ਕੀ Sukhbir Badal ਨੂੰ ਪੰਥ ਤੋਂ ਛੇਕ ਦੇਣਾ ਚਾਹੀਦਾ? ਸਲਾਬਤਪੁਰ ਡੇਰਾ ਕਿਸਨੇ ਬਣਵਾਇਆ ?

Sdílet
Vložit
  • čas přidán 10. 09. 2024

Komentáře • 191

  • @GursewakSidhu-bt5bn
    @GursewakSidhu-bt5bn Před 29 dny +24

    ਜਥੇਦਾਰ ਕੇਵਲ ਸਿੰਘ ਜੀ ਵਾਹਿਗੁਰੂ ਜੀ ਦੀ ਕਿ੍ਰਪਾ ਨਾਲ ਬਹੁਤ ਹੀ ਸੂਝਵਾਨ ਸਿਆਣੇ ਦੂਰ ਦਿ੍ਜਟੀ ਵਾਵੇ ਇਨਸਾਨ ਹੈ।ਜਥੇਦਾਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ।ਵਾਹਿਗੁਰੂ ਚੜਦੀ ਕਲਾ ਦਾ ਬਲ ਬਖਸਣ ਜੀ।

  • @rajanpreetsinghjosan2476
    @rajanpreetsinghjosan2476 Před měsícem +46

    ਜਥੇਦਾਰ ਜੀ ਬਿਲਕੁਲ ਸੱਚੀਆਂ ਹੀ ਸੁਣਾ ਰਹੇ ਹਨ

  • @dilbaghsinghrandhawa9329
    @dilbaghsinghrandhawa9329 Před 28 dny +5

    ਸਿੰਘ ਸਾਹਿਬ ਜੀ ਦੇ ਵਿਚਾਰ ਬਹੁਤ ਵਧੀਆ ਹਨ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸਾਰੇ ਦੋਸ਼ੀ ਨੇ ਇਹ ਨੂੰ ਸੱਜਾ ਮਿਲਨੀ ਚਾਹੀਦੀ ਹੈ

  • @punjabi3937
    @punjabi3937 Před měsícem +57

    ਭਨਿਆਰੇ ਵਾਲੇ ਸਾਧ ਨੂੰ ਵੀ ਬਾਦਲਾਂ ਲੈਕੇ ਆਇਆ ਸੀ ਅਸੂਤੈਸ ਨੂੰ ਵੀ

  • @GurmukhSingh-mz5it
    @GurmukhSingh-mz5it Před měsícem +48

    ਬੇੜਾ ਗਰਕ ਕਰ ਰਹੇ ਹਨ ਬਾਦਲਕੇ

  • @JaswinderSingh-uy3ju
    @JaswinderSingh-uy3ju Před 29 dny +8

    ਜਥੇਦਾਰ ਸਾਹਿਬ ਬਿਲਕੁਲ ਠੀਕ ਬੋਲ ਰਹੇ ਹਨ।

  • @narinderpalsingh5349
    @narinderpalsingh5349 Před 29 dny +24

    ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਇਹਨਾਂ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ,ਕੌਮ ਇਸ ਪਰਿਵਾਰ ਨੂੰ ਹੁਣ ਕਦੇ ਵੀ ਮੁਆਫ ਨਹੀਂ ਕਰੇਗੀ 😢😢😢😢😢

  • @jugrajsingh7775
    @jugrajsingh7775 Před měsícem +29

    ਬਿਲਕੁਲ ਛੇਕ ਦੇਣਾ ਚਾਹੀਦਾ ਹੈ।

  • @phulelsingh5642
    @phulelsingh5642 Před 29 dny +11

    ਗਿਆਨੀ ਜੀ ਵਹਿਗੁਰੂ ਜੀ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਤੁਸੀ ਬਹਤ ਸੋਹਣੇ ਢੰਗ ਨਾਲ ਇਹਨਾਂ ਬੇ ਸਰਮ ਆਕਾਲੀਆਂ ਦੀਆ ਕਰਤੂਤਾਂ ਨੂੰ ਨੰਗਿਆਂ ਕੀਤਾ ਆਪ ਜੀ ਨੇ ਲੜੀ ਵਾਰ ਤਰੀਕੇ ਨਾਲ ਸਿਖ ਸੰਗਤਾਂ ਨੂੰ ਜਾਣੂ ਕਰਵਾਇਆ ਧੰਨਵਾਦ ਜੀ

  • @charanjitsingh4388
    @charanjitsingh4388 Před 29 dny +28

    ਸਿੰਘ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ । ਸੱਚੀਆਂ ਗੱਲਾਂ ਹਨ । ਅਕਾਲੀ ਦਲ ਪੰਥ ਪਾਰਟੀ ਸੀ । ਇਨ੍ਹਾਂ ਨੇ ਪੰਥਕ ਸੋਚ ਛੱਡ ਦਿਤੀ ਇਸੇ ਕਰਕੇ ਨੁਕਸਾਨ ਹੋਇਆ ਹੋ ਰਿਹਾ ਹੈ । ਸਿੰਘ ਸਾਹਿਬਾਨ ਵੀ ਪੰਥਕ ਸੋਚ ਵਾਲਿਆਂ ਦੀ ਰੈ ਲੈ ਕੇ ਫੈਸਲਾ ਕਰਨ ।

  • @jagjitsinghthind3186
    @jagjitsinghthind3186 Před 29 dny +18

    ਸਤਿਕਾਰ ਯੋਗ ਸਿੰਘ ਸਾਹਿਬ ਜੀ ਨੇ ਬਹੁਤ ਨਿਮਰਤਾ ਦੇ ਨਾਲ ਜਾਣਕਾਰੀ ਸਾਂਝੀ ਕੀਤੀ

  • @jaspalsingh4921
    @jaspalsingh4921 Před 29 dny +12

    ਜੋ ਗੁਰੂ ਘਰ ਦੇ ਦੋਸ਼ੀ ਹਨ ਉਨ੍ਹਾਂ ਸਾਰਿਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ਹੈ

  • @jaswindersingh2928
    @jaswindersingh2928 Před měsícem +31

    ਛੇਕਣਾ ਬਣਦਾ ਹੈ। ਬਹੁਤ ਹੋ ਗਿਆ। ਲੋਕਾਂ ਨੇ ਤਾਂ ਪਹਿਲਾਂ ਹੀ ਨੱਕੋ ਬੁੱਲੋਂ ਲਾਹ ਦਿੱਤੇ। ਹੁਣ ਤਾਂ ਆਪ ਹੀ ਰੋਲਾੵ ਪਾਈ ਜਾਂਦੇ ਨੇ।

  • @jasbirpannu8113
    @jasbirpannu8113 Před 29 dny +11

    ਜੱਥੇਦਾਰ ਜੀ ਠੀਕ ਦੱਸ ਰਹੇ ਹਨ ਬਾਦਲ ਛੇਕ ਕੇ ਅਕਾਲੀ ਦਲ ਬਚਾਉਣ ਦੀ ਲੋੜ ਹੈ

  • @JaswinderSingh-uy3ju
    @JaswinderSingh-uy3ju Před 29 dny +16

    ਬਾਦਲਾਂ ਅਤੇ ਅਕਾਲੀ ਨੇ ਜੋ ਗੁਨਾਹ ਕੀਤੇ ਹਨ ਉਹ ਮੁਆਫ ਕਰਨ ਯੋਗ ਨਹੀਂ ਹਨ।

  • @jaspalsinghlamberdar5980
    @jaspalsinghlamberdar5980 Před měsícem +70

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਵੇਲੇ ਜੋ ਵੀ ਸ਼੍ਰੋਮਣੀ ਅਕਾਲੀ ਦੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੋ ਵੀ ਅਹੁਦੇਦਾਰ ਸਨ ਉਨ੍ਹਾਂ ਸਾਰਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਜਾਵੇ ਅਤੇ ਇਹਨਾਂ ਸਾਰਿਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਕਿਉਂਕਿ ਇਹਨਾਂ ਸਾਰਿਆਂ ਦੀ ਸਮੂਹਿਕ ਜ਼ਿਮੇਂਵਾਰੀ ਹੈ

    • @sukhvindersingh-fw8zb
      @sukhvindersingh-fw8zb Před měsícem +4

      Good

    • @GursewakSidhu-bt5bn
      @GursewakSidhu-bt5bn Před 29 dny +6

      100% ਸਹੀ ਸੱਚ ਹੈ।

    • @SurinderSingh-wd6xw
      @SurinderSingh-wd6xw Před 29 dny +6

      Ena Dian kartoota karke Saini vargia ne kine bache mare ona da jumevar kaun, Ona ktlan de jumevar vi eh han.ena nu misali sja deni chahidi h.ta ke koee Fer esi jurat na kar sake?

    • @tarsemsingh7494
      @tarsemsingh7494 Před 29 dny +5

      ਜਿਨੇ ਗੁਨਾਹ ਕੀਤੇ ਆ ਇਕ ਮਿੰਟ ਵੀ ਨਹੀ ਰਹਿਣਾ ਚਾਹੀਦਾ ਜੀ

    • @jangsinghchandumajra8575
      @jangsinghchandumajra8575 Před 29 dny +3

      ਬਿਲਕੁਲ ਸਹੀ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦੀ ਹਾਂ ਜੀ

  • @kirpalsingh3924
    @kirpalsingh3924 Před 29 dny +11

    ਜਥੇਦਾਰ ਸਾਹਿਬ ਜੀ ਦੀ ਇੱਕ ਇੱਕ ਗੱਲ ਸਹੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਮਸਲੇ ਵਿੱਚ ਆਉਣਾ ਨਹੀਂ ਚਾਹੀਦਾ।ਜੋ ਜਥੇਦਾਰ ਸਾਹਿਬ ਜੀ ਵੀਡੀਉ ਵਿੱਚ ਕਹਿ ਰਹੇ ਹਨ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ। ਬਾਦਲ ਲਾਣਾ ਅਤੇ ਬਾਦਲ ਲਾਣੇ ਦੇ ਵਿਰੋਧੀ ਸੱਭ ਪੰਜਾਬ ਵਿੱਚ ਜ਼ੀਰੋ ਹੋ ਗੲਏ ਹਨ। ਹੁਣ ਇਹ ਸਾਰੇ ਸਤਹ ਵਿੱਚ ਆਉਣ ਲਈ ਤਰਲੋ ਮੱਛੀ ਹੋਏ ਹਨ ਪਰ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚੋਂ ਨਿਕਲ ਗਏ ਹਨ। ਹੁਣ ਪੰਜਾਬ ਦੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ।

  • @jangsinghchandumajra8575
    @jangsinghchandumajra8575 Před 29 dny +7

    ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਵੀ ਖਤਮਕਰ ਦਿਤਾ ਹੈ ਅਪਣਾ ਆਪ ਵੀ ਖ਼ਤਮ ਕਰ ਦਿਤਾ ਹੈ

  • @GurbajCheema-tv4ry
    @GurbajCheema-tv4ry Před 29 dny +13

    ਪੰਥ ਵਿੱਚੋ ਸੁਖਬੀਰ ਨੂੰ ਬਾਹਰ ਕੱਢਿਆ ਜਾਵੇ ਇਹ ਕੁਰਸੀਆਂ ਵਾਸਤੇ ਕੁਝ ਵੀ ਕਰ ਸਕਦੇ ਨੇ

  • @virsasingh6859
    @virsasingh6859 Před měsícem +22

    ਬਾਦਲ ਸਾਹਿਬ ਇਕੱਲੀ ਇਕੱਲੀ ਗਲਤੀ ਦੱਸਣ ਗੱਲ ਨੂੰ ਗੋਲ ਮੋਲ ਨਾ ਕਰਨ

  • @jaswantsingh5139
    @jaswantsingh5139 Před 29 dny +13

    ਸੁਖਬੀਰ ਨੂੰ ਪੰਥ ਤਾਂ ਛੇਕ ਚੁਕਾ ਹੈ। ਹੁਣ ਤਾਂ ਬਾਦਲ ਦਲੀਏ ਨਾਂ ਤਿੰਨਾਂ ਚ ਨਾਂ ਤੇਰਾਂ ਵਿਚ ਹਨ।

  • @kirpalsingh3924
    @kirpalsingh3924 Před 29 dny +9

    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਪਰ ਮੋਗਾ ਰੈਲੀ ਵਿੱਚ ਗ਼ਾਫ਼ਿਲੇਕੌਮ ਨੇ ਅਕਾਲੀ ਪਾਰਟੀ ਨੂੰ ਪੰਜਾਬੀ ਬਣਾ ਦਿੱਤੀ ਜੋ ਕਿ ਇਹ ਵੀ ਵੱਡੀ ਬਜ਼ਰ ਗੱਲ਼ਤੀ ਹੈ।

  • @GurbajCheema-tv4ry
    @GurbajCheema-tv4ry Před 29 dny +11

    ਪੰਥ ਵਿੱਚੋ ਸੁਖਬੀਰ ਨੂੰ ਬਾਹਰ ਕੱਢਿਆ ਜਾਵੇ ਇਹ ਕੁਰਸੀਆਂ ਵਾਸਤੇ ਕੁਝ ਵੀ ਕਰ ਸਕਦੇ ਨੇ
    11:48

  • @SarbSanjiGurbani
    @SarbSanjiGurbani Před 29 dny +5

    ਭਾਈ ਸਹਿਬ ਤੁਸੀ ਬਿਲਕੁਲ ਸਹੀ ਕਿਆ ਜੀ 🙏🏻

  • @jasmersingh2344
    @jasmersingh2344 Před 29 dny +12

    ਇਹਨਾ ਕੌਮ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਇਹਨਾ ਨੂੰ ਮਾਫੀ ਨਹੀ ਸਜਾ ਚਾਹੀਦੀ

  • @SinghBh-mu8wv
    @SinghBh-mu8wv Před 29 dny +8

    ਸੁਖਬੀਰ ਮੰਦ ਬੁੱਧੀ ਨੂੰ ਇਹਦੇ ਟਹਿਲ ਕਾਰ ਚਮਚੇ ਕਹਿੰਦੇ ਹਨ ਕੀ ਸੁਖਬੀਰ ਤੋਂ ਬਿਨਾਂ ਪੰਥ ਬਚਣਾ ਨਹੀਂ ਜੋ ਜਥੇਦਾਰ ਸਾਹਿਬ ਨੂੰ ਪੱਤਰ ਦਿੱਤਾ ਉਹ ਲਿਖਿਆ ਗਲਤੀਆਂ ਜਾਣੇ ਅਣਜਾਣੇ ਵਿੱਚ ਹੋਈਆਂ ਇਦਾਂ ਨਹੀਂ ਲਿਖਣਾ ਸੀ ਬਜਰ ਗੁਨਾਹ ਹੋਏ ਜਾਣ ਕੇ ਸਾਨੂੰ ਮਾਫ ਕੀਤਾ ਜਾਵੇ ਇਹ ਲਿਖਣਾ ਚਾਹੀਦਾ ਸੀ ਕਿ ਇਹ ਪੰਥ ਦਾ ਮੋਢੀ ਹੈ ਇਹਦੇ ਪਿਉ ਹਨੇਰੇ ਨੇ ਹਨੇਰਾ ਪਾਇਆ 78 ਤੋਂ ਲੈ ਕੇ 2015 ਤੱਕ ਪੰਥ ਦੀ ਪਿੱਠ ਚ ਛੁਰਾ ਮਾਰਿਆ ਡੇਰੇਵਾਦ ਦਾ ਡਮ ਚਲਾਇਆ ਗੁਰੂ ਚੇਅਰ ਕਰਕੇ ਦਿੱਤੀ ਪਖੰਡੀਆਂ ਨੂੰ ਵੋਟਾਂ ਕਰਕੇ ਭਾਰਤ ਰਤਨ ਫਕਰੇ ਕੌਮ ਅਵਾਰਡ ਵਾਪਸ ਹੋਣੇ ਚਾਹੀਦੇ ਪੰਥ ਲਬੇ ਸੁਖਬੀਰ ਇਹਦੀ ਜੁੰਡਲੀ ਬਾਗੀ ਦਾਗੀ ਸਭ ਪੰਥ ਚੋਂ ਛੇਕਣੇ ਚਾਹੀਦੇ ਹਨ

    • @IqbalSandhu-pb5cv
      @IqbalSandhu-pb5cv Před 29 dny +1

      ਫਕਰ ਏ ਕੌਮ ਵੀ ਵਾਪਸ ਲੈਣਾ ਚਾਹੀਦਾ

  • @tarsemsohi677
    @tarsemsohi677 Před měsícem +19

    ਧੰਨ ਓ ਜਥੇਦਾਰ ਜੀ,,

  • @avtarsinghsohal1748
    @avtarsinghsohal1748 Před 29 dny +6

    ਗੁਰ ਫਤਹਿ ਜੀ।
    ਇਹ ਜਾਅਲੀ ਪੰਥਕ ਆਗੂ ਆਤਮਕ ਮੌਤੇ ਮਰ ਚੁੱਕੇ ਹਨ, ਹੁਣ ਖ਼ਾਲਸਾ ਪੰਥ ਨੂੰ ਇਹਨਾਂ ਨੂੰ ਰਾਜਨੀਤਕ ਮੌਤੇ ਵੀ ਮਾਰ ਦੇਣਾ ਚਾਹੀਦਾ ਹੈ।

  • @harsharansinghkandhola1585

    I am proud of respected former chief akal thakat he is full of wisdom knowledge and intellectual property

  • @mas9794
    @mas9794 Před měsícem +33

    ਫਖਰੇ ਕੋਮ ਵਾਪਸ ਲਵੋ

    • @gharg2309
      @gharg2309 Před měsícem +2

      ਫ਼ਖ਼ਰੇ ਕੌਮ ਵਾਪਸ ਲੈ ਕੇ ਖ਼ਤਰਾ ਏ ਕੌਮ ਦਾ ਖ਼ਿਤਾਬ ਦਿੱਤਾ ਜਾਵੇ।

  • @jagjitsinghthind3186
    @jagjitsinghthind3186 Před 29 dny +8

    ਕੁਰਸੀ ਖਾਤਰ ਬਹੁਤ ਬਜਰ ਪਾਪ ਕੀਤੇ ਬਾਦਲ ਪਰਿਵਾਰ ਅਤੇ ਇੰਨਾ ਦਿਆ ਟੁਕੜ ਬੋਚਾ ਨੇ
    ਸ਼ਹੀਦੀ ਪਰਿਵਾਰ

  • @balwindercheema5147
    @balwindercheema5147 Před měsícem +13

    Bilkul theek singh sahab ji ih panth de ਦੋਖੀ ਹਨ ਇਹ ਤਖ਼ਤ ਤੇ ਨਿ ਆ ਸਕਦੇ

  • @mangatsingh670
    @mangatsingh670 Před 29 dny +5

    ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ

  • @surindersinghsidhamerimathohri
    @surindersinghsidhamerimathohri Před měsícem +27

    ਕਾਸ਼ ਪ੍ਰਕਾਸ਼ SIN ਬਾਦਲ ਨੂੰ ਪਤਾ ਹੁੰਦਾ ਕਿ ਸਭ ਕੁਝ ਇਥੇ ਹੀ ਰਹਿ ਜਾਣਾ ਹੈ??ਤੇ ਪੰਜਾਬ ਲਈ ਤੇ ਸਿੱਖਕੌਮ ਲਈ ਕੁਝ ਚੰਗਾ ਕੰਮ ਕਰ ਜਾਦਾ ਜਾ ਕਰਦਾ?? ਤੇ ਆਪਣੇ-ਆਪ ਦੇ ਪਰਿਵਾਰ ਲਈ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਨਾ ਕਰਦਾ।।
    ਇਕ ਸਮਾ ਸੀ ਜਦੋ ਇਸ ਦੀ ਘਰ ਵਾਲੀ ਕੋਲ ਲੋਕ ਪੈਸਿਆ ਦੇ ਸੂਟਕੇਸ ਲੈ ਕੇ ਜਾਦੇ ਹੁੰਦੇ ਸਨ??ਕੋਈ ਵੀ ਕੰਮ ਜਾ ਨੋਕਰੀ ਲਈ?? ਤੇ ਕੁਝ ਲੋਕਾ ਦੇ ਕੰਮ ਵੀ ਨਹੀ ਸੀ ਹੁੰਦੇ?ਤੇ ਉਹ ਨਰਕਾ ਨੂੰ ਜਾਦੇ ਸਮੇ ਸਭ ਕੁਝ ਇਥੇ ਹੀ ਛੱਡ ਗਈ????ਹੁਣ ਇਹ ਨਰਕੀਆ ਸ਼ਾਇਦ ਉਸ ਕੋਲ ਜਾ ਕੇ ਪਛਤਾਏ ਗਾ??ਕਿ ਸਾਨੂੰ ਦੋਵਾ ਨੂੰ ਰੱਬ ਨੇ ਚੰਗੇ ਕੰਮ ਕਰਨ ਦਾ ਮੌਕਾ ਦਿੱਤਾ ਸੀ ਪਰ ਅਸੀ??ਏਨੀ ਲੰਬੀ ਉਮਰ ਉਪ੍ਰੰਤ ਹੋਣ ਤੋ ਬਾਅਦ ਵੀ ਆਪਣੇ-ਆਪ ਦੇ ਪਰਿਵਾਰ ਦੇ ਸਵਾਰਥ ਲਈ?? ਰੱਬ ਤੇ ਸਿੱਖ ਕੌਮ ਤੇ ਪੰਜਾਬੀਆ ਦੇ ਗੁਨਾਹਗਾਰ ਬਨਣ ਤੋ ਸਿਵਾਏ ਹੋਰ ਕੁਝ ਨਹੀ ਕੀਤਾ??
    ਪੰਜਾਬ ਦੀ ਤ੍ਰਾਸਦੀ ਹੈ ਕੇ ਪੰਜਾਬ ਨੂੰ ਭੇਖੀ ਸਿੱਖ ਲੀਡਰਾ ਨੇ ਆਪਣੇ-ਆਪ ਦੇ ਪਰਿਵਾਰ ਤੇ ਚਮਚਿਆ ਲਈ??? ਨਾਸਮਝ ਤੇ ਬੇਵਕੂਫ ਸਿੱਖਾ ਨੂੰ ਹੋਰ ਬੇਵਕੂਫ ਬਣਾਇਆ ਤੇ ਪੰਜਾਬ ਤੇ ਪੰਜਾਬੀਅਤ ਤੇ ਸਿੱਖ ਕੌਮ ਸਿੱਖ ਸਿਧਾਂਤ ਦਾ ਘਾਣ ਕੀਤਾ।
    ਪੰਜਾਬ ਲਈ ਕਰਜਾ ਤੇ ਉਜਾੜਾ ਤੇ ਆਪਣੇ-ਆਪ ਤੇ ਆਪਣੇ-ਆਪ ਦੇ ਚਮਚਿਆ ਦੀ ਤਰੱਕੀ ਪੰਜਾਬ ਦੀ ਲੁੱਟ ਕਰ ਕਰ ਕਰ ਕੇ ।।
    ਸਿੱਖ ਸਿਧਾਂਤ ਤੇ ਸਿੱਖ ਕੌਮ ਦਾ ਘਾਣ ਕੁਰਸੀ ਦੇ ਕਰਕੇ RSS, BJP, ਦੇ ਹੱਥ ਠੋਕਾ ਬਣਕੇ।।
    RSS AND BJP ਦੇ ਹੱਥ ਠੋਕਾ ਬਣ ਕੇ ਸਿੱਖ ਸਿਧਾਂਤ ਦੇ ਉਲਟ ਕੰਮ ਕੀਤੇ ਤੇ ਇਸ ਨਰਕੀਏ ਨੇ ਸਾਰੀ ਉਮਰ ਸਿੱਖ ਕੌਮ ਦੇ ਨਾਸਮਝ ਤੇ ਬੇਵਕੂਫ ਸਿੱਖ ਲੋਕਾ ਨੂੰ ਬੇਵਕੂਫ ਬਣਾਇਆ ਤੇ ਸਿੱਖਾ ਦੀਆ ਉੱਚ ਸੰਸਥਾਵਾ ਤੇ ਕਬਜਾ ਕਰ ਕੇ ਲੁੱਟਿਆ ਤੇ ਸਿੱਖਾ ਲਈ ਉਸ ਪੈਸੇ ਨਾਲ ਕੁਝ ਚੰਗਾ ਨਹੀ ਕੀਤਾ??
    ਬਾਹਰੋ ਇਸਾਈ ਗੋਰਿਆ ਨੇ ਪੰਜਾਬ ਦਿਆ ਪਿੰਡਾ ਵਿੱਚ ਸਕੂਲ ਖੋਲ ਕੇ ਉਹਨਾ ਨੂੰ ਮੁਫਤ ਸਿੱਖਿਆ ਦੇ ਕੇ ਇਸਾਈ ਬਣਾਇਆ ਤੇ ਪਰ ਇਸ ਨਰਕੀਏ ਨੇ ਦਰਬਾਰ ਸਾਹਿਬ ਦਾ ਸਰਮਾਇਆ ਲੁੱਟਿਆ ਜੋ ਕਿ ਇਸ ਨੂੰ ਸਿੱਖ ਕੌਮ ਲਈ ਸਕੂਲ-ਕਾਲਜਾ ਤੇ ਹੋ ਮਨੁੱਖਤਾ ਲਈ ਵਰਤਣਾ ਚਾਹੀਦਾ ਸੀ??ਪਰ ਇਹ ਉਹ ਸਿੱਖ ਸੰਸਥਾਵਾ ਦਾ ਸਰਮਾਇਆ ਤੇ ਸਿਧਾਂਤ ਦਾ ਨਜਾਇਜ ਇਸਤੇਮਾਲ??ਆਖੌਤੀ ਜਥੇਦਾਰਾ ਰਾਹੀ ਕਰਦਾ ਰਿਹਾਅ???
    ਤੇ ਆਖਿਰ ਵਿੱਚ ਪੰਜਾਬ ਤੇ ਨਾਸਮਝ ਤੇ ਬੇਵਕੂਫ ਸਿੱਖਾ ਨੂੰ ਥੋੜੀ ਸਮਝ ਆਈ ਤੇ ਸਮਝਦਾਰੀ ਤੋ ਕੰਮ ਲੈ ਕੇ ਇਸ ਚੋਰ ਪਰਿਵਾਰ ਨੂੰ ਨਕਾਰਿਆ???
    ਹੁਣ ਇਹ ਨਰਕੀਆ ਦੋਵੇ ਹੱਥ ਝਾੜ ਕੇ ਨਰਕਾ ਵਿੱਚ ਆਪਣੀ ਘਰ ਵਾਲੀ ਕੋਲ ਨਰਕਾ ਵਿੱਚ ਸਿਆਸਤ ਕਰੇ ਗਾ???ਜੇ ਇਸ ਦਾ ਵੱਸ ਚੱਲਿਆ?

    • @DharampalSingh-uk2ue
      @DharampalSingh-uk2ue Před 27 dny

      ਅੱਗੇ ਆਉਣ ਵਾਲੇ ਹੀ ਸਮਝ ਜਾਣ ਕਿ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਤੇ ਅਸੀਂ ਕੋਮ ਨਾਲ ਧੋਖਾ ਕਿਉਂ ਕਰੀਏ।

  • @rbrar3859
    @rbrar3859 Před 28 dny +3

    ਵਾਹਿਗੁਰੂ ਜੀ, ਸਾਨੂੰ ਮਾਫ ਕਰਿਓ , ਹੁਣ ਅਸੀ ਕਦੇ ਵੀ ਬਾਦਲਾਂ ਨੂੰ ਵੋਟ ਨਹੀ ਪਾਉਂਦੇ।
    ਹੁਣ ਅਸੀ ਸੱਮਝ ਗਏ, ਦੇਰ ਆਈ ਦਰੂਸਤ ਆਈ 🙏🙏🙏

  • @user-tm4mj7ok3l
    @user-tm4mj7ok3l Před 29 dny +6

    ਯਾਰ ਤੁਸੀਂ ਸੁੱਖੇ ਨੂੰ ਪੰਥਕ ਕਿਵੇਂ ਕਹਿੰਦੇ ਹੋ

  • @BalwinderSingh-r6x
    @BalwinderSingh-r6x Před měsícem +9

    ਸਿੱਖੀ ਨੂੰਹ ਢਾਹ ਲਾਉਣ ਵਾਲੀਆ ਨੂੰ ਕੋਮ ਨੂ ਮਾਫ ਨਹੀ ਕਰਨਾ ਚਾਹਿਦਾ 😂

  • @gursewak22pro93
    @gursewak22pro93 Před 27 dny +4

    ਜਥੇਦਾਰ ਛੇਕਣ ਭਾਵੇਂ ਨਾ ਛੇਕਣ ਜਨਤਾ ਨੇ ਤਾਂ ਛੇਕਤਾ ਜੀ ਹੁਣ ਮੁਸਕਲ ਨਾਲ ਕੁਰਸੀ ਮਿਲੇਗੀ

  • @ranvirsingh9770
    @ranvirsingh9770 Před měsícem +8

    Ji bilkul

  • @rbrar3859
    @rbrar3859 Před 28 dny +4

    ਬਾਦਲ ਪਰਵਾਰ ਨੇ ਸਿੱਖੀ ਦਾ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ,
    ਬਾਦਲਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।

  • @sukhmandersingh3680
    @sukhmandersingh3680 Před měsícem +3

    ਜਾਣੇ ਅਤੇ ਅਣਜਾਣੇ ਦੀ ਸ਼ਜਾ ਵੱਖਰੀ ਵੱਖਰੀ ਹੈ ਇਹ ਵੱਖ ਵੱਖ ਹੋਵੇ

  • @jugrajsingh7775
    @jugrajsingh7775 Před 29 dny +17

    ਸੁਖਬੀਰ ਦੀ ਘਰਵਾਲੀ ਨੇ ਅੰਮ੍ਰਿਤ ਨਹੀਂ ਛਕਿਆ। ਸੁਖਬੀਰ ਨੂੰ ਸ਼ਾਇਦ ਜਪੁਜੀ ਸਾਹਿਬ ਵੀ ਪੜ੍ਹਨਾ ਨਹੀਂ ਆਉਂਦਾ ਹੋਵੇਗਾ।

  • @farmarfarming3846
    @farmarfarming3846 Před 29 dny +4

    ਹੁਣ ਸਮਾਂ ਆ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਤੋਂ ਅਜਾਦ ਕਰਵਾਉਣ ਦਾ ਵੇਲਾ ਆ ਗਿਆ ਹੈ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਐਸ ਵੇਲੇ ਕੁਦਰਤ ਨੇ ਸਿੱਖਾਂ ਦਾ ਸਾਥ ਦਿੱਤਾ ਹੈ ਹੁਣ ਮੌਕਾ ਹੈ ਕੌਮ ਹੁਣ ਖੁੰਝ ਨਾ ਜਾਵੇ

  • @rajeshkumar-lc3vp
    @rajeshkumar-lc3vp Před 29 dny +1

    Shri Guru Granth Sahib Sarvoch hai Har ek nu sir jhukana chahiye.waheguru waheguru waheguru ji

  • @jagdevbrar6100
    @jagdevbrar6100 Před 29 dny +9

    ਕੁਰਸੀ ਦੇ ਨਸ਼ੇ ਵਿੱਚ ਬਾਦਲ ਪਰਿਵਾਰ ਨੇ ਬਹੁਤ ਹੀ ਵੱਡੀਆਂ ਗਲਤੀਆਂ ਕੀਤੀਆਂ ਹਨ ਜੋ ਮੁਆਫੀ ਯੋਗ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਇਜ਼ਹਾਰ ਆਲਮ ਅਤੇ ਸੁਮੇਧ ਸੈਣੀ ਵਰਗਿਆਂ ਨੂੰ ਪਾਵਰ ਦੇ ਕੇ ਸਿੱਖ ਕੌਮ ਘਾਂਣ ਕੀਤਾ ਹੈ ਆਕਾਲੀ ਦਲ ਦੇ ਸਾਰੇ ਲੀਡਰਾਂ ਨੇ ਹੀ ਗਲਤੀਆਂ ਕੀਤੀਆਂ ਹਨ ਹੁਣ ਇੱਕ ਦੂਜੇ ਉਪਰ ਇਲਜ਼ਾਮ ਲਗਾ ਰਹੇ ਹਨ

  • @harmanpreetvirk6724
    @harmanpreetvirk6724 Před měsícem +4

    Right

  • @bhagwansinghbajwa5575
    @bhagwansinghbajwa5575 Před měsícem +3

    Bilkul shi kiha

  • @surindersingh2175
    @surindersingh2175 Před 28 dny +2

    100% ਸ਼ੇਕਨਾ ਚਾਹੀਦੈ

  • @mohonsinghmann707
    @mohonsinghmann707 Před 29 dny +3

    ਇਨ੍ਹਾਂ ਨੂੰ ਤਾਂ ਪੰਥ ਚੋ ਕੱਢ ਦੇਣਾ ਚਾਹੀਦਾ ਹੈ।

  • @sukhdevsdhillon7815
    @sukhdevsdhillon7815 Před 29 dny

    Excellent informative suggestive video thanks Jathedar sahib and host

  • @jagdishssaini
    @jagdishssaini Před 29 dny +3

    Badla da ਸੰਬੰਧ 1978 to hmesha panth dokhia nirakaria bhaniara vala ਆਸ਼ੂਤੋਸ਼ sauda sadh radha ਸਵਾਮੀ nal ਰਿਹਾ ਸ੍ਰੀ akal Takhat sahib ji to soha chuk k ਭਗੌੜੇ ਹੋਏ

  • @kamaldeepdhillon8487
    @kamaldeepdhillon8487 Před 25 dny

    THE GREAT JATHEDAR SAHIB JI,BIG RESPECT FOR JATHEDAR JI 🇨🇦🇨🇦🇨🇦🇨🇦🇨🇦

  • @baldevsinghgill6557
    @baldevsinghgill6557 Před 27 dny +1

    ਕਮਾਲ ਦੀ ਵਾਰਤਾਲਾਪ ਹੈ ਜੀ
    ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਦੁਆਰਾ ਬੇਹੱਦ ਕੀਮਤੀ ਵਿਚਾਰ ਪੇਸ਼ ਕੀਤੇ ਗਏ ਹਨ ਜੀ।
    ਪਰਮਾਤਮਾ ਸਾਡੇ ਰਹਿਬਰਾਂ ਨੂੰ ਸੁਮੱਤ ਬਖਸ਼ੇ

  • @preetsandy4495
    @preetsandy4495 Před 29 dny +4

    ਵਾਹਿਗੁਰ ਨੈ ਬੱਦਲ ਦਾਅ ਬੜਾ ਗਰਕ ਕੱਰ ਦਿੱਤਾ ਹਾਅ ਹੁੱਣ ਕੁਸ਼ ਨੀ ਬਚਿਆ ਡੁੱਬ ਗਾ ਬੱਦਲ ਬਾਦਲ ਤਾਇ ਬਾਦਲ ਫਾਟ ਗਿਆ ਹਾਅ ਰੁੜ ਗਿਆ ਬੜਾ ਬਾਦਲ ਦਾਅ

  • @apsdhillon4773
    @apsdhillon4773 Před 29 dny

    Very wise and excellent views of Gaini Ji . Good thinking. Good interview

  • @butasinghsidhu6576
    @butasinghsidhu6576 Před 27 dny

    Jathedar kewal Singh ji de vichar bahut bahumullay aa eh vichar sambhaal ke rakhne chahide aa ta jo aun waalay samay vich sikh itihas da hissa ban sakan.Rozana Spokesman di library vich preserve karke rakhay jaan.waheguru Jathedar Sahib nu lambi umar te tandrusti bakhshe eho jihay sikh budhijivian di sikh panth nu bahut zaroorat hai te rahegi.

  • @harjitsingh7956
    @harjitsingh7956 Před 29 dny

    The summarizing words of the interviewer are true and what Giani Kewal Singh jee has put forward is the spirit of Sikhism and Sangat should be adopted.

  • @BalwinderKaur-nh4sc
    @BalwinderKaur-nh4sc Před měsícem +5

    Majithiaaa harsimrat Sukhbir saree Doshi ne

  • @harwinderkaur9040
    @harwinderkaur9040 Před měsícem +2

    JAGJEET SINGH SRAN VEER JI SAT SHRI AKAL

  • @GurumeetSingh-yj1lp
    @GurumeetSingh-yj1lp Před 6 dny

    ਜਥੇਦਾਰ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਡੇਰੇ ਪੈਦਾ ਕਰਕੇ ਨਾ ਪੰਥ ਦੀ ਸੇਵਾ ਨਹੀਂ ਕੀਤੀ ਇਹਨਾਂ ਨੇ ਹਿੰਦੂ ਦੀ ਵੋਟ ਲੈਣ ਵਾਸਤੇ ਔਰ ਐਸ ਐਸ ਨੂੰ ਖੁਸ਼ ਕਰਨ ਵਾਸਤੇ ਸਿੱਖ ਪੰਥ ਦਾ ਬੇੜੇ ਚ ਵੱਟੀਆਂ ਪਾਟੇ ਪਾਉਣ ਵਾਸਤੇ ਇਹ ਸਭ ਕੁਝ ਕੀਤਾ ਜਥੇਦਾਰ ਜੀ ਬੜੇ ਵਧੀਆ ਸੁਝਾਅ ਆਪ ਜੀ ਨੇ ਦਿੱਤੇ ਹਨ ਪੰਥ ਨੇ ਤੇ ਇਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਇਕ 117 ਚੋਂ ਦੋਵਾਂ ਤੇ ਲਿਆ ਕੇ ਸੁੱਟਿਆ ਇਦੋਂ ਵੱਡੀ ਪੰਥ ਨੇ ਸਜਾ ਕੀ ਦੇਣੀ ਹੈ ਸਿਰਫ ਹੁਣ ਸਾਡੀ ਸੁਪਰੀਮ ਪਾਵਰ ਇਹਦੇ ਉੱਤੇ ਮੋਹਰ ਲਾਉਣਾ ਹੀ ਬਾਕੀ ਹੈ ਇਸ ਮੋਹਰ ਲਾਉਣ ਵਾਸਤੇ ਇਨਾ ਜਥੇਦਾਰਾਂ ਦੀਆਂ ਲੱਤਾਂ ਪਾਰ ਨਹੀਂ ਚੱਲਣਗੀਆਂ ਕਿਉਂ ਕਿ ਉਹਨਾਂ ਦੇ ਹੀ ਨੌਕਰ ਹਨ ਸਮੂਰ ਲਾਉਣ ਵਾਸਤੇ ਚਾਹੇ ਤੇ ਆਪ ਜੀ ਦਾ ਸੁਝਾਅ ਕੀ ਬੁੱਧੀਜੀਵੀਆਂ ਨੂੰ ਬਿਠਾ ਕੇ ਤੇ ਇਹ ਫੈਸਲਾ ਲਿਆ ਜਾਵੇ ਤੇ ਚਾਹੇ ਧਾਮੀ ਸਾਹਿਬ ਤੇ ਜਥੇਦਾਰ ਸਾਹਿਬ ਪਟਿਆਲੇ ਜੇਲ ਚ ਗਏ ਸੀ ਉਸ ਤੋਂ ਅੱਗੇ ਇਹ ਤਿਹਾੜ ਜੇਲ ਦੇ ਵਿੱਚ ਭਾਈ ਜਗਤਾਰ ਸਿੰਘ ਜੀ ਦੇ ਕੋਲ ਚਲੇ ਜਾਂਦੇ ਤੇ ਆਪੇ ਫੈਸਲਾ ਹੋ ਜਾਣਾ ਸੀ ਸੋ ਗੁਰੂ ਕਿਰਪਾ ਕਰੇ ਸਾਨੂੰ ਇਸ ਮੋੜ ਜਿਸ ਮੋੜ ਤੇ ਅਸੀਂ ਖੜੇ ਆਂ ਉਸ ਮੋੜ ਦੇ ਵਿੱਚੋਂ ਸਾਨੂੰ ਕੌਮ ਨੂੰ ਕੱਢ ਕੇ ਚੰਗੇ ਰਸਤੇ ਤੇ ਮੁੜਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmjitsinghghungranadhill8949

    Bilkul ji

  • @SukhdeepSingh-bj2xo
    @SukhdeepSingh-bj2xo Před 29 dny +4

    ਛੇਕਨਾ ਚਾਈਦਾ ਇਹਨਾ ਸਾਰਿਆ ਨੂੰ

  • @KulwantSingh-fu4bg
    @KulwantSingh-fu4bg Před 26 dny

    ਸਿੰਘ ਸਾਹਬ ਅਡ਼ ਜਾਂਦੇ ਜਾਂ ਅਸਤੀਫਾ ਦੇ ਦੇਦੇ।

  • @ajmersingh3337
    @ajmersingh3337 Před 29 dny

    Waheguru ji 🙏

  • @kawaljitsingh5794
    @kawaljitsingh5794 Před 26 dny

    ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਸਾਹਿਬ ਜਦ ਤਕ ੳਸ ਦੇ ਸਵਾਸ ਹਨ ਤਕ ਜਥੇਦਾਰ ਰਹਿ ਣਾ ਚਾਹੀਦਾ ਹੈ ਕਿਉਂਕਿ ਉਸ ਤੇ ਦਬਾਅ ਨਾ ਪਵੇ

  • @surindersinghsidhamerimathohri
    @surindersinghsidhamerimathohri Před měsícem +11

    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਬਾਦਲ ਦਲ ਨ੍ਹੀ ਚੱਲਣਾ ਜਿਵੇ ਖਾਲੀ ਹੱਥ ਝਾੜ ਕੇ ਗਿਆ ਹੈ ਕਾਸ਼ ਪ੍ਰਕਾਸ਼ ਬਾਦਲ ਨਰਕੀਏ ਨੂੰ ਪਤਾ ਹੁੰਦਾ ਤੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਕੁਝ ਚੰਗਾ ਕਰਦਾ ਤੇ BJPAND RSS ਦਾ ਹਥ ਠੋਕਾ ਬਣ ਕੇ ਘਾਟ ਨ ਕਰਦਾ।।।।
    ਵੀਰ ਮੇਰੀ ਮੱਤ ਥੋੜੀ ਆ।।
    ਹਾ ਮੇ ਕੌਣ ਆ ਇਸ ਬਾਦਲ ਨਰਕੀਏ?? ਨੂੰ ਨਰਕੀਆ ਕਹਿਣ ਵਾਲਾ।।
    ਇਹ ਮੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤੋ ਉਪਰੰਤ ਇਹ ਮਹਿਸੂਸ ਕੀਤਾ? ਕਿ ਅਕਾਲੀਦਲ ਬਹੁਤ ਚੰਗਾ ਸੀ ਕਦੀ ਜਦੋ ਅਕਾਲੀਦਲ ਸੀ।।ਪਰ ਜਦੋ ਅਕਾਲੀਦਲ ਬਾਦਲ (ਨਰਕੀਏ) ਦਾ ਬਣ ਗਿਆ ਉਸ ਦਿਨ ਜਾ ਸਮੇ ਤੋ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਨੁਕਸਾਨ ਹੋਣ ਦੀ ਸ਼ੁਰੂਆਤ ਹੋ ਗਈ??
    ਅਜ ਤੋ 40 ਸਾਲ ਪਹਿਲਾ ਪੰਜਾਬ ਵਿੱਚ ਸਰਕਾਰੀ ਸਕੂਲ ਵਿਵਸਥਾ ਤੇ ਟਰਾਂਸਪੋਰਟ ਤੇ ਥੋੜੀ ਸਿਹਤ ਵਿਭਾਗ ਪੰਜਾਬ ਚ ਠੀਕ-ਠਾਕ ਸਨ।।??
    ਗੋਰਿਆ ਦੇ (Christian) ਇਸਾਈ ਸਕੂਲ ਦਾ ਇੰਨਾ ਉਭਾਰ ਪੰਜਾਬ ਵਿੱਚ ਨ੍ਹੀ ਸੀ?? ਜਾ ਕੋਈ ਇਸਾਈ ਧਰਮ ਦੇ ਸਕੂਲ ਨ੍ਹੀ ਸਨ ਪਿੰਡਾ ਵਿੱਚ ਤੇ ਹੁਣ ਪਿੱਛਲੇ 40ਸਾਲਾ ਤੋ ਹੋਲੀ ਹੋਲੀ ਹਰ ਪਿੰਡ ਵਿੱਚ ਇਸਾਈ ਸਕੂਲ ਖੋਲ ਦਿੱਤੇ ਤੇ ਇਸਾਈ ਧਰਮ ਨੇ ਆਪਣੇ-ਆਪ ਦੇ ਧਰਮ ਦੀ ਤਰੱਕੀ ਕੀਤੀ ਤੇ ਆਪਣੇ-ਆਪ ਦਿਆ ਲੋਕਾ ਨੂੰ ਸ਼ਿਕਸ਼ਤ ਜਾ ਵਿਦਿਆ ਵਿੱਚ ਕਾਮਯਾਬ ਕਰਕੇ ਤਰੱਕੀ ਕੀਤੀ।।
    ਤੇ ਦੂਜੇ ਪਾਸੇ ਸਿੱਖ ਤੇ ਜੱਟਾ (ਬੇਵਕੂਫਾ) ਜੱਟਾ ਨੂੰ ਪਿਛਾੜ ਦਿੱਤਾ।।?? ਜਾਣ ਬੁੱਝ ਕੇ ਨਾਸਮਝ, ਬੇਵਕੂਫ, ਭੇਖੀ ਸਿੱਖਾ ਨੂੰ ਅਨਪੜ੍ਹ ਬਣਾ ਕੇ ਰੱਖਿਆ ਗਿਆ ਵੋਟਾ ਲੈਣ ਲਈ ਉਹ ਵੀ ਧਰਮ ਤੇ ਪੰਥ ਦੇ ਨਾਮ ਤੇ।।
    ਜਦੋ ਕਿ ਬਾਦਲ ਨਰਕੀਏ ਦਾ ਕਬਜਾ ਸਿੱਖ ਸੰਸਥਾਵਾ (ਦਾ ਸਰਮਾਇਆ) ਤੇ ਸੀ ਤੇ ਉਹ ਕਬਜਾ ਬੇਵਕੂਫ ਸਿੱਖਾ ਤੇ ਨਾਸਮਝ ਸਿੱਖਾ, ਤੇ ਭੇਖੀ ਸਿੱਖਾ ਦੇ ਕਾਰਨ ਹੋਇਆ ਸੀ? ਤੇ ਇਸ ਦਾ ਬਾਦਲ ਨਰਕੀਏ ਨੇ ਫਾਇਦਾ ਸਿੱਖ ਕੌਮ ਸਿੱਖ ਸਿਧਾਂਤ ਨੂੰ ਉਭਾਰਨ ਦੀ ਥਾ ਤੇ ਆਪਣੇ-ਆਪ ਦੇ ਕਾਰੋਬਾਰ ਵਧਾਉਣ ਲਈ ਤੇ ਅਕਾਲੀਦਲ ਨੂੰ ਅਕਾਲੀਦਲ ਬਾਦਲ ਬਣਾਉਣ ਲਈ ਵਰਤਿਆ।।
    ਤੇ ਬਾਦਲ ਨਰਕੀਏ ਨੇ ਮਰਨ ਤਕ ਅਕਾਲੀਦਲ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਬਾਦਲ ਨਰਕੀਏ ਪਰਿਵਾਰ ਨੇ BJP AND RSS ਦੇ ਹੱਥ ਠੋਕੇ ਬਣ ਕੇ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਦੇ ਰਹੇ ਤੇ ਕੀਤਾ।।
    ਜਿਹੜਾ ਸਿੱਖ ਸੰਸਥਾਵਾ ਦਾ ਸਰਮਾਇਆ ਸਿੱਖਾ ਲਈ ਵਰਤਣਾ ਸੀ? ਸਕੂਲ (ਸਿਖਿਆ) ਤੇ ਹਸਪਤਾਲ (ਸਿਹਤ ਵਿਭਾਗ) ਬਣਾ ਕੇ ਪੰਜਾਬ ਦੇ ਸਿੱਖ ਕੌਮ ਤੇ ਪੰਜਾਬ ਦਿਆ ਲੋਕਾ ਨੂੰ ਸਿਹਤਮੰਦ ਤੇ ਅਕਲਮੰਦ ਬਣਾ ਕੇ, ਉਹ ਇਸ ਬਾਦਲ ਨਰਕੀਏ ਨੇ ਆਪਣੇ-ਆਪ ਦਿਆ ਕਾਰੋਬਾਰ ਵਿੱਚ ਲਾ ਕੇ ਪੰਜਾਬ ਤੇ ਪੰਜਾਬੀਅਤ ਬਰਬਾਦ ਕੀਤੇ।।
    1, ਪੰਜਾਬ ਸਰਕਾਰ ਦੀ ਟਰਾਂਸਪੋਰਟ ਵਿਭਾਗ ਬਰਬਾਦ ਕੀਤਾ??
    ਬਾਦਲ ਪਰਿਵਾਰ ਦੀ ਟਰਾਂਸਪੋਰਟ ਵਿਭਾਗ ਬਣਾਇਆ।।
    2, ਸੜਕਾ ਤਕ ਵੇਚ ਕੇ ਪੰਜਾਬ ਦਿਆ ਲੋਕਾ ਦੀਆ ਜੇਬਾ ਕੁਤਰੀਆ।। ਜਾ ਕੱਟੀਆ।।
    3, ਗੁਰਬਾਣੀ ਵੇਚ ਕੇ ਆਪਣੇ-ਆਪ ਦਾ ਕੇਬਲ ਨੈੱਟਵਰਕ ਦਾ ਕਾਰੋਬਾਰ ਵਧਾਇਆ।। ਤੇ ਸਿੱਖ ਪ੍ਰਚਾਰ ਚ ਰੁਕਾਵਟ ਪਾਈ।।
    4, ਆਪਣੇ-ਆਪ ਦਾ ਰਾਜਨੀਤਕ ਦਲ (ਅਕਾਲੀਦਲ ਬਾਦਲ) ਬਣਾਇਆ ਅਕਾਲੀਦਲ ਨੂੰ ਬਰਬਾਦ ਕਰਕੇ।।
    5, ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕੀਤਾ।।ਅਕਾਲ ਤਖਤ ਦੇ ਜਥੇਦਾਰਾ ਨੂੰ ਆਪਣੇ-ਆਪ ਦੀ ਜੇਬ ਵਿੱਚੋ ਕੱਢ ਕੇ ਆਪਣੇ-ਆਪ ਦੇ ਹੱਕ ਚ ਬਲਵਾ ਕੇ।। ਚੰਗੇ ਸਿੱਖ ਸਿਧਾਂਤ ਵਾਲੇ ਸਿੱਖ ਆਗੂਆ ਨੂੰ ਇਸ ਦੇ ਪੂਛ ਹਿਲਾਉ ਜਥੇਦਾਰਾ ਦੇ ਝੂਠੇ ਫਤਵੇ ਲਗਵਾ ਕੇ, ਤੇ ਜਥੇਦਾਰ ਤੇ ਪ੍ਰਧਾਨ ਬਾਦਲ ਨਰਕੀਏ ਪਰਿਵਾਰ ਦੇ ਕਹੇ ਤੇ ਪੂਛ ਹਿਲਾਇਆ ਕਰਦੇ ਆ ਤੇ ਭੋਕਦੇ ਆ ਤੇ ਸਨ ਤੇ ਹਨ।।
    6, ਪੰਜਾਬ ਨੂੰ ਕਰਜੇ ਵਿੱਚ ਡੋਬਿਆ ਕਾਗਰਸ ਨਾਲ ਰਲਮਿਲ ਕੇ ਤੇ ਰਿਸ਼ਤੇਦਾਰੀਆ ਪਾ ਕੇ।।
    ਹੋਰ ਵੀ ਬਹੁਤ ਕੁਝ ਬਰਬਾਦ ਕੀਤਾ ਪੰਜਾਬ ਦਾ ਹਰ ਤਰੀਕੇ ਨਾਲ ਜੋ ਇੰਨਾ ਚੋਰ ਗੁਨਾਹਗਾਰ ਗਿਰੋਹ ਪਰਿਵਾਰਾ ਕੋਲੋ ਜੋ ਵੀ ਨੁਕਸਾਨ ਕੀਤਾ ਗਿਆ।। ਉਹ ਕੀਤਾ।।
    7, ਪਾਣੀਆ ਤਕ ਵੇਚ ਦਿੱਤੇ ਕਾਗਰਸ ਨਾਲ ਰੱਲ ਮਿਲ ਕੇ ਆਪਣੇ-ਆਪ ਦੇ ਹਿਤਾ ਲਈ, ਹੋਟਲਾ ਲਈ ਤੇ ਸੁਖਵਿਲਾਸ ਤੇ ਹਰਿਆਣੇ ਵਾਲੇ ਫਾਰਮ ਲਈ।।
    8, ਬਾਦਲ ਨਰਕੀਏ ਤੇ ਕਾਂਗਰਸ ਨੇ ਗੈਗਸਟਰ ਪੈਦਾਵਾਰ ਕੀਤੇ
    9, ਪੰਜਾਬ ਦੀ ਜਵਾਨੀ ਤਕ ਵੇਚ ਦਿੱਤੀ ਨਸ਼ਿਆ ਵਿੱਚ ਡੋਬਿ ਕੇ।।ਬਾਦਲ ਨਰਕੀਏ ਮਜੀਠੀਆ ਪਰਿਵਾਰ ਤੇ ਕਾਂਗਰਸ ਨੇ ਰਲਮਿਲ ਕੇ।।
    10, ਬਾਦਲ ਨਰਕੀਏ ਨੇ ਆਪਣੇ-ਆਪ ਦੇ ਪੁੱਤਰ ਤੇ ਪਰਿਵਾਰ ਦੇ ਮੋਹ ਵਿਚ ਕਿਸੇ ਚੰਗੇ ਸਿੱਖ ਲੀਡਰ ਨੂੰ ਉਭਰਨ ਨ੍ਹੀ ਦਿਤਾ ਤੇ ਉਭਰਨ ਤੋ ਪਹਿਲਾ ਹੀ ਖ਼ਤਮ ਕਰ ਦਿਤਾ।।
    ਬਾਦਲ ਨਰਕੀਏ ਤੇ ਮਜੀਠੀਆ ਪਰਿਵਾਰ ਨੇ ਤੇ ਕਾਂਗਰਸ ਦੇ ਨਾਲ ਰੱਲ ਮਿਲ ਕੇ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਬਰਬਾਦ ਕੀਤਾ ਪੰਜਾਬ।।
    ਹਰ ਤਰਾ ਦੇ ਤਰੀਕੇ ਲੱਭੇ ਪੰਜਾਬ ਨੂੰ ਲੁੱਟਣ ਤੇ ਬਰਬਾਦ ਕਰਨ ਲਈ।।
    ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥ 469
    ਅਗੈ ਤੇ ਬਾਦਲ ਨਰਕੀਏ ਦੀ ਸਿਆਸਤ ਨਹੀ ਚੱਲਣੀ??
    ਪਰ ਇਸ ਨਰਕੀਏ ਬਾਦਲ ਦਾ ਕੋਈ ਪਤਾ ਨ੍ਹੀ ਜਿੱਨਾ ਮਿੱਠਾ ਬਣੇ ਕੇ ਪੰਜਾਬ ਦਿਆ ਨਾਸਮਝ, ਬੇਵਕੂਫ ਤੇ ਭੇਖੀ ਸਿੱਖਾ ਨੂੰ ਬੇਵਕੂਫ ਬਣਾ ਕੇ ਸਿਆਸਤ ਕਰ ਗਿਆ।।।।
    ਹੁਣ ਨਰਕੀਆ ਅਗੈ ਜਾ ਕੇ ਵੀ ਆਪਣੇ-ਆਪ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰੇ ਗਾ ਕਿਉ ਕਿ ਇਸ ਗੁਨਾਹਗਾਰ ਨੇ ਇਸ ਤੋ ਸਿਵਾਏ ਹੋਰ ਕੁਝ ਕੰਮ ਨ੍ਹੀ ਕੀਤਾ।।

    • @realsujansingh
      @realsujansingh Před 29 dny

      Words words every words r true true true
      Bera grk gia is Badal Insaan ram kute Rhim daa
      Ih kise aurange dee olaad lgdi hai

  • @guljarsingh1758
    @guljarsingh1758 Před 29 dny

    Bhut vadia vichar ne Jathedar ji de ju keh rhe han ena nu rajniti tu bahar kar dena chahinda he badal privar and bagian ne berha gark kar dita

  • @gurdipdegun6304
    @gurdipdegun6304 Před 29 dny +1

    Guys note it down , when Sukhbir is handling over his letter , he is sitting higher than jathedar , secretly letting him know that think before making your decision

  • @BalwinderSingh-ug2mf
    @BalwinderSingh-ug2mf Před 29 dny

    Waheguru ji ka Khalsa waheguru ji ki Fateh

  • @NaranjansinghVirk
    @NaranjansinghVirk Před 29 dny

    100. Percent. Right

  • @user-qy2gk9pl1y
    @user-qy2gk9pl1y Před 29 dny +1

    ਸੁਖਬੀਰ ਬਾਦਲ ਦੇ ਸਾਰੇ ਟੋਲੇ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ

  • @transparenttransportationl2985

    ABSOLUTELY CORRECT .

  • @rbrar3859
    @rbrar3859 Před 28 dny +1

    ਸੁਖਬੀਰ , ਭੂੰਦੜ, ਦਲਜੀਤ ਚੀਮਾ, ਵਲਟੋਹਾ ਇਹਨਾਂ ਨੇ ਕੌਮ ਦਾ ਸਿੱਖੀ ਦਾ ਤੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ, ਇਹਨਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।

  • @tejindersingh4588
    @tejindersingh4588 Před měsícem

    WAHEGURU JI DHAN WAHEGURU ji 🙏

  • @jagdishssaini
    @jagdishssaini Před 29 dny

    Wahiguru ji chrhdikla bkhshe ji

  • @kanwaldeep139
    @kanwaldeep139 Před měsícem

    Bahi kewal singh ji 💯 .Right

  • @harsharansinghkandhola1585

    Jathedar sahab is very correct that we Sikhs should have a collgeum of learned Sikhs to run the affairs of SGPC and nominate members to SGPC and select suitable akal thakat jathedar.

  • @HarwinderSingh-wj3fv
    @HarwinderSingh-wj3fv Před 27 dny

    ਸ਼ਾਇਦ ਸ਼੍ਰੋਮਣੀ ਕਮੇਟੀ ਉਸ ਟਾਈਮ ਕੋਈ ਚੰਗਾ ਫੈਸਲਾ ਲੈਂਦੀ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਾ ਕਰਦਾ

  • @kuldipsinghbrar5859
    @kuldipsinghbrar5859 Před 29 dny

    For his anti-Panth blunders committed as President Shiromani Akali Dal by Sukhbir Singh Badal, he should be told to leave politics altogether. Moreover, S. Parkash Singh Badal should be divested of the award of Panth Ratan Fakhr-e-Qaum..

  • @user-tm4mj7ok3l
    @user-tm4mj7ok3l Před 29 dny

    Ya

  • @vikcheema1507
    @vikcheema1507 Před 28 dny

    ਸੁਰਖ਼ਾਬ ਸਿੰਘ ਜੀ ਸਾਬਕਾ ਜਥੇਦਾਰ ਸਾਹਿਬ ਜੀ ਨੂੰ ਗਿਆਨੀ ਜੀ ਕਹਿਣ ਨਾਲੋਂ ਅਗਰ ਸਿੰਘ ਸਾਹਿਬ ਕਰਕੇ ਸੰਬੋਧਨ ਕਰੋ ਤਾਂ ਜ਼ਿਆਦਾ ਚੰਗਾ ਤੇ ਢੁਕਦਾ ਨਜ਼ਰ ਆਵੇਗਾ ।

  • @harjindersingh134
    @harjindersingh134 Před 29 dny

    Good spech sardar sahibh 🙏🙏

  • @wahegurujiwaheguruji4306
    @wahegurujiwaheguruji4306 Před 29 dny +1

    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ!

  • @DharampalSingh-uk2ue
    @DharampalSingh-uk2ue Před 27 dny

    ਹੁਣ ਤਾਂ ਸਾਰੇ ਪੰਜਾਬ ਨੂੰ ਹੀ ਸਮਝ ਆ ਗਈ ਇਹਨਾਂ ਦੇ ਕੀਤਿਆਂ ਗੁਨਾਹਾਂ ਦੀ ਇਸ ਲਈ ਚੇਤ ਅਚੇਤ ਵਾਲੀ ਗੱਲ ਨਹੀਂ ਰਹਿ ਗਈ ਇਸ ਲਈ ਇਕੱਲਾ ਇਕੱਲਾ ਗੁਨਾਹ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਤਾਂ ਅੱਗੇ ਕੋਮ ਸੋਚੇਗੀ ਇਹਨਾਂ ਦੇ ਗੁਨਾਹ ਮੁਆਫੀ ਦੇਣ ਯੋਗ ਹੈ ਕਿ ਨਹੀਂ ਜਾ ਇਹਨਾਂ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਇਹਨਾਂ ਨੇ ਪਹਿਲਾਂ ਰਾਜ ਕਰ ਲਿਆ ਕਰ ਲਿਆ ਹੁਣ ਆਪਣੇ ਆਪ ਹੀ ਇਸ ਗੰਦੀ ਸਿਆਸਤ ਚੋਂ ਬਾਹਰ ਨਿਕਲਣਾ ਚਾਹੀਦਾ ਹੈ ਸਾਰੇ ਹੀ ਲੀਡਰਾਂ ਨੂੰ ਜਿਹੜੇ ਅੱਗੇ ਲੀਡਰ ਬਣਾਉਣੇ ਹਨ ਉਹ ਕੋਮ ਆਪ ਚੁਣੇ ਤੇ ਨਵੇਂ ਬਣੇ ਲੀਡਰ ਕੋਮ ਨੂੰ ਜਵਾਬ ਦੇਹ ਹੋਣ ਜੇਕਰ ਕੋਈ ਵਿਅਕਤੀ ਜਵਾਬ ਨਹੀਂ ਦਿੰਦੇ ਤਾਂ ਕੋਮ ਉਸਨੂੰ ਬਾਹਰ ਕਰਨ ਦਾ ਅਧਿਕਾਰ ਆਪਣੇ ਕੋਲ ਰੱਖੇ ਜੇਕਰ ਅਕਾਲੀ ਦਲ ਬਚਾਉਣਾ ਹੈ ਤਾਂ।

  • @ranagill9951
    @ranagill9951 Před měsícem

    ਹੁਣ ਸਾਰੇ ਵਿਚਾਰੇ ਹੁਕਮ ਦੈਣ ਦੇ

  • @Bal1313
    @Bal1313 Před 29 dny +2

    👍👍👏👏🎈👍👍🏅🙏🏅🏅🏅🏅🎈🎈🙏🙏🙆‍♂️🙆‍♂️

  • @RAMSINGH-fh8kl
    @RAMSINGH-fh8kl Před 28 dny

    ਬਾਦਲਾ ਦਾ ਕੰਮ ਸਰਸੇ ਵਾਲੇ ਪਰਮੋਟ ਕਰਨ ਦੀ ਨਾ ਕਿ ਪੰਥ ਨੂੰ ਇਹਨਾਂ ਦਾ ਕੰਮ ਗ਼ਦਰੀ ਕਰਨਾ ਸੀ

  • @RAMSINGH-fh8kl
    @RAMSINGH-fh8kl Před 28 dny

    ਇਹਨਾਂ ਸਾਰੇ ਅਕਾਲੀ ਦਲ ਦੇ ਲੀਡਰ ਤੇ ਐਸਜੀਪੀਸੀ ਵਾਲੇ ਬੁਰਜ ਜਵਾਹਰ ਸਿੰਘ ਵਾਲੇ ਕੋਈ ਨਹੀਂ ਗਿਆ ਕਿਤੇ।

  • @JagtarSran-tv6wn
    @JagtarSran-tv6wn Před měsícem +5

    28 ਸੀਟਾਂ ਕਿਹਨੂੰ ਅਤੇ ਕੀਹਨੇ ਦਿੱਤੀਆਂ ਗਈਆਂ ਸਨ

  • @dhanwantmoga
    @dhanwantmoga Před měsícem +1

    Singh saab koi sahi decision lainge sanu nahi umeed …. Sukhe insaan ne vi awde Guru Ram Rahiem vang spashtikarn he deta na ke mouafi mangi hai…Baki singh saab vi sukhe di pay role te han…

  • @sarwansingh8653
    @sarwansingh8653 Před 29 dny

    ਸੁਖਬੀਰ ਬਾਦਲ ਨੂੰ 10ਸਾਲ ਤਕ ਰਾਜ ਨੀਤ ਵਿੱਚੋਂ ਬੇਣ ਕਰ ਦੇਣਾ ਚਾਹੀਦਾ ਸਿੱਖ ਪੰਥ ਵਿੱਚੋਂ ਕੱਢ ਦੇਣਾ ਚਾਹੀਦਾ

  • @satnaamsingh1234
    @satnaamsingh1234 Před 28 dny

    ਬਾਦਲ ਪਰਿਵਾਰ ਨੂੰ ਪਾਰਟੀ ਚ ਬਾਹਰ ਕਰਨਾ ਪੈਣਾ

  • @dhadikamalsinghbaddowal5167

    ਸੁਖਬੀਰ ਬਾਦਲ ਅਜੇ ਵੀ ਸੁਪਨਿਆਂ ਦੀ ਦੁਨੀਆਂ ਵਿੱਚ ਜਿਓਂ ਰਿਹਾ ਇਹ ਡਰਾਮਾ ਸਿਰਫ ਤੇ ਸਿਰਫ ਕੁਰਸੀ ਪ੍ਰਾਪਤ ਕਰਨ ਲਈ ਕੀਤਾ ਜਾ ਰਿਹਾ ਸਿੱਖ ਪੰਥ ਹੁਣ ਜਾਗ ਚੁੱਕਾ ਹੈ ਇਸਨੂੰ ਹੁਣ ਹੋਰ ਮੂਰਖ ਨਹੀਂ ਬਣਾਇਆ ਜਾ ਸਕਦਾ ਇਹਨਾ ਸਵਾਰਥੀ ਲੋਕਾਂ ਨੂੰ ਪੰਥ ਆਪਣੇ ਵਿੱਚੋਂ ਛੇਕ ਚੁੱਕਾ ਹੈ ਹੁਣ ਇਹ ਲੋਕ ਆਪਣੇ ਹੀ ਥਾਪੇ ਹੋਏ ਜੱਥੇਦਾਰਾਂ ਨੂੰ ਵਰਤ ਕੇ ਦੁਬਾਰਾ ਸਥਾਪਤ ਹੋਣ ਦਾ ਯਤਨ ਕਰ ਰਹੇ ਹਨ

  • @dhanwantmoga
    @dhanwantmoga Před měsícem +1

    1 gall yaad Rakho jo Vi sikh ( gaer sikh jo margi kare) Badal kya di support kar reha oh Dasme patsha da putar nahi oh Meer Mannu da sikh hai…..

  • @raniya-wl2gy
    @raniya-wl2gy Před 20 dny

    ਬਾਦਲ ਮਾਫੀ ਯੋਗ ਨਹੀਂ ਹੈ ਪਰ ਦੁੱਖ ਦੀ ਗਲ ਹੈ ਸ਼੍ਰੀ ਆਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਬਾਦਲ ਦੇ ਲਿਫਾਫੇ ਚੋ ਨਿਕਲਿਆ ਹੈ ਸ਼੍ਰੋਮਣੀ ਕਮੇਟੀ ਦਾ ਮੁਲਾਜਮ ਹੈ ਏਸ ਕਰਕੇ ਬਾਦਲਾ ਖਿਲਾਫ ਹੁਕਮ ਯਾਰੀ ਨਹੀਂ ਕਰਨ ਗੇ ਪੰਜ ਤਖਤਾਂ ਦੇ ਜਥੇਦਾਰ ਸਾਹਿਬ ਜੀ ਸਰਬੱਤ ਖਾਲਸਾ ਰਹੀ ਚੁਣੇ ਜਾਣੇ ਚਾਹੀਦੇ ਨੇ ਅਤੇ ਸਰਬ ਪ੍ਰਵਾਨਤ ਹੋਣੇ ਚਾਹੀਦੇ ਨੇ ਤਾਂ ਫੈਸਲੇ ਸਹੀ ਹੋਣਗੇ ਬੇਅਦਬੀਆਂ ਬਾਦਲਾ ਨੇ ਕਰਵਾਇਆ ਨੇ ਵੋਟਾਂ ਖਾਤਰ ਬੰਦੀ ਸਿੰਘਾਂ ਨੂੰ ਕਾਤਲ ਅੱਤਵਾਦੀ ਕਿਹਾ ਪ੍ਰਧਾਨ ਮੰਤਰੀ ਮੋਨਮੋਹਨ ਸਿੰਘ ਜੀ ਸਿੱਖਾ ਦੀ ਕਾਲੀ ਸੂਚੀ ਖਤਮ ਕਰਨੀ ਚੋਹੰਦੇ ਸੀ ਪਰ ਵੱਡੇ ਬਾਦਲ ਅਤੇ ਸੁਖਬੀਰ ਬਾਦਲ ਨੇ ਰੋਕ ਦਿੱਤਾ ਸੀ ਪੰਜਾਬ ਦੀਆ ਜੇਲ੍ਹਾਂ ਚੋ ਬੰਦੀ ਸਿੰਘ ਤਬਦੀਲ ਕਰਨ ਤੋ ਵੀ ਬਾਦਲਾ ਰੋਕਿਆ ਸੀ ਇਹ ਕੌਮ ਦੇ ਗਦਾਰ ਹੈ ਪਰ ਦੁੱਖ ਹੁੰਦਾ ਜਦ ਗੁਰਦੀਪ ਸਿੰਘ ਖੈੜੇ ਵਰਗੇ ਬੰਦੀ ਸਿੰਘ ਕੁਝ ਲਾਲਚ ਚੋ ਪੇਕੇ ਇਹਨਾ ਦੀ ਬੁੱਕਲ ਚੋ ਬੈਕੇ ਪੰਥ ਦੇ ਆਗੂਆ ਖਿਲਾਫ ਬੋਲਦੇ ਨੇ ਪਹਿਲਾ ਇਹਨਾ ਬਾਦਲਾ ਭਾਈ ਰਾਜੋਆਣੇ ਸਾਹਿਬ ਨੂੰ ਵਰਤਿਆ ਹੁਣ ਖੈਂੜਾ ਸਾਹਿਬ ਨੂੰ ਵਰਤ ਰਹੇ ਨੇ

  • @ravdeepsingh705
    @ravdeepsingh705 Před 29 dny

    ਕਿਉਂ ਇਹਨਾਂ ਵਾਸਤੇ ਅਦਾਲਤਾ ਮੁਕ ਗੲਈਆ

  • @RajbirSingh-oj7hf
    @RajbirSingh-oj7hf Před měsícem

    Jathedar. Ji. Soch. Ke. Faisla. Deu

  • @pritamsingh9601
    @pritamsingh9601 Před 24 dny

    Yes, he must be kicked out of khalsa panth.

  • @parmjitsinghghungranadhill8949

    Sarbat khalsa bolao ji

  • @chaudharytoka5533
    @chaudharytoka5533 Před 29 dny

    SGPC is equally responsible because at the time of beadbi why didn't it asked the government which was ruling the state at that time..Such people should not be pardoned in any case and should be punished and should not be allowed to fight elections and their should not be allowed to interfere in sgpc working..