ਜਦੋਂ ਦੇਸੀ ਚਿੱਟੇ ਕੁੜਤੇ ਪਜਾਮੇ ਵਾਲੇ ਸਿੱਧੂ ਨੇ ਕਰਾਈਆਂ ਇੰਡਸਟਰੀ 'ਚ ਉੱਚੀਆਂ ਗੱਲਾਂ 🔴 HIGH 🔴 SIDHU MOOSE WALA

Sdílet
Vložit
  • čas přidán 5. 09. 2024
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network

Komentáře • 361

  • @harmeetaujla4724
    @harmeetaujla4724 Před 2 lety +29

    ਬਹੁਤ ਵਧੀਆ ਵਿਚਾਰ ਸੀ ਪੁੱਤਰਾ ਦੁਨੀਆਂ ਰੋਂਦੀ ਅੱਜ ਤੈਨੂੰ ਗਵਾ ਕੇ 😭😭

  • @bimlawilliams659
    @bimlawilliams659 Před 2 lety +25

    Bilkul sach keha moosewale ne sach bolda c tahi ghtia loka d nafrat da shikar ho gya ! Pr sidhu hmesha loka de dila vich zinda rhega

  • @jagdevsingh6384
    @jagdevsingh6384 Před 2 lety +52

    ਮੈਂ ਆਪਣੀ ਐਨੀ ਉਮਰ ਚ ਪਹਿਲਾਂ ਕਲਾਕਾਰ ਸਿੱਧੂ ਮੂਸੇ ਆਲ਼ਾ ਦੇਖਿਆ ਜਿਨੀਂ ਲੜਕੀਆਂ ਵੀ ਵੀਰਾਂ ਆਖ ਕੇ ਬੁਲਾਉਂਦੀਆਂ ਨੇ ਬਾਕੀ ਗਾਉਣ ਆਲ਼ੇਆ ਨੂੰ ਇਹ ਮਾਨ ਨਹੀਂ ਮਿਲਿਆ

  • @neeta34
    @neeta34 Před 2 lety +3

    ਬੜਾ ਦੁਖ ਲੱਗਦਾ ਕਿ ਪੰਜਾਬ lost ਇੰਨਾ ਹੋਣਹਾਰ ਤੇ down to earth ਕਲਾਕਾਰ। ਕਾਸ਼ ਤੈਨੂੰ ਤੇਰੇ ਜਿਉਦੇ ਜੀ ਸੁਣਦੇ ਪਰ ਹੋਣੀ ਤੌਂ ਬਾਹਰ ਕੁਛ ਨਹੀਂ ਹੁੰਦਾ। ਜਿਸ ਦਿਨ ਦੇ ਤੇਰੇ ਖੁਲੇ ਕੇਸ ਦੇਖੇ ਸਾਰੇ ਉਹ ਅਖਬਾਰਾਂ ਵਿੱਚ ਖੁਲੇ ਕੇਸਾਂ ਵਾਲੀਆਂ ਤਸਵੀਰਾਂ ਯਾਦ ਆ ਗਈਆਂ ਜਿਹੜੇ ਇਸ ਗੰਦੇ ਦੇਸ਼ ਨੇ ਗੋਲੀਆਂ ਨਾਲ ਮਾਰ ਕੇ ਅੱਤਵਾਦੀ ਕਹਿ ਕਿ ਫੋਟਾਂ ਲਾਈਆਂ ਹੁੰਦੀਆਂ ਸੀ😢 ਬਸ ਤੇਰੇ ਜਾਣ ਤੌਂ ਲੈ ਕੇ ਤੇਰੇ ਸਾਰੇ ਗਾਣੇ ਸੁਣੇ ਜਿੰਨੇ ਤੇਰੇ ਲਾਇਵ ਲੱਭਦੇ ਸੁਣੀਦੇ ਹਨ ਤੇਰੇ ਕਾਂਗਰਸ ਵਿਚ ਜਾਣ ਤੋਂ ਲੈ ਕੇ ਹਾਰ ਤੱਕ ਇੰਨਟਰਵਿਯੂ ਸੁਣੇ ਪਰ ਅਜੇ ਤਕ ਸਮਝ ਨਹੀਂ ਪਈ ਤੇਰਾ ਵਿਰੋਧ ਕਿਉ ਕਰ ਰਹੇ ਸੀ ਪੰਜਾਬੀ ਤੇ ਆਹ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਕਹਾਉਦੇ ਤੇਰੇ ਗਾਣੇ ਤੇ ਪੰਜਾਬ ਦੀ ਅਸਲੀਅਤ ਦੱਸ ਰਹੇ ਸੀ। ਤੇਰੇ ਕਤਲ ਦਾ ਕਾਰਨ ਅਸਲ ਪੰਜਾਬ ਦੇ ਮਾਨਸੀਕ ਗੁਲਾਮ ਲੋਕਾਂ ਕਾਰਨ ਹੋਈ ਹੈ ਕਿਉਕਿ ਇਹ ਗੁਲਾਮ ਲੋਕ ਨਾਂ ਤੈਨੂੰ ਸਮਝ ਸਕੇ ਨਾ ਕੌਮੀ ਯੋਧੇ ਦੀਪ ਸਿੱਧੂ ਨੂੰ ਤੇ ਅੱਜ ਮਾਫ਼ੀਆਂ ਮੰਗ ਰਹੇ ਹਨ ਤੁਹਾਡੇ ਤੌਂ ਪਰ ਬਹੁਤੇ ਹਾਲੇ ਵੀ ਅੱਖਾਂ ਤੇ ਪੱਟੀ ਬੰਨੇ ਤੇਰੇ ਤੇ ਦੀਪ ਸਿੱਧੂ ਦੀ ਸੋਚ ਨੂੰ ਸਮਝਣ ਵਿਚ ਅਸਮਰਥ ਹਨ । ਪੰਜਾਬ ਦੇ ਹੋਣਹਾਰ ਨੋਜਵਾਨ ਸਰਕਾਰਾਂ ਨਵੇਂ ਢੰਗਾਂ ਨਾਲ ਮਾਰ ਰਹੀਆਂ ਹਨ ਕੇ ਅਜੇ ਪਤਾ ਨਹੀਂ ਕਿੰਨੇ ਖੋਹੇ ਜਾਣੇ ਸਾਡੇ ਪੁੱਤ ਤੇ ਭਰਾਵਾਂ ਵਰਗੇ ਭਰਾ। you was best sidhumoosewala and I love your all songs and yours concerts ❤️‍🩹

  • @jagdevsingh6384
    @jagdevsingh6384 Před 2 lety +10

    ਸਿੱਧੂ ਮੂਸੇ ਆਲ਼ਾ ਮੇਰੇ ਬਚਿਆ ਵਰਗਾ ਸੀ ਪਰ ਮੈਨੂੰ ਏਦੇ ਗੀਤਾਂ ਨਾਲੋਂ ਇਹਦਾ ਜੱਟਬੇੜਾ ਰੂਪ ਬਹੁਤ ਪਿਆਰਾ ਲੱਗਦਾ ਸੀ ਬਹੁਤ ਜਾਦ ਆਉਂਦੀ ਐ ਝੋਟੇ ਦੀ
    ਬੱਸ ਜਿਉਂਦੇ ਜੀ ਝੋਟੇ ਨਾਲ ਮੇਲ਼ ਨੀਂ ਹੋ ਸਕਿਆ ਇਹ ਝੋਰਾ ਮਰਦੇ ਦਮ ਤੱਕ ਰਹੂਗਾ

    • @vksharma9330
      @vksharma9330 Před 2 lety

      💕💕💕💕💕💕💕💕🌅🌅🌅🌅🌅🌅

  • @gurmailbrar5083
    @gurmailbrar5083 Před 2 lety +15

    ਰਹਿੰਦੀ ਦੁਨੀਆਂ ਤੇ ਨਾਮ ਰਹੂ ਜੱਟ ਦਾ। miss u ਝੋਟਿਆ💔💔😭😭

  • @PardeepSingh-qt1ny
    @PardeepSingh-qt1ny Před 2 lety +8

    ਮੁੜਕੇ ਆਜਾ ਵੀਰਿਆ 😢

  • @kulwantkaur-zy4eo
    @kulwantkaur-zy4eo Před 2 lety +53

    SIDHU Moosewala tu ta sab nu rone te la gia sab nu hila gia kithe tur gia tere bina sab sad sad sad 😭 Miss you SIDDU MOOSEWAL 😭😭😭😭😭

    • @learnenglish699
      @learnenglish699 Před 2 lety +2

      baii sidha segaa punjab ch 10 hazar kalakar nee ahe banda cega jo apne pind rehnda cegaa kash baii bhar chalee janda te ah jera kmm vapreyaa vaa kade na hundaa

    • @lalitiwana5554
      @lalitiwana5554 Před 2 lety +1

      @@learnenglish699 Right vere ahi gl ta mrgye vai 😭😭😭😭 nu homland muhali ch reda ya bhre chla jnda ta bchya reda vai apna miss you vai 😭😭😭 sidhu musewala

  • @harmeetaujla4724
    @harmeetaujla4724 Před 2 lety +2

    ਸਾਦੇ ਪਹਿਰਾਵੇ ਨਾਲ ਸਿੱਧੂ ਪੁੱਤ ਨੇ ਦੁਨੀਆਂ ਜਿੱਤ ਲਈ ਬਹੁਤ ਹੋਣਹਾਰ,ਸਿੱਧਾ ਸਾਦਾ , ਭੋਲਾ ਪੁੱਤ ਸੀ ਐਵੇਂ ਭੰਗ ਦੇ ਭਾਅ ਗਈ ਜਾਨ ਪੁੱਤ ਦੀ ..,, ਹੱਕ ਦੀ ਕਮਾਈ ਨਾਲ ਕਾਮਯਾਬ ਹੋਇਆ ਕੋਈ ਹੇਰਾ-ਫੇਰੀ ਨਹੀਂ ਕੀਤੀ ! ਦਸਾਂ ਨੇਹਾ ਕਿਰਤ ਕਮਾਈ ਨਾਲ ਸਟਾਰ (ਤਾਰਾ) ਬਣ ਗਿਆ 😭😭❤️❤️

  • @rajwinder1968
    @rajwinder1968 Před 2 lety +28

    ਸਿਁਧਾ ਸਾਧਾ ਸਾਫ ਦਿਲ ਜੱਟਵੈੜ ਜੱਟ ਸਾਡਾ ਪਿਆਰਾ ਸਿੱਧੂ ਮੂਸੇ ਵਾਲਾ ਸੀ

  • @piarabajwa1419
    @piarabajwa1419 Před 2 lety +14

    ਬਾਈ ਮੂਸੇ ਦੇ ਬੋਲ ਸਦਾ ਲੋਕਾਂ ਦੇ ਦਿਲਾਂ ਵਿੱਚ ਗੂੰਜਦੈ ਰਹਿਣ ਗੇ

  • @manjeetsss
    @manjeetsss Před 2 lety +8

    I haven't seen this much popular Personality in Punjabi media in my life. He became a legend in a very little time because of his talent and personality. Miss you Sidhu Moosewala

  • @ritumani4347
    @ritumani4347 Před 2 lety +7

    Dil khush ho jnda Sidhu bhai d vdos dekh k ma ta jdo v u tube te Andi kuj hor dekhn nu mn hi ni krda miss u bro luv u

    • @ParminderKaur-zt1pe
      @ParminderKaur-zt1pe Před 2 lety

      Main khud sis....boht chnga lgda dekh k....dukh v hunda boht .....

  • @JaspreetSingh-io9gg
    @JaspreetSingh-io9gg Před 2 lety +11

    Tere warga tan bnan nu firde c Sidhu veere pr bneya geya ni kise ton, eho gallon machde c Sare, Miss u Sidhu Moosewala💔💔💔💔💔💔💔💔

  • @BaldevSingh-lx2sh
    @BaldevSingh-lx2sh Před 2 lety +40

    ਜਿਉਂਦਾ ਰਹਿ ਬਾਈ ਮੂਸੇ ਵਾਲਿਆ..! ਤੂੰ ਨਹੀਂ ਕਦੇ ਮਰ ਸਕਦਾ...

  • @mandeepkaurmandeepsandhu4463

    Ena vadda singer ho ke v ena Desi cc bnda 🥰🥰 i Miss you veer ji

  • @goldycheema1592
    @goldycheema1592 Před 2 lety +142

    Sidhu Sardara tu te dunia hi hela geya yaar 😭💔🙏

    • @karnailsingh5872
      @karnailsingh5872 Před 2 lety +3

      ByHm

    • @guemeetsinghbenra570
      @guemeetsinghbenra570 Před 2 lety +1

      @@karnailsingh5872
      ਪੰਜਾਬ

    • @sumanjoshi3864
      @sumanjoshi3864 Před 2 lety +4

      हमारे वीर जी कि सारे गीत बहुत बहुत अछे लगदे लेकिन वीरे को उमर बहुत कम दी लेकिन उसमे बहुत नाम कमाया लेकिन बाबा जी ने उमर बहुत कम दिति वाहेगुरु जी कख खालसा वाहेगुरु जी फतेह फतेहजी

    • @karanveer3583
      @karanveer3583 Před 2 lety

      L

    • @SatnamSingh-jl9qp
      @SatnamSingh-jl9qp Před 2 lety

      @@guemeetsinghbenra570 ò

  • @karankk992
    @karankk992 Před 2 lety +5

    I miss you Sidhu 😭😭😭😭

  • @hardeepsandhu7699
    @hardeepsandhu7699 Před 2 lety +12

    I miss you sidhu moose wala veer ji 😭😭😭♥️♥️🙏🏼🙏🏻🙏🏻🙏🏻🙏🏻🙏🏻🙏🏻

  • @goldycheema1592
    @goldycheema1592 Před 2 lety +28

    I miss you sidhu veer 😭💔🙏

  • @maheshkumarbaharani6179
    @maheshkumarbaharani6179 Před 2 lety +7

    mera bhai sidhu amar raha,sadiyo tak duniya mera bhai ko yaad rakhagi,

  • @amrinderbirsingh2040
    @amrinderbirsingh2040 Před 2 lety +18

    ਵੀਰੇ ਯਾਦ ਬਹੁਤ ਆ ਰਹੀ ਹੈ ਤੁਹਾਡੀ ਪੰਜਾਬ ਦਾ ਬਹੁਤ ਸੋਹਣਾ ਸਰਦਾਰ ਚਲਾ ਗਿਆ 😥😥😥😥

  • @NattGaming5911
    @NattGaming5911 Před 2 lety +9

    Miss u Sidhu Moose wale 💔💔❤️❤️❤️💔💔💔💔

  • @loveuzindagi1287
    @loveuzindagi1287 Před 2 lety +25

    Sidhu veerey tu bht yaad aunda aa
    Ron to bina kuj reh ni gya par tu ehni vaddi seekh de gya k jiyuna akhi da kihnu aa veerey tu mere lyi ta meri family lyi motivation aa bht vaddi tu asli hero aa sade lyi .....love u sidhu

  • @PoojaSharma-dg8fn
    @PoojaSharma-dg8fn Před 2 lety +5

    Sidhu aap jaiise koi nahi aayegaa😭

  • @bhupindersingh3089
    @bhupindersingh3089 Před 2 lety +13

    Miss you ustd g 😭 kitha chal gaya tu sainu Chand ka 😭😭😭😭

  • @SoLDieR-RaM
    @SoLDieR-RaM Před 2 lety +24

    Sachi dra ditta c Tu yar saare singers nu,,,,, u r one man army,,,, love u Moosewalya❤

  • @BalvirSingh-kz3uf
    @BalvirSingh-kz3uf Před 2 lety +23

    ਜਸਟਿਸ ਫਾਰ ਸਿੱਧੂ ਮੂਸਾ

  • @yourfavorite7372
    @yourfavorite7372 Před 2 lety +9

    Love you sidhu always

  • @ravinderbajwa27
    @ravinderbajwa27 Před 2 lety +3

    Dil dukhda beta ji tuhanu yaad kerke. Vapis aa jao. keedhhe pai ke maran ge tuhadi jaan lain wale. U r legend. AND LEGEND NEVER DIES . Rahndi dunia tak tuhanu yaad keeta javega sohne bete nu.

  • @hoshrajsingh9158
    @hoshrajsingh9158 Před rokem

    Sachiya ne gallana mere veer diya , love you Sidhu veer miss you

  • @mdmasoodifareed138
    @mdmasoodifareed138 Před 2 lety +3

    AK dam right baat boli Veer ji miss you always 😭😭😭😭😭

  • @paramjitmann1514
    @paramjitmann1514 Před rokem +1

    Legend never die Justice for Sidhu moosewala

  • @sushmasushma4346
    @sushmasushma4346 Před 2 lety +12

    I.miss.u.22

  • @SandeepSingh-ky1wj
    @SandeepSingh-ky1wj Před 2 lety +1

    ਬਹੁਤ ਵਧੀਆ ਗੱਲ ਆਖੀ ਬਾਈ

  • @kimalhi8930
    @kimalhi8930 Před 2 lety +5

    Sher veer Sidhu moose wala great legend Punjab the Sher 😭🇵🇰🙏❤️

  • @kuljitkaurbamrah4068
    @kuljitkaurbamrah4068 Před 2 lety +5

    Miss you sidhu ji good canada

  • @mandeepkaurjattana2412
    @mandeepkaurjattana2412 Před 2 lety +75

    ਪਿਆਰਾ ਦੇਸੀ ਭਰਾ…..ਬਹੁਤ ਪਿਆਰਾ ਇਨਸਾਨ ….ਹਮੇਸ਼ਾ ਜਿਉਂਦਾ ਰਹੇਗਾ …….

    • @santokhsingh4569
      @santokhsingh4569 Před 2 lety +2

      hnji ji mera putt ji

    • @fatehsingh9858
      @fatehsingh9858 Před 2 lety

      👳‍♂️🐓

    • @lalitiwana5554
      @lalitiwana5554 Před 2 lety

      Yess pki gl mrde dam tk ni pulna apanu vai 😭😭😭😭😭😭🙏🙏😭😭 sidhuaa da munda vai 😭😭 sidhu musewala jatt miss you always

    • @armanhossain559
      @armanhossain559 Před 2 lety

      Mandeep Kaur ji aap ne bahut acchi baat kii Sidhu Brother Dil me rahega 💯🥺🥺😔

    • @deeppb3154
      @deeppb3154 Před 2 lety

      @@santokhsingh4569 p

  • @MakhanSingh-cw5wd
    @MakhanSingh-cw5wd Před 2 lety +1

    Waheguru Waheguru ji 🙏 sidhu very good

  • @indiacrimestory9555
    @indiacrimestory9555 Před 2 lety +9

    Love moose wala 😘😘 miss u yaar😭😭

  • @PRIYANKA-r1u
    @PRIYANKA-r1u Před 2 lety +7

    Great man

  • @JasbirSingh-fq5vh
    @JasbirSingh-fq5vh Před 2 lety +1

    Bhai de bhangre ne nazara doata miss you bai mai baar baar dekda bhangra

  • @ramanpreetsinghramanpreets2036

    bai diyaa gala saciyaa ne dil da. Hera Mera bro I miss u bro😢😢😢😢

  • @rajwindermann1737
    @rajwindermann1737 Před 2 lety +2

    ਸਾਨ ਜਟ ਸਿੱਧੂ ਵੀਰ

  • @ravisandhu5912
    @ravisandhu5912 Před rokem

    ਪੁੱਤਰ ਤੇਰੀ ਬੜਕਾ ਯਾਦ ਰਹੈਣਗੀਆ ਰਹਿੰਦੀ ਦੁਨੀਆਂ ਤੱਕ ਰਹਿਣੀ ਗਿਆ ਤੈਨੂੰ ਦਿਲੋਂ ਸਲੂਟ ਵਾਪਸ ਆਜਾ ਹੀਰਾ ਪੁੱਤਰ

  • @AjayKumar-yj1uw
    @AjayKumar-yj1uw Před 2 lety +9

    Missyou

  • @amandhillon85
    @amandhillon85 Před 2 lety +4

    Sidhu mossewale ghutte tu tn duniya hala giyga 😭😭😭😭😭😭

  • @shilpadevi8132
    @shilpadevi8132 Před 2 lety +11

    Can't believe me he is no more 💔💔💔💔💔💔💔💔💔💔

  • @AmrikSingh-kh8yx
    @AmrikSingh-kh8yx Před 2 lety +5

    Very good great your end brother love you too much

  • @sunitagaware3943
    @sunitagaware3943 Před 2 lety +18

    Proud king, universal truth sidhu ,miss my son,love u ,satnam wahrguru ji

  • @s.sgamers3273
    @s.sgamers3273 Před 2 lety +2

    Love u sidhu brother🤍🤍🤍🤍🤍🤍🤍🤍🤍🤍🤍🌺🌺🌺🌺🙏🙏🙏🙏tu sda hi rehna aa sade dila vich.. ♥️♥️ghatia loka ne sade to sada Diamond kho leya.....😔😔😔😔

  • @gurinderguri4477
    @gurinderguri4477 Před 2 lety +3

    ਦੀਪ ਸੰਧੂ ਤੇ ਮੂਸੇਵਾਲ ਪੰਜਾਬ ਦੇ ਦੇ ਮਾਣ ਹਨ ਜਿੰਹਨੀ ਕੱਟੀ ਜ਼ਿੰਦਗੀ ਕੱਟੀ ਟੋਰ ਨਾਲ ਅਣਖ ਨਾਲ ।ਇੱਥੇ ਥੋਕ ਦੇ ਭਾਅ ਗਾਇਕ ਵੱਡੇ ਸਿਨਿਅਰ ਪਰ ਨਾ ਮੂਸੇਵਾਲ ਨਾ ਦੀਪ ਜੰਮਣਾ ।

  • @parminderkumar1384
    @parminderkumar1384 Před 2 lety +1

    Yaadan chad geya sidhu y
    Be waqt he chala geya

  • @jassdhindsa5634
    @jassdhindsa5634 Před 2 lety +5

    Sidhu veere vrga koi nhi ess Duniya te😘😘♥️♥️

  • @sehajshergill9708
    @sehajshergill9708 Před 2 lety +2

    Love u so much sidhu moose wala😘😘😘😘

  • @ajaymastana4424
    @ajaymastana4424 Před 2 lety +3

    Sidhu bhi miss u 😞😞😞

  • @sunny_am3737
    @sunny_am3737 Před rokem

    No1 Sidhu moosewala king 🙏🏻🙏🏻♥️👌👌👍👍❤❤💥

  • @paramsidhu5307
    @paramsidhu5307 Před rokem

    Aapaa ta sidhu de fan c te hmeshaa hi rehna wa

  • @rupinderjohal2199
    @rupinderjohal2199 Před 2 lety +6

    WAHEGURU JI .

  • @bhupindersinghsandhu909
    @bhupindersinghsandhu909 Před 2 lety +2

    Hai mere veer nu najar lag gyi

  • @bikramdeepsingh7449
    @bikramdeepsingh7449 Před 2 lety +5

    I miss you sidhu beta

  • @ramanpreetsinghramanpreets2036

    love u bro I miss u 😢

  • @jaspindergrewal293
    @jaspindergrewal293 Před 2 lety +31

    omg he is so simple. i love his simplicity ❤️❤️❤️❤️ he is such a grounded person

  • @sukhchainsingh4792
    @sukhchainsingh4792 Před 2 lety +43

    ਸਿਧੂ ਮੂਸਾ ਬੋਲੇ ਵੱਡੀ ਪੱਧਰ ਉੱਤੇ ਬੈਠੇ ਬਣੇ ਸਭ ਦੇ ਦਿਲਾਂ ਵਿਚ ਵਸਾਈ ਬੈਠੇ ਹਾਂ

  • @RamSingh-qs9oi
    @RamSingh-qs9oi Před rokem

    Miss you Sidhu mooswala 22 ji 🥰🥰🥰🥰🥰🥰

  • @khangura3145
    @khangura3145 Před 2 lety

    I miss you Moosewaleya jatta

  • @sidhumoosewala9049
    @sidhumoosewala9049 Před 2 lety +2

    Ikko si oh rabb ne bnaya duniya te or rabb kho le gya sade ton us din bhai na ghar ton jaanda te aaj bhai sade naal hunda veere murh aa bapis 😭😭😭😭

  • @jasbirpadam8504
    @jasbirpadam8504 Před 2 lety +6

    🙏 WAHEGURU JI 🙏..,, ena sida sada sachha muda c tuhani jra v khayal nahi aayea verieo osnu maran laggea😥😥

  • @ganeshjibairwa8339
    @ganeshjibairwa8339 Před 2 lety +2

    Miss you jatta ❤️❤️❤️

  • @mudasirch1568
    @mudasirch1568 Před 2 lety +1

    Love u veer jee hmesha ap hmara dip me raho ge from kashmir

  • @user-qd7ds2vb9h
    @user-qd7ds2vb9h Před 2 lety +1

    गजब

  • @jassisingh2885
    @jassisingh2885 Před 2 lety +1

    Sidhu Bhai the legend forever Miss you Bhai 🙏😭💐🌹💔💔💔💔💔💔💔💔💔💔💔💔💔💔💔💔💔💔💔💔💔💔🌹🙏💐🌹🙏

  • @jassijassi5613
    @jassijassi5613 Před 2 lety +1

    Sawaad aa gyaa akaare da va o sidhu bahi kise sehane bande ne sahi keha ji ki saag ch allu nai penda sada sidhu zindabad

  • @kawaljitsingh3041
    @kawaljitsingh3041 Před 2 lety

    Athe sidhu bhai set hoya lagda 🥃🥃

  • @gurjitsidhul4982
    @gurjitsidhul4982 Před 2 lety +4

    Miss u veer

  • @harmanbal7163
    @harmanbal7163 Před 2 lety

    Sidhu legend

  • @RAKESHKUMAR-qh2ot
    @RAKESHKUMAR-qh2ot Před 2 lety +8

    ਮੈਂ ਸਿੱਧੂ ਵੀਰ ਨੂੰ ਨਹੀਂ ਸੁਣਦਾ ਸੀ ਪਰ ਸਿੱਧੂ ਹੰਢਿਆ ਹੋਇਆ ਕਲਾਕਾਰ ਸੀ ਮਿਸ ਯੂ ਛੋਟੇ ਭਰਾ

  • @sukhwaraich8524
    @sukhwaraich8524 Před 2 lety +2

    Miss you sidhu moose wala

  • @KuldeepSingh-wb3sw
    @KuldeepSingh-wb3sw Před 2 lety +3

    Hit Hit Hit Hit veer

  • @gaganbaidwan3391
    @gaganbaidwan3391 Před 2 lety

    #justicefor sidhu 😢💔🙏🏻

  • @palwindersinghsidhu4702
    @palwindersinghsidhu4702 Před 2 lety +3

    Good smile aa sidhu

  • @sunitaprakash9415
    @sunitaprakash9415 Před 2 lety +2

    Very clear hearted baba g rehmta bhakshee public sachhe pakke bande de sathhh do

  • @minisood3779
    @minisood3779 Před 2 lety +1

    Top da star c

  • @AnuKumari-od4bp
    @AnuKumari-od4bp Před 2 lety +5

    Miss you 22 ji

  • @Anmoldeep386
    @Anmoldeep386 Před 2 lety +1

    💔😢Chandriaa nazraa ne khaa lya ronki veer nu.Miss you bro.😭😭😭😭😭😭😭😭😭😭😭

  • @ranjeetrairai6332
    @ranjeetrairai6332 Před 2 lety +1

    ਜਿਨਾਂ ਟਾਇਮ ਮੈਂ ਜਿਉਦਾ ਉਨਾਂ ਟਾਇਮ ਮੇਰੇ ਲਈ ਜਿਉਦਾ ਰਹੇ ਗਾ ਮੇਰੇ ਲਈ ,

  • @mandysandhu7217
    @mandysandhu7217 Před 2 lety +4

    His motivation for youngsters was one of kind. His on-stage dialogue were real. We lost a legend for this era!!

  • @kabilsingh7230
    @kabilsingh7230 Před 2 lety +4

    Waheguru ji

  • @harshbatth8949
    @harshbatth8949 Před 2 lety +6

    Miss you 😭😭

  • @indergrewal5449
    @indergrewal5449 Před 2 lety +3

    Sidhuo warga hira koi nahi milna

  • @JagjeetSingh-ys3df
    @JagjeetSingh-ys3df Před 2 lety

    Love you brother Miss u

  • @gurdevkaur1209
    @gurdevkaur1209 Před 2 lety +5

    ਪੁੱਤ ਤੈਨੂੰ ਕਿਸ ਚੰਦਰੇ ਦੀ ਨਜਰ ਲਗ ਗਈ ਵੇ

  • @mukeshbhagat3543
    @mukeshbhagat3543 Před 2 lety +7

    Legend never die 🔥R€$t îň Pøwê® 🔥

  • @amandeepsodhi118
    @amandeepsodhi118 Před 2 lety +1

    Hale mukeya ni 👍👍👍

  • @bilalgill2096
    @bilalgill2096 Před 2 lety +3

    That's why i like u u are very honest and state forwRd person😭😭😭

  • @JaswantSingh-gw7vq
    @JaswantSingh-gw7vq Před 2 lety +3

    Miss u 💔😭Miss u 😭😭💔💔💔💔💔Sidhu Veera 😭😭😭😭😭😭

  • @sanjeevKumar-cm1ig
    @sanjeevKumar-cm1ig Před 2 lety +2

    Uchiyaan gallan mere Veer Diyan

  • @karandeep918
    @karandeep918 Před rokem

    Sidhu you Bata 😭😭😭

  • @Happy-iw5ml
    @Happy-iw5ml Před 2 lety +3

    salute aa jatta

  • @ANGREJSINGH-sf6uk
    @ANGREJSINGH-sf6uk Před 2 lety +2

    Miss you Sidhu bai 💔💔💔💔💔