8298 Před 9 měsíci +4

    Saluta aa veerji bachpan zaad aa gya asi chhotay hunday kol baith kay needless kuthiaa karday hunday si

  • @JaspalSingh-ee5np
    @JaspalSingh-ee5np Před 9 měsíci +2

    ਇਸ ਬਾਈ ਨੂੰ ਮੈ ਸੰਗਰੂਰ ਸਰਸ ਮੇਲੇ ਤੇ ਮਿਲਿਆ ਸੀ। ਮੈ ਇਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ।

  • @HardevSingh-dt5ui
    @HardevSingh-dt5ui Před 9 měsíci +4

    Vary good veer ji

  • @user-gz2nn6ci3d
    @user-gz2nn6ci3d Před 9 měsíci +2

    Vadia love you 22g

  • @parmjitksarao5810
    @parmjitksarao5810 Před 9 měsíci +1

    Bahut vadia lagia purani yad taja ho gai dan bad

  • @bhimchand1963
    @bhimchand1963 Před 9 měsíci +3

    Very good

  • @Entity777
    @Entity777 Před 9 měsíci +4

    Old records with 78 speed that needed Needles changing and connecting to an Amplifier that is battery powered hasn't been shown here,

  • @ManjitSingh-hq5wn
    @ManjitSingh-hq5wn Před 9 měsíci +5

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-cr5yc5bz6x
    @user-cr5yc5bz6x Před 8 měsíci

    Bahut vadhia veerji

  • @rajbindersingh5777
    @rajbindersingh5777 Před 9 měsíci +4

    ਉਦੋਂ ਸੂਈਆਂ ਵੀ ਚਕਣ ਜਾਂਦੇ ਸੀ

    • @ashokklair2629
      @ashokklair2629 Před 8 měsíci +2

      ਜੀ! ਅਜਕਲ੍ਹ ਦੀ ਪੀੜ੍ਹੀ ਨੂੰ, ਪਥੱਰ ਦੇ ਰਿਕਾਰਡਾ ਦੀਆ ਸੂਈਆ ਚੁਗਣ ਬਾਰੇ ਨਹੀ ਪਤਾ। ਜੋ ਸੰਨ 1962 -63 ਵਿਚ ਸਨ।
      ਤੇ ਜੰਝ ਚੜ੍ਹਦੀ ਸਮੇ ਮੋਰੀ ਵਾਲੇ ਪੈਸੇ, ਦੁਕੀਆ ਤਿਕੀਆ, ਪੰਜੀਆ ਦਸੀਆਂ ਚੁਗਣੀਆਂ

    • @Bhimsinghlubana
      @Bhimsinghlubana Před 13 hodinami

      ​Bilkul g @@ashokklair2629

  • @Kuldeepsingh-gt1dj
    @Kuldeepsingh-gt1dj Před 5 měsíci

    ❤, Hmv, ਦਾ,ਫੂਫੜ,❤

  • @technolgy_millon
    @technolgy_millon Před 9 měsíci +3

    ਬਾਈ ਜੀ ਸਾਡੇ ਪਿੰਡ ਵੀ ਅਜੇ ਵੀ ਚੱਲਦਾ ਹੈ ਸਪੀਕਰ ਪੁਰਾਣੇ geet he ਪਾਕਿਸਤਾਨੀ gund gund ਚੁੱਕ ਵੇਖਣ ਕੁੜੀਆਂ

    • @santokh1226
      @santokh1226 Před 9 měsíci +1

      ਕਿੱਥੋਂ ਓ ਤੁਸੀ ਵੀਰ ਜੀ

  • @komalbatth8405
    @komalbatth8405 Před 9 měsíci +2

    Nice

  • @Bablu-nm8zx
    @Bablu-nm8zx Před 9 měsíci +1

    GooD

  • @KNOWLEDGEABOUTPROPERTY
    @KNOWLEDGEABOUTPROPERTY Před 9 měsíci +3

    Good job 👍

  • @sahit07
    @sahit07 Před 9 měsíci +3

    👏👏👏👏👏

  • @satnamDhaliwal465
    @satnamDhaliwal465 Před 9 měsíci +5

    Mere pind de nere a banda a ji

    • @santokh1226
      @santokh1226 Před 9 měsíci +1

      ਕਿਹੜਾ ਪਿੰਡ ਆ ਵੀਰ ਜੀ

  • @tarnjeet5339
    @tarnjeet5339 Před 9 měsíci +12

    ਇਹ ਗਰਾਮੋਫੋਨ ਆ ਵੀਰੇ ਸਾਡੇ ਘਰੇ ਅਜੇ ਵੀ ਹੈ

  • @BalwinderSingh-sy4xd
    @BalwinderSingh-sy4xd Před 9 měsíci +1

    ਸਾਰੇ ਗੀਤ 1955tonbaad ਦੇ ਹਨ ਜੀ

  • @punjabivirsabynirmalkaurni7601
    @punjabivirsabynirmalkaurni7601 Před 9 měsíci +3

    🎉🎉🎉❤❤❤

  • @GotaSingh-gj7dq
    @GotaSingh-gj7dq Před 9 měsíci +1

    Sade pind 3bandia,kol eh pathar de tave gramphone hege ne

  • @gurdeepmangat2070
    @gurdeepmangat2070 Před 9 měsíci +2

    Thar,,sound, big

  • @jasbirgill7806
    @jasbirgill7806 Před 9 měsíci

    ਭਰਾਵਾਂ ਮੇਰੇ ਕੋਲ ਵੀ ਹੈ

  • @HarjitSingh-by5gr
    @HarjitSingh-by5gr Před 9 měsíci

    Okay ji bhut vdiea time si. Kothe te sapeekar

  • @jasbir10333
    @jasbir10333 Před 9 měsíci +5

    ਬਿਨਾ ਬਿਜਲੀ ਬਿਨਾ ਬੈਟਰੀ ਵੀਰ.,
    ਬਿਨਾ ਲਾਈਟ ਨਹੀ ਜੀ
    ਗ੍ਰਾਮੋਫੋਨ ਤੇ ਅਸੀ ਆਪ ਸੁਣਦੇ ਰਹੇ ਹਾਂ ਜੀ ..!

  • @jagdevsinghkamalpur7018
    @jagdevsinghkamalpur7018 Před 9 měsíci +2

    🙏🙏🙏🙏🙏👌

  • @jaswinderpalsingh4856
    @jaswinderpalsingh4856 Před 8 měsíci +1

    ਬਾਈ ਜੀ ਸਤਿ ਸ੍ਰੀ ਆਕਾਲ ।ਮੇਰੇ ਕੋ ਐਚ ਐਮ ਵੀ ਕੰਪਨੀ ਦਾ ਗਰਾਮਾਫੋਣ ਹੈ ਕਿ ਮੈਨੂੰ ਕੁਝ ਤਵੇ ਮਿਲ ਜਾਣ ਗੇ ਜਰੂਰ ਦੱਸਣਾ

  • @jasdevsinghdetwal2653
    @jasdevsinghdetwal2653 Před 9 měsíci +3

    Na lat hundi aa. Na light hundi aa
    Oo bijlee hundi aa

  • @jaspalkang7668
    @jaspalkang7668 Před 9 měsíci +2

    Very nice Brother do you have a song Nankana Val nu jandia Rahia vey.

  • @BalwinderBatth-zj7nt
    @BalwinderBatth-zj7nt Před 9 měsíci +2

    Bai mai 1980 rakhia c speaker

  • @Kuldeepsingh-pr1ji
    @Kuldeepsingh-pr1ji Před 7 měsíci

    ਸਾਡੇ ਕੋਲ ਸੀ ਪਰ ਬਿਨਾਂ ਬੈਟਰੀ ਤੋਂ ਨਹੀ ਚਲਦਾ

  • @balbirkaur3123
    @balbirkaur3123 Před 9 měsíci +2

    Gramophone hai

  • @SteveSurinder
    @SteveSurinder Před 9 měsíci +1

    Ki gall as , wah wah , I remember all these things when going to my grandparents villages for marriages . Those were magical years . Used to love those record players . ( DJ ,s )
    ❤❤❤❤❤❤❤❤❤❤❤❤❤

  • @pritpalsingh2789
    @pritpalsingh2789 Před 9 měsíci +4

    ਇਹ ਸਾਡੇ ਪਿੰਡ ਤੋੰ ਨੇ

    • @santokh1226
      @santokh1226 Před 9 měsíci

      ਕੇਹੜਾ ਪਿੰਡ ਆ ਤਵੇ ਸੇਲ ਕਰ ਦੇਣਗੇ

    • @pritpalsingh2789
      @pritpalsingh2789 Před 3 měsíci

      ਪਿੰਡ ਲੁਬਾਣਾ ਟੇਕੂ ਨੇੜੇ ਨਾਭਾ ਜ਼ਿਲਾ ਪਟਿਆਲਾ

    • @Bhimsinghlubana
      @Bhimsinghlubana Před 12 hodinami

      ​@@santokh1226ਨਹੀਂ ਜੀ

  • @BalvirSingh-pl4zt
    @BalvirSingh-pl4zt Před 9 měsíci

    VERY NICE

  • @sukhbirkour5273
    @sukhbirkour5273 Před 9 měsíci +4

    ਬਹੁਤ ਵਧੀਆ ਬਾਈ ਦਾ ਫੋਨ ਨੰਬਰ ਦੱਸੋ g

  • @tarsemlalkalia9795
    @tarsemlalkalia9795 Před 9 měsíci

    Sade Ghar hunda see

  • @jaspreet8547
    @jaspreet8547 Před 9 měsíci +1

    bai ji manje uper pawe bahr kad ke lagde ci tuci puthe lae ne

  • @BalwinderSingh-sy4xd
    @BalwinderSingh-sy4xd Před 9 měsíci

    ਇਹ saryrecoeding1947ਤੋਂ ਪਿੱਛੋਂ ਦੀ ਹੈ ਜੀ

  • @user-su4cq6wc4i
    @user-su4cq6wc4i Před 9 měsíci

    Vary good job Bai g

  • @prempremsingh7460
    @prempremsingh7460 Před 9 měsíci +2

    Video banon lage bai lubana ji da mobile number bhulge

  • @HarjitSingh-by5gr
    @HarjitSingh-by5gr Před 9 měsíci

    👍👍👍👍👍

  • @bholasingh6803
    @bholasingh6803 Před 9 měsíci +1

    Par manje ult bne
    a par bake thek a pawe olt a

  • @blessing9986
    @blessing9986 Před 9 měsíci

    50 saal purani hi aa gal

  • @dayasingh3989
    @dayasingh3989 Před 9 měsíci +1

    Eh geeta vale tave 60 70 saal purane han es to vadh time nahi

  • @bhushansharma5935
    @bhushansharma5935 Před 9 měsíci +2

    Not 120 year ago it's matter of 1960

  • @Jagtarsingh-in2rx
    @Jagtarsingh-in2rx Před 9 měsíci

    Bahut sunae ne te program v lae veer sade kol v sige

  • @MonaSingh-jo7yf
    @MonaSingh-jo7yf Před 9 měsíci +1

    Hmv😈

  • @sukhwindersingh-tc2wo
    @sukhwindersingh-tc2wo Před 7 měsíci +1

    Pind.kera.22.g

    • @PunjabDeHeere1
      @PunjabDeHeere1  Před 7 měsíci +1

      End wich phone number hai ji gal kar lo

    • @Bhimsinghlubana
      @Bhimsinghlubana Před 12 hodinami

      ਲੁਬਾਣਾ ਪਿੰਡ ਹੈ ਜੀ ਆਪਣਾ ਨਾਭੇ ਕੋਲ

  • @shivanisharma5562
    @shivanisharma5562 Před 9 měsíci

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @dogarsukh7294
    @dogarsukh7294 Před 9 měsíci +2

    Bae da mobael nombar dena c koi faeda hunda

  • @gurdevsingh-gh9nq
    @gurdevsingh-gh9nq Před 9 měsíci

    Bai ji tusin manje tan jod dite per manje duje pase noo lande c

  • @nahalamarjeet
    @nahalamarjeet Před 9 měsíci +2

    ANCHOR MUST HAVE SENSE

  • @reshamsingh605
    @reshamsingh605 Před 9 měsíci

    Asi saari raat chabi bharn baithe rhnde c gramophone di viah Wale ghre rohb Anna jive police wale hunde aa

  • @ranjodhsingh7736
    @ranjodhsingh7736 Před 9 měsíci +3

    120ਸਾਲ ਪੁਰਾਣਾ ਗੀਤ ਕਿਹੜਾ ਹੈ।ਜਰਾ ਪੇਸ਼ ਕਰੋ ਜੀ।

  • @Livercurewithayurveda
    @Livercurewithayurveda Před 9 měsíci +3

    ਇਸਦਾ ਫੋਨ ਨੰਬਰ ਦੱਸਣਾ ਜੀ

  • @mukandkamal1293
    @mukandkamal1293 Před 9 měsíci

    120 ਸਾਲ ਪੁਰਾਣਾ ਗਾਣਾ ਤਾਂ ਸੁਣਾਓ

  • @hardeepsinghsalaria8547
    @hardeepsinghsalaria8547 Před 9 měsíci +1

    Video is close

  • @HappySingh-pi4wh
    @HappySingh-pi4wh Před 9 měsíci +1

    Bal'jieh'chijan'aasin"dkhian'ne

  • @jagsirsingh7015
    @jagsirsingh7015 Před 9 měsíci

    120 ਸਾਲ ਤਾਂ ਬਾਈ ਝੂਠ ਆ 50 / 60 ਸਾਲ ਤਾਂ ਹੋ ਸਕਦੇ ਆਂ

  • @kirnjeetkaurpendochannelyo2920
    @kirnjeetkaurpendochannelyo2920 Před 9 měsíci +2

    120 sal wali gap ni lagdi

  • @dastak1
    @dastak1 Před 9 měsíci

    👏👏👏