🔴LIVE : JAP TAP KIRTAN DIWAN ( 38th DAY) - 03 JULY 2024 SANT DARSHAN SINGH JI TAPOBAN DHAKKI SAHIB

Sdílet
Vložit
  • čas přidán 2. 07. 2024
  • JAP TAP KIRTAN DIWAN - ਜਪ ਤਪ ਕੀਰਤਨ ਦੀਵਾਨ ( 03-07-2024 ) 38th DAY
    SANT BABA DARSHAN SINGH JI - GURDWARA TAPOBAN DHAKKI SAHIB
    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
    GURDWARA TAPOBAN DHAKKI SAHIB MAKSUDRA (LUDHIANA)
    For all latest updates, please visit the following page:
    DhakkiSahib
    Website Link:
    www.dhakkisahib.tv
    Contact us - +91- 9872888550, +91-9915715600, +91-9872752208
    #38thday #Japtapsmagam #meditation #tapoban #santbabadarshansinghji #DhakkiSahib

Komentáře • 51

  • @KaramjitKaur-hk5nw
    @KaramjitKaur-hk5nw Před 18 dny +5

    ਵਾਹਿਗੁਰੂ,ਵਾਹਿਗੁਰੂ!ਸੱਤ ਬੱਚਣ ਮਹਾਰਾਜ ਜੀ,ਦਾਸਾ ਦੀ ਬੇਨਤੀ please please ਸੇਵਾ,ਸਿਮਰਨ,ਸੰਗਤ ਬਖਸ਼ੋ please please ਵੱਡੀਆਂ ਸੇਵਾਵਾਂ ਝੌਲੀ ਪਉਣੀਆਂ please please please please🌹🙏

  • @jaswinderkauraujla1056
    @jaswinderkauraujla1056 Před 18 dny +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤️🙏🙏

  • @KaramjitKaur-hk5nw
    @KaramjitKaur-hk5nw Před 18 dny +2

    ਵਾਹਿਗੁਰੂ,ਵਾਹਿਗੁਰੂ,ਸੁਆਸ ਸੁਆਸ ਦੇ ਗੇੜੇ ਸਿਮਰੋ ਵਾਹਿਗੁਰੂ,ਵਾਹਿਗੁਰੂ🌹🙏

  • @dimpykaur5994
    @dimpykaur5994 Před 18 dny +2

    ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ 🌷🙇‍♀🙏🚩

  • @satwindersingh7138
    @satwindersingh7138 Před 18 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🌹❤️🙏🌹🙏🌹🙏🌹🙏🌹🙏🌹🙏🌹🙏🌹🙏🌹🌹🌹🙏🌹🙏🌹

  • @satwindersingh7138
    @satwindersingh7138 Před 18 dny +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹❤️

  • @KulwinderKaur-dc1fz
    @KulwinderKaur-dc1fz Před 18 dny +1

    ਧੰਨ ਧੰਨ ਸੰਤ ਖਾਲਸਾ ਜੀ ਜੋ ਮਹਾਨ ਉੁਪਰਾਲੇ ਕਰਦੇ ਹਨ ਸੰਗਤਾਂ ਲਈ ਨਾਮ ਬਾਣੀ ਦੇ ਕੁੰਭ ਚਲਾਏ ਹਨ🙏🏻🙏🏻

  • @KaramjitKaur-hk5nw
    @KaramjitKaur-hk5nw Před 18 dny +1

    ਵਾਹਿਗੁਰੂ ਨਾਮ ਜਪਦਿਆਂ ਜਪਾਉਦੇ ਨੂੰ ਗਨਕਾ ਦੀ ਲਿਵ ਲੱਗ ਗਈ 🌹🙏

  • @KaramjitKaur-hk5nw
    @KaramjitKaur-hk5nw Před 18 dny +1

    satnam, Shree, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru, Waheguru🌹🙏

  • @KaramjitKaur-hk5nw
    @KaramjitKaur-hk5nw Před 18 dny +1

    Va, Guruji, Ka, Khalsa, Waheguru, Ji, Ki, Fati, Fati, Maharaj, Ji, Maharaj, Ji, Waheguru🌹🙏

  • @khalsa.tejbirr5223
    @khalsa.tejbirr5223 Před 18 dny +1

    ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥
    ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥🙏🏻

  • @jaswinderkauraujla1056
    @jaswinderkauraujla1056 Před 18 dny +1

    ਧੰਨ ਧੰਨ ਸੰਤ ਖਾਲਸਾ ਜੀਓ 🌹❤️🙏🙏❤️❤️🌹🌹

  • @ramkalikamboj3391
    @ramkalikamboj3391 Před 18 dny +1

    Satnam Shiri Waheguru ji 🙏🏻🙏🏻🙏🏻🙏🏻🙏🏻💯❤️

  • @user-et3ck8uz2l
    @user-et3ck8uz2l Před 18 dny +1

    ਵਾਹਿਗੁਰੂ ਜੀ 🙏

  • @satwindersingh7138
    @satwindersingh7138 Před 18 dny +1

    ਨਾਮ ਜਪਦਿਆ ਜਪਾਉਦੇ ਤੋਤੇ ਨੂੰ ਗਨਕਾ ਦੇ ਦਿਲ ਲੱਗ ਗਈ

  • @gurbaxdhandi3833
    @gurbaxdhandi3833 Před 17 dny

    Waheguru ji waheguru ji waheguru ji dhan hai maharaj jio dhan hai baba jio 🙏🙏🙏🙏🙏💐

  • @nawabceify
    @nawabceify Před 18 dny

    ਵਹਿਗੁਰੂ ਜੀ ਇਸ ਤਰਾ ਬਾਬਾ ਜੀ ਕਿਰਪਾ ਕਰਦੇ ਰਹਿਣ ਸ਼ਗਤਾ ਨੂੰ ਹੋਰ ਵੀ ਸੋਝੀ ਪਵੇ ਬਾਬਾ ਜੀ ਦਾ ਬਹੁਤ ਬਹੁਤ ਧਨ ਵਾਦ ਕਰਦੇ ਹਾ ਐਨਾ ਬਾਬਾ ਜੀ ਬਖਸ਼ਿਆ ਏ ਸਾਡੇ ਵਾਸਤੇ ਟਾਈਮ ਦੇ ਰਹੇ ਹਨ ਬਾਬਾ ਜੀ ਕੋਟੀ ਕੋਟੀ ਪਰਨਾਮ ਕਰਦੇ ਹਾ🙏🌹

  • @grewalraman5795
    @grewalraman5795 Před 18 dny +1

    Waheguru ji waheguru ji 🙏🙏

  • @khalsa.tejbirr5223
    @khalsa.tejbirr5223 Před 18 dny +1

    Words are very less to express our admiration our gratefulness towards Baba Ji. Much thanks from all the Sangat to Baba ji who always put such great efforts and connect us to the Naam Bani around every corner of the world through live broadcast of these samagams🙏🏻

  • @user-tr1ii6fl7k
    @user-tr1ii6fl7k Před 17 dny

    Waheguru waheguru waheguru Waheguru waheguru waheguru waheguru Waheguru waheguru waheguru waheguru waheguru Waheguru waheguru waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤

  • @user-ku1zb7sl5h
    @user-ku1zb7sl5h Před 18 dny +2

    ❤❤🙏🙏🙏🙏🌹🌷🌹🌷🙏🙏🙏🙏

  • @jaswinderkauraujla1056
    @jaswinderkauraujla1056 Před 18 dny +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏🙏🙏🙏

  • @user-tr1ii6fl7k
    @user-tr1ii6fl7k Před 18 dny

    ❤❤waheguru ❤❤waheguru ❤❤waheguru ❤❤waheguru ❤❤waheguru ❤❤waheguru ❤❤waheguru ❤❤waheguru waheguru ❤❤waheguru waheguru ❤❤

  • @user-tr1ii6fl7k
    @user-tr1ii6fl7k Před 18 dny

    Dhan Dhan Tapoban wale Baba ji❤❤❤❤❤❤❤❤❤❤❤❤❤❤❤❤❤❤❤❤❤❤❤

  • @user-tr1ii6fl7k
    @user-tr1ii6fl7k Před 18 dny

    Waheguru waheguru waheguru Waheguru waheguru waheguru ❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤❤waheguru waheguru Waheguru ❤waheguru ❤waheguru ❤waheguru ❤waheguru ❤waheguru ❤waheguru ❤waheguru ❤

  • @khalsa.tejbirr5223
    @khalsa.tejbirr5223 Před 18 dny +1

    ਰੋਜ਼ਾਨਾ ਬਾਬਾ ਜੀ ਪਾਸੋਂ ਬਾਬਾ ਜੀਆਂ ਦੇ ਕਮਾਏ ਹੋਏ ਅੰਮ੍ਰਿਤ ਬਚਨ ਸਰਵਣ ਕਰਦਿਆ, ਬਾਬਾ ਜੀ ਸੰਗ ਮਿਲਕੇ ਪਰਮਾਤਮਾ ਦਾ ਨਾਮ ਜੱਪਦਿਆਂ ਹੋਇਆਂ ਬਹੁਤ ਹੀ ਅਨੰਦਮਈ ਸਮਾਂ ਬਤੀਤ ਹੋ ਰਿਹਾ ਜੀ.. ਅਸੀਂ ਸ਼ਬਦਾਂ ਚ ਬਿਆਨ ਨੀ ਕਰ ਸਕਦੇ ਅਸੀਂ ਕਿੰਨਾ ਸ਼ੁਕਰਗੁਜਾਰ ਮਹਿਸੂਸ ਕਰ ਰਹੇ ਹਾਂ ਜੋ ਬਾਬਾ ਜੀ ਸਾਨੂੰ ਦੇਸਾਂ ਪਰਦੇਸਾਂ ਚ ਸਤਿਸੰਗਤ ਦੀਆਂ ਐਸੀਆਂ ਅਮੋਲਕ ਘੜੀਆਂ ਬਖਸ਼ ਰਹੇ ਨੇ, ਮਿਹਰਾਂ ਦਾ ਐਸਾ ਮੀਂਹ ਬਰਸਾ ਰਹੇ ਨੇ… ਬਾਬਾ ਜੀ ਸਾਨੂੰ ਇੰਨੀ ਪ੍ਰੇਮ ਭਾਵਨਾ ਨਾਲ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ, ਗੁਰੂ ਕੇ ਪਿਆਰਿਆਂ ਦੀਆਂ ਸਾਖੀਆਂ, ਰੱਬ ਦੇ ਪਿਆਰੇ ਸੰਤਾਂ ਭਗਤਾਂ ਦੀਆਂ ਸਾਖੀਆਂ ਸਰਵਣ ਕਰਵਾਉਂਦੇ ਹਨ ਨਾਲ ਨਾਲ ਪ੍ਰੇਰ ਪ੍ਰੇਰ ਕੇ ਸਾਨੂੰ ਪਰਮਾਤਮਾ ਦਾ ਨਾਮ ਜਪਾਉਂਦੇ ਹਨ, ਸਾਨੂੰ ਤਾਂ ਪਤਾ ਹੀ ਨੀ ਲਗਦਾ ਕਦੋਂ ਸਮਾਂ ਬੀਤ ਜਾਂਦਾ, ਅਸੀਂ ਤਾਂ ਸਰਵਣ ਕਰਨ ਚ ਹੀ ਇੰਨਾ ਮਸਤ ਹੋ ਜਾਂਦੇ ਹਾਂ, ਬਾਬਾ ਜੀ ਆਪਣੇ ਅਮੋਲਕ ਬਚਨਾਂ ਰੂਪੀ ਬਾਣਾਂ ਰਾਹੀਂ ਸਾਡੇ ਹਿਰਦਿਆਂ ਨੂੰ ਬਿੰਨ੍ਹ ਦਿੰਦੇ ਹਨ। ਜਿਵੇਂ ਇੱਕ ਦੁਨਿਆਵੀ ਟੀਚਰ ਕਲਾਸ ਚ examples ਦੇ ਦੇਕੇ ਬੱਚਿਆਂ ਨੂੰ ਸਰਲ ਕਰਕੇ ਸਮਝਾਉਂਦਾ ਹੈ, lesson ਪੜ੍ਹਾਉਂਦਾ ਹੈ, ਇਸੇ ਤਰ੍ਹਾਂ ਬਾਬਾ ਜੀ ਸਾਡੇ ਰੁਹਾਨੀਅਤ ਦੇ ਟੀਚਰ ਨੇ ਜੋ ਸਾਨੂੰ ਉਦਹਾਰਣ ਦੇਕੇ ਪ੍ਰਭੂ ਨਾਲ ਪ੍ਰੇਮਾ ਭਗਤੀ ਕਰਨ ਦਾ ਪਾਠ ਪੜ੍ਹਾਉਂਦੇ ਨੇ, ਪਰਮਾਰਥ ਦੇ ਰਸਤੇ ਤੇ ਸਾਨੂੰ ਚੱਲਣ ਦੀ ਜਾਂਚ ਸਿਖਾਉਂਦੇ ਨੇ, ਅਸੀਂ ਪਿਆਰੇ ਬਾਬਾ ਜੀਆਂ ਦਾ ਦੇਣ ਨੀ ਦੇ ਸਕਦੇ। ਸਾਡੀਆਂ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਚ ਢਹਿਕੇ ਬੇਨੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨ ਇਹ ਜਪ ਤਪ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣ, ਬਾਬਾ ਜੀ ਇਸੇ ਤਰ੍ਹਾਂ ਨਾਮ ਬਾਣੀ ਦੀਆਂ ਦਾਤਾਂ ਵਰਤਾਉਂਦੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਮੇਲਦੇ ਰਹਿਣ, ਸਰਬੱਤ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਲਾਹੇਵੰਦ ਹੋਵਣ🙏🏻🙏🏻🙏🏻🥹🥹🥹

  • @KulwinderKaur-dc1fz
    @KulwinderKaur-dc1fz Před 18 dny

    ਸੀਸ ਕੱਟ ਕੇ ਬਣਾ ਦੇਵਾ ਮੂੜਾ ਗੱਲਾਂ ਜੋ ਸੁਣਾਵੇ ਤੇਰੀਆਂ🙏🏻🙏🏻

  • @ginasadana780
    @ginasadana780 Před 18 dny

    Harjot : Waheguruji Babaji🙏🙏 🌹🌹

  • @pardeepkhattra1563
    @pardeepkhattra1563 Před 18 dny

    Waheguru jio 🙇‍♀️🙏🏻😊

  • @indervirmundi4448
    @indervirmundi4448 Před 18 dny

    Dhan Dhan Mahapurkho jio

  • @gurdeepkaur3051
    @gurdeepkaur3051 Před 18 dny

    waheguru ji

  • @chetandhaliwalofficial4119

    Waheguru ji🌹 🙏🌹

  • @simranjitsingh4746
    @simranjitsingh4746 Před 18 dny

    Waheguru ji 🙏🙏❤️

  • @NehaKittu
    @NehaKittu Před 18 dny

    Waha guru ji

  • @indervirmundi4448
    @indervirmundi4448 Před 18 dny

    Waheguru ji 🙏🏽🙏🏽

  • @manidhiman918
    @manidhiman918 Před 18 dny +1

    ❤️🙏

  • @amarpandher9480
    @amarpandher9480 Před 17 dny

    ਸਿਰ ਵੱਢਕੇ ਬਣਾ ਦੇਵਾ ਮੂੜਾ,ਗੱਲਾ ਜੋ ਸੁਣਾਵੇ ਤੇਰੀਆਂ🙏

  • @Sukhan_Virk
    @Sukhan_Virk Před 18 dny

    Waheguru ji

  • @user-tr1ii6fl7k
    @user-tr1ii6fl7k Před 18 dny

    Karo Karo Baba ji❤❤❤❤❤❤❤❤❤❤❤❤❤

  • @user-tr1ii6fl7k
    @user-tr1ii6fl7k Před 18 dny

    Wahrguru ji waheguru ji ❤❤❤❤❤❤❤❤ ❤

  • @anandveerkaur6698
    @anandveerkaur6698 Před 18 dny

    🙏🙏🙏🙏

  • @user-rx8tp2db4n
    @user-rx8tp2db4n Před 18 dny

    ❤❤❤❤

  • @loverai8971
    @loverai8971 Před 17 dny

  • @KulwinderKaur-dc1fz
    @KulwinderKaur-dc1fz Před 18 dny +1

    ਧੰਨ ਧੰਨ ਸੰਤ ਖਾਲਸਾ ਜੀ ਜੋ ਮਹਾਨ ਉੁਪਰਾਲੇ ਕਰਦੇ ਹਨ ਸੰਗਤਾਂ ਲਈ ਨਾਮ ਬਾਣੀ ਦੇ ਕੁੰਭ ਚਲਾਏ ਹਨ🙏🏻🙏🏻

  • @khalsa.tejbirr5223
    @khalsa.tejbirr5223 Před 18 dny +1

    ਵਾਹਿਗੁਰੂ ਜੀਓ🙏🏻🙏🏻

  • @user-tr1ii6fl7k
    @user-tr1ii6fl7k Před 17 dny

    Waheguru waheguru waheguru Waheguru waheguru waheguru waheguru Waheguru waheguru waheguru waheguru waheguru waheguru Waheguru waheguru ❤❤❤❤❤❤❤❤❤❤❤❤❤❤❤❤❤❤❤❤

  • @user-tr1ii6fl7k
    @user-tr1ii6fl7k Před 17 dny

    Waheguru waheguru waheguru Waheguru waheguru waheguru ❤❤❤❤❤❤❤❤❤❤❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤❤waheguru ❤waheguru ❤waheguru ❤waheguru ❤waheguru ❤waheguru ❤waheguru ❤waheguru ❤

  • @JatinderSingh-xh6io
    @JatinderSingh-xh6io Před 18 dny

    ਵਾਹਿਗੁਰੂ ਜੀ 🙏🙏

  • @jaggidhillon7010
    @jaggidhillon7010 Před 18 dny

    Waheguru ji ❤

  • @jotpandher5389
    @jotpandher5389 Před 18 dny

    Waheguru ji