ਹੋ ਗਈ ਵਾਹਿਗੁਰੂ ਦੀ ਕਿਰਪਾ ਆਪਾ ਕੰਬਾਈਨ ਲਿਆਦੀ ਦਸਮੇਸ 9100 // ਰਾਜੂ ਦਾ ਪੈਰ ਨੀ ਅੱਜ ਧਰਤੀ ਤੇ ਲੱਗਦਾ

Sdílet
Vložit
  • čas přidán 11. 09. 2024

Komentáře • 476

  • @jasvirsingh5159
    @jasvirsingh5159 Před 3 měsíci +11

    ਬੁਹਤ ਬੁਹਤ ਮੁਬਾਰਕਬਾਦ ਸਾਰੇ ਪਰਿਵਾਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @balwindersingh-zh6oi
    @balwindersingh-zh6oi Před 3 měsíci +5

    ਛੋਟੇ ਵੀਰ ਨੂੰ ਬਹੁਤ ਬਹੁਤ ਵਧਾਈਆਂ , ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵੀਰ ਨੂੰ ਤਰੱਕੀਆਂ ਬਖਸ਼ਿਸ਼ ਕਰਨ ।

  • @jasvirsingh5159
    @jasvirsingh5159 Před 3 měsíci +18

    ਦਸ਼ਮੇਸ਼ ਕੰਬਾਈਨ ਹੋਵੇ ਭਾਵੇਂ ਰੀਪਰ ਜਾਂ ਸੁਪਰਸੀਡਰ ਸਾਰੇ ਸੰਦਾ ਦੀ ਕੁਆਲਟੀ ਇੱਕ ਨੰਬਰ ਆ

  • @babbutanejavlogs4944
    @babbutanejavlogs4944 Před 3 měsíci +6

    🙏💐🌹❤️ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਜਗਮਦੀਪ ਸਿੰਘ ਵੱਲੋਂ ਵੀ ਮਸ਼ੀਨ ਦੀਆਂ ਮੁਬਾਰਕਾਂ ਜੀ 🙏 ਜ਼ਿਲ੍ਹਾ ਫਾਜ਼ਿਲਕਾ ❤🎉

  • @jassimander3063
    @jassimander3063 Před 3 měsíci +9

    ਮੁਬਾਰਕਾਂ ਨਿੰਦਰ ਵੀਰ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ੇ।

  • @Gurpreetsaini77
    @Gurpreetsaini77 Před 3 měsíci +3

    ਮੁਬਾਰਕਾਂ ਨਿੰਦਰ ਬਾਈ ਜੀ. ਵਾਹਿਗੁਰੂ ਵਾਧਾ ਕਰੇ 🙏. ਲੋਹਾ ਕਰਮਾਂ ਵਾਲਾ ਹੋਵੇ.. ਖਿੱਚੀ ਚੱਲੋ ਕੰਮ ਐਦਾਂ ਹੀ..

  • @RANJITSINGH-vt7vk
    @RANJITSINGH-vt7vk Před 3 měsíci +6

    ਵਧਾਇਆ ਵੀਰ ਜੀ ਬੁਹਤ ਬੁਹਤ ਚੜਦੀਕਲਾ ਵਿਚ ਰਖੇ ਪਰਮਾਤਮਾ

  • @ParminderSingh-yg1qh
    @ParminderSingh-yg1qh Před měsícem

    ਬਹੁਤ ਬਹੁਤ ਵਧਾਈ ਹੋਵੇ ਸਾਡੇ ਸੋਹਣੇ ਭਾਈ ਨਿੰਦਰ ਵਾਹਿਗੁਰੂ ਜੀ ਕਿਰਪਾ ਕਰਨਗੇ ਨਵੀਂ ਮਸ਼ੀਨ ਬਹੁਤ ਛੇਤੀ ਆਵੇਗੀ ਬਹੁਤ ਹੀ ਮਨ ਖ਼ੁਸ਼ ਹੋਇਆ ਹੈ ਤੇਰੀ ਮੇਹਨਤ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਵੀਰ ਜੀ
    ਮੈ ਬੱਬੂ ਭੁੱਲਰ ਜਗਰਾਉਂ ਕੋਲ ਪਿੰਡ ਰਾਮਗੜ੍ਹ ਭੁੱਲਰ/ਜਗਰਾਉਂ ਨਕੋਦਰ ਰੋੜ ਉੱਤੇ ਹੈ

  • @inderjeetgrewal9731
    @inderjeetgrewal9731 Před 3 měsíci +3

    ਬਹੁਤ ਬਹੁਤ ਵਧਾਈਆਂ ਨੀਂਦਰ ਬਾਈ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਖੇ ਬਾਈ ਨੂੰ

  • @HarpreetSingh-we6dt
    @HarpreetSingh-we6dt Před 3 měsíci +2

    ਨਿੰਦਰ ਬਾਈ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉🎉🎉🎉🎉🎉❤❤❤❤❤❤❤❤❤ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ

  • @JagmeetSodha
    @JagmeetSodha Před 3 měsíci +1

    ਬੁਹਤ ਬਹੁਤ ਮੁਬਾਰਕ ਨਿੰਦਰ ਵੀਰ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @amardeepsinghbhattikala189
    @amardeepsinghbhattikala189 Před 3 měsíci +1

    Sat shri akal ji sarea nu congratulation mubarka vadhian ji waheguru ji chardikla tandrusti wakshan te hamesha kush rakhn

  • @jeetmeetksidhwanwale8144
    @jeetmeetksidhwanwale8144 Před 3 měsíci +1

    ਵਧਾਈਆਂ ਨਿੰਦਰ ਜੇ ਇੰਜਣ ਤੇ ਕੈਮਰਾ ਮਾਰ ਦਿੰਦਾ ਤਾਂ ਮਾਡਲ ਪਤਾ ਲੱਗ ਜਾਣਾ ਸੀ ਵੈਸੇ ਵੀ 10-11 ਮਾਡਲ ਲੱਗਦੀ ਆ, ਬਹੁਤ ਵਧੀਆ ਮਸ਼ੀਨ ਆ, ਆਪਣੇ ਕੋਲ ਵੀ ਇੱਕ ਦਸ਼ਮੇਸ਼ ਆ 20 ਮਾਡਲ

  • @jobanpreetsingh4933
    @jobanpreetsingh4933 Před 3 měsíci +4

    ਵੀਰ ਨਿੰਦਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਨਵੀਂ ਕੰਬਾਈਨ ਦੀਆਂ 🙏

  • @1mannik
    @1mannik Před 3 měsíci +1

    Bahaut bahaut vadiya Ninder Singh , waheguru hor taraiki bakhshay 🙏🎊

  • @lakhvirshah8618
    @lakhvirshah8618 Před 3 měsíci +1

    ਬਹੁਤ ਬਹੁਤ ਮੁਬਾਰਕਾਂ ਨਿੰਦਰ ਵੀਰੇ ਤੁਹਾਡੇ ਸਾਰੇ ਪਰਿਵਾਰ ਨੂੰ ਵੀ

  • @DilpreetSingh-up9rz
    @DilpreetSingh-up9rz Před 3 měsíci +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ( ਮੁਬਾਰਕ)

  • @AmarjitSingh-pb4jr
    @AmarjitSingh-pb4jr Před 3 měsíci

    ਨਿੰਦਰ ਬਾਈ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਰੱਕੀ ਬਖ਼ਸ਼ੇ 🙏🙏🎉🎉🎉

  • @menasibhaikachot6502
    @menasibhaikachot6502 Před 3 měsíci +3

    Congratulations paji❤se wahe guru ki Maher

  • @AmarjitSingh-pb4jr
    @AmarjitSingh-pb4jr Před 3 měsíci

    ਬਹੁਤ ਵਧੀਆ ਸਾਫ ਮਸ਼ੀਨ ਆ ਨਿੰਦਰ ਬਾਈ ਰੂਹ ਖੁਸ਼ ਹੋਗੀ ਦੇਖ ਕੇ 🙏🙏

  • @SukhwinderSingh-ry8bc
    @SukhwinderSingh-ry8bc Před 3 měsíci +1

    Vary good nice

  • @Gurpyar_bhangu
    @Gurpyar_bhangu Před 3 měsíci

    ਬਹੁਤ ਵਧੀਆ ਬਾਈ ਜੀ ਮ ਬੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤

  • @deepaksinghkooner7930
    @deepaksinghkooner7930 Před 3 měsíci +2

    Very nice paji
    Congratulations
    Waheguru ji

  • @amanpreet9919
    @amanpreet9919 Před 3 měsíci +2

    ਬਹੁਤ ਬਹੁਤ ਮੁਬਾਰਕਾਂ ਬਾਈ ਨਿੰਦਰ ਤੈਨੂੰ 🎉🎉🎉🎉🎉

  • @amriksingh1483
    @amriksingh1483 Před 3 měsíci +1

    Wahaguru ji Mehar karn . Congratulations 🥳

  • @sidhubai1946
    @sidhubai1946 Před 3 měsíci

    Ninder ਟਾਇਰ 9.16 ਪਿਆ ਅਪਣੇ ਕੋਲ new ਵਰਗਾ , ਅਪਣੇ ਕੰਮ ਦਾ ਨਿ machine nal ਸਤਿਪਣੀ ਆਈ c ਲੇਲੀ ਜ ਲੈਣਾ ਅਪਣੇ 8.25,16 ਲੱਗੇ ਹੋਇ

  • @varindersinghsingh
    @varindersinghsingh Před 3 měsíci +1

    Mubarka 22 g bhout bhout 🎉🎉Waheguru hamesha khush rakhe🙏🙏

  • @sidhubai1946
    @sidhubai1946 Před 3 měsíci

    ਪੁਰਾਣੀ lae k fayda bai sade kol 2008 model aa Swaraj condition 20 21 model nal di koi , ਸੰਭਾਲ ਦੀ

  • @harmansingh2464
    @harmansingh2464 Před 3 měsíci +3

    ਬਹੁਤ ਬਹੁਤ ਮੁਬਾਰਕਾਂ ਬਾਈ ਜੀ

  • @gopybhullarsaab7642
    @gopybhullarsaab7642 Před 3 měsíci +1

    ਬਹੁਤ ਬਹੁਤ ਮੁਬਾਰਕਾਂ ਨਿੰਦਰ ਵੀਰ ਜੀ 🎉🎉🎉🎉🎉🎉

  • @user-ns9rk8jm3z
    @user-ns9rk8jm3z Před 3 měsíci +2

    ਬਹੁਤ ਬਹੁਤ ਮੁਬਾਰਕਾਂ ਹੋਵਣ ਬਾਈ ਜੀ

  • @jaswantbhamra6692
    @jaswantbhamra6692 Před 3 měsíci

    Congratulations Ninder it’s about time you brought your own combine all the best love from UK

  • @laddichahal1939
    @laddichahal1939 Před 3 měsíci +4

    ਵਧਾਈਆ ਬਹੁਤ ਵੀਰੇ

  • @Mannsingh76
    @Mannsingh76 Před 3 měsíci

    🎉 ਮੁਬਾਰਕ ਵੀਰ ਨਿੰਦਰ ਪਿੰਡ
    ਰਾਜਿਆਣਾ ਨੇੜੇ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ

  • @Khalsagurudwarasahib
    @Khalsagurudwarasahib Před 3 měsíci +1

    ਬਹੁਤ ਬਹੁਤ ਮੁਬਾਰਕਾਂ ਨਿੰਦਰ ਵੀਰ ਮਸ਼ੀਨ 1 ਨੰਬਰ ਆ ਬਹੁਤ ਵਧੀਆ

  • @sarbjitmahalvlogs8382
    @sarbjitmahalvlogs8382 Před 3 měsíci +2

    Congratulations Ninder Vir ❤️❤️

  • @Kissan_Ekta_Morcha
    @Kissan_Ekta_Morcha Před 3 měsíci +1

    ਬਹੁਤ ਬਹੁਤ ਮੁਬਾਰਕਾਂ ਵੀਰ ਜੀ

  • @SidhuBhaika-be3ew
    @SidhuBhaika-be3ew Před 3 měsíci +3

    ਬੁਹਤ ਬੁਹਤ ਮੁਬਾਰਕ ਨਿੰਦਰ ਵੀਰ

  • @harindertoor1513
    @harindertoor1513 Před 3 měsíci

    Bahot bahot mubarkan ninder siyaa. Rabb hor vdaave 22 nu.

  • @amardeepsinghbhattikala189
    @amardeepsinghbhattikala189 Před 3 měsíci +1

    Bai ji hun chak de kam nu agle seagion maze cutter v la lwi

  • @harindertoor1513
    @harindertoor1513 Před 3 měsíci

    Machine bahot saaf aa te model 8-9 houga. Feeder v lamma,eh vadia cheej aa.

  • @rajubhangal6105
    @rajubhangal6105 Před 3 měsíci

    ਮੁਬਾਰਕਾ ਸੱਜਣਾ ਤੇਨੁੰ 🎉🎉

  • @jstage4731
    @jstage4731 Před 3 měsíci

    Oh Balle 🎉Ratton Ninder Veere Congratulations 🎉bai ji

  • @inderjitsaini2169
    @inderjitsaini2169 Před 3 měsíci

    ਨਿੰਦਰ ਤੇ ਰਾਜੂ ਵੀਰ ਨੂੰ ਬਹੁਤ ਬਹੁਤ ਮੁਬਾਰਕਾ..

  • @jotynavjotgill5904
    @jotynavjotgill5904 Před 3 měsíci +2

    ਵਧਆਈਆਂ ਵੀਰੇ ❤️❤️

  • @arashdeepsingh1211
    @arashdeepsingh1211 Před 3 měsíci +2

    ਬਹੁਤ ਬਹੁਤ ਵਧਾਈਆਂ ਨਿੰਦਰ ਵੀਰ

  • @ekamgrewal6655
    @ekamgrewal6655 Před 3 měsíci

    But but badiea nander ber waheguru ji nae ful karpa karteji

  • @HappyBains-jc5jm
    @HappyBains-jc5jm Před 3 měsíci +1

    Mubarka bai ji ❤❤gharuan wala

  • @kdhanday1
    @kdhanday1 Před 3 měsíci

    ਬਹੁਤ ਮੁਬਾਰਕਾ ਨਿੰਦਰ ਬਾਈ ਜੀ 😂🎉(ਕਾਕਾ ਪੰਜਗਰਾਈਆ ਮਾਛੀਵਾੜਾ ਸਾਹਿਬ)

  • @BalwinderSingh-mo1jn
    @BalwinderSingh-mo1jn Před 3 měsíci

    🎉🎉🎉🎉🎉🎉congratulations paji 🎉🎉🎉🎉🎉🎉🎉🎉

  • @ManjeetSingh-gp6ch
    @ManjeetSingh-gp6ch Před 3 měsíci +2

    ਮੁਬਾਰਕਾਂ ਵੀਰ

  • @Jaskiratthandi
    @Jaskiratthandi Před 3 měsíci

    Bhot vadia machine aa teri veer 7ja 8 model aa 🎉🎉

  • @ramindersandhu7674
    @ramindersandhu7674 Před 3 měsíci

    Veer bahut bahut mubaraka hon bahut vaddeea machine aa koi na challoo ise nu rabb da naa lai k parmatma bahut jalldi new ac wali v deveggaa

  • @baidwan426
    @baidwan426 Před 3 měsíci

    Congratulations nindar veer aaj tera te tere family da supna pura ho gya🎉🎉🎉🎉

  • @KuldeepsinghKuldeep-yq6vm
    @KuldeepsinghKuldeep-yq6vm Před 3 měsíci

    ਬਹੁਤ ਬਹੁਤ ਮੁਬਾਰਕਾ ਬਾਈ

  • @nirmalsingh132
    @nirmalsingh132 Před 3 měsíci +1

    ਨਿੰਦਰ ਬਾਈ ਬਹੁਤ ਬਹੁਤ ਵਧਾਈਆਂ
    ਨਿਰਮਲ ਗੋਲੇਵਾਲਾ ਬਠਿੰਡਾ

  • @sahabsinghsahabsingh666
    @sahabsinghsahabsingh666 Před 3 měsíci

    Congratulations bro ❤️❤️
    Model 1999 ha 🎉🎉🎉🎉🎉🎉

  • @baljindersingh4504
    @baljindersingh4504 Před 3 měsíci +4

    ਵਾिਹਗੁਰੂ ਜੀ

  • @user-dj7bp5xb9z
    @user-dj7bp5xb9z Před 3 měsíci

    Congratulations Ninder bro 💐🙏🎉🎊🎉🎊🎉🎊

  • @TeerthsinghMattu
    @TeerthsinghMattu Před 3 měsíci

    ਮੁਬਾਰਕਾ ਵੱਡੇ ਬਾਈ🎉

  • @hardeepgrewal7761
    @hardeepgrewal7761 Před 3 měsíci +1

    congratulations 🎉🎉🎉🎉🎉 bro dil bhut khus hoya

  • @GurpreetSingh-lp1xl
    @GurpreetSingh-lp1xl Před 3 měsíci +1

    ਬਹੁਤ ਬਹੁਤ ਮੁਬਾਰਕ ਜੀ

  • @jagroopvirk5345
    @jagroopvirk5345 Před 3 měsíci

    Congratulations bro ❤❤

  • @omprakashsuman6900
    @omprakashsuman6900 Před 3 měsíci

    Bahut bahut badhai ho ninder 22

  • @BrarDairyFarm9H
    @BrarDairyFarm9H Před 3 měsíci

    Bhut bhut Mubarakan saare pariwar nu ji🎉🎉🎉🎉

  • @ajadwindersingh2235
    @ajadwindersingh2235 Před 3 měsíci +2

    Congratulations 🎉paji 🙏🇩🇪🙏

  • @amritsinghdhanoa5434
    @amritsinghdhanoa5434 Před 3 měsíci +1

    Congratulations sarri family nu ❤❤ waheguru ji din dugni rat chogni trakki bakhe 🎉🎉🎉

  • @user-mo9cl7ht7o
    @user-mo9cl7ht7o Před 3 měsíci +1

    Congratulations Ninder veer sunny Ranu from Surrey BC Canada 🇨🇦

  • @MehakKotli
    @MehakKotli Před 3 měsíci +1

    Bai raju aya bhut khusi hoi

  • @user-rv9uz5mo2f
    @user-rv9uz5mo2f Před 3 měsíci +1

    Driver ch vd bn jande honge per congratulations malak nu pta hunda v ki bachda

  • @user-db4rs6zn9f
    @user-db4rs6zn9f Před 3 měsíci

    ਬਹੋਤ ਬਹੋਤ ਮੁਬਾਰਕਾਂ

  • @japinderhundal8887
    @japinderhundal8887 Před 3 měsíci +2

    Congratulations bro🎉🎉🎉❤❤❤

  • @makhansingh3002
    @makhansingh3002 Před 3 měsíci

    ਬਹੁਤ ਬਹੁਤ ਮੁਬਾਰਕਾਂ ਵੀਰ ਨੂੰ

  • @Gurpyar_bhangu
    @Gurpyar_bhangu Před 3 měsíci

    ਬਦਾਈਆ ਬਾਈ ਜੀ ❤❤🎉🎉🎉🎉

  • @pindaalejatt3065
    @pindaalejatt3065 Před 3 měsíci +1

    Congratulations🎉🥳🥳🥳🎉 bai G

  • @sukhmandersinghbrar8191
    @sukhmandersinghbrar8191 Před 3 měsíci +1

    ਵਧਾਈਆਂ ਨਿੰਦਰ ਸਿਆਂ

  • @gagandeepboparai7477
    @gagandeepboparai7477 Před 3 měsíci

    ਮੇਰੇ ਪਿੰਡ ਤੋ ਗੲਈ ਆ ਮਸ਼ੀਨ ਅਮਰਜੀਤ ਬਾਈ ਸਾਡਾ ਛੋਟਾ ਭਰਾ ਆ ਵਧਾਈਆਂ ਹੋਣ ਜੀ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿਚ ਰੱਖੇ

  • @ramanmander2481
    @ramanmander2481 Před 3 měsíci

    ਬਹੁਤ ਬਹੁਤ ਮੁਬਾਰਕਾਂ ਨਿੰਦਰ bro🙏🙏🙏🙏🙏🙏🙏🙏🙏🙏🙏

  • @karamjeetsingh2572
    @karamjeetsingh2572 Před 3 měsíci

    SSA.Congrats from Karamjeet Malaysia 🇲🇾 ❤

  • @jaswindersekhon2938
    @jaswindersekhon2938 Před 3 měsíci

    Congratulations bro 🎉

  • @SinghCharn-g3h
    @SinghCharn-g3h Před 3 měsíci

    ਮੁਬਾਰਕਾਂ ਨਿੰਦਰ ਵੀਰ

  • @Kamalsooch1313
    @Kamalsooch1313 Před 3 měsíci

    Congratulations 🎉🎉

  • @Mandeepanmol
    @Mandeepanmol Před 3 měsíci +1

    Congratulations brother machine 1999 model lagdi

  • @ramanrajpoot4342
    @ramanrajpoot4342 Před 3 měsíci

    Congratulations vr 10+ model aa

  • @rotash3025
    @rotash3025 Před 3 měsíci

    Congratulations nindar veere Dasmesh 9100 bahut aachhi hai mere paas hai 2022 modal

  • @ranjitsinghbajwa9527
    @ranjitsinghbajwa9527 Před 3 měsíci

    ਬਹੁਤ ਬਹੁਤ ਵਧਾਈਆ ਵੀਰਾ

  • @omParksh-ho9gv
    @omParksh-ho9gv Před 3 měsíci

    ਮੁਬਾਰਕਾ ਨਰਿੰਦਰ ਵੀਰ ਬਹੁਤ ਮੁਬਾਰਕਾਂ

  • @SukhdeepSingh.up31
    @SukhdeepSingh.up31 Před 3 měsíci +1

    Mubaarakan ninder 22

  • @gchahal723
    @gchahal723 Před 3 měsíci

    ਵਧਾੲੀਅ ਵੀਰ

  • @anmolsingh9953
    @anmolsingh9953 Před 3 měsíci +1

    ਮੁਬਾਰਕ ਆ 22 🎉🎉🎉🎉🎉🎉🎉🎉🎉🎉

  • @baljindersingh4206
    @baljindersingh4206 Před 3 měsíci

    Congrats bro
    Waheguru bless you

  • @pitaratia213
    @pitaratia213 Před 3 měsíci

    ਸਤਿ ਸ੍ਰੀ ਅਕਾਲ ਬਾਈ ਜੀ 1999 model ja 2000 model

  • @harpalsidhu3378
    @harpalsidhu3378 Před 3 měsíci

    Congratulations bro model 99

  • @harvindersandhu9754
    @harvindersandhu9754 Před 3 měsíci

    ਬਹੁਤ ਬਹੁਤ ਮੁਬਾਰਕਾਂ ਨਿੰਦਰ ਵੀਰ

  • @mohdali3513
    @mohdali3513 Před 3 měsíci

    Bhot vadiya y chak da km nu 😊😊

  • @lakhwindersingh1504
    @lakhwindersingh1504 Před 3 měsíci

    ਬਹੁਤ ਬਹੁਤ ਮੁਬਾਰਕਾ ਨਿੰਦਰ ਬਾਈ

  • @JaswindersinghGill-il4zu
    @JaswindersinghGill-il4zu Před 3 měsíci

    Mubaraka vere bht vdia machine aa

  • @HarpreetSingh-wp8yv
    @HarpreetSingh-wp8yv Před 3 měsíci

    ਬਹੁਤ ਬਹੁਤ ਮੁਬਾਰਕਾਂ ਬਾਈ ਜੀ ❤❤

  • @gulbagbrar2497
    @gulbagbrar2497 Před 3 měsíci

    Congratulations brother

  • @gurmeetsinghbrar3600
    @gurmeetsinghbrar3600 Před 3 měsíci +1

    ਬਹੁਤ ਹੀ ਵਧਾਈਆਂ ਜੀ