ਕਬੂਤਰ ਬਾਜੀ ਦਾ World Cup, ਇੱਥੇ ਪਹੁੰਚੇ ਪੰਜਾਬ ਦੇ ਸਾਰੇ ਟੌਪ ਕਬੂਤਰਬਾਜ | ਧੂਰਕੋਟ ਰਣਸੀਹ ( ਮੋਗਾ )

Sdílet
Vložit
  • čas přidán 23. 08. 2024
  • #fatehproduction #kabooterbazi #iksaunkkabooterbazida #punjab

Komentáře • 56

  • @lakhasingh2138
    @lakhasingh2138 Před 2 lety

    ਬਹੁਤ ਵਧੀਆ ਬਾਜ਼ੀ ਹੈ

  • @ramandeepsingh5338
    @ramandeepsingh5338 Před 2 lety +1

    Good

  • @kamaldeep9617
    @kamaldeep9617 Před 2 lety +2

    Punjabi vir jindabad

  • @assembling164khan
    @assembling164khan Před 2 lety +1

    I love 💕💕💕 kabutar bazi from siwani haryana

  • @kamaldeep9617
    @kamaldeep9617 Před 2 lety +2

    Kabooter baji jindabad

  • @ajayajaylakhlan6143
    @ajayajaylakhlan6143 Před rokem

    Bhot vadai veer ji

  • @arshgamer2302
    @arshgamer2302 Před 2 lety +2

    Att

  • @fikajindran6337
    @fikajindran6337 Před rokem

    Punjab ki top baji hai

  • @harrysaroya7521
    @harrysaroya7521 Před 2 lety +1

    Siraaa

  • @sandeepmehra9856
    @sandeepmehra9856 Před 2 lety

    Sirraaaa bai

  • @arshgamer2302
    @arshgamer2302 Před 2 lety +1

    Bai sera

  • @mohammadsajidpb46
    @mohammadsajidpb46 Před 2 lety +1

    Sira krai Baji bai 👍🏻👍🏻👍🏻💥💥💥💝

  • @rijvanranghad7185
    @rijvanranghad7185 Před 2 lety +1

    Super Bhai

  • @marjanagrewal30
    @marjanagrewal30 Před 2 lety +1

    Good bahi ji

  • @harishharish326
    @harishharish326 Před 2 lety +1

    Vadia ha Bhai ji👍👍

  • @parjeetbuttar7508
    @parjeetbuttar7508 Před 2 lety +2

    ਬਾਈ ਇਹਨਾਂ ਵੀਡੀਓ ਆਲੇ ਕੰਮਾਂ ਨਾਲ ਕਬੂਤਰ ਬਾਜੀ ਦਾ ਮਿਆਰ ਉੱਚਾ ਨਹੀਂ ਹੋਣਾ
    ਸਗੋਂ ਨੀਵਾਂ ਹੋਣਾ
    ਵੱਡੀਆਂ ਬਾਜੀਆਂ ਵੱਡੇ ਇਨਾਮ ਮਤਲਬ ਅੰਤ ਹੋਣ ਵਾਲਾ ਗਾ
    ਇੱਕ ਗੱਲ ਹੋਰ ਮਰੇ ਹੋਏ ਕਬੂਤਰ ਜਾਂ ਫਿਰ ਜੋਰ ਲਾਕੇ ਬੈਠਣ ਵਾਲੇ ਕਬੂਤਰ ਦੀ ਵੀਡੀਓ ਪਾਕੇ ਕੀ ਦੱਸਣਾ ਹੁੰਦਾ ਵੀ ਅਸੀਂ ਜਾਨਵਰਾਂ ਨਾਲ ਆਹ ਕੁਸ਼ ਕਰਦੇ ਹਾਂ ਸੁਧਰ ਜਾਓ
    ਜੇ ਗੇਮ ਲੰਮੇ ਟਾਇਮ ਤੱਕ ਚਲਾਉਣੀ ਆ
    ਧੰਨਵਾਦ

  • @nirmitpigeonclub7904
    @nirmitpigeonclub7904 Před 2 lety +2

    Sirrrra bai g

  • @ajaygill8631
    @ajaygill8631 Před 2 lety

    Atttt 👌👌👌

  • @noorproduction16
    @noorproduction16 Před 2 lety +1

    Nice

  • @jashanpreetsingh2695
    @jashanpreetsingh2695 Před 2 lety +2

    Videa bai ji

  • @Ranjitsingh-ox6wy
    @Ranjitsingh-ox6wy Před 2 lety +1

    👌👌👌👌

  • @rijvanranghad7185
    @rijvanranghad7185 Před 2 lety +1

    Very very nice

  • @splitmine1467
    @splitmine1467 Před 2 lety +1

    Good bai ji

  • @gurpreetsandhu6898
    @gurpreetsandhu6898 Před 2 lety +1

    Sirraaaa kmm a y

  • @deepaman5443
    @deepaman5443 Před 2 lety +2

    Sham d update deyo vire kine lagge hath kabooter kine udne dusar ch

  • @gurdaskhokhar1545
    @gurdaskhokhar1545 Před 2 lety

    Sira bazi

  • @dalipganganagar2029
    @dalipganganagar2029 Před 2 lety +1

    👍👍

  • @gurwindersohi6592
    @gurwindersohi6592 Před 2 lety

    22 ji siraaaa karta dhorket wala ne

  • @manisandhu6135
    @manisandhu6135 Před 2 lety +2

    no 1 kitho gini jaaoooo 22 level up ni vr eh bnd kraon ge hun bajiaaaaa

  • @splitmine1467
    @splitmine1467 Před 2 lety

    Good very good kia vat a

  • @ramankamar7027
    @ramankamar7027 Před 2 lety

    Vrey. Nice. Ji

  • @komalkur9753
    @komalkur9753 Před 2 lety

    💯💯👍

  • @navjotsing484
    @navjotsing484 Před 2 lety +2

    Mor papihan nhi aei

  • @gurpreetmalhi6351
    @gurpreetmalhi6351 Před 2 lety +1

    😍❤️❤️❤️🤟

  • @akkokhan1748
    @akkokhan1748 Před 2 lety +1

    👌👌🏆🏆🙏🙏

  • @lakhwindersingh9429
    @lakhwindersingh9429 Před 2 lety

    Veer kehra, zila painda dhor kot nu dussiya karo kyo ki bahut pinda de naam iko jihe ne

  • @harwindersingh2291
    @harwindersingh2291 Před 2 lety

    Vahot sohna lagdha aa

  • @sshonkig7346
    @sshonkig7346 Před 2 lety +1

    Mor bhappiana a hoea

  • @gurjitpigeonloft181
    @gurjitpigeonloft181 Před 2 lety +1

    🙏🙏🙏

  • @shriramchandel8654
    @shriramchandel8654 Před 2 lety +1

    Sir ji namste ji mor aaya ha

  • @sidhu_moosewala_ustad
    @sidhu_moosewala_ustad Před 2 lety +2

    Mor 22 ni ayia

  • @gurwinderkaler6497
    @gurwinderkaler6497 Před 2 lety +2

    Broo ki bnya fr baziii da ??

  • @kapilsamriya4632
    @kapilsamriya4632 Před 2 lety

    Mor aiya c

  • @manindersingh5356
    @manindersingh5356 Před 2 lety +2

    ਵੀਰ ਤੁਸੀਂ ਇਹ ਵੀਡੀਓ ਪਾ ਕੇ ਸਾਰੀ ਕਾਬੂਤਰ ਬਾਜ਼ੀ ਫੇਰ ਕਰੋਂਗੇ

    • @FATEHProduction
      @FATEHProduction  Před 2 lety +2

      ਮਾਲਵਾ। ਟੀਵੀ ਉੱਤੇ ਲਾਈਵ ਵੀ ਚੱਲ ਰਿਹਾ ਬਾਈ ਜੀ ਇੱਕ ਬੰਦੇ ਨੂੰ ਟਾਰਗਟ ਕਰਨਾ ਗਲਤ ਗੱਲ ਆ ਜਦੋਂ ਦਾ ਮੈਂ ਵੀਡੀਓ ਪਾਉਣ ਲੱਗਿਆਂ ਉਦੋਂ ਦਾ ਹੀ ਕਬੂਤਰਬਾਜੀ ਨੂੰ ਖਤਰਾ ਹੋ ਗਿਆ ਲਗਦਾ । ਮਾਈਂਡ ਵਾਸ ਨਾ ਕਰਾਓ ਬਾਈ ਆਪਣਾ ਇਹ ਦੁਨੀਆਦਾਰੀ ਆ ਇੱਥੇ ਕੋਈ ਵੀ ਸਦਾ ਨੀ ਰਹਿੰਦਾ ਚੰਗੇ ਕੰਮ ਦੀ ਸਰਹਨਾ ਵੀ ਕਰ ਦਿਆ ਕਰੋ ਕਦੇ ਰਾਤ ਨੂੰ 2 ਵਜੇ ਤੱਕ ਇੰਟਰਵਿਊ ਦੀ ਇਡਿਟਿੰਗ ਮੈਂ ਹੀ ਕਰਦਾ ਸੀ ਜੋ ਤੁਸੀਂ ਇਸ ਚੈਨਲ ਤੇ ਦੇਖਦੇ ਹੋ ਮੈਂਨੂੰ ਤਾਂ ਨੀ ਜਾਣਦੇ ਕਿਉਂਕੇ ਆਪਾ ਹਮੇਸਾ ਦੂਸਰਿਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ । ਜੇ ਅੱਜ ਖੁਦ ਅੱਗੇ ਆ ਗਏ ਤਾਂ ਕਬੂਤਰਬਾਜੀ ਨੂੰ ਖਤਰਾ ਹੋ ਗਿਆ?? Reply kri y jaroor👍

    • @manindersingh5356
      @manindersingh5356 Před 2 lety +1

      @@FATEHProduction ਵੀਰ ਮੈਂ ਤੁਹਾਨੂੰ ਨਹੀਂ ਸਾਰੇ ਚੈਨਲ ਵਾਲਿਆਂ ਨੂੰ ਕਹਿ ਰਿਹਾ ਵੀਰ ਬਾਕੀ ਗਲਤੀ ਮਲਤੀ ਮਾਫ 🙏

    • @manindersingh5356
      @manindersingh5356 Před 2 lety +1

      ਬਾਕੀ ਰਹੀ ਗੱਲ ਮਾਲਵਾ ਟੀ ਵੀ ਵਾਲਿਆਂ ਦੀ ਉਹਨੂੰ ਦਾ ਕੋਈ ਤਰੀਕਾ ਹੀ ਨਹੀਂ ਗੱਲ ਕਰਨ ਦਾ ਮੈਂ ਉਹਦੀ ਇੰਟਰਵਿਊ ਦੇਖੇ ਨੇ ਵੀਰ

    • @PUNJABITREND584
      @PUNJABITREND584 Před 2 lety +1

      @@FATEHProduction 👍👍😍😍

  • @RohitRajput-yt5yy
    @RohitRajput-yt5yy Před 2 lety +1

    Intri ketni ha bhai

  • @davindersidhu2736
    @davindersidhu2736 Před 2 lety +1

    ਮੀਂਹ ਨੇ ਕੰਮ ਖ਼ਰਾਬ ਕਰਤਾ

  • @user-qe3wk7tn2i
    @user-qe3wk7tn2i Před 2 lety +1

    Sira

  • @rimpyrattu9276
    @rimpyrattu9276 Před 2 lety +2

    ❤️👌